May 06, 2024, 04:29:11 PM

Show Posts

This section allows you to view all posts made by this member. Note that you can only see posts made in areas you currently have access to.


Topics - Harbir Singh

Pages: [1]
1
Love Pyar / hii..
« on: January 23, 2012, 08:42:43 PM »
[/size :love:]

...
ਉਸਨੇ ਵਾਦਾ ਕੀਤਾ ਸੀ raat ਨੂੰ ਸੁਪਨੇ ਵਿੱਚ ਆਉਣ ਦਾ ,
ਪਰ.....
sadi ਬਦਕਿਸਮਤੀ ਤਾਂ ਦੇਖੋ,
ਇਸੇ ਖੁਸ਼ੀ ਦੇ ਮਾਰੇ ਨੀਂਦ ਹੀ ਨਹੀ ਆਈ

...
ਜਿਸ ਦਰੱਖਤ ਦੀ ਛਾਵੇਂ ਬਹਿ ਜਾਈਏ ਉਹ ਸੁੱਕ ਵੀ ਜਾਵੇ ਤਾਂ ਵੱਡੀਦਾ ਨਹੀਂ ਜਿਦੇ ਨਾਲ ਇੱਕ ਵਾਰੀ ਜੇ ਦੋਸਤੀ ਲਾ ਲਈਏ ਉਹ ਰੁੱਸ ਵੀ ਜਾਵੇ ਤਾਂ ਵੀ ਛੱਡੀਦਾ ਨਹੀਂ

...
ਮਿਲ ਜਾਣ ਜੋ ਆਸਾਨੀ ਨਾਲ , ਉਹ ਖਜ਼ਾਨੇ ਨਹੀਂ ਹੁੰਦੇ , ਜਿਹੜੇ ਹਰ ਹੀਰ ਤੇ ਮਰਨ ਉਹ ਸੱਚੇ ਦੀਵਾਨੇ ਨਹੀਂ ਹੁੰਦੇ , , ਵਸਦੇ ਹੋਣ ਜਿਹੜੇ ਜਿਸਮ ਚ ਰੂਹ ਬਣਕੇ, ਉਹ ਯਾਰ ਕਦੇ ਬਗਾਨੇ ਨਹੀਂ ਹੁੰਦੇ.....!!!!!!!!

Pages: [1]