This section allows you to view all posts made by this member. Note that you can only see posts made in areas you currently have access to.
Topics - rupinder brar
1
« on: December 01, 2012, 12:34:10 PM »
ਅਜ ਦਿਨ ਚੜਿਆ ਤੇਰੇ ਰੰਗ ਵਰਗਾ ਤੇਰੇ ਚੁੰਮਣ ਪਿਛਲੀ ਸੰਗ ਵਰਗਾ ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ ਕਿਸੇ ਛੀਂਬੇ ਸੱਪ ਦੇ ਡੰਗ ਵਰਗਾ ਅਜ ਦਿਨ ਚੜਿਆ ਤੇਰੇ ਰੰਗ ਵਰਗਾ..... ਸ਼ਿਵ ਕੁਮਾਰ ਬਟਾਲਵੀ
2
« on: December 01, 2012, 12:08:28 PM »
Ek bar aalu Ne Bhindi Ke Number Pe "I Luv U" Ka Msg Bejha.. Bhindi Ne Use Phone Kar Ke Bura BhalaKaha Or Boli,, Shut Up,, Tum Itne Mote Or Mai Slim And Smart... Aalu Ko Bahut Dukh Hua Or Usne Phir Itni Sabziya patayi Ki Aaj AapDekh Sakte Ho,,, Aalu-Ghobi,, Aalu-Bengan,, Aalu-Shimla Mirch Aalu-Paalak,, Aalu-Matar,, Aalu-Gaajar,, Aalu-Chhola,, Aalu-Methi,, Aur Bindhi Us Din Se Aaj Tak Akeli Hai.!! Moral..: JO ATTITUDE DIKHATI H AKELI ReH JATI Hai.. .!!! Sidhi baat no bakwas
3
« on: November 28, 2012, 12:03:22 PM »
ਤੈਨੂੰ ਗਲ ਲਾਓਣ ਦਾ ਚਾਅ ਹੀ ਰਿਹਾ, ਤੇਰੇ ਸ਼ਹਿਰ ਆਓਣ ਦਾ ਚਾਅ ਹੀ ਰਿਹਾ ..... ਲਾਰੇ ਲਾ ਕੇ ਰੱਖਿਆ ਕਾਗਜ ਕਲਮ ਨੂੰ, ਖਤ ਤੇਰੇ ਨਾਂ ਪਾਓਣ ਦਾ ਚਾਅ ਹੀ ਰਿਹਾ... ਗਮਾਂ ਦੀਆਂ ਗਜਲਾਂ ਤੋ ਫੁਰਸਤ ਨਾ ਮਿਲੀ, ਗੀਤ ਪਿਆਰ ਦਾ ਗਾਓਣ ਦਾ ਚਾਅ ਹੀ ਰਿਹਾ... ਇੱਕ ਵਾਰ ਵੀ ਮੇਰੀ ਹਾਂ ਚ ਹਾਂ ਮਿਲਾਈ ਨਹੀ਼, ਤੈਨੂੰ ਅਪਣਾ ਕਹਿ ਕੇ ਬੁਲਾਓਣ ਦਾ ਚਾਅ ਹੀ ਰਿਹਾ
4
« on: November 06, 2012, 04:10:17 AM »
Lovely Korpal ਇਕ ਵਾਰ ਇਕ ਮੁੰ ਡੇ ਨੂੰ ਓਸਦੀ ਪੁਰਾਣੀ ਮਾਸ਼ੂਕ ਬਾਜ਼ਾਰ ਵਿਚ ਮਿਲ ਜਾਂਦੀ ਹੈ , ਓ ਕੁੜੀ ਮੁੰ ਡੇ ਨੂੰ ਦੇਖ ਕੇ ਹੱਸ ਪੈਂਦੀ ਹੈ............. . . . ਮੁੰ ਡਾ ---> ਤੇਰਾ ਪਿਆਰ ਸਾਡੇ ਲਈ ਤਮਾਸ਼ਾ ਹੋ ਗਿਆ , ਸਾਡੀ ਜਾਣ ਤੇ ਬਣੀ ਹੈ ਤੇਰਾ ਹਾਸਾ ਹੋ ਗਿਆ . . . ਕੁੜੀ ---> ਮਰਜਾਣਿਆ ਤੂੰ ਹਾਲੇ ਇਕੱਲਾ ਹੀ ਘੂੰਮੀ ਜਾਨਾ , ਸਾਡੇ ਤਾ ਹੁਣ ਕਾਕਾ ਵੀ ਹੋ ਗਿਆ......
5
« on: November 06, 2012, 04:08:44 AM »
ਇਕ ਵਾਰ ੧ ਜੱਟ ਤੇ ੧ ਮੇਮ ਜਹਾਜ ਚ ਇੱਕਠੇ ਬੈਠ ਜਾਦੇ ਨੇ .... ਮੇਮ ਕਿਸੇ ਯੂਨਿਵੇਰ੍ਸਿਟੀ ਚ H O D ਸੀ ਉਸਨੁ ਆਪਣੀ ਪਢ਼ਾਈ ਤੇ ਬਹੁਤ ਮਾਣ ਸੀ ...... ਸਫ਼ਰ ਦਿੱਲੀ ਤੋਂ ਵੰਕੋਵੇਰ ਦਾ ਸੀ . ਮੇਮ ਨੇ ਸੋਚੇਯਾ ਜੱਟ ਸਿਧੇ ਹੀ ਹੁੰਦੇ ਨੇ, ਕਯੋਂ ਨਾ ਬੇਵਕੂਫ਼ ਬਨਾਯੀਏ . ਓਹ ਕੇਹਂਦੀ ਆਓ ਜੱਟ ਸਾਹਬ ਕੋਈ ਗਾਮੇ ਖੇਡਦੇ ਹਾਂ ਸਫ਼ਰ ਲੰਬਾ ਹੈ ............ ਜੱਟ ਨਹੀ ਮੰਨੇਯਾ ............ ਮੇਮ ਕੇਹ੍ਨਦੀ :- ਜੱਟ ਸਾਹਿਬ ਕੰਮ ਬਹੁਤ ਸੋਖਾ ਹੈ ਸਬ ਤੋਂ ਪੇਹ੍ਲਾਂ ਮੈਂ ੧ ਸਵਾਲ ਪੁਛਾਂਗੀ ਜੇ ਤੁਹਾਨੂ ਨਹੀ ਆਯਾ ਤਾਂ ਤੁਸੀਂ ਮੈਨੂ $ 5 ਦੇਵੋਗੇ ...ਤੇ ਫੇਰ ਤੁਸੀਂ ੧ ਸਵਾਲ ਪੂਛਨਾ ਜੇ ਮੈਨੂ ਨਹੀ ਆਯਾ ਤੇ ਮੈਂ ਤੁਹਾਨੂ $ 100 ਦੇਵਾਂਗੀ........ ...... .ਜੱਟ ਮੰਨ ਗਯਾ ਕੇਹਂਦਾ ਭੇਹਾਂ ਜੀ ਜਲਦੀ ਕਰੋ ਪੇਹ੍ਲਾਂ ਵਾਰੀ ਤੁਹਾਡੀ ਪੁਛੋ ਕੀ ਪੂਛਨਾ ਹੈ ? ਮੇਮ :- WHAT IS THE DIFFERENCE BETWEEN MOON AND EARTH ? ਜੱਟ ਨੇ ੧ ਮਿੰਟ ਨਹੀ ਲਾਯਾ ਕੋਈ ਜਵਾਬ ਨਹੀ ਦਿੱਤਾ .....ਜੇਬ ਚ ਹਥ ਪਾਯਾ $ 5 ਕੱਡੇ ਤੇ ਮੇਮ ਨੂ ਦੇ ਕੇ ਕੇਹਂਦਾ ਜੀ ਬੀਬੀ ਜੀ ਹੁਣ ਮੇਰੀ ਵਾਰੀ ਜੇ ..... ਜੱਟ :- ਬੀਬੀ ਜੀ TIME ਉਨ੍ਨਾ ਕੁ ਹੀ ਲਯੋ ਜਿੰਨਾ ਮੈਂ ਲਾਯਾ ,.....ਤੁਸੀਂ ਦੱਸੋ ਕੇ ਓਹ ਕੇਹੜੀ ਚੀਜ ਹੈ ਜੋ 5 ਲੱਤਾਂ ਨਾਲ ਪਹਾਢ਼ ਤੇ ਚਰ੍ਹਦੀ ਹੈ ਤੇ 6 ਲੱਤਾਂ ਨਾਲ ਉੱਤਰਦੀ ਹੈ ?.............. ............... ...ਮੇਮ ਬਹੁਤ ਹੈਰਾਨ ਹੋ ਕੇ ਸੋਚਣ ਲੱਗੀ ਤੇ ਜੱਟ ਕੇਹਂਦਾ ਬੀਬੀ ਜੀ TIME ਬਹੁਤਾ ਨਹੀਂ ਬਰਬਾਦ ਕਰਨਾ,.... ਜਲਦੀ ਦੱਸੋ ਆਪਾਂ ਬਿਲਕੁਲ TIME ਨਹੀ ਸੀ ਲਾਯਾ ਮੇਮ ਵਿਚਾਰੀ ਨੇ ਪਰਸ ਚੋ 100 $ ਕੱਡੇ ਤੇ ਜੱਟ ਨੂ ਦੇ ਕੇ ਕੇਹਨ ਲੱਗੀ,:- ਜੀ ਮੈਨੂ ਨਹੀ ਪਤਾ ਤੁਸੀਂ ਦੱਸ ਦੋ ਓਹ ਕੀ ਚੀਜ ਹੈ ?........ ਜੱਟ ਨੇ ੧ ਮਿੰਟ ਨਹੀ ਲਾਯਾ .....ਜੇਬ ਚ ਹਥ ਪਾਯਾ $ 5 ਕੱਡੇ ਤੇ ਮੇਮ ਨੂ ਦੇ ਕੇ ਕੇਹਂਦਾ ਆਹ ਲਵੋ ਬੀਬੀ ਜੀ ਮੈਨੂ ਆਪ ਨਹੀ ਪਤਾ ਤੇ ਹੁਣ ਫੇਰ ਮੇਰੀ ਵਾਰੀ ਜੇ............. . ਹਾਹਾਹਾਹਾਹਾਹ
6
« on: November 06, 2012, 04:05:55 AM »
ਨਾ ਪਿਆਰ ਮਿਲੇ ਮਾਂ ਵਰਗਾ ਇਹੇ ਠੰਡੀਆਂ ਛਾਂਵਾਂ ਹੂੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾਂ ਮਾਵਾਂ ਹੂੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾਂ ਮਾਵਾਂ ਹੂੰਦੀਆਂ ਨ......
7
« on: November 05, 2012, 11:45:50 AM »
ਬੇਬੇ ਨੂੰ ਕਿਹਾ ਇਕ ਕੁੜੀ ਪਸੰਦ ਆਈ ਏ , ਬੇਬੇ ਕਹਿੰਦੀ ਪੁੱਤ ਕੁੜੀ ਜਿਹੋ- ਜੀ ਮਰਜੀ ਹੋਵੇ, ਪਰ ਆਪਣੀ ਵੱਡੀ ਮੱਝ ਦਾ 15 ਦਾ 15 ਕਿੱਲੋ ਦੁੱਧ ਇਕੱਲੀ ਚੋਅ ਲੈਂਦੀ ਹੋਵੇ, ਪਰ ਕੁੜੀ ਤੋਂ 15 ਕਿਲੋ ਦੁੱਧ ਚੋਣਾਂ ਤਾਂ ਛੱਡੋ ਚੁਕਿਆ ਵੀ ਨੀਂ ਜਾਂਦਾ , ਹੁਣ ਸਮਝ ਨੀ ਆਓਂਦੀ ਮੱਝ ਤੋਕੜ ਲਿਆਈਏ ਜਾਂ ਕੁੜੀ ਹੋਰ ਫਸਾਈਏ, ਤੁਹਾਡਾ ਕਿ ਵਿਚਾਰ ਆ ਇਸ ਬਾਰੇ ????
8
« on: November 05, 2012, 11:05:18 AM »
ਸਜਾਏ ਨੇ ਸੁਫਨੇ ਹਜ਼ਾਰ , ਏਹਣਾ ਅੱਖੀਆਂ ਦੇ ਵਿੱਚ । ਪਤਝੜ ਮਗਰੋਂ ਆਈ ਏ ਬਹਾਰ , ਏਹਣਾ ਅੱਖੀਆਂ ਦੇ ਵਿੱਚ । ਬਹ ਕੇ ਕਦੀ ਮਸ਼ੂਕ ਨਾਲ ਨਦੀ ਦੇ ਕਿਨਾਰੇ ਕੀਤੇ ਸਨ ਕੋਲ ਇਕਰਾਰ , ਏਹਣਾ ਅੱਖੀਆਂ ਦੇ ਵਿੱਚ । ਸਿਆਲ ਦੀਆਂ ਲੰਬੀਆਂ ਰਾਤਾਂਨੂੰ ਜਦ ਨੀਂਦ ਨਹੀਂ ਸੀ ਆਉਂਦੀ , ਰਹਿੰਦਾ ਸੀ ਦਿਲ ਬੇਕਰਾਰ , ਏਨਾ ਅੱਖੀਆਂ ਦੇ ਵਿੱਚ । ਵਾਦਾ ਕਰਕੇਜਦ ਓਹ ਮਿਲਣ ਨਹੀਂ ਸੀ ਆਉਂਦੇ ਕਦੇ ਹੁੰਦਾ ਸੀ ਫਿਰ ਵੀ ਇੰਤਜ਼ਾਰ ਏਹਣਾ ਅੱਖੀਆਂ ਦੇ ਵਿੱਚ । ਪੀ ਲਵਾਂ ਡੀਕ ਲ਼ ਕੇ ਨਸ਼ੀਲੇ ਨੈਣਾਂ ਚੋਂ ਘੁਟ ਸ਼ਰਾਬ ਦਾ , ਮਸਤੀ ਹੀ ਮਸਤੀ ਹੈ ਮੇਰੇ ਯਾਰ , ਏਹਣਾ ਅੱਖੀਆਂ ਦੇ ਵਿੱਚ । ਉਮਰਾਂ ਦਾ ਮਿਲ ਜਾਵੇ ਸਾਥ ਜੇ brar ਮੈਨੂੰ ਤੇਰਾ , ਜੀ ਭਰ ਕੇ ਕਰਾਂ ਪਿਆਰ , ਏਹਣਾ ਅੱਖੀਆਂ ਦੇ ਵਿੱਚ
9
« on: October 21, 2012, 05:25:14 AM »
tethon kujh vi keh nahi hona . sathon tere bin reh nahi hona . mania tera gussa jaiz sathia , tera chup rehna BRAR seh nahi hona . ik vari tan bol sohniae, dil di gal too khol sohniaea , has ke too jaan vi mange sathon na te keh hona ni ...
10
« on: October 20, 2012, 08:12:45 AM »
Tera nam lab pe aaya aksar sham k bad Dil-e-betab ne phir tarpaya mujy sham k bad HuM to husn ki tareef aur b likhne lagy thy magr Qalam hi ruk gya tere nam k bad Jab se mili hai tere tark-e-taluk ki khabr Jahan bethe thy hil na paye is pegham k bad Pi liya hai main ne ishq ka jam saqi Tere jam ki zarorat nahi ab is jam k bad Kisi sang dil se kbi ishq na ho kisi ko Har lab pe yahi sada thi mere anjam k bad
11
« on: October 20, 2012, 07:55:00 AM »
ਮੈਨੁੰ ਸੋਹਣੀ ਲੱਗੀ ਮੈਂ ਪਰਪੌਜ਼ ਕਰਤਾ ਓਨੂੰ ਮੈਂ ਮਾੜਾ ਲੱਗਾ ਓਨੇ ਮਨਾ ਕਰਤਾ . ਦਿਲ ਨੇ ਕਹਿਆ ਇਕ ਵਾਰ ਹੋਰ ਟਰਾਈ ਮਾਰ ਉਨੇ ਜੂੱਤੀ ਲਾਹਲੀ ਮੈਂ ਮੁੱਕਾ ਧਰਤਾ :D: :D: :D: :D: :D: :D:
12
« on: October 20, 2012, 07:45:02 AM »
ਕੀ ਸਿਫਤ ਕਰਾਂ ਪੰਜਾਬ ਦੀ ,
ਕੀ ਮਾਣ ਕਰਾਂ ਮੈਂ ਯਾਰ ।
ਜੋ ਮਹਕਾਂ ਸੀ ਕਦੇ ਵੰਡਦਾ , ਅੱਜ ਬਣ ਚਲਿਆ ਏ ਖਾਰ । ਜਿਥੇ ਪੀਰ ਪਗੰਬਰ ਔਲੀਏ, ਲੈ ਕੇ ਆਏ ਸੀ ਅਵਤਾਰ । ਅੱਜ ਨਫਰਤ ਵਿੱਚ ਹਵਾ ਦੇ , ਲੋਕੀਂ ਕਰਦੇ ਸੀ ਕਦੇ ਪਿਆਰ । ਕਈ ਫਾਂਸੀਆਂ ਚੁਮ ਸ਼ਹੀਦ ਹੋਏ , ਅਸੀਂ ਦਿਤੇ ਨੇ ਵਿਸਾਰ । ਅੱਜ ਲਿਆਵਾਂ ਕਿਥੋਂ ਲਾਭ ਕੇ , ਨਲੂਏ ਜਿਹੇ ਮੈਂ ਸਰਦਾਰ
ਅੱਜ ਕੱਖਾਂ ਵਾਂਗੂੰ ਰੁਲ ਗਏ ,
ਮੇਰੇ ਦੇਸ਼ ਦੇ ਪਹਰੇਦਾਰ । ਕਰਾਂ ਦੁਆਵਾਂ ਸਚੇ ਮਾਲਕਾ, ਦੇਖਾਈਂ ਦਿਨ ਓਹ ਫਿਰ ਇੱਕ ਵਾਰ । ਚੀਮਾ ਘਰ ਘਰ ਆਵੇ ਨੂਰ ਫੇਰ , ਮੁੜ ਆਵੇ ਫੇਰ ਬਹਾਰ ।
13
« on: October 20, 2012, 06:02:08 AM »
ਜੇ ਰਬ ਮਿਲਦਾ ਨਾਤਿਆਂ ਧੋਤਿਆਂ,ਤੇ ਰਬ ਮਿਲਦਾ ਡਡੂਆਂ ਮਛੀਆਂ ਨੂੰ.. ਜੇ ਰਬ ਮਿਲਦਾ ਜੰਗਲ ਫਿਰਿਆਂ.,ਤੇ ਰਬ ਮਿਲਦਾ ਗਊਆਂ ਵਛੀਆਂ ਨੂੰ.. ਵੇ ਬੁਲਿਆ ਰਬ ਉਹਨਾਂ ਨੂੰ ਮਿਲਦਾ,ਨੀਯਤਾਂ ਅਛੀਆਂ ਤੇ ਸਚੀਆਂ ਨੂੰ.......
14
« on: October 19, 2012, 07:10:09 AM »
ਟਾਇਮ -ਟਾਇਮ ਦੀ ਗੱਲ ਮਿੱਤਰਾ, ਮੈਂ ਟਾਇਮ ਵੀ ਸਾਰੇ ਦੇਖੇ ਨੇ, ਨਾਲ ਸਮੇਂ ਜੋ ਬਦਲ ਗਏ ਮੈ ਯਾਰ ਵੀ ਮਾੜੇ ਦੇਖੇ ਨੇ, ਰੱਖ ਹੋਂਸਲਾ ਦਿਲ ਨਾਂ ਛੱਡੀ ਮਿਹਨਤ ਰੰਗ ਲਿਆਉਗੀ, ਮੈਂ ਪੱਥਰ ਚੀਰਕੇ ਆਪਣੇ ਦਮ ਤੇ ਬਣੇ ਸਿਤਾਰੇ ਦੇਖੇ ਨੇ _ :won:
15
« on: October 19, 2012, 05:56:06 AM »
ਅਸੀਂ ਹਾਰਾਂ ਤੋ ਨਹੀਂ ਡਰਨ ਵਾਲੇ, ਕਰ ਮੇਹਨਤਾਂ ਅਸੀਂ ਜਿੱਤ ਨੂੰ ਪਾ ਲਈਦਾ, ਜੇ ਲੱਗੇ ਕੇ ਮਨ ਅੱਜ ਉਦਾਸ ਬਹੁਤਾ, ਆਪਣੇ ਆਪ ਨੂੰ ਚੁਟਕਲਾ ਸੁਨਾ ਲਈਦਾ, ਸੁਖ ਵੇਲੇ ਤਾਂ ਖੁਸ਼ ਅਸੀਂ ਰਹਨੇ ਈਆਂ, ਦੁਖ ਵੇਲੇ ਵੀ ਮਨ ਨੀ ਢਾਅ ਲਈਦਾ, ਜਦੋਂ ਲੱਗੇ ਚਾਰੇ-ਪਾਸੇ ਹਨੇਰ ਛਾਓਂਦਾ, ਤਾਂ ਆਪਨੇ ਆਪ ਨੂੰ ਜੁਗਨੂੰ ਬਣਾ ਲਈਦਾ...
16
« on: October 19, 2012, 05:39:08 AM »
ਕਰਾਂ ਬੇਨਤੀ ਇੱਕ ਦਾਤਾਰ ਸਾਈਆਂ , ਕਦੇ ਆਈਂ ਨਾ ਮੁੜ ਜਹਾਨ ਓਤੇ । ਏਹਨਾਂ ਲੋਕਾਂ ਬਾਰੇ ਤੈਨੂੰ ਕੀ ਦਸਾਂ , ਕਰਨ ਭਰੋਸਾ ਨਾ ਜੋ ਭਗਵਾਨ ਓਤੇ । ਏਹ ਤਾਂ ਵੇਚ ਕੇ ਮਾਂ ਪਿਓ ਖਾ ਜਾਂਦੇ , ਨਾ ਕਰੀਂ ਯਕੀਨ ਇਨਸਾਨ ਓਤੇ । ਮੰਦਰ ਮਸਜਿਦ ਗੁਰਦਵਾਰੇ ਦੀ ਗਲ ਛਡੋ, ਬੋਲੀ ਲਗਾ ਦਿੰਦੇ ਏਹ ਕਬਰਸਤਾਨ ਓਤੇ । ਇਜ਼ਤਾਂ, ਸ਼ਰਮਾਂ, ਅਣਖਾਂ ਏਹ ਭੂਲ ਬੈਠੇ , ਬੋਲੀ ਪੈਸੇ ਦੀ ਏਥੇ ਹਰ ਜ਼ੁਬਾਨ ਓਤੇ । ਤੇਰੇ ਦਰ ਤੇ ਚੀਮਾਂ ਅਰਦਾਸ ਕਰਦਾ , ਕਰੀਂ ਮੇਹਰ ਤੂੰ ਕਦੇ ਹਿੰਦੋਸਤਾਨ ਓਤੇ
17
« on: October 19, 2012, 05:32:18 AM »
ਨਾਗ ਕੋਬਰੇ ਦਾ ਜ਼ਹਿਰ_ _ਬੁਰਾ ਰੰਨਾ ਦਾ ਏ ਵੈਰ, ਮਾਰੇ ਆਪਣਾ ਨਾ ਗੈਰ_ _ਮੰਗੀਂ ਅੱਲਾ ਤੋਂ ਹੀ ਖੈਰ। ਕੱਢੇ ਜਿੰਦਗੀ ਦੇ ਤੱਤ_ _ਨੀ ਮੈਂ ਸਿੱਧਾ ਸਾਧਾ ਜੱਟ, ਅਜੇ ਉਮਰ ਏ ਘੱਟ_ _ਬੀਬਾ ਹੱਟ ਪਰੇ ਹੱਟ : :D: :D:
18
« on: October 09, 2012, 04:07:16 AM »
ਜਿਹੜੇ ਯਾਰ ਨੂੰ ਸੀਨੇ ਲਾ ਕੇ ਸੀਨਾ ਠਾਰ ਲੈਂਦੇ, ਪੋਹ ਦੇ ਕੋਹਰੇ ਨੇ ਓਹਨਾਂ ਨੂੰ ਕੀ ਕੋਹਣਾ,,,,,,,,,,,,,,,,,,,,,,,,,, ਜਿਹੜੇ ਮਸਤ ਫਕ਼ੀਰ ਓਸ ਰੱਬ ਤੋਂ ਪਰਦਾ ਨਹੀ ਕਰਦੇ, ਓਹਨਾਂ ਝੂਠੀ ਦੁਨੀਆ ਮੂਹਰੇ ਕੱਪੜਾ ਕੀ ਪਾਉਣਾ,,,,,,,,,,,,
... ਪਿਆਰ ਵਿੱਚ ਜ਼ਾਤਾਂ ਨਹੀਂ ਪਰਖ ਹੁੰਦੀਆਂ__,ਪਰਖਿਆ ਸਿਰਫ਼ ਪਿਆਰ ਜਾਂਦਾ ਏ__,
ਸ਼ਕਲਾਂ ਸੋਹਣੀਆਂ ਕੂੜ ਦੇ ਢੇਰ ਬਰਾਬਰ__,ਸਾਂਭਿਆ ਤਾਂ ਬੱਸ ਸੱਚਾ ਦਿਲਦਾਰ ਜਾਂਦਾ ਏ__,
ਬੇਵਫ਼ਾਈ ਗਾਲ ਦਿੰਦੀ ਉਮਰਾਂ__,ਸੱਚਾ ਪਿਆਰ ਜ਼ਿੰਦਗੀ ਤਾਰ ਜਾਂਦਾ ਏ_
19
« on: October 09, 2012, 04:03:07 AM »
ਤੂੰ ਜਿਵੇਂ ਖਿੜਦਾ ਏ ਹਰ ਮੌਸਮ 'ਚ ਮੇਰੇ ਵਾਸਤੇ ਉਮਰ ਭਰ ਬਰਸਾਂਗੀ ਮੈਂ ਵੀ ਇਉਂ ਹੀ ਤੇਰੇ ਵਾਸਤੇ
ਮੋਹ ਭਰੇ ਅੱਖਰ ਜੋ ਲਿਖਦਾ ਹੈਂ ਤੂੰ ਮੇਰੇ ਵਾਸਤੇ ਦੀਵਿਆਂ ਦੀ ਡਾਰ ਹੈ ਇਹ ਤਾਂ ਹਨ੍ਹੇਰੇ ਵਾਸਤੇ
ਜਦ ਨਾ ਸੂਰਜ ਤੋਂ ਮਿਟੇ ਮੇਰੇ ਮਕੁੱਦਰ ਦਾ ਹਨ੍ਹੇਰ ਤੇਰਿਆ ਨੈਣਾਂ 'ਚ ਵੇਖਾਂ ਮੈਂ ਸਵੇਰੇ ਵਾਸਤੇ
ਮੈਂ ਰੁਮਕ ਆਪਣੀ 'ਚ ਤੇਰੇ ਪੱਤ ਥਿਰਕਦੇ ਵੇਖਣੇ ਮੈਂ ਨਹੀਂ ਮੰਗਦੀ ਕੋਈ ਡਾਲੀ ਬਸੇਰੇ ਵਾਸਤੇ
ਜਿੱਥੇ ਤੇਰਾ ਜੀਅ ਕਰੇ ਤੂੰ ਲਿਸ਼ਕ ਮੇਰੇ ਸੂਰਜਾ ਰਾਖਵੀਂ ਰੱਖੀ ਕੋਈ ਪਰ ਕਿਰਨ ਮੇਰੇ ਵਾਸਤੇ
20
« on: October 09, 2012, 03:40:14 AM »
kash ki fir wohi chandani raat ho . jheel ka kinara aur hathon mein hath ho . simat kar aa jaye woh meri agosh mein , dulhan bani tamam kaynat ho . tham jae samma pal do pal chalta chalta, chand bhi muskae aur pehli mulakat ho . asman se sitare sunaen dastan -e- muhabat , javan seene mein sulgate jazbat ho . bheegte rahen ik dooje ki bahon mein aa kar hum , honth khamosh aur ankhon se baat ho . karoon duaen utha kar hath tere liye khuda se brar , mil jaye mera yaar kabhi aisee karamaat ho .
|