May 07, 2024, 02:00:52 PM

Show Posts

This section allows you to view all posts made by this member. Note that you can only see posts made in areas you currently have access to.


Topics - £££

Pages: [1]
1
Jokes Majaak / hahahahaha
« on: August 15, 2012, 05:38:47 PM »
ਇਕ ਵਾਰੀ ਘਰੇ ਉਸਾਰੀ ਦਾ ਕੰਮ ਸ਼ੁਰੂ ਕਰਵਾਉਣਾ ਸੀ
 ਮਿਸਤਰੀ ਨੇ ਲੱਡੂ ਨੀਹ ਦੇ ਵਿੱਚ ਰੱਖਿਆ ਤੇ ਹੱਥ ਜੋੜ ਕੇ ਖੜ ਗਿਆ
 ਅਸੀ ਵੀ ਹੱਥ ਜੋੜਕੇ ਖੜ ਗਏ 10 ਮਿੰਟ ਲੱਗ .15 ਲੱਗ .ਹਾਰਕੇ 20 ਕੁ ਮਿੰਟ ਬਾਅਦ ਮੈਂ ਕਹਿ ਹੀ ਦਿਤਾ ਮਿਸਤਰੀ ਸਾਹਬ ਅਰਦਾਸ ਮੁੱਕੀ ਨੀ ਅੱਗੋਂ ਮਿਸਤਰੀ ਕਹਿੰਦਾ ਸਰਦਾਰ ਜੀ ਮੈਂ ਤੇ ਸਮਝਿਆ ਕੇ ਤੁਸੀ ਕਰ ਰਹੇ ਹੋ

2
Funny Videos / babbe (pakhandi sadh)
« on: August 15, 2012, 05:24:32 PM »
Babbe(Pakhandi Sadh)In Love - Gurpreet Ft Harry Sandhu-Tehlka T.V

3
Gup Shup / hello
« on: August 14, 2012, 04:14:05 PM »
helloooo koi gap sup marooo  :comeon: :comeon:

4
Religous Videos / SANT SIPAHI
« on: August 13, 2012, 04:17:45 PM »
Sant Sipahi (Official Video) - Saini & Vgrooves - Jago - Immortal Productions

5
Jokes Majaak / haha SUKHI
« on: August 13, 2012, 04:04:14 PM »
ਮੇਰੀ ਮਸੂਕ: - Dear, ਤੁਸੀਂ ਹਫਤੇ ਵਿੱਚ ਕਿੰਨੀ ਵਾਰ ਸ਼ੇਵ ਕਰਦੇ ਹੋ ?
 SUKHI ਆਸ਼ਕ: - ਹਫਤੇ ਚ ਨਹੀਂ ਦਿਨ ਚ, 40-50 ਵਾਰ,
 ਮੇਰੀ ਮਸੂਕ: - ਤੂੰ ਪਾਗਲ ਹੋ ਗਿਆਂ ਸਾਰਾ ਦਿਨ ਬਲੇਡ ਲੈ ਕੇ ਬੈਠਾ ਰਹਿੰਦਾ
 SUKHI ਆਸ਼ਕ: - ਕੀ ਕਰਾਂ ਨਾਈ ਆਂ

6
Introductions / New Friends / Sat sri akal
« on: August 13, 2012, 12:47:26 PM »
Sat sri akal ji saryan nu
How are you guys)

7
Jokes Majaak / moge wala
« on: August 13, 2012, 10:39:34 AM »
ਰੋਪੜ ਦੀ ਰਫਲ ਦੋਨਾਲੀ ਰੋਦ ਵਿੱਚ ਅੰਬਰਸਰੀਆ
 ਦੇਖਣ ਨੂੰ ਦੇਸੀ ਲੱਗਦਾ ਸਟਾਇਲ ਪਰ ਚੰਡੀਗੜੀਆ
 ਰਹਿਦਾ ਮੈ ਵਿੱਚ ਯੂਕੇ ਦੇ ਕਰ ਲੈ ਦਿਲ ਸਾਝਾ ਨੀ
 ਉਏ ਆਖੂ ਕੋਣ ਮੋਗੇ ਵਾਲਾ ਜੇ ਬਣੇਆ ਨਾ ਰਾਝਾ ਨੀ
hehe

8
Jokes Majaak / pappu
« on: August 12, 2012, 04:02:26 PM »
ਪੱਪੂ, ਆਪਣੇ ਡੈਡੀ ਨਾਲ ਖੇਤ ਵਿਚੋ ਆਲੂ ਪੱਟ ਰਿਹਾ ਸੀ
 ਥੋੜੀ ਦੇਰ ਬਾਅਦ ਓਹ ਥੱਕ ਗਿਆ ਤੇ ਬੋਲਿਆ
 ਸਾਲੇਓ ਇਹ ਪਹਿਲਾਂ ਦੱਬੇ ਕਿਓਂ ਸੀ

Pages: [1]