May 08, 2024, 02:10:06 AM

Show Posts

This section allows you to view all posts made by this member. Note that you can only see posts made in areas you currently have access to.


Topics - קยภןค๒เ ﻮค๒гย

Pages: [1]
1
ਇੱਕ ਦਿਨ ਇੱਕ ਜਨਾਨੀ ਇੱਕ ਤੋਤਾ ਖਰੀਦਣ ਗਈ,

ਜਨਾਨੀ:- ਇਹਦੀ ਕੀ ਖਾਸੀਅਤ ਹੈ?

ਦੁਕਾਨਦਾਰ:- ਇਹ ਬੋਲਦਾ ਹੈ।

ਜਨਾਨੀ:- ਮੈਂ ਕਿਵੇਂ ਲਗਦੀ ਹਾਂ?

ਤੋਤਾ:- ਚਾਲੂ ਲਗਦੀ ਆਂ। ...

ਜਨਾਨੀ:- ਬੜਾ ਬਦਤਮੀਜ਼ ਤੋਤਾ ਹੈ।

ਦੁਕਾਨਦਾਰ ਤੋਤੇ ਨੂੰ ਅੰਦਰ ਲੈ ਗਿਆ ਤੇਪਾਣੀ 'ਚ ਡੁਬੋ-ਡੁਬੋ ਕੇ ਪੁੱਛਿਆ:- ਮੰਦਾ ਬੋਲੇਂਗਾ?

ਤੋਤਾ:- ਕਦੇ ਨਹੀਂ।
ਜਨਾਨੀ:- ਜੇ ਮੇਰੇ ਘਰ ਇੱਕ ਬੰਦਾ ਆਏ ਤਾਂ ਤੂੰ ਕੀ ਸੋਚੇਂਗਾ? ਤੋਤਾ:- ਤੇਰਾ ਪਤੀ।

ਜਨਾਨੀ:- ਜੇ ਦੋ ਆਉਣ? ਤੋਤਾ:- ਤੇਰਾ ਪਤੀ ਤੇ ਦਿਉਰ।

ਜਨਾਨੀ:- ਜੇ ਤਿੰਨ ਆਉਣ? ਤੋਤਾ:- ਤੇਰਾ ਪਤੀ, ਦਿਉਰ ਤੇ ਭਰਾ।

ਜਨਾਨੀ:- ਜੇ ਚਾਰ ਆਉਣ।

ਤੋਤਾ:- ਸਾਲਿਓ ਪਾਣੀ ਲੈ ਆਓ, ਮੈਂ ਤਾਂ ਪਹਿਲਾ ਹੀ ਕਿਹਾ ਸੀ ਚਾਲੂ ਲਗਦੀ ਆਂ।............ :D: :D: :D: :D: :D:

2
Funny Videos / ANGREJI BEAT FUNNY STYLE
« on: February 19, 2012, 03:54:44 PM »
Video not available !! Removed bye You tube

...... :D: :D: :D: :D:

3
Shayari / Swaad Aa Jave
« on: February 12, 2012, 02:12:02 PM »
Kitaaban De Pannya Nu Palt Ke Soochda Ha,

Enj Palt Jave Meri Zindgi Ta Swaad Aa Jaave,

Khawabo Ch Jo Roz Aaundi Hai Mere,

Aaj Haqiqat Ch Aaye Ta Swaad aa Jave,

Kuch Log Matlab Laye Ne Menu,

Bin Matlab Koi Aaye Ta Swaad aa jave,

Katal Karke Ta sab Le Jaange DiL Mera,

Koi Galla NaaL Lai jave Ta Swaad Aa Jave,

JehDi Sharifaan Di Shrafat Ch Baat Na Hove,

Par Ohi Ek Sharabi Keh Jave Ta Swaad Aa Jave,

Apne Zinda Rehn Takk Ta Khushi Deni Mai Sab Nu,

Jo Khushi Kise Nu Meri Maut Te MiL Jave Ta Swaad Aa Jave..........

Pages: [1]