June 16, 2024, 02:54:01 AM

Show Posts

This section allows you to view all posts made by this member. Note that you can only see posts made in areas you currently have access to.


Messages - AmRind③r

Pages: 1 ... 50 51 52 53 54 [55] 56 57 58 59 60 ... 62
1081
ਕੋਈ ਸ਼ੇਹ ਬਣਾਈ ਰੱਬ ਦੀ ਜਦੋ ਹਦੋ ਵਧ ਪਿਆਰੀ ਲਗ ਜਾਵੇ,
 ਇਕ ਭੋਲੀ ਜੇਹੀ ਮੁਸਕਾਨ ਜਦੋ ਮੁਖੜੇ ਉੱਤੇ ਸਜ ਜਾਵੇ
 ਸਾਵਨ ਆਏ ਬਿਨਾ ਹੀ ਜਦੋ ਆ ਜਾਵੇ ਬਹਾਰ ਮਿਆਂ
 
ਸਮਝੀ ਹੋ ਗਿਆ ਏ ਤੈਨੂੰ ਫੇਰ ਪਿਆਰ ਮਿਆਂ

O ho good

1082
Shayari / Re: ਇਸ਼ਕ ਮੈਂ ਕੀਤਾ
« on: June 03, 2012, 04:03:44 AM »
wah ji wah kia bat hai ji very nice  dear
is it ? heee cheerss

1083
Shayari / ਮੈਨੂੰ ਵੀ ਨੀਂਦ ਨਾਂ ਆਵੇ
« on: June 03, 2012, 03:54:22 AM »
ਉਂਝ ਹੀ ਉਦਾਸ ਹੈ ਦਿਲ ਬੇਕਰਾਰ ਥੋੜੀ ਹੈ,

ਮੈਨੂੰ ਕਿਸੇ ਦਾ ਕੋਈ ਇੰਤਜ਼ਾਰ ਥੋੜੀ ਹੈ,

ਨਜ਼ਰ ਮਿਲਾ ਕੇ ਵੀ ਮੈਂ ਤੁਹਾਥੋਂ ਗਿਲਾ ਕਰਾਂ ਕਿਵੇਂ,

ਤੁਹਾਡੇ ਦਿਲ ਤੇ ਮੇਰਾ ਇਖਤਿਆਰ ਥੋੜੀ ਹੈ,

ਮੈਨੂੰ ਵੀ ਨੀਂਦ ਨਾਂ ਆਵੇ ਉਸ ਨੂੰ ਵੀ ਚੈਨ ਨਾਂ ਹੋਵੇ,

ਸਾਡੇ ਵਿੱਚ ਭਲਾ ਇੰਨਾ ਪਿਆਰ ਥੋੜੀ ਹੈ,

ਪੱਤਝੜ ਹੀ ਲਭਦੀ ਰਹਿੰਦੀ ਹੈ ਹਰ ਜਗਾ ਮੈਨੂੰ,

ਮੇਰੀ ਤਲਾਸ਼ ਚ ਪਾਗਲ ਬਹਾਰ ਥੋੜੀ ਹੈ,

ਪਤਾ ਨਹੀਂ ਕੌਣ ਇਥੇ ਸੱਪ ਬਣ ਕੇ ਡਸ ਜਾਵੇ,

ਇਥੇ ਕਿਸੇ ਦਾ ਕੋਈ ਇਤਬਾਰ ਥੋੜੀ ਹੈ,



1084
Shayari / ਇਸ਼ਕ ਮੈਂ ਕੀਤਾ
« on: June 03, 2012, 03:51:00 AM »
ਮਰ ਮੈਂ ਵੀ ਜਾਣਾ ਜਿਓਂ ਤੈਥੋਂ ਵੀ ਨੀ ਹੋਣਾ,

ਦਿਲ ਮੇਰਾ ਟੁੱਟਣਾ ਅੱਖਾਂ ਤੇਰੀਆਂ ਨੇ ਵੀ ਰੋਣਾ,

ਨੀਂਦ ਮੇਰੀ ਉੱਡਣੀ ਰਾਤ ਨੂੰ ਤੂੰ ਵੀ ਨੀ ਸੌਣਾ,

ਦਾਰੂ ਮੈਂ ਪੀਣੀ ਹੁਲਾਰਾ ਤੈੰਨੂ ਵੀ ਔਣਾ,

ਇਸ਼ਕ ਮੈਂ ਕੀਤਾ ਤੇ ਵੇਖੀਂ ਕਮਲੀ ਤੂੰ ਵੀ ਹੋਣਾ |


1085
Shayari / Re: Mera Dil Ni
« on: June 03, 2012, 03:46:17 AM »
wahhh wahh

1086
Discussions / Re: Duppata- girls loosing its importance ?
« on: June 03, 2012, 03:45:14 AM »
22 g jande v sb ne , mnde v sb ne, fer v sb esto door bhaj rhe ne
hanji everyone does !!!

1087
Gup Shup / who is boy ?
« on: June 03, 2012, 03:42:57 AM »
Who is a boy?

A beautiful creation by God ♥

He sacrifice his chocolates&toys for
his sister :)

He sacrifice his pocket money for his
Girlfriend :P

He sacrifice his cigarette&beer for
his friends ;)

He sacrifice his youth for his wife&
children without complaining :)

Send it to every boy so that he
should say:"O terii :P ! Mai aisa kab
tha..?"


And to every girl so that they realize:
"Wow! Ladke thode toh ache hote
hain":
  :rockon: :rockon:

1088
Shayari / Re: ਸੱਜਣ ,,,,,,,,,,,,,,,,,,,!
« on: June 03, 2012, 03:29:57 AM »
oh mio dio


well kujh nhi rkhiyan nashyan vich ehna ne tan ghran de ghar ujade ne

but tanvi loki nhi smjde

but shadne aukhe which is another truth

1090
Shayari / ਜਦੋ ਵਫਾ ਦੇ ਬੂਟੇ
« on: June 03, 2012, 03:25:22 AM »
ਜਦੋ ਵਫਾ ਦੇ ਬੂਟੇ ਉਪਰ ਫੁਲ ਲਗੇ ,

ਉਹ ਬੇਵਫਾਈ ਦੇ ਕੰਢੇ ਅਬਾਦ ਕਰ ਗਈ ,

ਉਸਦੀ ਯਾਦ ਸੀ ਮਿਠੇ ਪਾਣੀ ਵਰਗੀ ,

ਉਹ ਪਾਣੀ ਬਦਲ ਕੇ ਸ਼ਰਾਬ ਕਰ ਗਈ ,

ਸੂਰਤ ਉਸ ਦੀ ਸੀ ਪਰੀ ਵਰਗੀ ,

ਅੱਜ ਉਹ ਆਪਣੇ ਬੇਵਫਾ ਰੂਪ ਨੂੰ ਬੇਨਕਾਬ ਕਰ ਗਈ ,

ਰੁੱਲਜਾਵੇ "ਅਮਰਿਁਦਰ" ਕਿਤੇ ਮਿਟੀ ਵਿਚ ,

ਉਹ ਰੱਬ ਅੱਗੇ ਅੱਜ ਫਿਰਯਾਦ ਕਰ ਗਈ ,



1091
Pics / Re: ਲੈਣੀਆਂ ਨੇ ਲਾਵਾਂ ਮੈਂ
« on: June 03, 2012, 03:13:07 AM »
ਲੈਣੀਆਂ ਨੇ ਲਾਵਾਂ ਮੈਂ ਤਾਂ ਉਸਦੀ ਰੂਹ ਨਾਲ,

ਜਿਸਮਾਂ ਦਾ ਮੇਲ ਹੋਵੇ ਇਹ ਮੇਰੀ ਮੰਜਿਲ ਨਹੀਂ
10/10.  =D>

1093
Shayari / Re: ਸੱਜਣ ,,,,,,,,,,,,,,,,,,,!
« on: June 03, 2012, 03:11:16 AM »
hmm

i think you have a lot of knowledge of these things
knowledge da edan a g sab kuj akhin dekhia lokan nu ehna vich ruldian so...

1094
ਹਰ ਰੋਜ਼ ਇਹ ਦਿਲ ਤੇਰਾ ਜਿਕਰ ਕਰਦਾ ਹੈ ,
ਹਰ ਰੋਜ਼ ਮੈਂ ਮੈਖਾਨੇ ਜਾ ਬੇਹਨਾ ਹਾਂ,
ਹਰ ਰੋਜ਼ ਮੈਂ ਤੈਨੂ ਲਿਖਦਾ ਹਾਂ ,
ਹਰ ਰੋਜ਼ ਮੈਂ ਪਲ ਪਲ ਮਰਦਾ ਹਾਂ ,
ਸ਼ਾਯਦ...ਇਹੀ ਸਜਾ ਹੈ ਮੇਰੀ ਬੇਵਫਾਈ ਦੀ ..

ਹਰ ਰੋਜ਼ ਮੈਂ ਸਿਰ ਤੇ ਕਰਜ਼ ਚੁਕਦਾ ਹਾਂ ,
ਹਰ ਰੋਜ਼ ਮੈਂ ਲੰਬਾ ਸਫ਼ਰ ਤੇਹ ਕਰਦਾ ਹਾਂ ,
ਹਰ ਰੋਜ਼ ਮੈਂ ਖੁਦ ਨੂੰ ਕੋਸਦਾ ਹਾਂ ,
ਹਰ ਰੋਜ਼ ਮੈਂ ਜ਼ਖਮਾਂ ਨੂੰ ਪਲੋਸਦਾ ਹਾਂ ,
ਸ਼ਾਯਦ ...ਕਿਸੇ ਜਾਚ ਨਹੀ ਮੇਰੇ ਦਰਦ ਦੀ ਗਹਰਾਈ ਦੀ .

ਹਰ ਰੋਜ਼ ਮੈਂ ਚੁੱਪ ਵੱਟ ਲੈਂਦਾ ਹਾਂ ,
ਹਰ ਰੋਜ਼ ਜੱਦ ਮੇਹਫਿਲ ਵਿਚ ਬੇਹੈਂਦਾ ਹਾਂ ,
ਹਰ ਰੋਜ਼ ਇਹ ਗੁਮ ਸੁਮ ਸੋਚ ਮੇਰੀ ,
ਹਰ ਰੋਜ਼ ਇਹ ਮੇਰੇ ਖਿਲਾਫ਼ ਹੁੰਦੀ ਹੈ ,
ਸ਼ਾਯਦ ....ਹੁਣ ਮੈਂ ਜਾਣਦਾ ਹਾਂ ,ਵਜਾਹ ਏਹਦੀ ਰੁਸਵਾਈ ਦੀ .

ਹਰ ਰੋਜ਼ ਦਿਲ ਵਿਚ ਕਚਹਿਰੀ ਲਗਦੀ ਏ ,
ਹਰ ਰੋਜ਼ ਮੁਕਦਮਾ ਚਲਦਾ ਏ ,
ਹਰ ਰੋਜ਼ ਮੈਂ ਗੁਨਹਗਾਰ ਹੁੰਦਾ ਹਾਂ ,
ਹਰ ਰੋਜ਼ ਨਜ਼ਰਾਂ ਫਿਰ ਝੁਕਦੀਆਂ ਨੇ ,
ਸ਼ਾਯਦ ...ਮੈਨੂ ਹਾਰਨ ਲਈ, ਕੋਈ ਲੋੜ ਨਹੀ ਸਫਾਈ ਦੀ

ਹਰ ਰੋਜ਼ ਮੈਂ ਇੱਕ ਪੀੜ ਨੂੰ ਜਨਮ ਦਿੰਨਾ ਹਾਂ ,
ਹਰ ਰੋਜ਼ ਕੁਜ ਅਰਮਾਨਾਂ ਦੀ ਅਰਥੀ ਉਠਦੀ ਹੈ ,
ਹਰ ਰੋਜ਼ ਹੰਜੂਆਂ ਦੇ ਕੋਸੇ ਪਾਣੀ ਨੂੰ ,
ਹਰ ਰੋਜ਼ ਮੈਂ ਨੈਣਾ ਚੋ ਵਗਣ ਦਿੰਨਾ ਹਾਂ ,
ਸ਼ਾਯਦ ...ਇੰਨੀ ਕੁ ਕਹਾਣੀ ਹੈ , ਇਸ ਇਸ਼ਕ਼ ਹਰਜਾਈ ਦੀ...




1095
Shayari / Re: ਸੱਜਣ ,,,,,,,,,,,,,,,,,,,!
« on: June 03, 2012, 02:55:56 AM »
hmm you are rght
but menu nashyan bare koi knowledge nhi aa main aj tak life vich apni akhan sahmne oh nashe vekhe aa jo chut gye ne ,,,,,,,,,,,
so i wrote abiut them

:smile: :smile:
ok quit fair but there r sum

1096
PJ Games / Re: What color are you wearing today... ????
« on: June 03, 2012, 02:49:12 AM »
Red & Black
red seems comon sarian ne lagda ajj red payia anywayzzz good contrast

1097
Shayari / Re: ਸੱਜਣ ,,,,,,,,,,,,,,,,,,,!
« on: June 03, 2012, 02:44:55 AM »
hanji eh tan hai ji nasha tan fir v chadya ja skda aa
but jekar sajjn dil vich vas jaan tan chadne tan ki bhulaune aukhe hunde aa

no depend karda wott kind a nasha u r havingg kuj nashe made v hunde ne jus time pass on the other hand but jehre bahut hifi nashe karde a ajj tak main ohna de results maade he dekhe ne !!! so love=nashe jus equal  :he:

1098
Pics / interior first class in A380
« on: June 03, 2012, 02:37:31 AM »
just wowww

1099
Shayari / Re: ਸੱਜਣ ,,,,,,,,,,,,,,,,,,,!
« on: June 03, 2012, 02:26:28 AM »
sajjan hunde nashia warge shadne aukhe ne

1100
Shayari / Re: ਧੜਕਨਾ ਵੀ ਰੋਕ ਲਵਾਂਗਾ
« on: June 03, 2012, 02:21:49 AM »
par saanu ta pyear maga hi penda hai ji
oh kyun  :surp:

Pages: 1 ... 50 51 52 53 54 [55] 56 57 58 59 60 ... 62