May 06, 2024, 12:25:48 PM

Show Posts

This section allows you to view all posts made by this member. Note that you can only see posts made in areas you currently have access to.


Messages - Arsh Josan

Pages: [1]
1
Introductions / New Friends / my Intro
« on: February 12, 2013, 11:00:52 PM »
Sat Sri Akal Pj Janta
Main Pj te nawa nwa Bharti hoya han
Main ithe new friends di bhaal cha aya han becoz mainu nawe loka naal jaan pehchan krna bahut pasand aa
I hope you all like me :dumlak: :dumlak:
hun ithe auna jana bnea hi rahuga :superhappy:
Rabb Rakha :balle: :balle: :balle:

2
Introductions / New Friends / Maa Baap
« on: February 12, 2013, 10:44:11 PM »
ਮਾਂ ਬਿਨ ਨਾ ਕੋਈ ਘਰ ਬਣਦਾ ਏ,ਪਿਉ ਬਿਨ ਨਾ ਕੋਈ ਤਾਜ,
ਮਾਂ ਦੇ ਸਿਰ ਤੇ ਐਛਾ ਹੁੰਦੀਆ,ਪਿਉ ਦੇ ਸਿਰ ਤੇ ਰਾਜ,
ਮਾਪਿਆ ਬਿਨ ਨਾ ਕੋਈ ਰਿਸ਼ਤੇ ਬਣਦੇ,ਨਾ ਬਣਦਾ ਏ ਪ੍ਰੀਵਾਰ,
ਬਿਨ ਮਾਪਿਆ ਸਭ ਸੁੰਨੀਆ ਰਾਹਾਂ,ਉਨਾਂ ਰਾਹਾ ਚ' ਨਾ ਰਲਦਾ ਕੋਈ ਨਾਲ..... :thinking:

Pages: [1]