This section allows you to view all posts made by this member. Note that you can only see posts made in areas you currently have access to.
Messages - AmRind③r
Pages: 1 ... 32 33 34 35 36 [37] 38 39 40 41 42 ... 62
721
« on: July 02, 2012, 06:34:03 AM »
ਰੱਖਦੇ ਨੇ ਛੁਪਾ ਕੇ ਸਦਾ ਹੀ ਓਹ ਆਪਣੇ ਆਸਤੀਨ ਵਿਚ ਕੁਝ ਨ ਕੁਝ
ਅਸੀਂ ਤਾਂ ਇੱਕ ਖੁੱਲੀ ਕਿਤਾਬ ਹਾਂ ਯਾਰਾਂ ਤੋਂ ਕੋਈ ਰਾਜ ਛੁਪਾਏ ਹੀ ਨਹੀ
722
« on: July 02, 2012, 05:33:20 AM »
nI bANh TErI nAhI sHAdDE tU kYU dARdI MuTiYArE...
723
« on: July 02, 2012, 05:29:37 AM »
Sanu tere pyar di gehrai da aj pta lga,
Tere dil vch vsde sade intjar da Aj pta lga.
Tere vrga yar milda hai kismt wale nu
Sadi kismat sade nal hai sanu aj pta lga
724
« on: July 02, 2012, 05:13:19 AM »
ਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ ਵੀ ਪਤਾ ਨਹੀਂ.... ਤੇਰੇ ਨਖਰੇ ਦਾ ਭਾਅ, ਹਰ-ਰੋਜ ਵਧੀ ਜਾਵੇ ਕੌਣ ਕਿੰਨਾ ਮੁੱਲ ਪਾਉਂਦਾ, ਤੈਨੂੰ ਕੱਖ ਵੀ ਪਤਾ ਨਹੀਂ.... ਦੁਨੀਆ ਚ’ ਕਿੰਨੇ ਸੋਹਣੇ, ਉਂਗਲਾ ਤੇ ਗਿਣੀਏ ਜੇ ਤੇਰਾ ਨਾਂ ਕਿਥ੍ਥੇ ਆਉਂਦਾ, ਤੈਨੂੰ ਕੱਖ ਵੀ ਪਤਾ ਨਹੀਂ.... ਤੂੰ ਆਖੇ " ਅਮਰਿਂਦਰ" ਨਾਲ,ਬੱਸ ਜਾਣ-ਪਹਿਚਾਣ ਨੀ ਤੈਨੂੰ ਗੀਤਾਂ ਰਾਹੀਂ ਗਾਉਂਦਾ, ਤੈਨੂੰ ਕੱਖ ਵੀ ਪਤਾ ਨਹੀਂ ਤੈਨੂੰ ਕੱਖ ਵੀ ਪਤਾ ਨਹੀਂ, ਤੈਨੂੰ ਕੱਖ ਵੀ ਪਤਾ ਨਹੀਂ
725
« on: July 02, 2012, 05:07:55 AM »
Main DuniyA nAL v LAd SakdA jE tU mAinU mAnJooR KarE...
mAinU v RaNjHe wAnG tAithOn nA kOi DOoR kArE...
726
« on: July 02, 2012, 04:43:40 AM »
Jad main tenu dekhya,main tere nal gal karno, darda reha,jad main tere nal, gal kar lai, main tera hath fadno darda reha, jad main tera hath fad lya, main tenu pyar karno darda reha, te hun tu menu te main tenu, dove ik doje nu pyar karde ha, fir main tenu khon ton darda si, menu japda, main tere bina nai ji sakhda,
727
« on: July 02, 2012, 04:22:30 AM »
Akhian to ikk galti hoyi , jaa nall kise de lariya Kadi eh akhian dekh kise nu, khush hundia see bariya Keeteya kadi udeka inha , ho raha vich khariya Poonje kise ne sada hi athru jad vi akhian bhariya Par ajj ho gaye oh jado biagne, Meeh de wangu Bhariya. Rukdia nahi , sukdia nahi wang saun dia jharia Kise nall hun mildia nahi ,ik vari asiya dariya Choti jihe ik galti diyan, badhia sajavan jarian
728
« on: July 02, 2012, 04:12:13 AM »
ਉਸ ਪਿਆਰ ਦੀ ਮੈੰਨੂ ਚਾਹ ਨਹੀਂ,, ਮੁੱੜ ਕੇ ਜਿੱਸ ਨੇ ਮੁੱਕ ਜਾਨਾ... ਉਸ ਯਾਰ ਦੀ ਮੈੰਨੂ ਤਾੰਘ ਨਹੀਂ,, ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ... ਚਾਹੁੰਦਾ ਹਾਂ ਅਜਿਹਾ ਹਮਸਫ਼ਰ,, ਮੰਜ਼ਲ ਤੱਕ ਸਾਥ ਨਿਭਾਏ ਜਿਹੜਾ... ਸਾਡੇ ਪਿਆਰ ਦਿਆਂ ਲੋਗ ਮਿਸਾਲਾਂ ਦੇਣ,, ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ....
729
« on: July 02, 2012, 04:03:51 AM »
ਇੱਕ ਦੀਦ ਤੋ ਬਗੈਰ ਹੌਰ ਕੰਮ ਕੋਈ ਨਾ, ਸੋਹਣੇ ਹੌਰ ਬੜੇ ਅਸਾਂ ਨੂੰ ਪਸੰਦ ਕੋਈ ਨਾ, ਰੋਟੀ ਪਾਣੀ ਕਿਸੇ ਡੰਗ ਮਿਲੇ ਨਾ ਮਿਲੇ, ਉਹਨੂੰ ਦੇਖੇ ਬਿਨਾ ਲੰਘੇ ਸਾਡਾ ਪਲ ਕੋਈ ਨਾ, ਜੀ ਕੀਤਾ ਰੁੱਸ ਗਏ ਜੀ ਕੀਤਾ ਬੋਲ ਪਏ, ਇਹ ਤਾਂ ਦੋਸਤੀ ਨਿਭਓਣ ਵਾਲਾ ਢੰਗ ਕੋਈ ਨਾ, ਕਿੰਨੇ ਚੇਹਰੇ ਕਿੰਨੇ ਨਾਮ ਯਾਦਾ ਵਿੱਚ ਉਕਰੇ, ਸੱਚ ਪੁਛੋ ਹੁਣ ਕਿਸੇ ਨਾਲ ਸਬੰਧ ਕੋਈ ਨਾ, ਦਿਲ ਤੋੜਣੇ ਵਾਲੇ ਤੇ ਜੇ ਕੋਈ ਕੇਸ ਹੋ ਸਕੇ, ਹਾਲੇ ਤੱਕ" ਐਸਾ ਪਰਬੰਧ ਕੋਈ ਨਾ.........
730
« on: July 02, 2012, 03:54:43 AM »
:excited: ROOOOS. I like this comment very well.
hahaha ohh sachi jnab :superhappy:
731
« on: July 02, 2012, 03:53:26 AM »
732
« on: July 02, 2012, 03:33:11 AM »
hmm shona likheaa amrinder :okk:
thnxx Neha>>>>>>>> yupp meri writing sachi bahut sohni aa sare kehnde :happy:
733
« on: July 02, 2012, 03:14:40 AM »
yaar jado koi majdoor diahadi kar ke aunda ohdi feelings kuj hor he hundi aa >>>>>>>>>>>> kind aa fabuloussss was quite easy day mon gone :smile:
734
« on: July 02, 2012, 03:12:20 AM »
meharbani ehna lokan di jo sanu ehna ku siana bna jande ne =D>
735
« on: July 02, 2012, 03:06:04 AM »
sade sare kaam he sarkare hunde te :he:
india ch lol ???? ethe tan possible aa :waitin:
736
« on: July 02, 2012, 03:01:58 AM »
hahaha>>>>>>>>tusi apne bare v sach sach das davo chalo ajj kal de munde kurian vich apan v aune aa sach dasna hun ok :wait:
737
« on: July 02, 2012, 02:56:08 AM »
pehli line nal agree aa but duji nal nahi kuj hadd tak :pagel:
738
« on: July 02, 2012, 02:53:34 AM »
What kind of a worm was it? =/
well good question. it seems dat was prawn coz that man found of sea food and that would not been cooked well so... :D:
739
« on: July 01, 2012, 09:10:31 AM »
ਮੈ ਜਿਹਨਾ ਦਾ ਲੈਕਚਰ ਲਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ..........
ਅਸਾਈਨਮੈਂਟ ਜਿਹਨਾਂ ਦੀ ਬਣਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ..........
ਦਿੱਤਾ ਐਨਾਂ ਪਿਆਰ ਜਿਹਨਾ ਨੇ, ਕਲਾਸ 'ਚੋਂ ਕੱਢ ਤਾ ਬਾਹਰ ਜਿਹਨਾ ਨੇ............
ਇੰਟਰਨਲ ਸਾਡੀ ਕੋਈ ਨਾ ਭੇਜੀ, ਸਪਲੀਆਂ ਚ ਦਿਤਾ ਅਵਾਰਡ ਜਿਹਨਾ ਨੇ.........
ਕਰਦਾ ਕੀ ਮੈ ਦੱਸੋ ਯਾਰੋ, ਘਰ ਦਿਆਂ ਨੂੰ ਵੀ ਬੁਲਾ ਨੀ ਸਕਿਆ,
ਮੈ ਜਿੰਨਾ ਦਾ ਲੈਕਚਰ................
ਘਰ ਦੇ ਕਹਿੰਦੇ ਹੁਣ ਗੱਲ ਬਣ ਜੂ, ਮੁੰਡਾ ਸਾਡਾ ਡਿਗਰੀ ਕਰ ਜੂ.............
ਪਰ ਘਰ ਦਿਆਂ ਨੂੰ ਇਹ ਕੌਣ ਸਮਝਾਵੇ, ਮੁੰਡਾ ਨਿੱਤ ਠੇਕੇ ਤੇ ਜਾਵੇ...........
ਗੱਲ ਕੰਨਾਂ 'ਚ ਪਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ..........
ਮੈ ਜਿੰਨਾ ਦਾ ਲੈਕਚਰ............
ਲੈਕਚਰਾਰਾਂ ਨੇ ਬਹੁਤ ਸਤਾਇਆ, ਜਿੱਥੇ ਟੱਕਰਿਆ ਉੱਥੇ ਢਾਇਆ.........
ਕਹਿੰਦੇ ਕਾਕਾ ਕੁੜੀਆ ਛੇੜੇਂ, ਬਹਿਨਾਂ ਐ ਤੂੰ ਜਾ ਜਾ ਨੇੜੇ...........
ਤਾਂ ਵੀ ਕੋਈ ਫਸਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ..........
ਮੈ ਜਿੰਨਾ ਦਾ ਲੈਕਚਰ....
740
« on: July 01, 2012, 09:05:18 AM »
ਜੀਅ ਲਵੋ ਯਾਰੋ ਇਹਨਾ ਪਲਾਂ ਨੂੰ, ਇਹ ਪਲ ਮੁੜ ਕੇ ਦੁਬਾਰਾ ਨਈ ਆਉਣੇ, ਪਿੱਛੇ ਬਹਿ ਕੇ ਕਲਾਸ ਦੇ ਕੱਢਣੀਆਂ ਅਵਾਜਾਂ, ਉੱਚੀ-ਉੱਚੀ ਕੱਠਿਆਂ ਗਾਣੇ ਨਈ ਗਾਉਣੇ, ਹਰ ਦੁੱਖ-ਸੁੱਖ ਸਾਂਝਾ ਕਰਦੇ ਹਾਂ ਆਪਸ ਚ, ਫੇਰ ਕਿਸੇ ਆ ਕੇ ਏਦਾਂ ਦੁੱਖ ਨਈ ਵੰਡਾਉਣੇ, ਯਾਰ ਜੋਬ ਛੁੱਟਗੀ, ਯਾਰ ਘਰ ਦੀ ਲੀਜ ਮੁੱਕਗੀ, ਦਿਲ ਵਿੱਚ ਜਗਾ ਦੇਣ ਵਾਲੇ ਏਹ ਸਹਾਰੇ ਨਈ ਥਿਆਉਣੇ, ਖੋਲਣੀਆਂ ਬੋਤਲਾਂ ਪਾਉਣੀਆਂ ਬੋਲੀਆਂ, ਧੱਕੇ ਨਾਲ ਭਰ-ਭਰ ਕੇ ਪੈੱਗ ਕਿਸੇ ਨਈ ਪਿਲਾਉਣੇ, ਅਲਾਰਮ ਨਈ ਵੱਜਿਆ ਤੇ ਜੋਬ ਲਈ ਨਾ ਉੱਠ ਹੋਇਆ, ਫਿਕਰ ਬੇਲੀਆਂ ਨੂੰ ਹੋਰ ਕਿਸੇ ਸੁੱਤੇ ਨਈ ਜਗਾਉਣੇ, ਟੱਬਰਾਂ ਤੋਂ ਦੂਰ ਬੈਠਿਆਂ ਦਾ ਯਾਰ ਹੀ ਸਹਾਰੇ ਨੇ, ਵਤਨਾ ਦੀ ਯਾਦ ਚ ਰੋਂਦੇ ਹੋਰ ਕਿਸੇ ਨਈ ਵਰਾਉਣੇ, ਜੀਅ ਲੈ ਇਹਨਾ ਯਾਰਾਂ ਨਾਲ ਜੀਅ ਭਰ ਕੇ, ਯਾਰੀਆਂ ਕਮਾਉਣੀਆਂ ਔਖੀਆਂ ਨੇ, ਇਹ ਕਾਗਜਾਂ ਦੇ ਟੁਕੜੇ ਤਾਂ ਸਾਰੀ ਉਮਰ ਕਮਾਉਣੇ..
Pages: 1 ... 32 33 34 35 36 [37] 38 39 40 41 42 ... 62
|