May 10, 2024, 01:28:36 AM

Show Posts

This section allows you to view all posts made by this member. Note that you can only see posts made in areas you currently have access to.


Topics - ●▬๑۩ ♥ ਬਿJਲੀ ਦੀ ਤਾR ♥ ♥۩๑▬●

Pages: [1]
1
Pics / bullet
« on: July 07, 2011, 12:55:15 PM »
:rockon: :rockon: :rockon: :rockon: :rockon:

2
ਨਾ ਖਾ ਕਸਮ ਯਾਰਾ.. ਸਾਨੂੰ ਉਂਙ ਹੀ ਇਤਬਾਰ ਬਥੇਰਾ ਹੈ..
ਹੁਣ ਲੋੜ ਕਿਸੇ ਦੀ ਕੀ ਸਾਨੂੰ.. ਬਸ ਇਕ ਹੀ ਯਾਰ ਬਥੇਰਾ ਹੈ..
ਤੂੰ ਅੱਖ ਅੱਗੇ ਹੱਸਦਾ ਰਿਹ.. ਤੇਰਾ ਮੁੱਖ ਹੀ ਸਾਨੂੰ ਸਵੇਰਾ ਹੈ..
ਕੀ ਕਰਨੇ ਤੋਹਫੇ ਵੇ ਯਾਰਾ.. ਸਾਨੂੰ ਤਾਂ ਤੇਰਾ ਪਿਆਰ ਹੀ ਬਥੈਰਾ ਹੈ .

3
Shayari / ਰੱਬ' ਦੀ ਰਜ਼ਾ ਚ ਰਹੀਏ
« on: July 07, 2011, 12:47:32 PM »
“ਨਾ ਮਾੜਾ ਖਾਈਏ.... ਨਾ ਮਾੜਾ ਪਾਈਏ....ਨਾ ਮਾੜਾ ਸੋਚੀਏ....ਨਾ ਮਾੜਾ ਲੋਚੀਏ.... ਨਾ ਮਾੜਾ ਕਹੀਏ.....ਨਾ ਮਾੜਾ ਸਹੀਏ....
ਬਸ 'ਰੱਬ' ਦੀ ਰਜ਼ਾ ਚ ਰਹੀਏ.

4
[/size][/font][/size]
ਬੜੇ ਚੇਤੇ ਆਉਂਦੇ ਨੇ ੳ ਯਾਰ ਕਮੀਨੇ....ਨਸ਼ੇੜੀ ਜਿੰਨੇ,
ਕਾਲਜੀ ਪੜਦੇ ਬੁਲਾਂ ਤੇ ਬੀੜੀ ਧਰਦੇ...
ੳ ਉਮਰ ਕਵਾਰੀ ਨਸ਼ੇ ਚ' ਗੁਜਾਰੀ...
ਖਾਂਦੇ ਸੀ ਨਿੱਤ ਅਫੀਮ ਦੇ ਟੀਨੇ....
ਬੜੇ ਚੇਤੇ ਆਉਂਦੇ ਨੇ ੳ ਯਾਰ ਕਮੀਨੇ.
:D: :D:

5
[/size][/size]
GaLi ਵਿਚੋ ਲੰਗਦਾ ਸੀ ਮੈ ਪੁਰੀ ToHr ਨਾਲ __ ਮੇਰੇ 3 MoNtH ਖਰਾਬ ਕਰਤੇ ਤੇ ਫੱਸ ਗਈ ਤੂੰ ਕਿਸੇ ਹੋਰ ਨਾਲ !!
:D: :D: :D:

6
Jokes Majaak / ਪਿਆਰ
« on: May 22, 2011, 11:53:38 AM »
[/size][/font]
ਕੇਹਂਦੀ ਮੈ ਤੇਨੂ ਪਿਆਰ ਬਥੇਰਾ ਕਰਦੀ ਹਾਂ.. ਪਰ ਮੈ ਕ਼ੀ ਕਰਾ ਘਰ ਵਾਲਇਆ ਦੀ ਛਿਤਰ ਪਰੇਡ ਤੋਂ ਡਰਦੀ ਹਾਂ
:D: :D: :D:

Pages: [1]