321
Pics / Rare photo of sikh gurudwara sahib.
« on: November 09, 2012, 10:33:35 PM »
A very rare photo of Sikh Gurudawara Sahib - Sahib Shri Guru Nanak Dev Ji in Iraq in 1900.
This section allows you to view all posts made by this member. Note that you can only see posts made in areas you currently have access to. 321
Pics / Rare photo of sikh gurudwara sahib.« on: November 09, 2012, 10:33:35 PM »
A very rare photo of Sikh Gurudawara Sahib - Sahib Shri Guru Nanak Dev Ji in Iraq in 1900.
322
Pics / Amazing pic.« on: November 09, 2012, 10:26:57 PM »
ਕਦੇ ਸਾਈਕਲਾ ਦਾ ਵੀ ਜਮਾਨਾ ਹੋਇਆ ਕਰਦਾ ਸੀ …ਸਰੀਰ ਤੰਦਰੁਸਤ ਸਨ ……ਮੋਟਰਕਾਰਾ, ਮੋਟਰਸਾਈਕਲ ਆ ਗਏ …ਬੀਮਾਰਿਆ ਨਾਲ ਘਿਰ ਗਏ… ਤੁਸੀਂ ਕੀ ਮਨਦੇ ਹੋ ? wonderful memories of old punjab.
323
Gup Shup / Today is 10/11/12. Woww« on: November 09, 2012, 10:09:07 PM »
TODAY IS 10/11/12 these digits will never come again(jus imagine) so lets do something unique i mean lets try fellowz.....
324
Fun Time / Re: Romantic countries in the world......« on: November 09, 2012, 10:20:13 AM »
french and dutch are more rudest in the world bitter true
325
Jokes Majaak / Re: I cannot transfer file from my previous laptop..joke« on: November 09, 2012, 09:42:06 AM »
white chickksss its normal
327
Fun Time / Re: ਯਾਰ ਅਣਮੁੱਲੇ« on: November 09, 2012, 09:32:35 AM »
:laugh: :laugh: she sha sha cumtumaaaa :D:
328
Jokes Majaak / Re: Numberdar-- joke thread« on: November 09, 2012, 09:30:46 AM »ਪੁਲੀਸ ਵਾਲਾ : ਮੁੰਡੇ ਨੂ ਇਕ ਥਪੜ ਮਾਰ ਕੇ ਪੁਛਦਾ ਹੈ ਓਏ:D: :D: indirectly 329
Knowledge / Re: Tusi kedi country vich rehne aa???« on: November 09, 2012, 09:25:32 AM »
kangaroos :smile:
330
Gup Shup / Re: what was the last movie you watched ?« on: November 09, 2012, 09:21:27 AM »
TAKEN 2
331
Discussions / Re: Which Phone is Best!!!!!!!!!!!« on: November 09, 2012, 09:18:11 AM »
landline :hehe:
332
PJ Games / Re: What color are you wearing today... ????« on: November 09, 2012, 09:16:05 AM »
blue track pant and grey t-shirt
333
Competitions / Re: PJ Western Dress competition 2012 (Male and Female)« on: November 09, 2012, 07:10:54 AM »
does PJ has any sensor board ? :hehe:
334
Shayari / ਕੋਈ ਨੀ ਕਹਿੰਦਾ« on: November 07, 2012, 07:34:30 AM »
ਕੋਈ ਨੀ ਕਹਿੰਦਾ ਹੀਰ ਸਲੇਟੀ ਮੇਰੇ ਘਰ ਜੰਮੇ
ਉਂਝ ਇਹ ਦੁਨੀਆਂ ਹੀਰ ਦੇ ਕਿੱਸੇ ਗਾਉਦੀ ਵੇਖੀ ਐ 335
Gup Shup / Re: Punjabi Boliyan kis nu aundi ha chalo pao boliya« on: November 07, 2012, 07:24:01 AM »
sanu te greji aundian :hehe:
336
News Khabran / Re: Obama Wins the 2012 Election: Obama's Complete Presidential« on: November 07, 2012, 07:20:16 AM »
congrates for second term Mr. president
337
Shayari / ਤੇਰੇ ਹੱਥੋਂ ਬਰਬਾਦ ਹੋਏ« on: November 07, 2012, 07:17:20 AM »
ਕਿਸੇ ਨਾ ਹਿੰਮਤ ਕੀਤੀ ਸੀ ਸਾਨੂੰ ਕੁਝ ਕਹਿਣ ਦੀ
ਪਰ ਕੁਝ ਖਾਸ ਸੀ ਤੇਰੇ 'ਜੋ ਚ ਤੇਰੇ ਹੱਥੋਂ ਬਰਬਾਦ ਹੋਏ 338
Religion, Faith, Spirituality / Je sikh kehnde hAn> MANAS KI ZAAT SAB EKO PEHCHANBO« on: November 07, 2012, 06:58:05 AM »
ਸੰਨ 2008 ਦੀ ਇਹ ਫੋਟੋ ਭਾਈ ਮਰਦਾਨਾ ਜੀ ਦੀ ਅੰਸ਼ ਦੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁੰਦਰ ਦੇ ਪੁੱਤ ਭਾਈ ਗੁਲਾਮ ਮੁਹੰਮਦ ਦੀ ਹੈ ਸਫੈਦ ਪਰਨੇ ਚਿੱਟੀ ਦਾੜੀ ਵਿੱਚ । ਇਹ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਦੀ ਪਰਕਰਮਾਂ ਵਿੱਚ ਖੜੇ ਹਨ । ਪ੍ਰਬੰਧਕਾ ਨੇ ਇਹਨਾਂ ਨੂੰ ਦਰਬਾਰ ਸਾਹਿਬ ਕੀਰਤਨ ਨਹਿ ਸਿ ਕਰਨ ਦਿੱਤਾ ਕਿਉਂਕਿ ਹੁਣ ਦਰਬਾਰ ਸਾਹਿਬ ਕੀਰਤਨ ਸ਼ਿਰਫ ਅੰਮ੍ਰਿਤਧਾਰੀ ਹੀ ਕਰ ਸਕਦੇ ਹਨ । ਭਾਈ ਗੁਲਾਮ ਮੁੰਹਮਦ ਕਾਫੀ ਉਦਾਸ ਸਨ ਇਸ ਗੱਲੋ ਤਸਵੀਰ ਖਿਚਣ ਵਾਲੀ ਸਰਦਾਲੂ ਅਨੁਸਾਰ । ਭਾਈ ਗੁਲਾਮ ਨੇ ਦੱਸਿਆ ਕਿ ਪਹਿਲੀ ਵਾਰ ਤਾ ਮੱਥਾ ਵੀ ਸਰਾ ਚ ਟੇਕਿਆ ਸੀ । (ਅਮਰਜੀਤ ਚੰਦਨ)
ਉਪਰੋਕਤ ਲਿਖਤ ਅਮਰਜੀਤ ਚੰਦਨ ਜੀ ਦੀ ਇੱਕ ਲਿਖਤ ਦਾ ਸੰਖੇਪ ਰੂਪ ਹੈ । ਮੇਰਾ ਆਪਣਾ ਮੰਨਣਾ ਹੈ ਕਿ ਮਨੁੱਖ ਵਿੱਚ ਬਰਾਬਰੀ ਲਿਆਉਣ ਦੇ ਮਕਸਦ ਨਾਲ ਬਣੇ ਸਿੱਖ ਪੰਥ ਵਿੱਚ ਕੱਟੜਵਾਦੀ ਘੁਸਪੈਠ ਕਰ ਚੁੱਕੇ ਹਨ ਜੇ ਇਹ ਧਰਮ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਇਹਨਾਂ ਕੱਟੜਵਾਦੀਆ ਨੂੰ ਨਕੇਲ ਪਾਉਣੀ ਜ਼ਰੂਰੀ ਹੈ । ਵੈਸੇ ਹੁਣ ਜ਼ਾਤ ਪਾਤ ਵਿੱਚ ਵਿਸਵਾਸ਼ ਰੱਖਣ ਵਾਲੇ ਜਨੇਉ ਧਾਰੀ ਬ੍ਰਾਹਮਣ ਅਤੇ ਅੰਮ੍ਰਿਤਦਾਰੀ ਖਾਲਸੇ ਵਿੱਚ ਕੋਈ ਫਰਕ ਰਹਿ ਨਹੀ ਗਿਆ । ਦੋਨੋ ਵਿਖਾਵਾ ਕਰਨ ਵਿੱਚ ਮਾਹਰ ਹਨ । ਇੱਕ ਸ਼ਵਲਿੰਗ ਨੂੰ ਮੰਦਰ ਵਿੱਚ ਦੁੱਧ ਨਾਲ ਧੋਂਦਾ ਹੈ ਤੇ ਦੂਜਾ ਹਰਮੰਦਰ ਸਾਹਿਬ ਵਿੱਚ ਫਰਸ਼ ਨੂੰ ਦੁੱਧ ਨਾਲ ਧੋਂਦਾ ਹੈ । ਮਨੁੱਖਤਾ ਪ੍ਰਤੀ ਸਤਿਕਾਰ ਦੋਨਾਂ ਦੇ ਦਿਲਾਂ ਵਿੱਚੋ ਗਾਇਬ ਹੈ ਤੇ ਦੋਨੋ ਬ੍ਰਾਹਮਣ ਅਤੇ ਅੰਮ੍ਰਿਤਦਾਰੀ ਨਾਨਕ ਦੇ ਵਿਰੋਧੀ ਹਨ ਇਸ ਵੇਲੇ । 339
Competitions / Re: PJ Western Dress competition 2012 (Male and Female)« on: November 07, 2012, 06:39:39 AM »
bahut sohnia ne gill veere pic's all the best
340
Competitions / Re: Vote For Your Favorite RJ/DJ« on: November 07, 2012, 06:09:20 AM »
mera vote mere kangaroo veer nu___ but amrit da dj v rocks ous raat main 1 ghanta late suta c due to radio
|