This section allows you to view all posts made by this member. Note that you can only see posts made in areas you currently have access to.
Messages - AmRind③r
Pages: 1 ... 33 34 35 36 37 [38] 39 40 41 42 43 ... 62
741
« on: July 01, 2012, 09:02:18 AM »
ਪਾ ਨੀਵੀਂ ਕੋਲੋਂ ਲੰਘ ਜਾਣਾ,
ਮੈਂ ਅੱਖ ਤੇਰੇ ਵੱਲ ਨਹੀਂ ਚੱਕਣੀਂ..
ਜੋ ਆਪਣੇ ਵਿਚਾਲੇ ਵਾਹੀ ਤੂੰ,
ਮੈਂ ਭੁੱਲਕੇ ਲੀਖ ਨਹੀਂ ਟੱਪਣੀਂ..
ਯਾਰੀ ਦਾ ਲੇਖਾ-ਜੋਖਾ ਤੂੰ,
ਜਦ ਮਰਜ਼ੀ ਕਰ ਲਈਂ ਨੀਂ..
ਗਮ ਰੱਖ ਲਏ ਤੇਰੇ ਸਾਰੇ ਨੀਂ !
742
« on: July 01, 2012, 08:51:48 AM »
ਫੁੱਲਾਂ ਦੇ ਕੋਮਲ ਅਹਿਸਾਸ ਵਰਗੀ ਇਹ ਕੁੜੀ ਡਾਡ੍ਹੀ ਭਾਵੁਕ ਜਿਹੀ ਏ, ਖੁੱਲ੍ਹੇ ਅਸਮਾਨ ਵਿੱਚ ਉਡਾਰੀਆਂ ਲਾਉਣ ਨੂੰ ਤਾਂ ਓਸਦਾ ਦਿਲ ਬਹੁਤ ਕਰਦੈ ਪਰ ਤੇਜ ਹਵਾਵਾਂ ਤੋ ਡਰਦੀ ਏ । ਕਦੀ ਕਦੀ ਬਾਲਾਂ ਵਾਗੂੰ ਓਸ ਦੀਆਂ ਮੋਟੀਆਂ ਮੋਟੀਆਂ ਖਾਮੋਸ਼ ਅੱਖਾਂ ਵਿੱਚ ਮੈ ਕਈ ਸੁਪਨੇ ਤਰਦੇ ਵੇਖੇ ਨੇ, ਤੇ ਕਦੀ ਕਦੀ ਓਸ ਦੀ ਹਿਕ ਵਿੱਚ ਮੈਨੂੰ ਕੋਈ ਤੁਫਾਨ ਸ਼ੂਕਦਾ ਸੁਣਦਾ ਏ । ਮੈਂ ਓਸ ਨੂੰ ਕਈਂ ਵਾਰ ਆਪਣੇ ਜਜਬਾਤਾਂ ਨਾਲ ਯੁੱਧ ਕਰਦੇ ਵੇਖਿਆ ਏ , ਜਜਬਾਤ ਉਹ ਜੋ ਉਸ ਨੇ ਸਾਂਭ ਰੱਖੇ ਨੇ ਦਿਲ ਦੇ ਕਿਸੇ ਖੂਜਾਂ ਵਿੱਚ ਖਾਹਿਸਾਂ ਤੇ ਕਾਬੂ ਪਾਉਣ ਲਈ । ਕਦੀ ਕਦੀ ਮੈਨੂੰ ਉਹ ਕਹੁਗੀ "ਮੈ ਵੱਡੀ ਹੋ ਗਈ ਹਾਂ ਤੇ ਸਮਝਦਾਰ ਵੀ ਹੈ ਨਾ" ਪਰ ਅਸਲ ਵਿੱਚ ਹੈ ਉਹ ਬੱਚਿਆਂ ਵਰਗੀ ...
743
« on: July 01, 2012, 08:44:14 AM »
Oh puchhdi,
Tu mennu enna pyar kyu karda e, mein aakhda bas ik zidd hai tethu 'harr' jaan di.
Oh puchhdi, Tu mennu jaan-jaan kyu kehnda e, mein keha ik tamanna hai tere tey marr jaan di.
Oh kehndi, Paagal kadde chann vi chakor da hoya e, mein keha ik aarzu hai ess aas'ch zindagi bitaun di
744
« on: July 01, 2012, 08:32:33 AM »
Tasmania is an Australian island and a state by the same name. It is situated about 240 kms. south of the eastern side of Australia. Tasmania is made up of the island of Tasmania and the other surrounding islands. About 37% of Tasmania is in reserves, National Parks and World Heritage Sites. It is spread over 364 kms. from the northernmost point to the southernmost point.
The capital city, Hobart is the largest city in Tasmania. Some other important centres in the island include Launceston in the north to Devonport and Burnie in the northwest. Read on and find out about some interesting and fun facts about Tasmania.
Fun and Interesting Facts about Tasmania
Tasmania is similar in size to the Republic of Ireland or Sri Lanka. The coastline of Tasmania is spread more than 3,000 kms. Tasmania is named the 'Best Temperate Island in the World' twice, by the International travel magazine 'Conde Nast Traveler'. While the west coast of Tasmania is one of the wettest places in the world, Hobart, the capital is the second-driest capital city in Australia. Some unique native conifers grow here, which include slow-growing Huon pines, with one specimen located on Mt Read, estimated to be up to 10,000 years old. Tasmania is home to many mammals that once roamed the continent of Australia. It is also the only place where a Tasmanian devil is visible, in the wild. The 'Theatre Royal' located in Hobart is Australia's oldest operational, live theatre. Tasmania has the deepest natural freshwater and deepest caves in the whole of Australia. The largest lavender farm in the world is located in Tasmania. Tasmania has 68 golf courses in total, which is more than any other state in Australia. Tasmania is situated closer to the equator than Rome or Chicago. The island state of Tasmania has the cleanest air in the world and its rainwater is so pure that it has even been shipped to the Australian athletes who have been competing in the Olympics. Tasmania contains the most complete ruins of a convict settlement, situated at Port Arthur. The oldest brewery of Australia, the Cascade brewery is located at Tasmania (Hobart). The forests of Tasmania include some of the most unique species, which includes myrtle, black wood, sassafras, leatherwood, celery top pine, etc.
745
« on: July 01, 2012, 08:18:17 AM »
ek bande ne viah karoun lyi akhbar ch ad diti k "WIFE WANTED"
agle din ohde kol 1000 letters aye te wich likhya c
"BHAJI PLEASE MERI LE JO"
746
« on: July 01, 2012, 08:10:31 AM »
i recon they've (cannibals) already tried everythnggg :D: :D: but pineapple wott d FFFFF :D: :D:
747
« on: July 01, 2012, 08:05:07 AM »
kangaroooosssssssss :rockon:
748
« on: July 01, 2012, 07:56:59 AM »
The wildest, really
no its new xBox game love it chasingggg :D: :D:
749
« on: July 01, 2012, 07:55:31 AM »
You said you'll go somewhere so i asked where :lost:
amritsar (India) probably
750
« on: July 01, 2012, 07:53:51 AM »
That's a difficulty everywhere in india isn't it :pagel:
well the other places r bit safer than kashmir not conflicts as i noz my place n visited to few around
751
« on: July 01, 2012, 07:49:02 AM »
Grot!!! disgustin'. But still you could have shown the picture
wotts shittt i cud but i didn't ?
752
« on: July 01, 2012, 07:47:10 AM »
Trust me, me too and i can assure you i'm not a coward
its hard to trust some1 anywyzz u r ok
753
« on: July 01, 2012, 03:58:53 AM »
hahaha wahh veer tu v bullet lover lagda bahut sohna babeo =D>
754
« on: July 01, 2012, 03:55:12 AM »
yaar feel da tan edan k bajurgan maardita raati saanve peg pia pia k still jugglinggg wid my head :sad: no more drinks for next five dayss :hehe:
755
« on: July 01, 2012, 03:37:56 AM »
sat sri akal sarbjot veer ! cong. for being a part of pj
756
« on: June 30, 2012, 01:29:08 AM »
ਫਿਕਰ ਬਾਪੂ ਨੂੰ ਟੱਬਰ ਦੇ ਪਾਲਣ ਦਾ ਤਪਦੀਆਂ ਧੁੱਪਾਂ 'ਚ ਖੇਤੀ ਕਮਾਈ ਕਰਦਾ ਫਿਕਰ ਪੁੱਤਰ ਨੂੰ ਵੀ ਇਸ਼ਕ ਦਾ ਘੱਟ ਕੋਈ ਨਾ ਖੜ ਕੇ ਮੋੜਾਂ ਤੇ ਖੂਬ ਟਰਾਈ ਕਰਦਾ|
ਟੁੱਟੀ ਜੁੱਤੀ ਤੇ ਉਧਿੜਆ ਪਾ ਝੱਗਾ ਬਾਪੂ ਪੱਠੇ ਲਿਆਉਣ ਲਈ ਚੱਲਿਆ ਏ ਕੰਨੀ ਨੱਤੀਆਂ ਜੀਨ ਨਾਲ ਬੂਟ ਪਾ ਕੇ ਬੂਹਾ ਪੁੱਤਰ ਨੇ girls ਕਾਲਜ ਦਾ ਮੱਲਿਆਂ ਏ
ਮਰਿਆ ਭੁੱਖ ਨਾਲ ਵਹਿੜਕਾ ਜੋ ਰੇਹੜੀ ਬਾਪੂ ਰੂੜੀ ਖੇਤੀ ਪਾਉਂਦਾ ਥਕਿਆਂ ਏ ਕਿੱਕ ਮਾਰ Bullet ਦੀ,ਕਾਲੀ ਲਾ ਐਨਕ ਬੂਥਾ ਪੁੱਤਰ ਨੇ ਸਿਨਮੇ ਵੱਲ ਚਕਿਆ ਏ
ਚਾਹ ਗੁੜ ਦੀ ਪੀ ਕੇ ਸਾਰੀ ਰਾਤ ਠੰਢ ਵਿੱਚ ਬਾਪੂ ਨਹਿਰ ਨੂੰ ਪਾਣੀ ਲਾਉਂਦਾ ਰਿਹਾ ਪੀ ਕੇ ਦੇਸੀ ਬੋਤਲ ਲਾਡਲਾ,ਖਾ ਕੇ ਚਿਕਨ ਚਿਲੀ ਪੁੱਤਰ ਸੁਪਨਿਆਂ 'ਚ ਹੂਰਾਂ ਬੁਲਾਉਂਦਾ ਰਿਹਾ
ਬਾਪੂ ਝੋਨਾ ਵੱਢੇ,ਬੇਬੇ ਪਾਵੇ ਪੱਠੇ ਸੂਟ ਟਾਕੀਆਂ ਲਾ ਕੇ ਭੈਣ ਨੇ ਪਾਇਆਂ ਏ ਜਾਣਾ Lover ਦੀ b'day party ਵਿੱਚ ਪੁੱਤਰ ਤੋਹਫੇ 'ਚ ਸਾੜੀ ਲਿਆਇਆ ਏ
ਅੱਖਾਂ ਬੇਬੇ ਦੀਆਂ ਗਈਆਂ,ਬਾਪੂ ਬੋਲਾ ਪੈਸੇ ਬਿਨਾਂ ਨਹੀਂ ਕੋਈ ਇਲਾਜ ਕਰਦਾ ਕੈਮਰੇ ਵਾਲਾ Mobile ਪੁੱਤਰ ਲੈ ਆਇਆ ਗਾਣੇ ਸੁਣਦਾ ਏ ਐਵੇਂ ਨਹੀਂ ਹੁਣ ਸਰਦਾ
ਅੱਜ ਮਾਪੇ ਬੁਢੇ ਤੂੰ ਵੀ ਹੋਣਾ ਬੁੱਢਾ ਜਦੋਂ ਤੇਰੀ ਔਲਾਦ ਜਵਾਨ ਹੋਣੀ ਅੱਜ ਮਾਪਿਆਂ ਨੂੰ ਫਾਹੇ ਟੰਗਦਾ ਏਂ ਕਦੇ ਤੇਰੀ ਵੀ ਸੂਲੀ ਤੇ ਜਾਨ ਹੋਣੀ . . .
757
« on: June 30, 2012, 01:14:29 AM »
The possible release of Sarabjit Singh could come later this year as part of a general amnesty that the president will announce for death row prisoners ahead of the general elections, Siraj Uddin, a member of the Human Rights Commission of Pakistan, said on Friday. There are more than 200 prisoners on death row in Pakistan whose executions are not being carried out because the ruling party is against capital punishment. “There is an expectation that these prisoners will have their terms commuted to life,” added the official.
Lawyers, civil rights groups, journalists and labour unions have all appealed that capital punishment be abolised in Pakistan. “If the president commutes the sentence of Sarabjit Singh, this automatically qualifies him for release,” said retired judge Nasir Aslam Zahid.
However, there is opposition to this move on grounds that Sarabjit Singh was responsible for the deaths of several people in a bomb blast, a charge that he continues to deny. Sarabjit Singh, now 49, maintains that his was a case of mistaken identity, since even the FIR was not registered in his name.
“I have spent 22 years in prison for a crime I have not committed,” asserts Singh in his petition.
It is this point that his lawyer, Owais Shaikh, continues to argue at every panel. On these grounds, in May 2012, Sarabjit Singh filed his fifth clemency appeal to President Asif Ali Zardari. Sarabjit’s petition, signed by 100,000 Indians, urged President Zardari to reciprocate the release of Pakistani virologist Dr Khalil Chishty by the Indian government.
Moreover, Friday’s revelation by Surjeet Singh, who was released from Pakistani prison this week, that Sarabjit has converted to Islam will also go a long way in appeasing his detractors, say commentators.
758
« on: June 30, 2012, 12:47:09 AM »
sianya ne sach hi kiha hai dathe de ek bane dande ne te lokha de 2 bane
exactly
759
« on: June 30, 2012, 12:44:22 AM »
Pizza, Burger, Pastries ਤੇ ਕੀ-ਕੀ ਹੋਰ ਮੰਗਵਾਉੰਦੀ ਰਹੀ,
ਚੂੱਕ ਵਿੱਚ ਆਕੇ ਗੈਰਾਂ ਦੀ ਹੁਣ ਪਾਸਾ ਵੱਟਕੇ ਲੰਗਦੀ ਹੈ,
ਇੱਕ ਵਾਰ ਪੀ ਲਿਆ ਸੀ ਠੰਡਾ ਹੁਣ 11 ਰੁਪਈਏ ਮੰਗਦੀ ਹੈ,
ਮੈਂ ਵੀ ਕਹਿ ਤਾ ਉਹਨੂੰ ਕੇ,
15 ਦਾ ਤੈਨੂੰ Juice ਪੀਲਾਆ, 5 ਰੁਪਈਏ ਦੇ Samose,
6 ਰੁਪਈਏ ਦਾ Nimbhu Lemon, 30 ਰੁਪਈਏ ਦੇ ਡੌਸੇ,
3 ਰੁਪਈਏ ਚਾਹ ਦੇ ਵੀ ਇਹਨਾ ਵਿੱਚ ਜੌਡ ਦੇਵੀਂ,
ਅਪਣੇ 11 ਕੱਟ ਕੇ ਤੂੰ ਮੇਰੇ 48 ਮੌਡ ਦੇਵੀਂ.......!!!!!!
760
« on: June 30, 2012, 12:11:36 AM »
ਜੇ ਦਿਲ ਵਿਚ ਕੁੱਝ ਰਹਿਮ ਬਾਕੀ ਹੋਵੇ,
ਤਾਂ ਆ ਜਾਂਵੀ ਮੇਰੇ ਸਿਵੇ ਦੀ ਅੱਗ ਸੇਕਣ ਲਈ.....
ਪਰ ਚੱਕੀਂ ਨਾ ਮੁੱਖ ਤੋ ਕਫਨ, ਕਿਤੇ ਉੱਠ ਹੀ ਨਾਂ ਜਾਵਾਂ ਤੈਨੂੰ ਵੇਖਣ ਲਈ
Pages: 1 ... 33 34 35 36 37 [38] 39 40 41 42 43 ... 62
|