4
« on: September 19, 2010, 01:59:16 PM »
ਲੈ ਏਥੇ ਤਾਂ ਭੁਚਾਲ ਪਿਆ ਹੋਇਆ... :rockon:
ਧੰਨਵਾਦ ਜੀ, ਆਹ੍ ਜਬਰਦਸਤ ਕਿਸਮ ਦੇ ਸਵਾਗਤ ਲਈ... Rep# 1 & 2 ਵਾਲੀ ਮੈਡਮੋ, ਮੈਂ ਆਸ਼ਕ ਤੇ ਹਾਂ :love: ਨਾਲੇ ਏਸ ਚ੍ ਵੀ ਸ਼ੱਕ ਨਹੀ ਕੀ ਸਿਰੇ ਦਾ ਹਾਂ... ਪਰ ਦਿਲਫੇਂਕ ਉਰਫ ਭੂੰਡ-ਆਸ਼ਕ ਨਹੀ ਹਾਂ, ਜਿਸਦਾ ਹਾਂ ਬਸ ਓਸੇ ਦਾ ਹੀ ਹਾਂ ਤੇ ਹੋਰ ਕਿਸੇ ਦਾ ਕਦੇ ਹੋ ਵੀ ਨਹੀ ਸਕਦਾ... ਮੇਰੇ ਬਾਕੀ ਦੇ ਬੇਲਿਓ ਗੱਲ ਏਦਾਂ ਹੈ ਕੀ ਮੈਂ PZ10 ਦਾ ਬੰਦਾ ਹਾਂ, A Websolution Applications Developer by Profession ਤੇ ਆਪਾਂ ਬਾਈ ਜੀ ਪਹਿਲੀ ਵਾਰ ਹੀ ਮਿਲੇ ਹਾਂ... ਤੇ ਰਹੀ ਗੱਲ ਬੈਨ-ਬੂਨ ਦੀ ਤਾਂ ਇੱਕ ਵਿਚਲੀ ਗੱਲ੍ਹ ਦੱਸਾਂ ??? Site is over vBulletin ਤੇ ਤੁਸੀਂ Inj3ction ਬਾਰੇ ਤਾਂ ਜਾਣਕਾਰੀ ਰੱਖਦੇ ਹੀ ਹੋਵੋਂਗੇ... ਹੇ ਹੇ :happy: ਹੇ ਹੇ
ਆਸ਼ਕ ਹੈ ਯਾਰੋ ਯਾਰਾਂ ਦਾ ਯਾਰ, ਜਦੋਂ ਤਿੰਨ-ਪੰਜ ਹੋਜੇ ਫੇਰ ਤਿੱਖੀ ਤਲਵਾਰ :thaa:
ਤੁਸੀਂ ਯਾਰ ਸਾਰੇ ਘੈੰਟ ਬੰਦੇ ਹੋ ਸੱਚੀ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ... :hug: