October 23, 2020, 04:32:01 AM

Show Posts

This section allows you to view all posts made by this member. Note that you can only see posts made in areas you currently have access to.


Messages - jagbani

Pages: [1] 2 3 4 5 6 ... 19
1
ਵਿਵਾਦਿਤ ਪੰਜਾਬੀ ਗਾਇਕ ਹਨੀ ਸਿੰਘ ਨਾਲ ਪਾਰਟੀਜ਼ ਗੈਟਿੰਗ ਹੌਟ ਵਾਲਾ ਗੀਤ ਗਾ ਕੇ ਚਰਚਾ ਵਿਚ ਆਏ ਜੈਜ਼ੀ ਬੀ ਨੇ ਪੰਜਾਬੀ ਗਾਇਕਾਂ ਖਿਲਾਫ਼ ਮੋਰਚਾ ਖੋਲ੍ਹਣ ਵਾਲੀਆਂ ਸੰਸਥਾਵਾਂ ਨੂੰ ਵਿਹਲੜ ਕਰਾਰ ਦਿਤਾ ਹੈ। ਜਗਬਾਣੀ ਨਾਲ ਗੱਲਬਾਤ ਦੌਰਾਨ ਜੈਜ਼ੀ ਬੀ ਨੇ ਕਿਹਾ ਕਿ ਕੁਝ ਲੋਕ ਫੋਕੀ ਸ਼ੋਹਰਤ ਲਈ ਮਸ਼ਹੂਰ ਗਾਇਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

Watch here : ਹਨੀ ਸਿੰਘ ਦਾ ਵਿਰੋਧ ਕਰਨ ਵਾਲੇ ਵੇਹਲੇ

2
News Khabran / Ankaksha Murder case jalandhar
« on: August 20, 2012, 05:19:02 AM »
Suicide or Murder

ਹਾਲੇ ਤੱਕ ਵੀ ਨਹੀਂ ਰੁਕਿਆ ਔਰਤਾਂ 'ਤੇ ਜੁਲਮ ਕਰਨ ਦਾ ਸਿਲਸਿਲਾ ਤੇ ਆਏ ਦਿਨ ਕੋਈ ਨਾ ਕੋਈ ਔਰਤ ਸਹੁਰਿਆਂ ਦੇ ਜੁਲਮਾਂ ਦਾ ਸ਼ਿਕਾਰ ਹੁੰਦੀ ਰਹਿੰਦੀ ਹੈ। ਇਹੋ ਜਿਹਾ ਇਕ ਮਾਮਲਾ ਜਲੰਧਰ ਵਿਚ ਸਾਹਮਣੇ ਆਇਆ ਹੈ, ਜਿਥੇ ਇਕ ਵਿਆਹੁਤਾ ਨੇ ਆਪਣੇ ਸਹੁਰਿਆਂ ਦੇ ਜੁਲਮਾਂ ਤੋਂ ਤੰਗ ਹੋ ਕੇ ਆਤਮ ਹੱਤਿਆ ਕਰ ਲਈ।

Watch Candle March video from Jalandhar apeejay college

http://www.jagbani.com/news/jagbani_117307/

3
ਸ਼ਨੀਵਾਰ ਨੂੰ ਮਹਾਨਗਰ ਦੇ ਇਕ ਪ੍ਰਸਿੱਧ ਮਾਲ ਵਿਚ ਉਸ ਵੇਲੇ ਹੰਗਾਮਾ ਮਚ ਗਿਆ ਜਦ ਆਪਣੇ ਪਰਿਵਾਰ ਦੇ ਨਾਲ ਖਾਣਾ ਖਾਣ ਲਈ ਰੁਕੇ ਇਸ ਮਾਲ ਦੇ ਇਕ ਰੈਸਟੋਰੈਂਟ ਦੇ ਬਰਗਰ ਵਿਚੋਂ ਇਕ ਜ਼ਿੰਦਾ ਸੱਪ ਨਕਲ ਆਇਆ ਜਿਸ  ਨੂੰ ਦੇਖ ਕੇ ਉਥੇ ਪੂਰੀ ਤਰ੍ਹਾਂ ਅਫਰਾ-ਤਫਰੀ ਮਚ ਗਈ ਅਤੇ ਲੋਕਾਂ ਵਿਚ ਵਿਰੋਧ ਦੀ ਲਹਿਰ ਭੜਕ ਉਠੀ ਜਿਸ ਦੇ ਬਾਅਦ ਕੰਪਨੀ ਦੇ ਕਰਮਚਾਰੀਆਂ ਨੇ ਸਾਰੇ ਗਾਹਕਾਂ ਤੋਂ ਸਾਮਾਨ ਵਾਪਸ ਲੈ ਕੇ ਮਾਮਲਾ ਸ਼ਾਂਤ ਕੀਤਾ।

Watch Video here:- http://www.jagbani.com/news/jagbani_110429/

4
ਇਨਵੈਸਟਮੈਂਟ ਬੈਂਕਰ ਤੋਂ ਉੱਦਮੀ ਬਣੇ ਏ. ਜੇ. ਸਟੀਗਮੈਨ ਨੇ ਵੈਂਚਰ ਕੈਪੀਟਲ  ਦੇ ਲੈਜੰਡ ਪੀਟਰ ਥਿਏਲ ਨੂੰ ਸ਼ਤਰੰਜ ਦਾ ਇਕ ਮਹਾਮੈਚ ਖੇਡਣ ਦੀ ਚੁਣੌਤੀ ਦਿੱਤੀ ਹੈ, ਜੇਕਰ ਉਹ ਹਾਰ ਜਾਂਦਾ ਹੈ ਤਾਂ ਸਟੀਗਮੈਨ ਸਟ੍ਰੀਟਵੀਅਰ ਸੋਸ਼ਲ ਨੈੱਟਵਰਕ ਅਤੇ ਈ-ਕਾਮਰਸ ਮੰਚ 'ਸੋਲਟ੍ਰਨ' ਦਾ ਇਕ ਹਿੱਸਾ ਦੇ ਦੇਣਗੇ।

Check here full news,  Steigman Peter thiel


5
News Khabran / jagbani on iphone android punjabi app
« on: July 20, 2012, 03:46:01 AM »

Now you can get punjabi news on your mobile, Punjabi app for android, Punjabi app for iphone and more.
You can read punjabi news on your mobile very fast
Here is the link from where you can download it: Punjabi app

Thank you for your support

6
ਪਾਕਿਸਤਾਨ ਸਰਕਾਰ ਨੇ ਅੱਜ ਇਕ ਅਹਿਮ ਫੈਸਲਾ ਸੁਣਾਇਆ ਹੈ ਜਿਸ ਕਾਰਨ ਲੰਮੇ ਸਮੇਂ ਤੋਂ ਕੀਤੀ ਜਾ ਸਰਬਜੀਤ ਸਿੰਘ ਦੀ ਰਿਹਾਈ ਦੀ ਮੰਗ ਨੂੰ ਸਫਲਤਾ ਮਿਲੀ ਹੈ। ਪਾਕਿਸਤਾਨ 'ਚ ਅੱਜ ਭਾਰਤ-ਪਾਕਿ ਗ੍ਰਹਿ ਸਕੱਤਰਾਂ ਦੀ ਬੈਠਕ 'ਚ ਸਰਬਜੀਤ ਸਿੰਘ ਦੀ ਫਾਂਸੀ ਦੀ ਸਜ਼ਾ ਮਾਫ ਕਰ ਦਿੱਤੀ ਹੈ।

Check here :- http://www.jagbani.com/news/jagbani_100417/

7
News Khabran / Top 10 punjabi song of the week with Anchor sandy
« on: June 25, 2012, 02:58:16 AM »
Watch top 10 punjabi song of the week with Anchor Sandy and for more Visit our jagbani punjabi news channel online

8
ਇਸ ਖਬਰ ਦਾ ਸਿਰਲੇਖ ਤੁਹਾਨੂੰ ਹੈਰਾਨ ਕਰ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਿਵੇਂ ਲਾਪਤਾ ਹੋ ਗਏ, ਪਰ 'ਸਾਂਝਾ ਫਰੰਟ ਅਧਿਆਪਕ ਯੂਨੀਅਨ' ਲਈ ਬਾਦਲ ਦੀ ਗੁੰਮਸ਼ੁਦਗੀ ਇਕ ਕੌੜੀ ਸੱਚਾਈ ਹੈ।

Check this video :- http://www.jagbani.com/news/jagbani_99174/

9
ਅੱਜ ਇਕ ਵੀਡੀਓ ਜੋ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਸੀਂ ਇਸ ਵੀਡੀਓ ਨੂੰ ਇਕ ਸਟੰਟ ਕਹੋਗੇ ਜਾਂ ਇਕ ਦਰਦਨਾਕ ਹਾਦਸਾ। ਇਹ ਵੀਡੀਓ ਦੇਖਣ ਦੇ ਬਾਅਦ ਹੀ ਸਾਬਿਤ ਹੋ ਜਾਵੇਗਾ।

Watch live video :- http://www.jagbani.com/news/jagbani_98896/

10
ਪਾਲੀ ਦੇਤਵਾਲੀਆ ਪੰਜਾਬ ਦਾ ਪ੍ਰਸਿੱਧ ਗਾਇਕ ਅਤੇ ਗੀਤਕਾਰ ਹੈ, ਜਿਸ ਨੇ ਸੱਭਿਆਚਾਰ ਨੂੰ ਆਪਣੀ ਗਾਇਕੀ ਵਿਚ ਸੰਭਾਲ ਕੇ ਰੱਖਿਆ ਹੈ। ਬੀਤੇ ਦਿਨੀਂ ਪਾਲੀ ਦੇਤਵਾਲੀਆ 'ਜਗ ਬਾਣੀ' ਦੇ ਸਟੂਡੀਓ 'ਚ ਆਏ ਤੇ ਉਨ੍ਹਾਂ ਨੇ ਸਾਡੇ ਨਾਲ ਆਪਣੀ ਗਾਇਕੀ ਤੇ ਗੀਤਕਾਰੀ ਦੇ ਸੰਬੰਧ ਵਿਚ ਗੱਲਬਾਤ ਕੀਤੀ।
ਪਾਲੀ ਦੇਤਵਾਲੀਆ ਨੇ ਦੱਸਿਆ ਕਿ ਉਸ ਨੇ ਅਜੇ ਦਸਵੀਂ ਜਮਾਤ ਪਾਸ ਹੀ ਕੀਤੀ ਸੀ ਜਦੋਂ ਗਾਇਕ ਸੁਰਿੰਦਰ ਛਿੰਦਾ, ਸੋਨੀਆ ਅਤੇ ਗੁਲਸ਼ਨ ਨੇ ਉਸ ਵਲੋਂ ਲਿਖੇ ਹੋਏ ਗੀਤ ਗਾਏ। ਉਸ ਨੇ ਗਾਇਕਾ ਸਿਮਰਨ ਸਿੰਮੀ ਨਾਲ ਐਲਬਮ 'ਮੇਰਾ ਪਿੰਡ' 'ਚ ਡਿਊਟ ਵੀ ਕੀਤਾ।

Watch Live interview : http://www.jagbani.com/news/jagbani_98309/

11
ਫਗਵਾੜਾ ਦੇ ਇਕ ਜਿਮ 'ਚ ਕਸਰਤ ਕਰ ਰਹੇ ਨੌਜਵਾਨ ਨੂੰ ਕੁਝ ਗੁੰਡਿਆਂ ਨੇ ਬਾਹਰ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ, ਨੌਜਵਾਨ ਨੇ ਆਪਣੇ ਬਚਾਅ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹਮਲਾਵਰ ਤਲਾਵਾਰਾਂ ਨਾਲ ਲਗਾਤਾਰ ਵਾਰ ਕਰਦੇ ਰਹੇ।

Watch Live Video:- http://www.jagbani.com/news/jagbani_95335/


12
News Khabran / Watch live Murder on bus stand
« on: June 06, 2012, 09:19:16 AM »
ਇੰਦੌਰ-ਸਰਵਟੇ ਬਸ ਸਟੈਂਡ ’ਤੇ ਮੰਗਲਵਾਰ ਸਵੇਰੇ ਬਸ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਪਰਿਵਾਰ ਵਾਲਿਆਂ ਦੀ ਰਿਪੋਰਟ ’ਤੇ 4 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਇਨ੍ਹਾਂ ’ਚੋਂ ਤਿੰਨਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।

Watch Video:- http://www.jagbani.com/news/jagbani_94313/

13
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੂੰ ਬੁਧਵਾਰ ਨੂੰ ਅਕਾਲ ਤਖਤ ਵੱਲੋਂ ਜ਼ਿੰਦਾ ਸ਼ਹੀਦ ਦੇ ਖਿਤਾਬ ਨਾਲ ਨਵਾਜਿਆ ਗਿਆ। ਰਾਜੋਆਣਾ ਵੱਲੋਂ ਇਹ ਸਨਮਾਨ ਉਸ ਦੀ ਭੈਣ ਕਮਲਦੀਪ ਕੌਰ ਨੇ ਹਾਸਿਲ ਕੀਤਾ।

Watch Video:- http://www.jagbani.com/news/jagbani_94301/

14
ਬੀਤੇ ਦਿਨੀਂ ਜਲੰਧਰ ਦੇ ਲੋਹੀਆ ਖਾਸ 'ਚ ਇਕ ਅਜਿਹੀ ਘਟਨਾ ਹੋਈ ਜਿਸ ਨਾਲ ਹਰ ਦੇਸ਼ ਭਗਤ ਦਾ ਸਿਰ ਸ਼ਰਮ ਨਾਲ ਝੁੱਕ ਗਿਆ। ਲੋਹੀਆ ਦੇ ਭਗਤ ਸਿੰਘ ਚੌਂਕ 'ਚ ਨੇੜਲੇ ਪਿੰਡ ਤੋਂ 5 ਨੌਜਵਾਨਾਂ ਨੇ ਭਗਤ ਸਿੰਘ ਦੇ ਬੁੱਤ ਦੇ ਹੱਥ 'ਚ ਗੰਦਗੀ ਨਾਲ ਭਰਿਆ ਲਿਫਾਫਾ ਟੰਗ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਦ ਇਨ੍ਹਾਂ ਨੌਜਵਾਨਾਂ ਨੇ ਇਹ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਉਸ ਵੇਲੇ ਇਹ ਲੋਕ ਨਸ਼ੇ ਦੀ ਹਾਲਤ 'ਚ ਸਨ।

Source Video here:- http://www.jagbani.com/news/jagbani_94063/

15
ਝਾਰਖੰਡ ਦੇ ਸਿੱਖਿਆ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਬੈਜਨਾਥ ਰਾਮ ਦੇ ਬੇਟੇ ਪ੍ਰਭਾਤ ਕੁਮਾਰ ਅਤੇ ਬੇਟੀ ਪੂਨਮ ਕੁਮਾਰੀ 12ਵੀਂ ਦੀ ਪ੍ਰੀਖਿਆ 'ਚ ਅੱਜ ਕਿ ਵਾਰ ਫਿਰ ਫੇਲ ਹੋ ਗਏ।

Read out full story:- http://www.jagbani.com/news/jagbani_92761/

16
ਦੱਸਵੀਂ ਕਲਾਸ ਦੇ ਨਤੀਜੇ ਆ ਚੁੱਕੇ ਹਨ, ਨਤੀਜੇ ਆਉਣ ਤੋਂ ਬਾਅਦ ਕਿਤੇ ਖੁਸ਼ੀ ਹੈ ਤੇ ਕਿਤੇ ਗਮ ਦਾ ਮਾਹੌਲ ਹੈ। ਬਹੁਤ ਸਾਰੇ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ ਇਸ ਲਈ ਉਹ ਖੁਸ਼ ਹਨ, ਕੁਝ ਵਿਦਿਆਰਥੀਆਂ ਦੇ ਉਮੀਦ ਮੁਤਾਬਕ ਨੰਬਰ
read full story :http://www.jagbani.com/news/jagbani_93079/

17
ਥਾਣਾ 5 ਦੇ ਅਧੀਨ ਆਉਂਦੇ ਕੋਟ ਸਦੀਕ ਬਸਤੀ ਦਾਨਿਸ਼ਮੰਦਾਂ ਵਿਚ ਬੀਤੀ ਰਾਤ ਅਣਪਛਾਤੇ ਹੱਤਿਆਰਿਆਂ ਨੇ ਔਰਤ ਨਾਲ ਬਲਾਤਕਾਰ ਦੇ ਬਾਅਦ ਲੁੱਟ ਕਰਕੇ ਉਸਦੀ ਹੱਤਿਆ ਕਰ ਦਿੱਤੀ। ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਇਲਾਕੇ ਦਾ ਇਕ ਨੌਜਵਾਨ ਸਵੇਰੇ ਕੰਮ 'ਤੇ ਜਾ ....

Watch video :- http://www.jagbani.com/news/jagbani_91875/

18
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਉਂਦੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੀਆਂ ਵੋਟਰ ਸੂਚੀਆਂ ਵਿਚੋਂ ਵੋਟਾਂ ਕੱਟੇ ਬਾਰੇ ਦਿੱਤੇ ਬਿਆਨ ਦੀ ਜ਼ੋਰਦਾਰ ਨਿਖੇਪੀ ਕਰਦਿਆਂ ਇਸ ਨੂੰ..........

Check out here:- http://www.jagbani.com/news/jagbani_91552/

19
ਆਮ ਆਦਮੀ ਨੂੰ ਇਕ ਵਾਰ ਫਿਰ ਜ਼ੋਰ ਦਾ ਝਟਕਾ ਲੱਗਾ ਹੈ। ਪੈਟਰੋਲੀਅਮ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ 'ਚ ਸਾਢੇ 7 ਰੁਪਏ ਦਾ ਵਾਧਾ ਕਰ ਦਿੱਤਾ ਹੈ। ਇਹ ਕੀਮਤਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ। ਪੈਟਰੋਲੀਅਮ ਕੰਪਨੀਆਂ ਦਾ ਕਹਿਣਾ ਹੈ ਕਿ ਡਾਲਰ

Read more:- http://www.jagbani.com/news/jagbani_89951/

20
ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) (ਕਾਲੀਆ, ਤ੍ਰਿਪਾਠੀ)-ਸੀ. ਆਈ. ਏ. ਸਟਾਫ ਨਵਾਂਸ਼ਹਿਰ ਪੁਲਸ ਵਲੋਂ ਐਤਵਾਰ ਨੂੰ ਦੇਸ਼ ਵਿਰੋਧੀ ਸਰਗਰਮੀਆਂ 'ਚ ਸ਼ਾਮਲ ਜਿਨ੍ਹਾਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਦੇ ਇਰਾਦੇ ਬੇਹੱਦ ਖਤਰਨਾਕ ਸਨ। ਜਾਣਕਾਰੀ ਅਨੁਸਾਰ ਫੜੇ ਗਏ ਦੋਸ਼ੀ ਪਾਕਿਸਤਾਨ ਤੋਂ ਲਿਆਂਦੇ ਗਏ ਟਾਈਮ ...... read more

Watch video :- http://www.jagbani.com/news/jagbani_89429/

Pages: [1] 2 3 4 5 6 ... 19