November 21, 2024, 07:25:31 PM

Show Posts

This section allows you to view all posts made by this member. Note that you can only see posts made in areas you currently have access to.


Topics - AmRind③r

Pages: 1 ... 6 7 8 9 10 [11] 12 13 14 15 16 ... 18
201
Shayari / ਅਕਸਰ
« on: July 03, 2012, 07:13:13 AM »
ਅਕਸਰ ਹੀ ਜਦੋ ਉਸਦਾ ਜਿਕਰ ਕੋਈ ਮੇਰੇ ਕੋਲ ਕਰਦਾ
ਮੇਰੇ ਦਿਲ ਵਿਚ ਸੱਚੀ ਇਕ ਅਵੱਲੀ ਜਿਹੀ ਚੀਸ ਉਠਦੀ ਏ

ਸੋਚਾ ਵਿਚ ਮੈਂ ਕਦੇ ਉਸਨੂੰ ਕਦੇ ਖੁਦ ਨੂੰ ਮਾੜਾ ਕਹਿੰਦਾ
ਪਰ ਆਖਰ ਤੇ ਗੱਲ ਓਸੇ ਤੋ ਸ਼ੁਰੂ ਹੁੰਦੀ ਓਸੇ ਤੇ ਮੁੱਕਦੀ ਏ

ਪਛਤਾਵਿਆ ਦੀ ਧੁੱਪ ਪੂਰੇ ਜੋਬਨ ਤੇ ਆਪਣੇ ਰੰਗ ਵਿਖਾ ਰਹੀ
ਦਿਲ ਵਿਚ ਰੀਝਾਂ ਦੀ ਨਦੀ ਨਾ ਵਹਿੰਦੀ ਨਾਹੀ ਸੁੱਕਦੀ ਏ

ਸਫ਼ਰ ਲਮੇਰਾ ਰਾਹਵਾਂ ਔਖੀਆਂ ਪਰ ਤੁਰਨ ਦਾ ਜਜ਼ਬਾ ਹੈ
ਅਸੀਂ ਉਥੋ ਚੱਲਣਾ ਸ਼ੁਰੂ ਕਰਦੇ ਜਿਥੇ ਸੋਚ ਸਾਡੀ ਰੁੱਕਦੀ ਏ

ਚੇਹਰੇ ਤੇ ਬੇਬਸੀ ਦੇ ਦਾਗ ਨਕਲੀ ਮੁਸਕਾਨ ਲੈਕੇ ਆਉਂਦੀ ਓਹ
ਸੁਪਨੇ ਵਿਚ ਵੀ ਨੀਵੀ ਪਾਕੇ ਖੜਦੀ ਕੁਝ ਦਸਦੀ ਨਾ ਪੁਛਦੀ ਏ

ਮੈਨੂ ਉਸਨੇ ਆਪਣੇ ਹਾਲਾਤਾਂ ਤੋ ਉੱਪਰ ਓਹਨੇ ਚੁੱਕਣਾ ਕੀ ਹੁੰਦਾ
ਮੇਰਾ ਹਾਲ ਦੇਖਕੇ ਮਜਲੂਮ ਨੈਣਾ ਚੋ ਪਹਿਲਾ ਹੰਝੂ ਸੁੱਟਦੀ ਏ

ਨਿੱਕੀ ਨਿੱਕੀ ਗੱਲ ਤੇ ਰੁੱਸੀ ਵੀ ਮੰਨਦੀ ਨਹੀ ਸੀ ਹੱਥ ਜੋੜਨ ਤੇ
ਅਮਰਿਂਦਰ" ਯਾਦਾਂ ਵਿਚ ਹਾਲੇ ਵੀ ਉਦੇ ਹੀ ਮੰਨਦੀ ਉਦੇ ਹੀ ਰੁੱਸਦੀ ਏ


202
Pics / Don't do it
« on: July 03, 2012, 06:57:04 AM »
 :laugh: :laugh: W t F

203
ਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ ਵੀ ਪਤਾ ਨਹੀਂ....
ਤੇਰੇ ਨਖਰੇ ਦਾ ਭਾਅ, ਹਰ-ਰੋਜ ਵਧੀ ਜਾਵੇ
ਕੌਣ ਕਿੰਨਾ ਮੁੱਲ ਪਾਉਂਦਾ, ਤੈਨੂੰ ਕੱਖ ਵੀ ਪਤਾ ਨਹੀਂ....
ਦੁਨੀਆ ਚ’ ਕਿੰਨੇ ਸੋਹਣੇ, ਉਂਗਲਾ ਤੇ ਗਿਣੀਏ ਜੇ
ਤੇਰਾ ਨਾਂ ਕਿਥ੍ਥੇ ਆਉਂਦਾ, ਤੈਨੂੰ ਕੱਖ ਵੀ ਪਤਾ ਨਹੀਂ....
ਤੂੰ ਆਖੇ " ਅਮਰਿਂਦਰ" ਨਾਲ,ਬੱਸ ਜਾਣ-ਪਹਿਚਾਣ
ਨੀ ਤੈਨੂੰ ਗੀਤਾਂ ਰਾਹੀਂ ਗਾਉਂਦਾ, ਤੈਨੂੰ ਕੱਖ ਵੀ ਪਤਾ ਨਹੀਂ
ਤੈਨੂੰ ਕੱਖ ਵੀ ਪਤਾ ਨਹੀਂ, ਤੈਨੂੰ ਕੱਖ ਵੀ ਪਤਾ ਨਹੀਂ



204
Shayari / Akhiyan
« on: July 02, 2012, 04:22:30 AM »


    Akhian to ikk galti hoyi , jaa nall kise de lariya
    Kadi eh akhian dekh kise nu, khush hundia see bariya
    Keeteya kadi udeka inha , ho raha vich khariya
    Poonje kise ne sada hi athru jad vi akhian bhariya
    Par ajj ho gaye oh jado biagne, Meeh de wangu Bhariya.
    Rukdia nahi , sukdia nahi wang saun dia jharia
    Kise nall hun mildia nahi ,ik vari asiya dariya
    Choti jihe ik galti diyan, badhia sajavan jarian




205

ਇੱਕ ਦੀਦ ਤੋ ਬਗੈਰ ਹੌਰ ਕੰਮ ਕੋਈ ਨਾ,
ਸੋਹਣੇ ਹੌਰ ਬੜੇ ਅਸਾਂ ਨੂੰ ਪਸੰਦ ਕੋਈ ਨਾ,
ਰੋਟੀ ਪਾਣੀ ਕਿਸੇ ਡੰਗ ਮਿਲੇ ਨਾ ਮਿਲੇ,
ਉਹਨੂੰ ਦੇਖੇ ਬਿਨਾ ਲੰਘੇ ਸਾਡਾ ਪਲ ਕੋਈ ਨਾ,
ਜੀ ਕੀਤਾ ਰੁੱਸ ਗਏ ਜੀ ਕੀਤਾ ਬੋਲ ਪਏ,
ਇਹ ਤਾਂ ਦੋਸਤੀ ਨਿਭਓਣ ਵਾਲਾ ਢੰਗ ਕੋਈ ਨਾ,
ਕਿੰਨੇ ਚੇਹਰੇ ਕਿੰਨੇ ਨਾਮ ਯਾਦਾ ਵਿੱਚ ਉਕਰੇ,
ਸੱਚ ਪੁਛੋ ਹੁਣ ਕਿਸੇ ਨਾਲ ਸਬੰਧ ਕੋਈ ਨਾ,
ਦਿਲ ਤੋੜਣੇ ਵਾਲੇ ਤੇ ਜੇ ਕੋਈ ਕੇਸ ਹੋ ਸਕੇ,
ਹਾਲੇ ਤੱਕ" ਐਸਾ ਪਰਬੰਧ ਕੋਈ ਨਾ.........


206
Funny Videos / 9 years old master of ping pong ball
« on: July 02, 2012, 03:53:26 AM »

207
ਮੈ ਜਿਹਨਾ ਦਾ ਲੈਕਚਰ ਲਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ..........

ਅਸਾਈਨਮੈਂਟ ਜਿਹਨਾਂ ਦੀ ਬਣਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ..........

ਦਿੱਤਾ ਐਨਾਂ ਪਿਆਰ ਜਿਹਨਾ ਨੇ, ਕਲਾਸ 'ਚੋਂ ਕੱਢ ਤਾ ਬਾਹਰ ਜਿਹਨਾ ਨੇ............

ਇੰਟਰਨਲ ਸਾਡੀ ਕੋਈ ਨਾ ਭੇਜੀ, ਸਪਲੀਆਂ ਚ ਦਿਤਾ ਅਵਾਰਡ ਜਿਹਨਾ ਨੇ.........

ਕਰਦਾ ਕੀ ਮੈ ਦੱਸੋ ਯਾਰੋ, ਘਰ ਦਿਆਂ ਨੂੰ ਵੀ ਬੁਲਾ ਨੀ ਸਕਿਆ,

ਮੈ ਜਿੰਨਾ ਦਾ ਲੈਕਚਰ................

ਘਰ ਦੇ ਕਹਿੰਦੇ ਹੁਣ ਗੱਲ ਬਣ ਜੂ, ਮੁੰਡਾ ਸਾਡਾ ਡਿਗਰੀ ਕਰ ਜੂ.............

ਪਰ ਘਰ ਦਿਆਂ ਨੂੰ ਇਹ ਕੌਣ ਸਮਝਾਵੇ, ਮੁੰਡਾ ਨਿੱਤ ਠੇਕੇ ਤੇ ਜਾਵੇ...........

ਗੱਲ ਕੰਨਾਂ 'ਚ ਪਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ..........

ਮੈ ਜਿੰਨਾ ਦਾ ਲੈਕਚਰ............

ਲੈਕਚਰਾਰਾਂ ਨੇ ਬਹੁਤ ਸਤਾਇਆ, ਜਿੱਥੇ ਟੱਕਰਿਆ ਉੱਥੇ ਢਾਇਆ.........

ਕਹਿੰਦੇ ਕਾਕਾ ਕੁੜੀਆ ਛੇੜੇਂ, ਬਹਿਨਾਂ ਐ ਤੂੰ ਜਾ ਜਾ ਨੇੜੇ...........

ਤਾਂ ਵੀ ਕੋਈ ਫਸਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ..........

ਮੈ ਜਿੰਨਾ ਦਾ ਲੈਕਚਰ....



208
ਜੀਅ ਲਵੋ ਯਾਰੋ ਇਹਨਾ ਪਲਾਂ ਨੂੰ,
ਇਹ ਪਲ ਮੁੜ ਕੇ ਦੁਬਾਰਾ ਨਈ ਆਉਣੇ,
ਪਿੱਛੇ ਬਹਿ ਕੇ ਕਲਾਸ ਦੇ ਕੱਢਣੀਆਂ ਅਵਾਜਾਂ,
ਉੱਚੀ-ਉੱਚੀ ਕੱਠਿਆਂ ਗਾਣੇ ਨਈ ਗਾਉਣੇ,
ਹਰ ਦੁੱਖ-ਸੁੱਖ ਸਾਂਝਾ ਕਰਦੇ ਹਾਂ ਆਪਸ ਚ,
ਫੇਰ ਕਿਸੇ ਆ ਕੇ ਏਦਾਂ ਦੁੱਖ ਨਈ ਵੰਡਾਉਣੇ,
ਯਾਰ ਜੋਬ ਛੁੱਟਗੀ, ਯਾਰ ਘਰ ਦੀ ਲੀਜ ਮੁੱਕਗੀ,
ਦਿਲ ਵਿੱਚ ਜਗਾ ਦੇਣ ਵਾਲੇ ਏਹ ਸਹਾਰੇ ਨਈ ਥਿਆਉਣੇ,
ਖੋਲਣੀਆਂ ਬੋਤਲਾਂ ਪਾਉਣੀਆਂ ਬੋਲੀਆਂ,
ਧੱਕੇ ਨਾਲ ਭਰ-ਭਰ ਕੇ ਪੈੱਗ ਕਿਸੇ ਨਈ ਪਿਲਾਉਣੇ,
ਅਲਾਰਮ ਨਈ ਵੱਜਿਆ ਤੇ ਜੋਬ ਲਈ ਨਾ ਉੱਠ ਹੋਇਆ,
ਫਿਕਰ ਬੇਲੀਆਂ ਨੂੰ ਹੋਰ ਕਿਸੇ ਸੁੱਤੇ ਨਈ ਜਗਾਉਣੇ,
ਟੱਬਰਾਂ ਤੋਂ ਦੂਰ ਬੈਠਿਆਂ ਦਾ ਯਾਰ ਹੀ ਸਹਾਰੇ ਨੇ,
ਵਤਨਾ ਦੀ ਯਾਦ ਚ ਰੋਂਦੇ ਹੋਰ ਕਿਸੇ ਨਈ ਵਰਾਉਣੇ,
ਜੀਅ ਲੈ ਇਹਨਾ ਯਾਰਾਂ ਨਾਲ ਜੀਅ ਭਰ ਕੇ,
ਯਾਰੀਆਂ ਕਮਾਉਣੀਆਂ ਔਖੀਆਂ ਨੇ,
ਇਹ ਕਾਗਜਾਂ ਦੇ ਟੁਕੜੇ ਤਾਂ ਸਾਰੀ ਉਮਰ ਕਮਾਉਣੇ..


209
ਪਾ ਨੀਵੀਂ ਕੋਲੋਂ ਲੰਘ ਜਾਣਾ,

ਮੈਂ ਅੱਖ ਤੇਰੇ ਵੱਲ ਨਹੀਂ ਚੱਕਣੀਂ..

ਜੋ ਆਪਣੇ ਵਿਚਾਲੇ ਵਾਹੀ ਤੂੰ,

ਮੈਂ ਭੁੱਲਕੇ ਲੀਖ ਨਹੀਂ ਟੱਪਣੀਂ..

ਯਾਰੀ ਦਾ ਲੇਖਾ-ਜੋਖਾ ਤੂੰ,

ਜਦ ਮਰਜ਼ੀ ਕਰ ਲਈਂ ਨੀਂ..

ਗਮ ਰੱਖ ਲਏ ਤੇਰੇ ਸਾਰੇ ਨੀਂ !



210
ਫੁੱਲਾਂ ਦੇ ਕੋਮਲ ਅਹਿਸਾਸ ਵਰਗੀ ਇਹ ਕੁੜੀ ਡਾਡ੍ਹੀ ਭਾਵੁਕ ਜਿਹੀ ਏ,
ਖੁੱਲ੍ਹੇ ਅਸਮਾਨ ਵਿੱਚ ਉਡਾਰੀਆਂ ਲਾਉਣ ਨੂੰ ਤਾਂ ਓਸਦਾ ਦਿਲ ਬਹੁਤ ਕਰਦੈ ਪਰ ਤੇਜ ਹਵਾਵਾਂ ਤੋ ਡਰਦੀ ਏ ।
ਕਦੀ ਕਦੀ ਬਾਲਾਂ ਵਾਗੂੰ ਓਸ ਦੀਆਂ ਮੋਟੀਆਂ ਮੋਟੀਆਂ ਖਾਮੋਸ਼ ਅੱਖਾਂ ਵਿੱਚ ਮੈ ਕਈ ਸੁਪਨੇ ਤਰਦੇ ਵੇਖੇ ਨੇ,
ਤੇ ਕਦੀ ਕਦੀ ਓਸ ਦੀ ਹਿਕ ਵਿੱਚ ਮੈਨੂੰ ਕੋਈ ਤੁਫਾਨ ਸ਼ੂਕਦਾ ਸੁਣਦਾ ਏ ।
ਮੈਂ ਓਸ ਨੂੰ ਕਈਂ ਵਾਰ ਆਪਣੇ ਜਜਬਾਤਾਂ ਨਾਲ ਯੁੱਧ ਕਰਦੇ ਵੇਖਿਆ ਏ ,
ਜਜਬਾਤ ਉਹ ਜੋ ਉਸ ਨੇ ਸਾਂਭ ਰੱਖੇ ਨੇ ਦਿਲ ਦੇ ਕਿਸੇ ਖੂਜਾਂ ਵਿੱਚ ਖਾਹਿਸਾਂ ਤੇ ਕਾਬੂ ਪਾਉਣ ਲਈ ।
ਕਦੀ ਕਦੀ ਮੈਨੂੰ ਉਹ ਕਹੁਗੀ "ਮੈ ਵੱਡੀ ਹੋ ਗਈ ਹਾਂ ਤੇ ਸਮਝਦਾਰ ਵੀ ਹੈ ਨਾ" ਪਰ ਅਸਲ ਵਿੱਚ ਹੈ
ਉਹ ਬੱਚਿਆਂ ਵਰਗੀ ...


211
Shayari / Oh puchdi
« on: July 01, 2012, 08:44:14 AM »
Oh puchhdi,

Tu mennu enna pyar kyu karda e,
mein aakhda bas ik zidd hai tethu 'harr' jaan di.

Oh puchhdi,
Tu mennu jaan-jaan kyu kehnda e,
mein keha ik tamanna hai tere tey marr jaan di.

Oh kehndi,
Paagal kadde chann vi chakor da hoya e,
mein keha ik aarzu hai ess aas'ch zindagi bitaun di



212
Travel / Facts about Tasmania
« on: July 01, 2012, 08:32:33 AM »
Tasmania is an Australian island and a state by the same name. It is situated about 240 kms. south of the eastern side of Australia. Tasmania is made up of the island of Tasmania and the other surrounding islands. About 37% of Tasmania is in reserves, National Parks and World Heritage Sites. It is spread over 364 kms. from the northernmost point to the southernmost point.

The capital city, Hobart is the largest city in Tasmania. Some other important centres in the island include Launceston in the north to Devonport and Burnie in the northwest. Read on and find out about some interesting and fun facts about Tasmania.



Fun and Interesting Facts about Tasmania

    Tasmania is similar in size to the Republic of Ireland or Sri Lanka.
    The coastline of Tasmania is spread more than 3,000 kms.
    Tasmania is named the 'Best Temperate Island in the World' twice, by the International travel magazine 'Conde Nast Traveler'.
    While the west coast of Tasmania is one of the wettest places in the world, Hobart, the capital is the second-driest capital city in Australia.
    Some unique native conifers grow here, which include slow-growing Huon pines, with one specimen located on Mt Read, estimated to be up to 10,000 years old.
    Tasmania is home to many mammals that once roamed the continent of Australia. It is also the only place where a Tasmanian devil is visible, in the wild.
    The 'Theatre Royal' located in Hobart is Australia's oldest operational, live theatre.
    Tasmania has the deepest natural freshwater and deepest caves in the whole of Australia.
    The largest lavender farm in the world is located in Tasmania.
    Tasmania has 68 golf courses in total, which is more than any other state in Australia.
    Tasmania is situated closer to the equator than Rome or Chicago.
    The island state of Tasmania has the cleanest air in the world and its rainwater is so pure that it has even been shipped to the Australian athletes who have been competing in the Olympics.
    Tasmania contains the most complete ruins of a convict settlement, situated at Port Arthur.
    The oldest brewery of Australia, the Cascade brewery is located at Tasmania (Hobart).
    The forests of Tasmania include some of the most unique species, which includes myrtle, black wood, sassafras, leatherwood, celery top pine, etc.


213
Jokes Majaak / wife wanted
« on: July 01, 2012, 08:18:17 AM »
ek bande ne viah karoun lyi akhbar ch ad diti k
"WIFE WANTED"

agle din ohde kol 1000 letters aye te wich likhya c

"BHAJI PLEASE MERI LE JO"

214
Shayari / ਪੇਂਡੂ ਬਾਪੂ...modern ਪੁੱਤਰ
« on: June 30, 2012, 01:29:08 AM »
ਫਿਕਰ ਬਾਪੂ ਨੂੰ ਟੱਬਰ ਦੇ ਪਾਲਣ ਦਾ
ਤਪਦੀਆਂ ਧੁੱਪਾਂ 'ਚ ਖੇਤੀ ਕਮਾਈ ਕਰਦਾ
ਫਿਕਰ ਪੁੱਤਰ ਨੂੰ ਵੀ ਇਸ਼ਕ ਦਾ ਘੱਟ ਕੋਈ ਨਾ
ਖੜ ਕੇ ਮੋੜਾਂ ਤੇ ਖੂਬ ਟਰਾਈ ਕਰਦਾ|

ਟੁੱਟੀ ਜੁੱਤੀ ਤੇ ਉਧਿੜਆ ਪਾ ਝੱਗਾ
ਬਾਪੂ ਪੱਠੇ ਲਿਆਉਣ ਲਈ ਚੱਲਿਆ ਏ
ਕੰਨੀ ਨੱਤੀਆਂ ਜੀਨ ਨਾਲ ਬੂਟ ਪਾ ਕੇ
ਬੂਹਾ ਪੁੱਤਰ ਨੇ girls ਕਾਲਜ ਦਾ ਮੱਲਿਆਂ ਏ

ਮਰਿਆ ਭੁੱਖ ਨਾਲ ਵਹਿੜਕਾ ਜੋ ਰੇਹੜੀ
ਬਾਪੂ ਰੂੜੀ ਖੇਤੀ ਪਾਉਂਦਾ ਥਕਿਆਂ ਏ
ਕਿੱਕ ਮਾਰ Bullet ਦੀ,ਕਾਲੀ ਲਾ ਐਨਕ
ਬੂਥਾ ਪੁੱਤਰ ਨੇ ਸਿਨਮੇ ਵੱਲ ਚਕਿਆ ਏ

ਚਾਹ ਗੁੜ ਦੀ ਪੀ ਕੇ ਸਾਰੀ ਰਾਤ ਠੰਢ ਵਿੱਚ
ਬਾਪੂ ਨਹਿਰ ਨੂੰ ਪਾਣੀ ਲਾਉਂਦਾ ਰਿਹਾ
ਪੀ ਕੇ ਦੇਸੀ ਬੋਤਲ ਲਾਡਲਾ,ਖਾ ਕੇ ਚਿਕਨ ਚਿਲੀ
ਪੁੱਤਰ ਸੁਪਨਿਆਂ 'ਚ ਹੂਰਾਂ ਬੁਲਾਉਂਦਾ ਰਿਹਾ

ਬਾਪੂ ਝੋਨਾ ਵੱਢੇ,ਬੇਬੇ ਪਾਵੇ ਪੱਠੇ
ਸੂਟ ਟਾਕੀਆਂ ਲਾ ਕੇ ਭੈਣ ਨੇ ਪਾਇਆਂ ਏ
ਜਾਣਾ Lover ਦੀ b'day party ਵਿੱਚ
ਪੁੱਤਰ ਤੋਹਫੇ 'ਚ ਸਾੜੀ ਲਿਆਇਆ ਏ

ਅੱਖਾਂ ਬੇਬੇ ਦੀਆਂ ਗਈਆਂ,ਬਾਪੂ ਬੋਲਾ
ਪੈਸੇ ਬਿਨਾਂ ਨਹੀਂ ਕੋਈ ਇਲਾਜ ਕਰਦਾ
ਕੈਮਰੇ ਵਾਲਾ Mobile ਪੁੱਤਰ ਲੈ ਆਇਆ
ਗਾਣੇ ਸੁਣਦਾ ਏ ਐਵੇਂ ਨਹੀਂ ਹੁਣ ਸਰਦਾ

ਅੱਜ ਮਾਪੇ ਬੁਢੇ ਤੂੰ ਵੀ ਹੋਣਾ ਬੁੱਢਾ
ਜਦੋਂ ਤੇਰੀ ਔਲਾਦ ਜਵਾਨ ਹੋਣੀ
ਅੱਜ ਮਾਪਿਆਂ ਨੂੰ ਫਾਹੇ ਟੰਗਦਾ ਏਂ
ਕਦੇ ਤੇਰੀ ਵੀ ਸੂਲੀ ਤੇ ਜਾਨ ਹੋਣੀ . . .



215
News Khabran / Sarabjit may be freed this year
« on: June 30, 2012, 01:14:29 AM »
The possible release of Sarabjit Singh could come later this year as part of a general amnesty that the president will announce for death row prisoners ahead of the general elections, Siraj Uddin, a member of the Human Rights Commission of Pakistan, said on Friday. There are more than
200 prisoners on death row in Pakistan whose executions are not being carried out because the ruling party is against capital punishment. “There is an expectation that these prisoners will have their terms commuted to life,” added the official.

Lawyers, civil rights groups, journalists and labour unions have all appealed that capital punishment be abolised in Pakistan. “If the president commutes the sentence of Sarabjit Singh, this automatically qualifies him for release,” said retired judge Nasir Aslam Zahid.

However, there is opposition to this move on grounds that Sarabjit Singh was responsible for the deaths of several people in a bomb blast, a charge that he continues to deny. Sarabjit Singh, now 49, maintains that his was a case of mistaken identity, since even the FIR was not registered in his name.

“I have spent 22 years in prison for a crime I have not committed,” asserts Singh in his petition.

It is this point that his lawyer, Owais Shaikh, continues to argue at every panel.  On these grounds, in May 2012, Sarabjit Singh filed his fifth clemency appeal to President Asif Ali Zardari.  Sarabjit’s petition, signed by 100,000 Indians, urged President Zardari to reciprocate the release of Pakistani virologist Dr Khalil Chishty by the Indian government.

Moreover, Friday’s revelation by Surjeet Singh, who was released from Pakistani prison this week, that Sarabjit has converted to Islam will also go a long way in appeasing his detractors, say commentators.

216
Jokes Majaak / ਕੰਨਟੀਨ
« on: June 30, 2012, 12:44:22 AM »
Pizza, Burger, Pastries ਤੇ ਕੀ-ਕੀ ਹੋਰ ਮੰਗਵਾਉੰਦੀ ਰਹੀ,

ਚੂੱਕ ਵਿੱਚ ਆਕੇ ਗੈਰਾਂ ਦੀ ਹੁਣ ਪਾਸਾ ਵੱਟਕੇ ਲੰਗਦੀ ਹੈ,

ਇੱਕ ਵਾਰ ਪੀ ਲਿਆ ਸੀ ਠੰਡਾ ਹੁਣ 11 ਰੁਪਈਏ ਮੰਗਦੀ ਹੈ,

ਮੈਂ ਵੀ ਕਹਿ ਤਾ ਉਹਨੂੰ ਕੇ,

15 ਦਾ ਤੈਨੂੰ Juice ਪੀਲਾਆ, 5 ਰੁਪਈਏ ਦੇ Samose,

6 ਰੁਪਈਏ ਦਾ Nimbhu Lemon, 30 ਰੁਪਈਏ ਦੇ ਡੌਸੇ,

3 ਰੁਪਈਏ ਚਾਹ ਦੇ ਵੀ ਇਹਨਾ ਵਿੱਚ ਜੌਡ ਦੇਵੀਂ,

ਅਪਣੇ 11 ਕੱਟ ਕੇ ਤੂੰ ਮੇਰੇ 48 ਮੌਡ ਦੇਵੀਂ.......!!!!!!


217
Shayari / ਤੈਨੂੰ ਵੇਖਣ ਲਈ
« on: June 30, 2012, 12:11:36 AM »
ਜੇ ਦਿਲ ਵਿਚ ਕੁੱਝ ਰਹਿਮ ਬਾਕੀ ਹੋਵੇ,

ਤਾਂ ਆ ਜਾਂਵੀ ਮੇਰੇ ਸਿਵੇ ਦੀ ਅੱਗ ਸੇਕਣ ਲਈ.....

ਪਰ ਚੱਕੀਂ ਨਾ ਮੁੱਖ ਤੋ ਕਫਨ, ਕਿਤੇ ਉੱਠ ਹੀ ਨਾਂ ਜਾਵਾਂ ਤੈਨੂੰ ਵੇਖਣ ਲਈ


218
Shayari / ਮਿਲਣ ਦਾ ਇੰਤਜਾਰ ...
« on: June 30, 2012, 12:09:23 AM »
ਕਿਸੇ ਨੂੰ ਨਫਰਤ ਹੈ ਮੇਰੇ ਨਾਲ,

ਤੇ ਕੋਈ ਪਿਆਰ ਕਰੀ ਬੈਠਾ ਹੈ....!!

ਕਿਸੇ ਨੂੰ ਯਕੀਨ ਨਹੀਂ ਹੈ ਮੇਰਾ,

ਤੇ ਕੋਈ ਇਤਬਾਰ ਕਰੀ ਬੈਠਾ ਹੈ....!!

ਕਿੰਨੀ ਅਜੀਬ ਹੈ ਇਹ ਦੁਨੀਆਂ ਯਾਰੋ,

ਕੋਈ ਮਿਲਣਾ ਨਹੀਂ ਚਾਹੁੰਦਾ....

ਤੇ ਕੋਈ ਮਿਲਣ ਦਾ ਇੰਤਜ਼ਾਰ ਕਰੀ ਬੈਠਾ ਹੈ ......!!



219
Shayari / ਜੁਦਾ
« on: June 30, 2012, 12:05:34 AM »
ਜੁਦਾ ਹੋਣ ਬਾਰੇ ਜੇ ਤੂੰ ਪੁੱਛਦੀਏ ਮੇਰੇ ਤੋ
ਵੈਸੇ ਤਾ ਮੈਂਵੀ ਕੁਝ ਲਕੋਇਆ ਨਹੀ ਤੇਰੇ ਤੋ }--------------->

ਜਦੋ ਪਿੰਡ ਨਾਲੋ ''ਜੂਹ'' ਅੱਡ ਹੋ ਜਾਵੇਗੀ
ਜਦੋ ਫੁੱਲਾਂ ਨਾਲੋ 'ਖੁਸ਼ਬੂ' ਅੱਡ ਹੋ ਜਾਵੇਗੀ
ਓਦੋ ਅਮਰਿਂਦਰ ਨਾਲੋ ''ਤੂੰ'' ਅੱਡ ਹੋ ਜਾਵੇਗੀ



220
Funny Videos / funny indian singer on skytrain
« on: June 29, 2012, 11:36:29 PM »
  :D: :D: :D: :D: :D: :D: :D:                       

Pages: 1 ... 6 7 8 9 10 [11] 12 13 14 15 16 ... 18