June 30, 2024, 02:02:24 PM

Show Posts

This section allows you to view all posts made by this member. Note that you can only see posts made in areas you currently have access to.


Messages - AmRind③r

Pages: 1 ... 37 38 39 40 41 [42] 43 44 45 46 47 ... 62
821
ਮੈਨੂੰ ਚੰਨ ਤੋਂ ਵੀ ਸੋਹਣੀ ਲੱਗੇਂ ਤੂੰ ਸੋਹਣੀਏਂ ਨੀ .....ਦਿਲ ਕਰਦਾ..

ਦਿਲ ਕਰਦਾ ਕਰਾਂ ਨਾ ਪਰੇ ਮੂੰਹ ਸੋਹਣੀਏਂ ਨੀ ...... ਨਹੀਂ ਮੇਰਾ ਸਰਦਾ

ਚਿੱਟੇ ਮੋਤੀਆਂ ਤੋਂ ਦੰਦ, ਤੇਰੀ ਮਿੱਠੀ ਮਿੱਠੀ ਸੰਗ, ਮੈਨੂੰ ਆ ਗਈ ਤੂੰ ਪਸੰਦ ਕਾਹਦਾ ਪਰਦਾ

ਮੈਨੂੰ ਚੰਨ ਤੋਂ ਵੀ ਸੋਹਣੀ ਲੱਗੇਂ ਤੂੰ ਸੋਹਣੀਏਂ ਨੀ .....ਦਿਲ ਕਰਦਾ...

822
Shayari / Re: ਮਾਂ
« on: June 21, 2012, 05:24:10 AM »
Rabba Rovan te pashtavan....

Tu dittian ne kehdian sajjavan...

gharon bahar putt rull gaye...

bina putran de rull gayian maavan.... :rabb:

823
Fun Time / Re: Tax to pay
« on: June 21, 2012, 05:21:11 AM »
and also gifts are exempted from tax ...
just wait n watch  :hehe:

824
Dil Karda Zind Ohde Naa Karaan
Hadhon Vadh Main Ohnu Pyar Karaan

Rattan Nu Uth Uth Behnda
Dil Da Dard Mein Vi Byan Karaan


825
Shayari / Re: ਉਹ ਮਰਜਾਣੀ
« on: June 21, 2012, 05:16:55 AM »
=D> =D> =D> =D> bhut sohna
meharbani mitro  :rockon:

826
oho mera naam sda likhdi c book
te,

te mein ohda naam likheya c rukh
te,

parde de naal uton sakk laah k gai
eh,

pishe jihe mitra de pind ah k gai
eh,

har morh ute yaad taza hoi honi
ah,

laahi kaali aeinak nahi khoob roi
honi ah,

murhke nahi aona kehinde soh
kha k gai eh,

pishe jihe mitra de pind ah k gai
eh,,,


827
ਸਾਡੇ ਦਿਲ ਵਿਚ ਤੇਰੇ ਤੋ ਬਗੈਰ ਕੋਈ ਨਾ
ਤੇਰੀ ਦੂਰੀ ਜਹੀ ਸਾਡੇ ਲਈ ਜਹਿਰ ਕੋਈ ਨਾ

ਸੋਚਾ ਫਿਕਰਾਂ ਦੇ ਵਿਚ ਸਾਡਾ ਘਰ ਬਣਿਆ
ਸਾਡਾ ਪਿੰਡ ਕੋਈ ਨਾ ਸਾਡਾ ਸ਼ਹਿਰ ਕੋਈ ਨਾ
...
ਜਿੰਦਗੀ ਦੀ ਹਰ ਇਕ ਖੁਸ਼ੀ ਕਦਮ ਚੁੰਮੇ ਤੇਰੇ
ਆਪਣੇ ਲਈ ਕਦੇ ਅਸੀਂ ਮੰਗੀ ਖੈਰ ਕੋਈ ਨਾ

ਯਾਦ ਤੇਰੀ ਦਾ ਸਾਗਰ ਠਾਠਾ ਮਾਰਦਾ ਰਹੇ
ਬੇਗਾਨੇ ਦੇ ਨਾਂ ਵਾਲੀ ਉਠੇ ਲਹਿਰ ਕੋਈ ਨਾ

ਜੋ ਤੇਰੇ ਫਿਕਰਾਂ ਚ ਢਲੀ ਨਾ ਹੋਵੇ
ਐਸੀ ਸ਼ਾਮ ਕੋਈ ਨਾ ਤੇ ਦੁਪਹਿਰ ਕੋਈ ਨਾ


828
Ni tu akhan cho samaj lae ni, dil khol vkhaaya nai jaana.....

kinna pyaar krde han, eh samjhaaya nai jaana...


829
Fun Time / Re: Tax to pay
« on: June 21, 2012, 04:51:36 AM »
CASH HANDLING TAX :thinking: i never heard of it ...
gonna b soon if not Rs. goin down n down  :hehe:

830

ਹਰ ਰੋਜ਼ ਦਿਨੇ ਮੇਰੇ ਚਿਹਰੇ ਤੇ ਮੁਸਕਾਨ ਹੁੰਦੀ ਏ,

ਰਾਤ ਮੇਰੀ ਸ਼ਮਸ਼ਾਨ ਵਾਂਗ ਵੀਰਾਨ ਹੁੰਦੀ ਏ,

ਖੌਰੇ ਕਿੱਦਾਂ ਦਿਲ ਵਿੱਚ ਹੌਕੇ ਦੱਬੇ ਰਹਿੰਦੇ ਨੇ,

ਮੰਜੇ ਤੇ ਪੈਣ ਸਾਰ ਜ਼ਾਰੋ ਜ਼ਾਰ ਵਹਿੰਦੇ ਨੇ,

ਦਿਨ ਵਿੱਚ ਲੋਕਾਂ ਭਾਣੇ ਹੱਸਦਾ ਖੇਡਦਾ ਹਾਂ,

ਕੋਈ ਕੀ ਜਾਣੇ ਕਿੰਝ ਬੂਹੇ ਨੈਣਾਂ ਦੇ ਭੇੜਦਾ ਹਾਂ,,



831

ਹਰ ਗੱਲ ਸਾਨੂੰ ਤੇਰੀ ਚੰਗੀ ਲੱਗਣ ਕਿਉਂ ਲੱਗੀ,

ਤੇਰੀ ਨਿਗਾਹ ਸਾਡੇ ਦਿਲ ਨਾਲ ਮਾਰ ਗਈ ਏ ਠੱਗੀ,

ਹੌਲੀ ਹੌਲੀ ਅਸੀਂ ਦੋਵੇਂ ਹੀ ਕਰੀਬ ਹੋ ਗਏ,

ਪਤਾ ਲੱਗਿਆ ਨਾ ਕਦੋਂ ਸਾਂ ਅਜ਼ੀਜ਼ ਹੋ ਗਏ,


832
ਇਕ ਕਦਮ ਪੁੱਟਿਆ ਤੇ ਦੂਜੇ ਦਾ ਫਿਕਰ ਏ,

ਜਿੰਦਗੀ ਕੁਝ ਏਹੇ ਜੇਹੇ ਵਾਦਿਆ ਦਾ ਸ਼ਫਰ ਏ,

ਪੜਦੀ ਪੜਦੀ ਸੌ ਗਈ ਸੀ ਤੂੰ ਜਿਸ ਕਿਤਾਬ ਨੂੰ,

ਸ਼ਾਇਦ ਉਸ ਕਿਤਾਬ ਦੇ ਆਖਰੀ ਪੰਨੇ ਤੇ ਮੇਰਾ ਜਿਕਰ ਏ.



833
Fun Time / Engg student
« on: June 21, 2012, 04:13:18 AM »

An engineer Failed In exam !  :sad:


He Said 2 His Tchr:

I'll ask U a Question. If u don't answer u'll have 2 give me A Grade

Tchr: OK  :smile:

Engineerr: Whats Legal But Not Logical...,Logical But Not Legal & Neither Logical Nor Legal...?

Teacher Couldn't Answer, He Gave Him A Grade !


Later the Engineerr Answered:

Sir, U R 63 Yrs Old&Ur Wife Is 30, Datz Legal But Not Logical.



Ur Wife Has a 25 Yrs Old Boyfriend,Its Logical But Not Legal.



Now U Have Given Ur Wife's Lover A Grade !!


That's Neither Logical Nor Legal


engineer rocks teacher shocks  :D: :D: :D:  :rockon: :rockon:

834
Shayari / Re: ਉਹ ਮਰਜਾਣੀ
« on: June 21, 2012, 03:18:41 AM »
hats of to this one of the best i listend thanx bro  :okk: :okk: :okk: :okk:
your welcum mitra

835
ਕੁਛ ਅਧੂਰੇ ਖੁਆਬ ਅੱਖੀਆਂ ਚ ਸਜਾ ਕੇ ਚਲੀ ਗਈ,


ਉਹ ਮੇਰੇ ਨਜ਼ਦੀਕ ਆਈ ਤੇ ਮੁਸਕੁਰਾ ਕੇ ਚਲੀ ਗਈ,


ਯਾਦ ਹੈ ਉਹਦੀ ਜੁਦਾਈ ਦਾ ਸਮਾਂ ਜਦੋਂ ਭੀੜ ਚੋਂ,


ਉਹ ਮੇਰਾ ਹੱਥ ਹੌਲੀ ਜਿਹੀ ਦਬਾ ਕੇ ਚਲੀ ਗਈ


836
Fun Time / Tax to pay
« on: June 21, 2012, 02:54:52 AM »
Q: What are you doing?
A: Business.
Govt: PAY PROFESSIONAL TAX
Q: What are you doing in Business?
A: Selling the Goods.
Tax: PAY SALES TAX
Q: From where are you getting Goods?
A: From other State/Abroad
Tax: PAY CENTRAL SALES TAX, CUSTOM DUTY OCTROI
Q: What are you getting in Selling Goods?
A: Profit.
Tax: PAY INCOME TAX
Q: How do you distribute profit?
A: : By way of dividend
Tax: PAY DIVIDEND DISTRIBUTION TAX
Q: Where you Manufacturing the Goods?
A: Factory.
Tax: PAY EXCISE DUTY
Q: Do you have Staff?
A: Yes
Tax: PAY STAFF PROFESSIONAL TAX
Q: Doing business in Millions?
A: Yes or No
Tax: If yes, PAY TURNOVER TAX; if no, then pay Minimum Alternate Tax
Q: Are you taking out over 25,000 Cash from Bank?
A: Yes, for Salary.
Tax: PAY CASH HANDLING TAX
Q: Where are you taking your client for Lunch Dinner?
A: Hotel
Tax: PAY FOOD ENTERTAINMENT TAX
Q: Are you going Out of Station for Business?
A: Yes
Tax: PAY FRINGE BENEFIT TAX
Q: Have you taken or given any Service/s?
A: Yes
Tax: PAY SERVICE TAX
Q: How come you got such a Big Amount?
A: Gift on birthday.
Tax: PAY GIFT TAX
Q: Do you have any Wealth?
A: Yes
Tax: PAY WEALTH TAX
Q: To reduce Tension, for entertainment, where are you going?
Ans.: Cinema or Resort.
A: PAY ENTERTAINMENT TAX
Q: Have you purchased House?
A: Yes
Tax: PAY STAMP DUTY REGISTRATION FEE
Q: Want to run away to another city?
A: Yes
Tax: PAY TOLL CESS
Q: Any Additional Tax?
A: Yes
Tax: PAY EDUCATIONAL CESS SURCHARGE ON ALL THE CENTRAL GOVT TAXES
Q: Delayed any time Paying Any Tax?
A: Yes
Tax: PAY INTEREST PENALTY
Q: Can I die now?
A: No, wait we are about to launch the FUNERAL TAX !!!
  :sad:

837
Fun Time / Re: my india visit 2011-12
« on: June 21, 2012, 02:18:24 AM »

 
aye haye...lagda kuch jayeda hi charri hoyi si :laugh:
aye hayye bas ki dassan kuriyee sawargan vich c !!! love to be drunkedd  :D: :D:

838
Shayari / Re: ਉਹ ਮਰਜਾਣੀ
« on: June 21, 2012, 02:01:50 AM »
cheerss Monty & Neha

840
News Khabran / Re: earthquake in victoria australia !!!
« on: June 19, 2012, 08:47:45 AM »
Sadde ta roj a janda earth quake.  :sad: :sad: :sad:
veer 2012 vali kahani mainu lagda pai jani  :rabb:

Pages: 1 ... 37 38 39 40 41 [42] 43 44 45 46 47 ... 62