May 07, 2024, 12:37:28 PM

Show Posts

This section allows you to view all posts made by this member. Note that you can only see posts made in areas you currently have access to.


Messages - naughty_lubana

Pages: [1]
1
Love Pyar / sacha pyar
« on: March 12, 2012, 10:44:30 AM »
ਅਸੀ ਮੋਤ ਨੂੰ ਵੀ ਜਿੳਣਾ ਸਿਖਾ ਦੇਵਾਗੇ.........
[/size]
ਬੁੱਝੀ ਜੇ ਸ਼ਮਾ ਤਾ ਉਹਨੂੰ ਵੀ ਜਲਾ ਦੇਵਾਗੇ..........
ਸੋਹ ਰੱਬ ਦੀ ਜਿਸ ਦਿਨ ਜਾਵਾਗੇ ਦੁਨੀਆ ਤੋ........
ਇਕ ਵਾਰੀ ਤਾ ਜ਼ਰੂਰ ਤੇਨੂੰ ਵੀ ਰੁਲਾ ਦੇਵਾਗੇ..........

2
Shayari / shad k chal geyi
« on: March 12, 2012, 10:35:08 AM »
ਤੌੜ ਕੇ ਰਕਾਨੇ ਸਾਡੇ ਨਾਲ ਯਾਰੀਆ ਨੀ ਹੁਣ ਬੋਲਣੋ ਵੀ ਗਈ ਕਿਥੇ ਜਾ ਕੇ ਕਡੀਆ ਮੁਲਾਜੇਦਾਰੀਆ ਨੀ ਹੁਣ ਬੋਲਣੋ ਵੀ ਗਈ......
:surp:

3
Shayari / pyar
« on: March 12, 2012, 10:33:26 AM »
Roohan Da Pyar pa ke oh tur
[/size]
Gaye, Keh gaye ki tuhanu Azad
keeta, par ohna Azad ho K ki
Karna Jina nu, Tusi rooha tak
Barbad keeta

4
Shayari / jaan
« on: March 12, 2012, 10:31:13 AM »
Labh-labh ke nazaraa thak gayiyaan je tu sahmne aae ta meharbani__
[/size]
Tere pairaa ch vichaan layi tarasde haa je tu khaak banave ta meharbani..

5
Pics / new year
« on: December 31, 2011, 07:33:27 PM »
happy new year

6
Shayari / yarrrrr
« on: July 03, 2011, 06:55:15 PM »
-ਕਲਾਸ ਵਿੱਚ ਜਾਕੇ ਆਖਰੀ ਲਾਈਨ ਵਿੱਚ ਬਿਹ ਜਾਣਾ,
ਕਿਸੇ ਵੱਲ ਵੇਖ ਕੇ ਦਿਲ ਦਾ ਕੁੱਛ ਕਿਹ ਜਾਣਾ, ਯਾਰ ਕਹਿੰਦੇ ਓਹਨੂੰ ਭਾਬੀ,
ਜਿਹਦਾ ਰੰਗ ਸੀ ਗੁਲਾਬੀ, ਅਸੀਂ ਅੰਦਰੇ-ਅੰਦਰੀ ਖੁਸ਼ ਹੋਕੇ,
ਬੱਸ ਚੁੱਪ ਵੱਟੇ ਰਿਹ ਜਾਣਾ, ਹੁਣ ਖਬਰੇ “ਓਹ” ਜਨਾਬ ਕਦੋਂ,
ਫੇਰ ਨਜ਼ਰਾਂ ਮਿਲਾਣਗੇ, ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਣਗੇ
8-> :lost:

Pages: [1]