This section allows you to view all posts made by this member. Note that you can only see posts made in areas you currently have access to.
Messages - AmRind③r
Pages: 1 2 3 4 5 [6] 7 8 9 10 11 ... 62
101
« on: December 26, 2012, 12:38:34 PM »
Dil Karda Milane Nu Bohat Tenu,
Bhanve Dil Nu Lakh Majboriyan Ne,
Dil Rehnda Tere Dil De Bohat Nede,
Bhanve Lakhan Kadma Diyan Doriyan Ne_____ :smile:
102
« on: December 26, 2012, 12:22:31 PM »
Je Naa Hundi Fikar Teri ,Ta Tenu Kde Samjade Na....
Je Na Sochde Tere Baare Taan Tere Naal Sanjh Paunde Naa....
Je Saade Dil Vich Hunda Chor Te Hun Tak Tere Naal Yaarian Nibhaunde Naa ?
103
« on: December 26, 2012, 12:03:44 PM »
Hove supne ch tu te jagave koi na,
Sochan meriya ch tu te bulave koi na,
Tere khayalan de mukaddme ch saza hoje,
Hove umar qaid te chuddave koi na______
104
« on: December 26, 2012, 11:51:16 AM »
Jad ve tera didar hovega,
Aakhiya wich pyar beshumar hove ga,
Kisi ve janam wich aa ke vekh layi sohniye,
Sadiya akhiyan nu tera hi intezar hovega____
105
« on: December 26, 2012, 11:31:37 AM »
i don't understand the topic act. but most of them having their BF's and they don't do much ceremonies as we do here in ind which melts their feelings towards their parents but here in these countries they just simply separate from their families thats the reason i recon why they do not cry or wotevr on their marriages :smile:
106
« on: December 26, 2012, 11:17:47 AM »
Most of the nominations are wrong so far_____
107
« on: December 26, 2012, 11:07:35 AM »
108
« on: December 26, 2012, 11:04:57 AM »
Mubarkan hon veere birthday dian____ rabb tuhanu tarakian deve
109
« on: December 26, 2012, 11:02:49 AM »
black sweater with beige trouser n red sleepers :love:
110
« on: December 26, 2012, 10:57:38 AM »
too young for christmas : ghaint a par
111
« on: December 26, 2012, 12:51:41 AM »
Salute Es Sher Nu_____
112
« on: December 25, 2012, 02:08:45 PM »
:laugh: No you did that to yourself
i don't wanna hurt any invalid person :he: yes it was me :pagel:
113
« on: December 25, 2012, 01:58:28 PM »
oh well done pyara singh ji =D>
114
« on: December 25, 2012, 01:45:23 PM »
ਹਰ ਪਿੰਡ ਕਿਉਂ ਠੇਕੇ ਖੋਹਲੇ ਪੁੱਛੋ ਸਰਕਾਰਾਂ ਨੂੰ, ਝੱਲਣਗੇ ਕਿਵੇਂ ਪੰਜਾਬੀ ਨਸ਼ਿਆਂ ਦੀਆਂ ਮਾਰਾਂ ਨੂੰ।
ਬਾਪੂ ਨੂੰ ਆਸ ਬੜੀ ਪੁੱਤ ਵੱਡਾ ਹੋ ਬਣੂੰ ਸਹਾਰਾ. ਪੜ੍ਹ ਲਿਖ ਜਦ ਕਰੂ ਕਮਾਈ ਲਹਿਜੂਗਾ ਕਰਜ਼ਾ ਸਾਰਾ, ਨਸ਼ਿਆਂ ਦੇ ਧੱਕੇ ਚੜ੍ਹਕੇ ਭੁੱਲਿਆ ਕੰਮ ਕਾਰਾਂ ਨੂੰ, ਝੱਲਣਗੇ ਕਿਵੇਂ ਪੰਜਾਬੀ ਨਸ਼ਿਆਂ ਦੀਆਂ ਮਾਰਾਂ ਨੂੰ………।
ਮੰਜੀ ਨਾਲ ਜੁੜਿਆ ਰਹਿੰਦਾ ਮਾਂ ਦਾ ਜੋ ਪੁੱਤ ਪਿਆਰਾ, ਕੱਚੇ ਦੁੱਧ ਨਾਲ ਪਾਲਿਆ ਕੀਤਾ ਹੁਣ ਪਿਆ ਨਕਾਰਾ, ਜੀਵਨ ਜੰਗ ਲੜਣ ਤਂੋ ਪਹਿਲਾਂ ਮੰਨ ਬੈਠਾ ਹਾਰਾਂ ਨੂੰ, ਝੱਲਣਗੇ ਕਿਵੇਂ ਪੰਜਾਬੀ ਨਸ਼ਿਆਂ ਦੀਆਂ ਮਾਰਾਂ ਨੂੰ………।
ਹੋਣੀ ਬਣ ਨਸ਼ਾ ਛਾ ਗਿਆ ਸਾਰੇ ਪੰਜਾਬ ਦੇ ਉੱਤੇ, ਜ਼ਹਿਰਾਂ ਦਾ ਛਿੱਟਾ ਦਿੱਤਾ ਸੂਹੇ ਗੁਲਾਬ ਦੇ ਉੱਤੇ, ਗਾਲਣ ਜੋ ਪੁੱਤ ਬਿਗਾਨੇ ਲਾਹਣਤ ਬਦਕਾਰਾਂ ਨੂੰ, ਝੱਲਣਗੇ ਕਿਵੇਂ ਪੰਜਾਬੀ ਨਸ਼ਿਆਂ ਦੀਆਂ ਮਾਰਾਂ ਨੂੰ………।
ਪੜ੍ਹ ਲਿਖ ਜਦ ਵਿਹਲੇ ਫਿਰਦੇ ਨਸ਼ਿਆਂ ਨੂੰ ਗਲ ਨਾਲ ਲਾਉਂਦੇ, ਕਰਦੇ ਫਿਰ ਲੁੱਟਾਂ ਖੋਹਾਂ ਦੁੱਖਾਂ ਵਿੱਚ ਜੀਵਨ ਪਾਉਂਦੇ, ਪੜ੍ਹਿਆਂ ਦੀ ਫੌਜ ਇਹ 'ਮੋਹੀ' ਤਰਸੇ ਰੁਜ਼ਗਾਰਾਂ ਨੂੰ, ਝੱਲਣਗੇ ਕਿਵੇਂ ਪੰਜਾਬੀ ਨਸ਼ਿਆਂ ਦੀਆਂ ਮਾਰਾਂ ਨੂੰ………।
ਹਰ ਪਿੰਡ ਕਿਉਂ ਠੇਕੇ ਖੋਹਲੇ ਪੁੱਛੋ ਸਰਕਾਰਾਂ ਨੂੰ, ਝੱਲਣਗੇ ਕਿਵੇਂ ਪੰਜਾਬੀ ਨਸ਼ਿਆਂ ਦੀਆਂ ਮਾਰਾਂ ਨੂੰ____
115
« on: December 25, 2012, 01:30:02 PM »
bahut sohna veere
116
« on: December 25, 2012, 01:27:03 PM »
ozzie (yellow) hoody with navy track pant :love:
117
« on: December 25, 2012, 01:04:34 PM »
Asin Sari PAAPi a babeo tusi apni jagah te theek j_____ but koi kise nu samjhayia nahi main samjda dekhia____ baki no doubt ke bahutian vichon (including me) ghat he yaad hona Sehabzadian de shahadat da. but it does not mean k asin eh sab kuj bhull chuke han_______ baki kise gurdware, mandir , mosque ja k nak ragad ke rabb nhi milna na he show off karan nal rabb ne tuhade kol auna_____ baki tusi v samjdar je........
118
« on: December 25, 2012, 12:55:50 PM »
Do Aar Diyan Do Paar Diyan, Kuj Gallan Sade Pyar Diyan____ Shelly gill :love:
119
« on: December 25, 2012, 12:52:11 PM »
Beautiful Romantic Song by Great vocalist "SHELLY GILL"
Played
120
« on: December 25, 2012, 12:44:08 PM »
options does not match to my visit so i cannot vote :mean:
Pages: 1 2 3 4 5 [6] 7 8 9 10 11 ... 62
|