This section allows you to view all posts made by this member. Note that you can only see posts made in areas you currently have access to.
Topics - AmRind③r
Pages: 1 ... 13 14 15 16 17 [18]
341
« on: May 02, 2012, 08:36:24 AM »
Je gal usde piyar di hove,koi ik akhe te main panj dasa,
Je gal usde intzar di hove,koi din akhe te main saal dasa,
Je gal usde vishwash di hove,koi dil akhe te main rab dasa,
Je gal usde dite darda di hove,koi sun sun rove te main uchi uchi hassa :break:
342
« on: May 02, 2012, 08:25:26 AM »
ਮੇਨੂ ਹੋਏਆ ਸੀ ਇਸ਼ਕ਼ !ਓਹ ਕੇਹਂਦੀ "NO this is RISK"
ਮੈਂ ਮਾਰਿਆ propose ਪੀ ਕੇ ਵਿਸਕੀ !
ਕੇਹਂਦੀ " NO ਤੂ ਹੋ ਗਿਆ RISKY "
ਜਦ ਮੈਂ ਪੀ ਕੇ ਆਯਾ ਬੀਅਰ !... ਕੇਹਂਦੀ " NO ਹਜੇ ਵੀ ਨੀ ਗਲ ਬਣੀ DEAR "
ਜਦ ਮੈਂ ਪੀਤੀ ਰਮ ! ਕੇਹਂਦੀ " ਹਜੇ ਵੀ ਤੇਰੀ ਗਲ ਹੈ ਨੀ ਦਮ "
ਮੈਂ ਕਿਹਾ ਮੈਂ ਹੋ ਗਿਆ ਤੇਰੇ ਪਿਛੇ ਸ਼ਰਾਬੀ ! ਕੇਹਂਦੀ " ਆਹੀ ਤੇਰੇ ਚ ਹੈ ਖ਼ਰਾਬੀ "
ਮੈਂ ਕਿਹਾ ਮੇਨੂ ਹੈ ਤੇਰੇ ਨਾਲ PYAR !
ਕੇਹਂਦੀ " i m SORRY i hv Already ਇਕ YAAR :lost:
343
« on: May 02, 2012, 06:54:17 AM »
ਉਹ ਕਹਿੰਦੀ ਮੇਰਾ ਦਿਨ ਤੇਰੇ ਬਿਨ ਵੀ ਚੰਗਾ ਲੰਘ ਜਾਦਾਂ !
ਤੂੰ ਬੋਲੇ ਚਾਹੇ ਨਾ ਨਾਲ ਮੇਰੇ ਪਰ ਤੇਰੀ ਥਾਂ ਨਿਤ ਨਵਾਂ ਯਾਰ ਬੂਹੇ ਤੇ ਖੰਗ਼ ਜਾਦਾਂ !
ਨਿਤ ਨਵਾਂ ਮੈ ਸੱਜਣ ਕੋਈ ਬਣਾਇਆ ਹੁੰਦਾ ਏ !
ਫੇਰ ਤੂੰ ਆਪੇ ਸੋਚ ਭਲਾ ਤੇਰਾ ਚੇਤਾ ਵੀ ਕਿਧਰੋ ਆਇਆ ਹੁੰਦਾ ਏ ! :break:
344
« on: April 30, 2012, 08:22:29 AM »
Height of Happiness- A boy got a job in girls hostel,
After 2mnths Owner asked: Why u dont cm to take ur salary.
Boy Kyaaa?? Salary bhi milegi :laugh: :laugh: :laugh:
345
« on: April 30, 2012, 06:31:54 AM »
A Kid On His Way 2 Home With His Mom Saw A Couple Kissing On The Road, He Suddenly Shouted & Said: Look Mom look, that boy and girl Are Fighting For A Chewing GUM. :Laugh:
346
« on: April 30, 2012, 06:12:24 AM »
ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ,
ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ,
ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ......!!
ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ,
ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ,
ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.......!!
ਸਾਨੂੰ ਦਿਲ ਨਾਲ ਦੇਖ ਜੇ ਨੀ ਅੱਖਾਂ ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ,
ਚੋਗਾ ਸਾਦਗੀ ਦਾ ਪਾਕੇ ਜੋ ਦਿਲਾਂ ਨੂੰ ਠੱਗਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.....!!
ਅਸੀ ਉਹਨਾ ਲੋਕਾਂ ਵਿੱਚੋਂ ਜਿਹੜੇ ਰੱਖਦੇ ਜ਼ੁਬਾਨ,
ਤੇਰੇ ਇੱਕ ਹੀ ਇਸ਼ਰੇ ਉੱਤੇ ਦੇ ਦਿਆਂਗੇ ਜਾਨ,
ਅਸੀ ਫੇਰ ਤੈਨੂੰ ਆਖੇ ਸਾਡੇ ਜੇ ਨੀ ਲੱਭਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ...!! :smile:
347
« on: April 30, 2012, 05:14:51 AM »
Khamoshi naal na maar mainu
Eh taan dass mera kasoor ki hai
Ya taan katal kar de yaa gal kar lai
Dass dohaan vichon manzoor ki hai. :waitin:
348
« on: April 29, 2012, 02:07:54 AM »
ਨਾਂ ਹੀ ਫੁਲ ਖਿੜਦੇ ਨੇ ਤੇ ਨਾਂ ਮੌਸਮ ਬਦਲਦੇ ਨੇ,
ਉਸ ਜਗਾ ਕੁਝ ਨਹੀਂ ਹੁੰਦਾ ਜਿਥੇ ਤੂੰ ਨਹੀਂ ਹੁੰਦੀ,
ਇਥੇ ਹਰ ਚੀਜ਼ ਅਸਾਨੀ ਨਾਲ ਮਿਲ ਜਾਂਦੀ ਹੈ,
ਪਰ ਮੇਰਾ ਦਿਲ ਨਹੀਂ ਲਗਦਾ ਜਦ ਇਥੇ ਤੂੰ ਨਹੀਂ ਹੁੰਦੀ,
ਇਥੋਂ ਦੇ ਲੋਕ ਸਦੀਆਂ ਨੂੰ ਪਲਾਂ ਵਿਚ ਬਦਲ ਦਿੰਦੇ ਨੇ,
ਪਰ ਮੇਰਾ ਇਕ ਪਲ ਨਹੀਂ ਕਟਦਾ ਜਦ ਇਥੇ ਤੂੰ ਨਹੀਂ ਹੁੰਦੀ,
ਮੇਰੇ ਉਦਾਸ ਰਹਿਣ ਦਾ ਕਾਰਣ ਜਦ ਲੋਕ ਪੁਛਦੇ ਨੇ,
ਪਰ ਮੇਰਾ ਹੱਸਣ ਨੂੰ ਦਿਲ ਨਹੀਂ ਕਰਦਾ ਜਿਥੇ ਤੂੰ ਨਹੀਂ ਹੁੰਦੀ... :break:
349
« on: April 29, 2012, 12:49:37 AM »
vilakhn duniya banayi os rabb ne par ik maa di hond bari niaari a... jihde agge fikke har takht-o-taaj jihde agge jhukdi duniya saari a... maa de baad dhayavan os sache rabb nu jinne poori duniya usaari a...
kalla kakhaan joga v ni hona c main
meri har tarakki ch teri hissedari a...
labda c sukh main bihraan de wich
par tere pairan ch jannat pyari a...
socha kinj mod dva tere ahsana da mull
par teri rehmat da mull boht bhari a... :rabb: :rabb:
350
« on: April 27, 2012, 11:17:16 AM »
ਮੰਜੀਲਾ ਨਾ ਮਿਲਣ ਦਾ ਅਫਸੋਸ ਕਰਨ ਨਾਲ ਮੰਜੀਲਾ ਨਹੀ ਮਿਲਦੀਆ__ ਹੋਸਲੇ ਵੀ ਟੂੱਟ ਜਾਦੇ ਨੇ ਅਕਸਰ ਉਦਾਸ ਰਹਿਣ ਨਾਲ.. :sad:
351
« on: April 26, 2012, 09:38:37 AM »
ਆਖਦੇ ਨੇ ਸਾਲ ਕਈ ਹੁੰਦੇ ਚਲੇ
ਓਦਾਂ ਹੀ ਅੱਜ ਤੀਕ ਓਹ ਦੀਵਾ ਬਾਲੇ
ਜਦ ਕਦੇ ਵੀ ਤੇਜ਼ ਵਗਦੀ ਹੈ ਹਵਾ
ਵਿੱਚ ਹਵਾਵਾਂ ਮਹਿਕ ਜਹੀ ਇੱਕ ਆ ਰਲੇ
ਹਿਚਕੀਆਂ ਦੀ ਅੱਜ ਵੀ ਆਵੇ ਆਵਾਜ਼
ਕਬਰ ਨੇੜੇ ਜੇ ਕੋਈ ਆਸ਼ਿਕ਼ ਖਲੇ
ਹਰ ਅਮਾਵਸ ਦੀ ਹਨੇਰੀ ਰਾਤ ਨੂੰ
ਆ ਕੇ ਓਥੇ ਬੈਠਦੇ ਨੇ ਦਿਲ ਜਲੇ
ਲੈਕੇ ਓਸ ਦੀਵੇ ਚੋਂ ਬੂੰਦ ਇੱਕ ਤੇਲ ਦੀ
ਯਾਰ ਦੇ ਹੋਠਾਂ ਤੇ ਹਰ ਕੋਈ ਮਲੇ
ਰੋਂਦੇ ਲਾ ਕੇ ਢਾਸਣਾ ਓਸ ਕਬਰ ਨਾਲ
ਹਿਜ਼ਰ ਦੀ ਲੂਣੀ ਜਿੰਨਾਂ ਦੇ ਹੱਡ ਗਲੇ....
352
« on: April 26, 2012, 09:23:52 AM »
ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ,
ਜ਼ਿੰਦਗੀ ਵਿੱਚ ਲਾਭ ਅਤੇ ਹਾਨੀਆਂ ਵੀ ਬਹੁਤ ਨੇ
ਕੀ ਹੋਇਆ ਜੇ ਰੱਬ ਨੇ ਕੋਈ ਜ਼ਖਮ ਦੇ ਦਿੱਤਾ,
ਉਸਦੀਆਂ ਸਾਡੇ ਤੇ ਮਹਿਰਬਾਨੀਆਂ ਵੀ ਬੁਹਤ ਨੇ :rabb:
353
« on: April 24, 2012, 11:16:08 PM »
ਲੈ ਬਹਿਣਗੀਆਂ ਤੈਨੂੰ ਖੱਜਲ ਖਵਾਰੀਆਂ,
ਭੁੱਲਜੇਂਗੀ ਅੰਬਰਾਂ 'ਤੇ ਲਾਉਣੀਆਂ ਉਡਾਰੀਆਂ,
ਲੈ ਕੇ ਦਿਲ ਦੀਆਂ ਦਿਲ 'ਚ ਹੀ ਦੁੱਖਾਂ ਦਿਆਂ ਬੱਦਲ਼ਾਂ 'ਚ ਲੁਕ ਜਾਏਂਗੀ,
ਕਾਹਨੂੰ ਆਈਂ ਏਂ ਗਰੀਬ 'ਤੇ ਜਵਾਨੀਏਂ ਨੀ ਫਿਕਰਾਂ 'ਚ ਮੁਕ ਜਾਏਂਗੀ,
ਜ਼ਿੰਦਗੀ ਗਰੀਬ ਦੀ ਤਾਂ ਹੁੰਦੀ ਏ ਖਿਡਾਉਣਾ ਨੀ,
ਭੁੱਲ ਜਾਣਾ ਤੈਨੂੰ ਸਾਰਾ ਹੱਸਣਾ ਹਸਾਉਣਾ ਨੀ,
ਨੀ ਤੂੰ ਟਹਿਣੀ ਨਾਲੋਂ ਟੁੱਟੇ ਹੋਏ ਫ਼ੁੱਲਾਂ ਵਾਂਗੂੰ ਹੌਲ਼ੀ-ਹੌਲ਼ੀ ਸੁਕ ਜਾਏਂਗੀ,
ਕਾਹਨੂੰ ਆਈਂ ਏਂ ਗਰੀਬ 'ਤੇ ਜਵਾਨੀਏਂ ਨੀ ਫਿਕਰਾਂ 'ਚ ਮੁਕ ਜਾਏਂਗੀ ! :woried:
354
« on: April 22, 2012, 02:24:40 AM »
• ਧੰਨ ਰੱਬਾ ਇਹ ਕੁੜੀਆਂ ਤੇ ਧੰਨ ਇਹਨਾਂ ਦਾ ਜੇਰਾ,, ਬਾਬਲ ਦੇ ਘਰ ਚਾਨਣ ਕਰਕੇ ਫਿਰ ਰਸ਼ਨਾਉਣ ਓਪਰਾ ਵਿਹੜਾ ਬਿਨ ਧੀ ਦੇ ਤੱਤੜੀ ਮਾਂ ਨੂੰ ਪੁੱਛੋ, ਜਿੱਦਾਂ ਦੀਵੇ ਬਾਜ ਹਨੇਰਾ,, ਮਾਪੇ ਛੱਡਣੇ ਅੱਤ ਦੇ ਔਖੇ, ਕੁੜੀਏ ਅਸਲੀ ਨਾਂ ਕੁਰਬਾਨੀ ਤੇਰਾ
:rabb:
355
« on: April 22, 2012, 01:21:58 AM »
Result agar achcha ho: Teacher- Hoshiyar bachcha hai Maa-Bhagwan ki kripa hai Papa-Beta kiska hai DOST-Chal daaru peete hain Result agar bura ho: Teacher-Padhai mein dhyan hi nahi Maa-Aag lage is mobile ko Papa-Laad pyar ne bigaad diya Dost-Chal daaru peete hain B'day par Maa-Jug jug jiye mera beta Papa-Hamesha age bade DOST-Chal daaru peete hain Love u friends ! :hug:
Pages: 1 ... 13 14 15 16 17 [18]
|