May 08, 2024, 09:32:53 AM

Show Posts

This section allows you to view all posts made by this member. Note that you can only see posts made in areas you currently have access to.


Messages - Mr. Minhas

Pages: [1]
1
Shayari / ਪਤਾ ਨਹੀ ਕਿ ਰਿਸ਼ਤਾ ਏ..
« on: August 03, 2012, 06:34:04 AM »
ਸੱਭ ਰਿਸ਼ਤੇ ਮੇਰੇ ਹੋਲੀ ਹੋਲੀ ਦੂਰ ਹੋ ਗਏ..
ਸਾਡਾ ਸੀ ਕੋਈ ਦੋਸ਼ ਜ਼ਾ ਸੱਭ ਮੱਜ਼ਬੂਰ ਹੋ ਗਏ..
ਹੁਣ ਦਿਲ ਦੇ ਵਿਹੜੇ ਆ ਕੇ ਕੋਈ ਢੁੱਕਦਾ ਵੀ ਨਹੀ..
ਪਰ ਪਤਾ ਨਹੀ ਕਿ ਰਿਸ਼ਤਾ ਏ..
ਅੱਖ ਦਾ ਹੰਝੂਆਂ ਨਾਲ ਜਿਹੜਾ ਮੁਕਦਾ ਹੀ ਨਹੀ..||
,
ਜਿਹਨਾਂ ਤੇ ਸੀ ਮਾਨ ਉਹ ਵੀ ਛੱਡ ਗਏ..
ਚਾਵਾਂ ਸਾਡਿਆਂ ਦਾ ਬੂਟਾ ਜੜੋ ਫੱੜ ਕੱਢ ਗਏ..
ਯਾਦਾ ਦਾ ਰੋਜ਼ ਪੁੰਗਰਦਾ ਇੱਕ ਇੱਕ ਪੱਤਾ ਹਜੇ ਸੁਕਦਾ ਵੀ ਨਹੀ..
ਪਰ ਪਤਾ ਨਹੀ ਕਿ ਰਿਸ਼ਤਾ ਏ..
ਅੱਖ ਦਾ ਹੰਝੂਆਂ ਨਾਲ ਜਿਹੜਾ ਮੁਕਦਾ ਹੀ ਨਹੀ..||
,
ਚੂਰੀ ਚ ਪਾ ਕੇ ਸਾਨੂੰ ਜ਼ਹਿਰ ਉਹ ਖਵਾ ਗਏ..
ਪਹਿਲਾਂ ਅੱਖਾਂ ਤੇ ਬਿਠਾਇਆ ਫਿਰ ਮਿੱਟੀ ਚ ਰੂਲਾ ਗਏ..
ਉਸਨੂੰ ਸੱਜਦਾ ਕਰ ਥੱਕ ਚੁਕਾ ਸਿਰ....
ਕਿਸੇ ਹੋਰ ਅੱਗੇ ਹੁਣ ਝੁੱਕਦਾ ਵੀ ਨਹੀ...
ਪਰ ਪਤਾ ਨਹੀ ਕਿ ਰਿਸ਼ਤਾ ਏ..
ਅੱਖ ਦਾ ਹੰਝੂਆਂ ਨਾਲ ਜਿਹੜਾ ਮੁਕਦਾ ਹੀ ਨਹੀ..||
,
ਖੱਤਾਂ ਚ ਲਿਖ ਸਾਨੂੰ ਉਹ ਝੂਠ ਕਹਿ ਗਏ..
ਖੁਦ ਬਣ ਗਏ ਪੱਵਿਤਰ ਤੇ ਸਾਨੂੰ ਜੂਠ ਕਹਿ ਗਏ...
ਯਾਦਾਂ ਦੀ ਧੂੰਨੀ ਚ ਧੁੱਖ ਰਿਹਾ ਦਿਲ ਫੁੱਕਦਾ ਵੀ ਨਹੀ..
ਪਰ ਪਤਾ ਨਹੀ ਕਿ ਰਿਸ਼ਤਾ ਏ..
ਅੱਖ ਦਾ ਹੰਝੂਆਂ ਨਾਲ ਜਿਹੜਾ ਮੁਕਦਾ ਹੀ ਨਹੀ..||
,
ਉਸ ਨੂੰ ਹੁਣ ਪਾਉਣ ਦਾ ਖਿਆਲ ਦਿਲੋ ਹੀ ਕੱਢਤਾ..
"ਦੀਪ" ਉਹਦੇ ਲਈ ਬੋਲਣਾ ਤੇ ਲਿਖਣਾ ਵੀ ਛੱਡਤਾ...
ਭੈੜਾ ਦਿਲ ਮੰਨਦਾ ਵੀ ਨਹੀ ਤੇ ਹੱਥ ਰੁਕਦਾ ਵੀ ਨਹੀ,
ਪਤਾ ਨਹੀ ਕਿ ਰਿਸ਼ਤਾ ਏ...
ਅੱਖ ਦਾ ਹੰਝੂਆਂ ਨਾਲ ਜਿਹੜਾ ਮੁਕਦਾ ਹੀ ਨਹੀ..|

2
Shayari / SAAH MUKDE MUKDE
« on: August 02, 2012, 05:42:55 AM »
Kadi Mehak Nai Mukdi Phullan Vichon Phul Sukde Sukde Sukk Jande
Koi Qadar Na Jane Pyar Di Dil Tutde Tutde Tut Jande…
Koi Mool Nia Jag Te Rishtyaan Da Ae Chutde Chutde Chut Jande..
Kadi Pyaar NAi Mukda Dilaan Wichoon Saah Mukde Mukde Mukk Jande..DEEP..

3
Shayari / SANU OHI RAAH VICH DOB GYE
« on: August 02, 2012, 05:34:09 AM »
Jinu Jaan Jigar Asi Kehnde C O Hor Kise Nu Chaunde Rae
O Hasde Rahe Begaaneya Naal Sanu Utle Mano Bulaunde Rae
Asi Kitia Duava Piyaar Dia Te O Daag Ishq Nu Launde Rae
O Daag Mitaaya Nai Mitde Asi Hanjua Naal Mitaaunde Rae
O Hi Raah Vich Saanu Dob Gae Jinu Asi Kinaare Launde [.DEEP..]

4
Complaints / can't enter in chat
« on: July 30, 2012, 10:40:45 PM »
chat ch enter karan nu kehnde 20 forums post karo..  mai ta more than 20 kar ditte ..still can't enter.

5
Birthdays / hi
« on: July 30, 2012, 10:11:48 PM »
happy b'day guru

6
Pics / Re: Picture of Day
« on: July 30, 2012, 09:56:34 PM »
lolz

7
News Khabran / Re: Jallianwala Bagh massacre
« on: July 30, 2012, 09:54:59 PM »
unforgetteble day

8
Knowledge / Re: 1964 Paonta Sahib Massacre
« on: July 30, 2012, 09:52:47 PM »
wheguru ji ka khalsa waheguru ji ki fateh

9
Pics / Re: biba ta chali usa lol
« on: July 30, 2012, 09:48:54 PM »
funny

10
Shayari / Re: Biba sada dil mod de..........
« on: July 30, 2012, 09:46:59 PM »
nice

11
Shayari / Re: jhalla sada dil,
« on: July 30, 2012, 09:46:11 PM »
very gud

12
Love Pyar / Re: LOVE STORY....!!!
« on: July 30, 2012, 09:44:53 PM »
gud

13
Jokes Majaak / Re: gujar di love story :p
« on: July 30, 2012, 09:41:25 PM »
 :balle: haha gud 1

14
no mood

15
Introductions / New Friends / Re: TO all Punjabi Janta
« on: July 30, 2012, 09:38:23 PM »
hmmm

16
PJ Games / Re: Result For PJ Best Joke Teller Competition 2012
« on: July 30, 2012, 09:36:22 PM »
gud

18
Gup Shup / Re: Pj Survey: Apde Umar nu vote pavo
« on: July 30, 2012, 09:28:24 PM »
nice 1

Pages: [1]