June 06, 2020, 07:27:12 AM

Show Posts

This section allows you to view all posts made by this member. Note that you can only see posts made in areas you currently have access to.


Messages - HâRrŸ bOpÁrÅi TēXâŠ

Pages: [1]
1
Love Pyar / :ok: Ek jind ek jaan
« on: December 07, 2014, 12:28:52 AM »
 :love: ਅੱਜ ਵੀ ਤੈਨੂੰ ਦੇਖਣ ਲਈ ਇਹ ਅੱਖੀਆਂ ਤਰਸ ਦੀਆਂ

ਦਿਲ ਮੇਰੇ ਦੀਆਂ ਧੜਕਨਾਂ ਤੇਰੇ ਪਿਆਰ 'ਚ ਧੜਕ ਦੀਆ  :pray:

...
"""ਇਸ਼ਕ ਦੇ ਵਿੱਚ ਜਿੱਤ, ਕਿਸਮਤ ਵਾਲੇ ਹੱਥ ਆਉਂਦੀ ਏ ਕਈ ਬਣ ਜਾਂਦੇ ਰਾਜੇ, ਕਈਆਂ ਨੂੰ ਮੰਗਣ ਲਾਉਂਦੀ ਏ ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ""""  (chug)

...
ਇਸ਼ਕ ਦੀ ਕਦਰ ਓਹਨੂੰ ਕੀ ਪਤਾ
ਜਿਸ ਨੇ ਇਸ਼ਕ ਵਿੱਚ ਸਿਰਫ ਮਜੇ ਲੁੱਟੇ ਨੇ......
.ਸੌਂਹ ਰੱਬ ਦੀ ਇਸ਼ਕ ਦੀ ਕਦਰ ਓਹਨੂੰ ਪੁੱਛੋ
ਜਿਹਨਾ ਦੇ ਕਦੀ ਇਸ਼ਕ ਵਿੱਚ ਦਿਲ ਟੁਟੇ ਨੇ.....

2
Shayari / Re: Yarra Teri Yarri Nu Dilo Bhula Nahi Sakde
« on: November 27, 2014, 01:42:48 AM »
ਅੱਗ ਜਾਵੇ ਲੱਗ ਨਾ ਕਾਗਜ ਦੀ ਹਿੱਕ ਤੇ.......
ਇਸ ਵਜਹ ਨਾਲ ਦਰਦ-ਏ-ਦਿਲ ਲਿਖਣੇ ਤੋ ਡਰਦਾ ਹਾਂ.....
 :whew:

3
Shayari / Re: Tainu chhad v nahi sakde te tere ho v nahi sakde
« on: November 27, 2014, 01:41:56 AM »
chahat ohdi vich ik sakoon jeha rhnda e....
nasha ohde pyar da har pal eho khnda hai...
shi jaye da judayi ohdi ikpal di...
har wele usda hi khyal jeha rhnda e...
milee sakkonn ohnu bs takne da....
mza usdi kareebi da.....mehfooz jeha rhnda e...
ki kha me usnu....ja suna ohdi...
bs pyr ohde ch HARRY choor jeha rhnda e....

4
Shayari / Re: Asin kadi tuhade ton khafa ho nahi sakde
« on: November 27, 2014, 01:41:32 AM »
ਅੱਜ ਉਹ ਮੈਨੂੰ ਰੁੱਸੇ ਨੂੰ ਮਨਾਉਣ ਆਈ ਸੀ...ਗਿਲੇ ਸ਼ਿਕਵੇ ਸਾਰੇ ਮਿਟਾਉਣ ਆਈ ਸੀ..ਮੈ ਚੁੱਪ ਚਾਪ ਸੁਣਦਾ ਰਿਹਾ ਕੋਈ ਹੁੰਗਾਰਾ ਭਰਿਆ ਨਾ...ਅੱਜ ਉਹ ਆਪਣੇ ਦਿਲ ਦਾ ਹਾਲ ਸੁਣਾਉਣ ਆਈ...ਰੋ ਰੋ ਕੇ ਮਾਫੀ ਮੰਗੀ...ਅੱਜ ਉਹ ਆਪਣੇ ਤੋ ਬੇਵਫਾਈ ਦਾ ਦਾਗ ਮਿਟਾਉਣ ਆਈ...ਮੈ ਖੁਦਗਰਜ ਬਸ ਪਿਆ ਹੀ ਰਿਹਾ...ਉੱਠ ਕੇ ਉਹਦੇ ਹੰਜੂ ਪੂੰਜ ਨਾ ਸਕਿਆ...ਜੋ ਮੇਰੀ ਕਬਰ ਤੇ ਦੀਪ ਜਗਾਉਣ ਆਈ ਸੀ...

5
Shayari / Re: pyar di kader nahi kar sakde
« on: November 27, 2014, 01:41:01 AM »
ਤੇਰੀਆ ਕੋਠੀਆ ਵੱਡੀਆ ਸੀ ਸਾਡੇ ਘਰ ਕੱਚੇ ਸੀ ਤੂੰ ਨੀਤ ਦੀ ਮਾੜੀ ਸੀ ਯਾਰ  DIL ਦੇ Sache c....

6
Shayari / Re: ~~os pyar DI MENU Chaa NAHI~~
« on: November 27, 2014, 01:40:26 AM »
ਇਕੱਲਿਆਂ ਬੈਠੇ ਸੱਜਣ ਚੇਤੇ ਆ ਹੀ ਜਾਂਦੇ ਨੇ ,ਜਿੰਨਾ ਮਰਜ਼ੀ ਹੱਸ ਲਵੋ ਬੁੱਲ੍ਹਾਂ ਤੋਂ , ਦਿਲੋਂ ਰੁਆ ਹੀ ਜਾਂਦੇ ਨੇ

7
Shayari / Re: palkan di chaa
« on: November 27, 2014, 01:39:58 AM »
ਉਹ ਸਾਨੂੰ ਪੱਥਰ ਤੇ ਖੁਦ ਨੂੰ ਫੁੱਲ ਆਖ ਕੇ ਮੁਸਕਰਾਉਂਦੇ ਨੇ ..!! ਉਹਨਾਂ ਨੂੰ ਸ਼ਾਇਦ ਇਹ ਨੀ ਪਤਾ ਕਿ ਪੱਥਰ ਤਾਂ ਪੱਥਰ ਹੀ ਰਹਿੰਦੇ ਨੇ..!! ਅਖੀਰ ਚ ਫੁੱਲ ਹੀ ਰੰਗ ਵਟਾਉਂਦੇ ਨੇ......

8
Shayari / Re: Teri doori ch, Ik majboori ch,
« on: November 27, 2014, 01:37:41 AM »
~*~*ਘੁੱਟ ਭਰ ਲੈ ਸਬਰਾਂ ਦਾ ਕੀਹਦੇ ਨਾਲ ਲਾਏਂਗਾ ਦਿਲਾ~*~*ਇਹ ਸ਼ਹਿਰ ਬੇਕਦਰਾਂ ਦਾ..........|||

...
ਕਿੰਨਾ ਖੂਬਸੂਰਤ ਹੈ ਸਿਲਸਿਲਾ ਉਡੀਕਾਂ ਦਾ......!!!!!!!______ ਤੇਰੇ ਜਾਣ ਤੋਂ ਲੈ ਕੇ ਮੁੜ ਆਉਣ ਦੀਆਂ ਤਰੀਕਾਂ ਦਾ......!!!!

9
Lyrics / Oddi v koi majboori c ??????? :thinking:
« on: November 27, 2014, 01:30:38 AM »
Asi bhi karage tenu bhulan di koshish,
Tusi bhi ho sake ta sanu yaad na karna,
Asi ta hoe tuhadi khatir barbaad ,
Par hor kise nu inj barbaad na karna  :pray:

...
MAINU LOK PUCHDE Ne
Tu hassda Kyon Ni...
Je koi dukh aa tan dassda kyon ni.
.
Mainu ki pta si mere dukhan di kahani
Aini aam ho jau..
je main dukh dassta tan oh
BadNaam ho jau...

...
Jad koi hasse tan tainu dukh lagge,
eh #Dillagi vi tainu dillagi na lagge,
raatan nu uth-uth ke yaad karein,
rabb kare tera mere bagair jee na lagge

...
Oddaa jaanda a rab,janh fer jaan di aa ohh,,
Doori pal di sehn waali todd gyi kyu mooh,,"HãRrŸ"

...
Kie varre rehaa tere naal dilli mooh,,
Tu v badal gi jinde rhe assi v na ohh

...
Tuttiyaan da dukh bhaawwe hoya a jaroor, per 1 gal changi tere laarre mukk gye

...
Hanju punjh de lathu tere mehndi ne sanu yaad kar kar k...........

...
ਕੋਈ ਥਾਂ ਟਿਕਾਣਾਂ ਨਹੀ ਹੁੰਦਾ, ਉਡ ਚਲੀਆ ਦੂਰ ਪਤੰਗਾ ਦਾ,"Harry" ਆਪਣਾ ਲਹੂ ਨਿਚੋੜ ਦੇਂਦਾ , ਜੇ ਚਾਂ ਸੀ ਤੈਂਨੂ ਰੰਗਾ ਦਾ.....

10
Lok Virsa Pehchaan / Re: ਬੋਲੀਆਂ
« on: November 27, 2014, 01:19:46 AM »
Nyc

11
Gup Shup / Re: tuhanu pj kida da lageya
« on: November 27, 2014, 01:15:08 AM »
Att c-raaaaaaaa =D>

Pages: [1]