May 07, 2024, 10:13:50 AM

Show Posts

This section allows you to view all posts made by this member. Note that you can only see posts made in areas you currently have access to.


Messages - l3al SAab

Pages: [1]
1
PJ Games / Re: Write a one pure punjabi dialogue ?
« on: November 14, 2012, 01:45:55 PM »
Sali Gandi Aulaad na Maza Na swaad

2
PJ Entertainment / Re: PJ Radio - Looking for RJs, DJs, MCs
« on: November 08, 2012, 01:00:51 PM »
Mainu Sunday de deo sara Din BUrahhhhhhhhhhhhhhhhhhhhhhhhh

3
Knowledge / Re: Tusi kedi country vich rehne aa???
« on: November 08, 2012, 12:56:09 PM »
India Punjab North
Doaba Te Shehar Tan Sada Jalandhar hai
Yaar Nakodar Ton

4
Shayari / Meri Shyari
« on: November 08, 2012, 12:12:09 PM »
Peracita mol de bhuleke crocin kha le ga :shutup: :stopit:
bekadre Lokan wich kadar gawa le ga :rockon: :rockon: :rockon:
 :bye: :bye: :bye:dhanwad dhanwad  =D> =D> =D> =D> =D>

5
Birthdays / Re: Happy Birthday Marjana Gill
« on: November 08, 2012, 11:29:51 AM »
happy bday

6
Gup Shup / OBAMA JIT GEYA
« on: November 08, 2012, 11:28:58 AM »
indian waleya nu pata nahi khada cha aa:-?

7
Shayari / YAARAN NU YAAR
« on: November 08, 2012, 05:13:15 AM »
"pyar nu pyar"
"kismat nu mauka"
"maut da hoka" te
"ashiq nu dhokha"
kde na kde mil hi jande ne

8
Gup Shup / ZARA DEKHi
« on: November 08, 2012, 05:12:01 AM »
Hun Tu Meri Maut Da Anjaam Zra Dekhi,
Zind Kar Challe Tere Naam Zra Dekhi,
Pyar Wale Bolaan Da Hisaab Tan Ni Lagna,
Bs Eh Ik Aakhri Paigaam Zra Dekhi,
Tuttde Rahange Tere Lyi Taare Bn-Bn K,
Tu Mang K Dua,Asmaan Zra Dekhi..

9
Shayari / KASMA
« on: November 08, 2012, 05:10:49 AM »
ਲਗਦਾ ਸਾਡੀਆ ਗੱਲਾਂ ਉਹਨਾਂ ਨੇ ਦਿਲ ਤੇ ਲਾ ਲਈਆ ਤਾਹੀ ਸਾਡੇ
ਕੋਲੋ ਦੂਰੀਆ ਪਾ ਲਈਆ ,

ਪਤਾ ਨੀ ਕਿਉ ਗਲਤ ਸੋਚਦੇ ਸਾਡੇ ਬਾਰੇ ਉਹ ਲੱਗਦਾ ਉਹਨਾ ਸਾਥੋ
ਦੂਰ ਰਹਿਣ ਦੀਆ ਕਸਮਾ ਖਾ ਲਇਆ

10
Shayari / NATA
« on: November 08, 2012, 05:09:57 AM »
ਨਾਤਾ ਤੋੜਨ ਲੱਗੇ ਲੋਕੀਂ ਅਕਸਰ ਇਹ ਭੁੱਲ ਜਾਂਦੇ ਨੇ,
ਇਕ ਬੂਹਾ ਜੇ ਬੰਦ ਹੋਵੇ ਤਾਂ ਸੌ ਸੌ ਬੂਹੇ ਖੁੱਲ ਜਾਂਦੇ ਨੇ,
ਹੋਛੇ ਬੰਦੇ ਅਤੇ ਗੁਬਾਰੇ ਵਿਚ ਕੋਈ ਵੀ ਫਰਕ ਨਹੀਂ,
ਦੋਵੇਂ ਥੋੜੀ ਫੂਕ ਦਿੱਤਿਆਂ ਬਹੁਤਾ ਹੀ ਫੁੱਲ ਜਾਂਦੇ ਨੇ,
ਬੇਗਾਨੀ ਧਰਤੀ ਤੇ ਮੈਨੂੰ ਗਮ ਮਿਲੇ ਜੇ ਰੋਸ ਨਹੀਂ,
ਘਰ ਵਿਚ ਵੀ ਬੰਦੇ ਦੇ ਸਿਰ ਤੇ ਸੌ ਸੌ ਝੱਖੜ ਝੁਲ ਜਾਂਦੇ
ਨੇ,

11
Shayari / AEHSAAN
« on: November 08, 2012, 05:08:59 AM »
ਕੁਝ ਸੱਜਣ ਤੇ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ਨੇ
ਅਸੀਂ ਕੀ ਨਹੀਂ ਕੀਤਾ ਤੇਰੇ ਲਈ
ਸਾਰੀ ਉਮਰ ਗਿਣਉਂਦੇ ਨੇ ...

12
Shayari / JAP TAP
« on: November 08, 2012, 05:05:53 AM »
ਨਾਨਕ ਨੇ ਜੋਗ ਨਹੀਂ ਕੀਤਾ
ਤਪ ਨਹੀਂ ਕੀਤਾ
ਧਿਆਨ ਨਹੀ ਕੀਤਾ
ਨਾਨਕ ਨੇ ਸਿਰਫ ਗਾਇਆ
ਗਾ ਕੇ ਹੀ ਪਾ ਲਿਆ
ਪਰ ਗਾਇਆ ਉਨਾਂ ਨੇ ਪਾ੍ਣਾਂ ਨਾਲ
ਕਿ ਗੀਤ ਹੀ ਜੋਗ ਬਣ ਗਿਆ
ਗੀਤ ਹੀ ਤਪ ਹੋ ਗਿਆ

13
Shayari / suneha
« on: November 07, 2012, 01:57:23 PM »
ਸਾਡੀ ਜ਼ਿੰਦਗੀ ਚ ਕਰਕੇ ਹਨੇਰਾ ਵੈਰਨੇ ਹੂਣ ਫਿਰਦੀ ਬਨੇਰਿਆਂ ਤੇ ਦੀਵੇ ਬਾਲਦੀ

ਨੀ ਜਦੋ ਕੋਲ ਸੀ ਤੁੰ ਕਦਰਾਂ ਨਾ ਜਾਣੀਆਂ ਹੁਣ ਸੱਜਣਾ ਗਵਾਚਿਆਂ ਨੂੰ ਫਿਰੇਂ ਭਾਲਦੀ

14
Shayari / zzz
« on: November 07, 2012, 01:55:21 PM »
ਸਫਰਾਂ ਵਰਗੇ ਸਫਰ ? ਦਿਨਾਂ ਦੇ ਦਿਨ , ਮਹੀਨਿਆਂ ਬਧੀ


ਦੂਰ ਭੂਤ ਕਾਲ ਵਿਚ , ਵਰਿਆਂ ਦੇ ਵਰੇ ,


ਬੋਧ ਗਯਾ ਤੋਂ ਉੱਤਰੀ ਚੀਨ ਤੱਕ , ਸਪੇਨ ਤੋਂ ਅਰਜੇਨਟੀਨਾ ਤੱਕ


ਨਨਕਾਣੇ ਤੋਂ ਬਗਦਾਦ ਜਾਂ ਉੱਤਰੀ ਚੀਨ ਤੋਂ ਪਾਟਲੀਪੁਤ੍ਰ ਤੱਕ


ਪਰ ਕੁੱਲ ਜੀਵਨ ਜੇਡਾ ਲੰਬਾ ਸਫਰ , ਸੰਖੇਪ ਤੋਂ ਸੰਖੇਪ ਹੈ


ਸਫਰ ਜ਼ਿੰਦਗੀ ਤੋਂ ਮੌਤ ਦਾ ਸਿਰਫ ਇੱਕ ਸਾਹ ਹੈ ....................

Pages: [1]