November 22, 2024, 01:36:55 AM

Show Posts

This section allows you to view all posts made by this member. Note that you can only see posts made in areas you currently have access to.


Messages - Aashiq

Pages: [1]
1
Punjabi Stars / Re: Babbu Maan kehde nashe karda hai?
« on: September 22, 2010, 10:39:06 AM »
ganja v 1 nasha hega sis

itz true

but babbu maan nashe nhi krda

pta nhi lok eda kio khinde

 :hihpanga: :hihpanga: :hihpanga:



ਓਏ... ਆਹ੍ ਜਬਰਦਸਤ ਫੈਨ ਪੋਸਟ ਤੇ ਤਾਂ ਨਿਗ੍ਹਾ ਹੀ ਨੀ ਪਈ !

  **LoL** ਹਾ ਹਾ...



2
Punjabi Stars / Re: Babbu Maan kehde nashe karda hai?
« on: September 22, 2010, 10:37:31 AM »
gal sire lati tusi te veerji
babbu mann nu kise din range hathi farhna
mein fauj teyar karni bakria di


ਬਸ ਮੀਡਿਆ ਦੀ Interferance ਨੀ ਹੋਣੀ ਚਾਹੀਦੀ ਕਿਸੇ ਕਿਸਮ ਦੀ, ਉੰਝ ਦੱਸੋ ਕਦੋਂ ਫੜਣਾ ਹੈ ? ਜਗਾੜਮੈੰਟ ਸਾਰਾ ਮੈਂ ਸੈਟ ਕਰ ਦਉਂ... ਪਰ ਇੱਕ Confusion ਹੈ ਬਾਈ :lost: ਫੌਜ ਅੱਪਣੀ ਭਲਾ ਬੱਕਰੇਆਂ ਦੀ ਹੈ ਕੇ ਬੱਕਰੀਆਂ ਦੀ ??? ਆਪ ਜੀ ਦੀ ਅੰਗ੍ਰੇਜੀ ਮਾੜਾ ਜਿਆ ਲਿੰਗ ਨਿਰਧਾਰਣ ਚ੍ ਫੇਲ੍ਹ ਹੋ ਗਈ ਏਥੇ  :wait:

3
Punjabi Stars / Re: Babbu Maan kehde nashe karda hai?
« on: September 21, 2010, 02:16:20 PM »
ਕਿਸੇ ਜਮਾਨੇ ਚ੍ ਆਹ੍ ਫੁੱਦੂ ਜੇ ਬੰਦੇ ਨੂੰ ਅਸੀਂ ਯਾਰ ਕਹਿੰਦੇ ਸੀ... ਵੈਸੇ ਏਸ ਚ੍ ਕੋਈ ਸ਼ਕ ਨੀ ਸਾਲਾ ਗਾਣੇ-ਗੂਣੇ ਅਜੇ ਵੀ ਵਧੀਆ ਹੀ ਗਾਓਂਦਾ... ਬਾਈ ਜੀ, ਓਦੋਂ ਏਹ ਲਾਓਂਦਾ ਸੀ ਸ਼ੀਸ਼ੀ, ਜੋਨੀ ਤੋਂ ਮੰਗਮਾ ਸੂਟਾ, ਜਰਦਾ ਤੇ C.S. ਉਰਫ ਕੈਰੀ ਵਲਦ Carisoma Tablets ਤੇ 10 ਨੰਬਰੀ ਗੋਲੀਆਂ... ਹੁਣ ਪਤਾ ਨੀ ਕੇਸ ਚੀਜ ਤੇ ਚਲਦਾ ਪਰ ਸ਼ੀਸ਼ੀ ਤਾਂ ਇਹ ਕਦੇ ਛੱਡ ਈ ਨੀ ਸਕਦਾ... ਕੋਈ Feeling ਚੁੱਕ ਕੇ ਹੁਣ ਨਸ਼ੇ ਨਾ ਕਰਣ ਲੱਗ ਜਾਈਓ... ਮੈਂ ਤੇ ਵੈਸੇ ਹੀ ਤੁਹਾਡੀ ਸਭ ਦੀ curiosity ਮੁਕਾਓਣ ਲਈ post ਕੀਤੀ ਹੈ...

4
Introductions / New Friends / Re: ਇੱਕ ਤਕੜਾ ਆਸ਼ਕ
« on: September 19, 2010, 01:59:16 PM »
ਲੈ ਏਥੇ ਤਾਂ ਭੁਚਾਲ ਪਿਆ ਹੋਇਆ...   :rockon:

ਧੰਨਵਾਦ ਜੀ, ਆਹ੍ ਜਬਰਦਸਤ ਕਿਸਮ ਦੇ ਸਵਾਗਤ ਲਈ...  Rep# 1 & 2 ਵਾਲੀ ਮੈਡਮੋ, ਮੈਂ ਆਸ਼ਕ ਤੇ ਹਾਂ  :love:  ਨਾਲੇ ਏਸ ਚ੍ ਵੀ ਸ਼ੱਕ ਨਹੀ ਕੀ ਸਿਰੇ ਦਾ ਹਾਂ... ਪਰ ਦਿਲਫੇਂਕ ਉਰਫ ਭੂੰਡ-ਆਸ਼ਕ ਨਹੀ ਹਾਂ, ਜਿਸਦਾ ਹਾਂ ਬਸ ਓਸੇ ਦਾ ਹੀ ਹਾਂ ਤੇ ਹੋਰ ਕਿਸੇ ਦਾ ਕਦੇ ਹੋ ਵੀ ਨਹੀ ਸਕਦਾ... ਮੇਰੇ ਬਾਕੀ ਦੇ ਬੇਲਿਓ ਗੱਲ ਏਦਾਂ ਹੈ ਕੀ ਮੈਂ PZ10 ਦਾ ਬੰਦਾ ਹਾਂ, A Websolution Applications Developer by Profession ਤੇ ਆਪਾਂ ਬਾਈ ਜੀ ਪਹਿਲੀ ਵਾਰ ਹੀ ਮਿਲੇ ਹਾਂ... ਤੇ ਰਹੀ ਗੱਲ ਬੈਨ-ਬੂਨ ਦੀ ਤਾਂ ਇੱਕ ਵਿਚਲੀ ਗੱਲ੍ਹ ਦੱਸਾਂ ??? Site is over vBulletin ਤੇ ਤੁਸੀਂ Inj3ction ਬਾਰੇ ਤਾਂ ਜਾਣਕਾਰੀ ਰੱਖਦੇ ਹੀ ਹੋਵੋਂਗੇ... ਹੇ ਹੇ  :happy:  ਹੇ ਹੇ 

ਆਸ਼ਕ ਹੈ ਯਾਰੋ ਯਾਰਾਂ ਦਾ ਯਾਰ, ਜਦੋਂ ਤਿੰਨ-ਪੰਜ ਹੋਜੇ ਫੇਰ ਤਿੱਖੀ ਤਲਵਾਰ  :thaa: 

ਤੁਸੀਂ ਯਾਰ ਸਾਰੇ ਘੈੰਟ ਬੰਦੇ ਹੋ ਸੱਚੀ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ... :hug:

5
Love Pyar / Re: Cute Way to Propose
« on: September 18, 2010, 01:00:59 PM »
ਯਾਰ ਜਗਾੜ ਤਾਂ ਵੈਸੇ ਸਾਰਾ ਹੋਜੂ ਡੋਰੀ, ਪੌੜੀ ਤੇ ਮੁੰਦਰੀ ਦਾ ਵੀ... ਕਿਸੇ ਤਰਾਂ ਧੱਕੇ ਨਾਲ ਮਾਰ ਕੁੱਟ ਕੇ ਓਹੰਦੇ ਗਵਾਂਡੀ ਦੀ ਛੱਤ ਤੇ ਵੀ ਔਖੇ ਸੌਖੇ ਕਬਜਾ ਕਰਲਾਂਗੇ... ਪਰ ਬਾਈ ਆਹ ਸਹੇਲੀ ਦੀ ਉੰਗਲ ਨਾਲ ਡੋਰੀ ਨੂੰ ਬੰਨਾਂ ਕਿਵੇਂ ???  :lost:

6
Love Pyar / Re: Heer Ranjha
« on: September 18, 2010, 12:31:44 PM »
ਬਾਈ ਵੈਸੇ ਤਾਂ ਆਸ਼ਕ ਨੇ ਵਾਰਸ ਸ਼ਾਹ ਦੀ ਲਿਖੀ ਵੀ ਪੜੀ ਹੈ, ਤੇ ਗੁਰਬਖ਼ਸ਼ ਸਿੰਘ ਦਾ ਏਡਿਟੇਡ ਵਰਜ਼ਨ ਵੀ... ਨਾਲੇ ਕਈ ਐਵੇਂ ਫੁੱਦੂ ਪਟਾਕ ਜਿਆਂ ਦੀ ਤੇ ਵੀ ਨਿਗਾਹ ਮਾਰੀ... ਪਰ ਆਹ੍ ਅੰਗ੍ਰੇਜੀ ਵਾਲੀ ਪੜ ਕੇ ਧਰਮ ਨਾਲ ਰੂਹ ਖਿੜ ਗਈ ਯਾਰਾ...  :hug:

7
Introductions / New Friends / ਇੱਕ ਤਕੜਾ ਆਸ਼ਕ
« on: September 18, 2010, 12:22:20 PM »
ਲਓ ਜੀ, ਪੰਜਾਬ ਦਾ ਇੱਕ ਹੋਰ ਜਬਰਦਸਤ ਆਸ਼ਕ ਸਾਰੀ ਪੰਜਾਬੀ ਜਨਤਾ ਦੀ ਸੇਵਾ ਚ੍ ਹਾਜਰ ਹੈ... ਤੁਹਾਡੇ ਤੋਂ ਵੱਡਮੁੱਲਾ ਪਿਆਰ ਮਿਲੇ, ਇਹ ਹੀ ਅਰਦਾਸ ਕਰਦੇ ਅੱਪਣੀ ਦੋਸਤੀ ਦਾ ਸਫਰ ਸ਼ੁਰੂ ਕਰਦੇ ਹਾਂ...

Pages: [1]