881
Jokes Majaak / For my non-drinker friends
« on: June 16, 2012, 12:13:30 PM »
i always talk legally with evidence... :blah:
This section allows you to view all posts made by this member. Note that you can only see posts made in areas you currently have access to. 881
Jokes Majaak / For my non-drinker friends« on: June 16, 2012, 12:13:30 PM »
i always talk legally with evidence... :blah:
883
Gup Shup / Re: Meaning of names of pj members.......« on: June 16, 2012, 11:46:58 AM »
mera naam nhi haiga i knew you didn't hav meaning of it...
its kind a unique no one noz :pagel: 884
Religion, Faith, Spirituality / Re: ਕੜਾ« on: June 16, 2012, 11:01:33 AM »bhut shona likhea :okk:oh cheerrs neha 885
Religion, Faith, Spirituality / ਕੜਾ« on: June 16, 2012, 10:56:03 AM »
ਜਦੋ ਨਜ਼ਰ ਮੇਰੀ ਬਾਂਹ ਤੇ ਜਾਵੇ ...
ਦਿੱਤਾ ਕੜਾ ਤੇਰਾ ਨਜ਼ਰੀ ਆਵੇ... ਕੜੇ ਦੇ ਉੱਤੇ ਨਾਮ ਗੁਰਾਂ ਦਾ... ਹਰ ਮੁਸ਼੍ਕਿਲ ਤੋਂ ਰੱਬ ਬਚਾਵੇ... <<<<<<<<<<>>>>>>>>>>>> ਰੋਮ - ਰੋਮ ਵਿਚ ਰਚਿਆ ਪਾਣੀ ਪੰਜ ਦਰਿਆਵਾਂ ਦਾ.. ਕੋਈ ਫ਼ਰਕ ਨੀ ਪੈਂਦਾ ਔਖੇ ਸੌਖੇ ਰਾਹ੍ਵਾਂ ਦਾ.. ਸਦਾ ਤਲੀ ਤੇ ਰਹਿੰਦੀ ਜਾਨ ਪੰਜਾਬੀ ਦੀ.. ਹੱਥ ਵਿਚ ਪਾਇਆ ਕੜਾ ਹੋਵੇ ਪਹਿਚਾਣ ਪੰਜਾਬੀ ਦੀ.. 886
Pics / Re: i cares for you« on: June 16, 2012, 10:07:56 AM »That means you're dead and gonebut still everyone does the same thing Y ? your words r not enuf for me loll 887
Fun Time / Re: my india visit 2011-12« on: June 16, 2012, 09:17:11 AM »Damn been hearing good things about this amritsar place Damn been hearing good things about this amritsar placeyupp dis is my wonderfull city :kiss: :kiss: 888
Maan-Sanmaan/Respect+ / Re: PJ Gabru & Mutiyar Promotions« on: June 16, 2012, 09:10:51 AM »
meharbani sarian di whoever wish me greetings for this wonderfull day
specially "DeSi" who act bought me new dress thnxx a lot again :hug: :hug: you people R rockkssss :rockon: 889
Shayari / ਉਹ ਘੱਟ ਸੀ ਨਾ ਮੈਂ ਘੱਟ« on: June 15, 2012, 11:08:20 AM »
ਉਹ ਘੱਟ ਸੀ ਨਾ ਮੈਂ ਘੱਟ, ਦੋਵੇਂ ਜ਼ਿੱਦ ਪੁਗਾਂਦੇ ਰਹੇ।
ਮੈਂ ਕਰਦਾ ਰਿਹਾ ਮੁਹੱਬਤ ਤੇ ਉਹ ਠੁਕਰਾਂਦੇ ਰਹੇ। ਲੱਖ ਚਾਹ ਕੇ ਵੀ ਨਾ ਹੋਈ ਚੁੱਪ ਦੀ ਸੀਮਾਂ ਪਾਰ ਮੈਥੋਂ, ਸ਼ਬਦ ਕੰਬਖ਼ਤ ਹੋਠਾਂ ਤੇ ਆਕੇ ਪਰਤ ਜਾਂਦੇ ਰਹੇ। ਸੀ ਆਰਜ਼ੂ ਕਿ ਮਿਲਾਂਗਾ ਕਲਾਵੇ ਚ ਲੈਕੇ ਮੈਂ ਓਸਨੂੰ, ਓਹ ਸਾਹਮਣੇ ਆਏ ਤਾਂ ਭੈੜੇ ਹੋਸ਼ ਮੇਰੇ ਜਾਂਦੇ ਰਹੇ। shiv 890
News Khabran / Green Amritsar Launched« on: June 15, 2012, 10:42:38 AM »
It is a matter of proud for the all Amritsarites that Eco Sikh, a UN based organization, is launching an international campaign for a ‘Green Amritsar’ this week.
Dr. Rajwant Singh (U.S.A) President of EcoSikh is on special visit to Punjab to launch the campaign and to celebrate third anniversary of ‘Eco Sikh’ here. He will visit Punjab and other states in India from June,13 to July,6. It is pertinent to mention here that Eco Sikh is a response from the Sikh Community to the threats of climate change and the deterioration of the natural environment. The organization arose as a part of the long term plans for Generational Change Programme initiated in 2009 by the United Nations Development Programme (UNDP) and the Alliance of Religions and Conversation (ARC) to help the world’s major religious traditions create long term plans to improve their relationship with the environment. During the visit, he will meet with prominent Punjab’s Political and religious leaders. He will also be meeting social activists and conducting several consultative sessions with various government and non-government organizations to launch an international campaign on Green Amritsar. On June 30th EcoSikh will be celebrating its 3rd anniversary in Amritsar. Last year in November, Amritsar joined the Green Pilgrimage Network as one of the nine founding member cities. Former DC Kahan Singh Pannu and other delegation represented the city at Assisi and this effort was spearheaded by EcoSikh. 891
Lok Virsa Pehchaan / Re: Dadi Maa diyaan kahaniyaan« on: June 15, 2012, 09:46:41 AM »
main tan fer savere sachool jan lagia uthda c.... :smile:
895
Lok Virsa Pehchaan / Re: Dadi Maa diyaan kahaniyaan« on: June 15, 2012, 01:28:41 AM »
you shud hav add dat song as well >>>>>DADI AMMA DADDI AMMA MAN JO NA>>>>> :smile: ws awesome song >>>> good =D>
896
Shayari / ਭੁੱਲਣੇ ਨੀ ਦਿਨ ਓੁਹੋ ਕਾਲਜ ਚ« on: June 15, 2012, 01:19:58 AM »
ਭੁੱਲਣੇ ਨੀ ਦਿਨ ਓੁਹੋ ਕਾਲਜ ਚ ਬੀਤੇ ਨੂੰ,
ਮਿਲਣੇ ਨੀ ਯਾਰ ਇਥੇ ਰੱਬ ਨੇ ਸੀ ਦਿੱਤੇ ਜੋ, ਟੀਚਰਾਂ ਨੂੰ ਸਤਾਓੁਂਦੇ, ਕਦੇ ਹੀ ਕਲਾਸ ਲਾਓੁਂਦੇ, ਮਿਲਣੇ ਨੀ ਓੁਹ ਮਿੱਠੇ ਤਾਹਨੇ, ਕੁੜਿਆਂ ਨੇ ਸੀ ਦਿੱਤੇ ਜੋ, ਯਾਰਾਂ ਦੇ ਰੋਲ ਨੰਬਰ ਤੇ ਹੁਣ ਕੱਦ ਯਾਰ ਪਰੌਕਸੀ ਲਾਓੁਨਗੇ, ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ ਕਲਾਸ ਵਿੱਚ ਜਾਕੇ ਆਖਰੀ ਲਾਈਨ ਵਿੱਚ ਬਿਹ ਜਾਣਾ, ਕਿਸੇ ਵੱਲ ਵੇਖ ਕੇ ਦਿਲ ਦਾ ਕੁੱਛ ਕਿਹ ਜਾਣਾ, ਯਾਰ ਕਹਿੰਦੇ ਓੁਹਨੂੰ ਭਾਬੀ, ਜਿਹਦਾ ਰੰਗ ਸੀ ਗੁਲਾਬੀ, ਅਸੀਂ ਅੰਦਰੇ-ਅੰਦਰੀ ਖੁਸ਼ ਹੋਕੇ, ਬੱਸ ਚੁੱਪ ਵੱਟੇ ਰਿਹ ਜਾਣਾ, ਹੁਣ ਖਬਰੇ "ਓੁਹ" ਜਨਾਬ ਕਦੋਂ, ਫੇਰ ਨਜ਼ਰਾਂ ਮਿਲਾਓੁਣਗੇ, ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ ਕਈ ਪੂਰੇ ਚਾਰ ਸਾਲ ਖਾਂਦੇ ਰਹੇ ਖਾਰ ਸਾਥੋਂ, ਕਹਿੰਦੇ ਸੀ ਸਾਡੇ ਕੋਲੋਂ ਦੂਰ ਰਹੋ, ਨਹੀਂ ਬੋਲਿਆ ਜਾਂਦਾ ਨਾਲ ਪਿਆਰ ਸਾਥੋਂ, ਹੁਣ ਕਿੱਥੋਂ ਲੱਭਣੇ, ਇਹ ਦੁਸ਼ਮਨ, ਜੋ ਲੱਗਣ ਲੱਗ ਪਏ ਸੀ ਆਪਣੇ, ਬਿਣਾ ਲੜੇ ਹੀ ਜਿੱਤ ਗਏ, ਨਾਲੇ ਹਮੇਸ਼ਾਂ ਲਈ ਗਏ ਹਾਰ ਸਾਥੋਂ, ਯਾਰਾਂ ਦੇ ਰਾਹ ਵਿੱਚ ਹੁਣ ਓੁਹੋ, ਕਦੋਂ ਫੇਰ ਕੰਦੇ ਵਿਛਾਓੁਣਗੇ, ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ ਲੈਕਚਰ ਛੱਡ ਕੇ ਆਪਣਾ, ਨੈਸਕੈਫੇ ਜਾਕੇ ਖੜਨਾ, ਘੈਂਟ ਜਿਹੀ ਕੁੜੀ ਦਿਖਾ ਕੇ, ਯਾਰਾਂ ਨੂੰ ਖੁਸ਼ ਕਰਨਾ, ਕਿਸੇ ਨੇ ਕਿਸੇ ਦੀ ਗੱਡੀ ਫੱੜਕੇ, ਓੁਹਨੂੰ ਪਰਪੋਸ ਕਰਨਾ, ਜੱਦ ਨਾ ਕਰਾ ਕੇ ਮੁੜਦਾ ਓੁਹ, ਸੱਭ ਨੇ ਇਸ਼ਾਰਾ ਨਵੀਂ ਕੁੜੀ ਵੱਲ ਕਰਨਾ :break: :break: 897
Shayari / ਸਾਨੂੰ ਸ਼ੌਂਕ ਯਾਰਾਂ ਦੀਆਂ ਮਹਿਫਲਾਂ ਦੇ« on: June 15, 2012, 01:08:17 AM »
ਸਾਨੂੰ ਸ਼ੌਂਕ ਯਾਰਾਂ ਦੀਆਂ ਮਹਿਫਲਾਂ ਦੇ,
ਜਿੱਥੇ ਬਹਿਕੇ ਗੱਪਾਂ ਮਾਰਦੇਂ ਹਾਂ, ਅਸੀਂ ਘੁੰਮਦੇ ਵਿੱਚ ਜੀਪਾਂ ਦੇ, ਜਾਂ ਸ਼ੌਂਕ ਬੁੱਲਟ ਦਾ ਪਾਲਦੇ ਹਾਂ, ਪੱਗਾਂ ਪੋਚਵੀਆਂ ਤੇ ਮੁੱਛਾਂ ਕੁੰਢੀਆਂ ਨੇ, ਯਾਰਾਂ ਲਈ ਜਾਨਾਂ ਵਾਰਦੇ ਹਾਂ, ਜਣੀ ਖਣੀ ਵੱਲ ਸਾਡੀ ਅੱਖ ਨੀ ਜਾਂਦੀ, ਟੀਸੀ ਵਾਲਾ ਬੇਰ ਹੀ ਝਾੜਦੇ ਹਾਂ, ਕਿਤੇ ਨਜ਼ਰ ਨਾ ਲੱਗ ਜਾਵੀ ਸਾਡੀ ਯਾਰੀ ਨੂੰ, ਤਾਂ ਹੀ ਰਹਿੰਦੇ ਮਿਰਚਾਂ ਵਾਰਦੇ ਹਾਂ misss uuu felloowwzzzz :hug: :hug: :hug: 898
amrita pritam naal mera ke mukabala .oh ta bhut wadia likhdi si . main nai confused majak vich bolea si main. if u feel bad then sorryshukar a tusi aap he man gaye shayer ji,,,,, oye nale main gussa nhi kita mitrooooo i lyk cross mazak :smile: :smile: :smile: 900
Gup Shup / Re: which thing u luv most« on: June 15, 2012, 12:40:32 AM »
meri neend love it :love: :love:
|