801
November 22, 2024, 05:59:19 PM
This section allows you to view all posts made by this member. Note that you can only see posts made in areas you currently have access to. 802
News Khabran / suicide rate high among young indian« on: June 23, 2012, 05:42:42 AM »
Suicide has become the second leading cause of death among young Indians, says a new study published in the medical journal Lancet.
Suicide could soon overtake maternal mortality as the lead cause of death among women aged 15 to 29, it said. For young men, suicides claimed slightly fewer lives than transport accidents in 2010, it added. The World Health Organisation (WHO) estimates that 190,000 suicides took place in 2010 in India. Globally, of the 900,000 suicides which are reported annually, the highest numbers come from China, with an estimated 200,000 cases per year, the WHO says. The Lancet report, entitled Suicide Mortality in India, was released on Friday. "Suicide kills nearly as many Indian men aged 15-29 as transportation accidents and nearly as many young women as complications from pregnancy and childbirth," the study's lead author, Vikram Patel of London School of Hygiene and Tropical Medicine, said. "Suicide is the cause of about twice as many deaths as HIV-Aids and about the same number as maternal causes of death in young women," it added. The report also said that the suicide rate was higher among well-educated young people from the more prosperous southern states. "Young educated Indians from the richer states are killing themselves in numbers that are almost the highest in the world," AFP news agency quoted Dr Patel as saying. The reports says that most Indians do not have access to community or support services for the prevention of suicide and have restricted access to care for mental illnesses associated with suicide. It adds that "restrictions in access to pesticides might prevent many suicide deaths in India" since many people consumed poison to kill themselves. 803
Pics / Undisputed love« on: June 23, 2012, 04:34:50 AM »
A mother's love is instinctual, unconditional, n forever... :love: :hug:
804
Shayari / ਪਿਆਰ ਦੀਆ ਕਿਤਾਬਾਂ« on: June 23, 2012, 03:09:22 AM »
ਪਿਆਰ ਕਰਨ ਵਾਲਿਆ ਦੀ ਕੀਸਮਤ ਬੁਰੀ ਹੁੰਦੀ ਹੈ,
ਮੁਲਾਕਾਤ ਜੁਦਾਈ ਨਾਲ ਜੁੜੀ ਹੁੰਦੀ ਹੈ,___ ਸਮਾਂ ਮਿਲੇ ਤਾ ਪਿਆਰ ਦੀਆ ਕਿਤਾਬਾਂ ਪੜਨਾ, ਹਰ ਪਿਆਰ ਕਰਨ ਵਾਲੇ ਦੀ ਕਹਾਣੀ ਅਧੂਰੀ ਹੁੰਦੀ ਹੈ, 806
Shayari / ਲੰਮੀ ਚੁੱਪ ਤੋਂ ਬਾਅਦ« on: June 23, 2012, 02:34:57 AM »
ਲੰਮੀ ਚੁੱਪ ਤੋਂ ਬਾਅਦ ਜਦੋਂ ਮੈਂ ਉਸ ਨੂੰ
"ਤੈਨੂੰ ਇਕ ਗੱਲ ਕਹਾਂ?" ਆਖਿਆ ਸੀ ਤਾਂ, "ਕਹਿ ਨਾ" ਕਹਿ ਕੇ ਉਸ ਹੁੰਗਾਰਾ ਭਰਿਆ ਸੀ। "........." ਪਰ ਮੇਰੀ ਚੁੱਪ ਕੋਲ਼, ਸਵਾਲ ਕਰਨ ਤੋਂ ਬਗੈਰ ਹੋਰ ਸ਼ਾਇਦ ਸ਼ਬਦ ਹੀ ਨਹੀਂ ਸਨ। ਮੈਂ ਚੁੱਪ ਰਿਹਾ.... ਉਹ ਵੀ ਚੁੱਪ ਰਹੀ। ਪਲ ਗੁਜ਼ਰੇ, ਮਹੀਨੇ ਗੁਜ਼ਰੇ, ਆਖ਼ਰ ਸਾਲ ਵੀ ਗੁਜ਼ਰ ਗਏ.... ਅੱਜ ਉਹ ਫਿਰ ਮੀਲੀ, ਹਵਾ ਦੇ ਆਖ਼ਰੀ ਬੁੱਲੇ ਵਾਂਗ... ਮੈਂ..... ਫਿਰ ਟਾਹਣੀਆਂ ਵਾਂਗ ਚੁੱਪ-ਚਾਪ ਖੜ੍ਹਾ ਰਿਹਾ ਤੇ ਉਹ ਮੇਰੇ ਕੋਲ਼ ਦੀ ਹੁਁਦੀ ਹੋਈ ਗੁਜ਼ਰ ਗਈ ਪਲਾਂ ਵਾਂਗ, ਮਹੀਨਿਆਂ ਵਾਂਗ, ਸਦੀਆਂ ਵਰਗੇ ਸਾਲਾਂ ਵਾਂਗ.....! 807
Shayari / ਪਰ ਤੂ ਨਾ ਸਮਝ ਸਕੀ« on: June 23, 2012, 02:14:10 AM »
ਇਹ ਸਧਰਾਂ ਦੀ ਗੱਲਬਾਤ ਸੀ,
ਪਰ ਤੂੰ ਨਾ ਸਮਝ ਸਕੀ। ਇਹ ਸਾਹਾਂ ਦੀ ਮੁਲਾਕਾਤ ਸੀ, ਪਰ ਤੂ ਨਾ ਸਮਝ ਸਕੀ। ਕੁਜ ਅਣਛੂਹੇ ਜਜਬਾਤ ਸੀ, ਪਰ ਤੂ ਨਾ ਸਮਝ ਸਕੀ। ਸਾਡੇ ਦੋਹਾਂ ਦੀ ਓਹ ਬਾਤ ਸੀ, ਪਰ ਤੂ ਨਾ ਸਮਝ ਸਕੀ। 808
Shayari / Re: ਕਲਮ ਫੜ ਕੇ ਉਸਦੇ ਬਾਰੇ ਲਿਖਣ ਲੱਗਾ« on: June 23, 2012, 12:38:12 AM »main v kalam fadke papera ch bathera kuch likheyatu v kehna c kalam di keemat tan paa deo je likhan di nahi pauni :D: :D: :D: 809
Birthdays / Re: Happy Birthday to Ladooooo Rani :D« on: June 22, 2012, 11:20:59 PM »
all d very best for your special day !!!
havv blasttttt 810
Fun Time / Re: roj name change« on: June 22, 2012, 10:58:38 PM »
main te kehna tu v karla>>> :hehe:
811
Shayari / Re: ਕਲਮ ਫੜ ਕੇ ਉਸਦੇ ਬਾਰੇ ਲਿਖਣ ਲੱਗਾ« on: June 22, 2012, 12:49:12 PM »aww amrinder ki hoyeaa tuci te serious ho gaye ?never serious Neha ! :smile: 812
Shayari / ਓਹ ਮਿਲ ਜਾਵੇ ਗਲ ਲਗ ਕੇ« on: June 22, 2012, 12:33:33 PM »
ਓਹ ਮਿਲ ਜਾਵੇ ਗਲ ਲਗ ਕੇ,
ਹੁਣ ਦਿਲ ਦਰਦ ਵਿਛੋੜਾ ਨਹੀ ਜਰਦਾ। ਉਸਨੂੰ ਕੋਲ ਬਿਠਾ ਕੇ ਤੱਕਣਾ ਹੈ, ਹੁਣ ਤਸਵੀਰਾਂ ਨਾਲ ਦਿਲ ਨਹੀ ਭਰਦਾ। ਦਿਲ ਕਰਦਾ ਬੱਸ ਪਿਆਰ ਕਰਾਂ ਉਸਨੂੰ, ਹੋਰ ਕੋਈ ਤਮੰਨਾ ਦਿਲ ਨਹੀ ਕਰਦਾ। ਹਰ ਚੀਜ਼ ਬਾਜੋਂ ਅਸੀਂ ਸਾਰ ਲਈਏ, ਬੁਸ ਇਕ ਉਸਦੇ ਬਾਜੋਂ ਨਹੀ ਸਰਦਾ। 813
Fun Time / Re: my india visit 2011-12« on: June 22, 2012, 12:19:50 PM »You've raised the bar!!! mate!!i wud say studies does matter now (geographic) :pagel: i cannot spend my whole life @ one place ... kiya dance moves a :D: main 3 war dekhi ..bahuti v na dekheo jnab kite tuhanu v nasha na hoje :D: :D: 814
Religion, Faith, Spirituality / Re: Share Your Knowledge abt Sikhism...« on: June 22, 2012, 11:57:59 AM »
DHAN DHAN BABA BUDHA SAHIB JI :rabb: its beyond my thinking...
815
Shayari / Re: ਕਲਮ ਫੜ ਕੇ ਉਸਦੇ ਬਾਰੇ ਲਿਖਣ ਲੱਗਾ« on: June 22, 2012, 11:54:33 AM »
tainu khabar na koi jehri sadde nal hoyi...
jiven ujde aa asin oven ujde na koli.... :break: 816
Shayari / ਕਲਮ ਫੜ ਕੇ ਉਸਦੇ ਬਾਰੇ ਲਿਖਣ ਲੱਗਾ« on: June 22, 2012, 11:45:29 AM »
ਕਲਮ ਫੜ ਕੇ ਉਸਦੇ ਬਾਰੇ ਲਿਖਣ ਲੱਗਾ,
ਉਸਦਾ ਭੋਲਾਪਨ ਲਿਖਾ ਯਾ ਉਸਦੀ ਚਤੁਰਾਈ ਲਿਖਾ,...... ਦੋਹਾ ਰਾਹਾ ਤੇ ਆ ਕੇ ਮੇਰੇ ਹਥ ਰੁਕ ਗਏ, ਉਸਦਾ ਪਿਆਰ ਲਿਖਾ ਯਾ ਉਸਦੀ ਜੁਦਾਈ ਲਿਖਾ........ ਹਾਸੇ ਲੁਟ ਕੇ ਓ ਦਿਲਾ ਦਾ ਹਾਲ ਪੁਛਦੇ, ਉਸਦੀ ਮਜਬੂਰੀ ਲਿਖਾ ਯਾ ਬੇਵਫ਼ਾਈ ਲਿਖਾ.......... 817
Pics / Re: How Indians see the world« on: June 22, 2012, 11:38:36 AM »
best IQ in d entire world !!! proud 2 b an indian !!!
818
Fun Time / Re: Tax to pay« on: June 22, 2012, 10:36:45 AM »Gosh i'm glad some of that don't existdepends on the country lol n start reading newspapers :pagel: 819
News Khabran / Re: ਪ੍ਰਕਾਸ਼ ਸਿੰਘ ਬਾਦਲ ਲਾਪਤਾ!« on: June 22, 2012, 10:29:54 AM »
yaar mainu teri nhi samaj aundi k ehna lokan dian gallan ehnia vdda chra kyu upload krda dese people r uselesss
820
Shayari / Re: ਪੇਡੂ vs ਸਹਿਰੀ« on: June 22, 2012, 09:22:49 AM »
thnx fellowss
... minu maan aa pendu hon daaaaaa fuckkkkkkk deseeeeeee shaheriiiiiiiii |