This section allows you to view all posts made by this member. Note that you can only see posts made in areas you currently have access to.
Topics - ਪਤੀ ਪਰਮੇਸ਼ਵਰ
2
« on: April 30, 2015, 12:52:37 PM »
3
« on: January 15, 2013, 12:57:00 PM »
jehna kol pj di power aa ooh aap jo marji kahi jan j asi boliye fer assi ban aa.. j jada takleef aa te pj chadd dinde aa.. gujar kudiya magar lagh k v galt na bol ok ajj tak teri har ik gal manni ooh sada pyar c chahe changa c chahe mada c tu kon hunda ohnu kehan wala k chaj da labh la ohde ch ki rakheya,,, tu keh keh k manu vota pawunda reya k ethe vot paa par tere to eh umdeed ni c,,,
4
« on: October 26, 2012, 12:21:22 PM »
ਸਚਿਆ ਰੂਹਾ ਦੀ ਸੀ ਬਹੁਤ ਲੋੜ ਰਬ ਨੂ ....ਇਸੇ ਲਈ ਤਾ ਦਿਤਾ ਭੱਟੀ ਤੋ ਵਿਛੋੜ ਸਾਰੇ ਜਗ ਨੂ ......ਏਹੋ ਜਿਹਾ ਹਸ ਮੁਖ ਚੇਹਰਾ ਮੁੜ ਦੁਨਿਆ ਤੇ ਆਉਣਾ ਨੀ.....ਇਹ ਅਜ ਦੀ ਸਚਆਈ ਆ ਯਾਰੋ ...ਕੇ ਸਾਰੀ ਦੁਨਿਆ ਰੋ ਰਹੀ ਏ ਉਸ ਰੂਹ ਨੂ ਯਾਦ ਕਰਕੇ ............ਟਿੱਡੀ ਪੀੜਾ ਪਾਉਣ ਵਾਲਾ ਜਸਪਾਲ ਭੱਟੀ............DEEP ..ਕਦੇ ਵੀ ਥੇਆਉਣਾ ਨੀ,,,
5
« on: September 29, 2012, 02:09:31 PM »
ਮੇਰੀ ਵਾਲੀ ਪਤਾ ਨਹੀ ਕਿਹੜੇ ਪਿੰਡ, ਪਾਥੀਆ ਪੱਥਦੀ ਹਉ. :D: :D: :D:
6
« on: September 10, 2012, 12:37:59 PM »
ਹੋਇਆ ਭਾਰਤ ਅੱਜ਼ਾਦ ਅਤੇ ਪਾਕ ਸੀ ਆਬਾਦ, ਹੋਇਆ ਦੋਹਾਂ ਵਿਚਕਾਰ ਸੀ ਪੰਜਾਬ ਬਰਬਾਦ, ਕੌਣ ਕਰੂਗਾ ਇਲਾਜ ਏਸ ਸੱਪ ਡੰਗੇ ਦਾ, ਦੱਸ ਅਸੀ ਕੀ ਆਚਾਰ ਪੌਣਾ ਤਿੰਨ ਰੰਗੇ ਦਾ...!
7
« on: September 10, 2012, 03:43:18 AM »
AJEEB HAI NA Rs. 20 ka note bahut jada lagta hai jab kisi GARIB ko dena ho. . . Magar HOTEL me TIp dena ho BAHUT KAM LAGTA HAI, ------------- 3 mint bhagwan ko yaad krna kitana muskil hai. . . .magar 3 ghante ki movie dekhna kitna AASAN, ------------- pure din MeHnat krne ke baad gym jane se nahi THAKTE Magar MAA-BAAP Ke pair dabane ho THAK JATE hai,-------- VELENTINE's DAY ka intjaar ham pura saal krte hai, MOTHER'S DAY kab aata hai pata bhi nahi chalta--------- EK ROTI NAHI DE SAKATE US MASOOM BACCHE KO PAR WO TASVEER LAKHO ME BIK GYI JISME WO MASOOM ROTI KE LIYE UDAS BAITHA THA----- es post ko share krna kitna muskil hai magar fizul ke post krna hamra faraz ban jata hai. . . AJEEB HAI NA?
8
« on: September 06, 2012, 12:52:23 AM »
14 saal ke ladke ko 10 saal ki khubsurat ladki ki photo mili, or us ladke ko ladki se pyar ho gya, uska us ladki ke pyar dhire dhire badhne laga. Wo us ladki se bahut pyaar karne laga. Lekin wo ladka us ladki ko kabhi nahi pa saka.. Kuch salo baad.. Uski wife ne wo photo dekhi or pucha "tumhe ye photo kaha se mila ? Ladke ne pucha..kyu ? Ladki ne kaha : mera photo kho gaya tha jab me 10 saal ki thi." sacha pyar kabi bhi fail nahi hota. . .
9
« on: July 24, 2012, 11:56:44 AM »
"9 dina de navve navve pyaar nu mubarka, tenu naale tere dildaar nu mubarka, jhalla sada dil, challe tayi samjhaa laange, saada ki ae , asi chann tareya nal laa laa ge....." :sad: :sad:
10
« on: July 21, 2012, 11:54:30 PM »
ਇਸ ਇਸ਼ਕ ਸਮੁੰਦਰੋ ਕੋਈ ਨਾ ਲੱਭਾ
ਲਾਈਆ ਇਸ ਵਿੱਚ ਜਿਸ ਨੇ ਤਾਰਿਆ ਨੇ
ਕਈ ਮਿਰਜੇ ਮਾਰੇ ਇਸ ਨੇ ਜੰਢ ਥੱਲੇ
ਕਈ ਸੱਸੀਆ ਥੱਲਾ ਵਿੱਚ ਸਾੜੀਆ ਨੇ
11
« on: July 20, 2012, 08:29:13 AM »
Udh Gayea Neendra Guaach Gye Nw Chain Ni ,
Bheed Vicho Tenu Hi Tlashde Ne Nain Ni ,
Tutt Chuke Dil Nu Sahareya Di Lorr A ,
Ik Vaari Fir Tere Laareya Di Lorr A ....
12
« on: April 24, 2012, 11:06:55 PM »
Jithey Jaye Bahey Mera SatGuru So Thaan Su Hawa Raam Raajey......
Dhan dhan shri guru granth sahib ji
WaheGuru WaheGuru WaheGuru
13
« on: April 23, 2012, 04:05:50 AM »
ਵਿਸ਼ਵਾਸ........ ਵਿਸ਼ਵਾਸ ਇੱਕ ਛੋਟਾ ਸ਼ਬਦ ਹੈ ! ਇਸ ਨੂ ਪੜ੍ਹਨ ਵਿਚ ਇੱਕ ਸਕਿੰਟ ਲਗਦਾ ਹੈ !!
ਸੋਚੀਏ ਤਾਂ ਇੱਕ ਮਿੰਟ ਲਗਦਾ ਹੈ !! ... ਸਮਝੀਏ ਤਾਂ ਪੂਰਾ ਦਿਨ ਲਗਦਾ ਹੈ !!!
ਪਰ ਸਾਬਿਤ ਕਰਨ ਵਿਚ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ !!!
14
« on: April 20, 2012, 06:50:19 PM »
At Nirmal Darbar :- Boy:--> Baba meri G.F mujhse Bhut Nraaj Hai . ..Mujhse Ache se Baat v ni krti . . :( Nirmal Baba :-> last time Mile they Apni G.F Ko . .?? Boy : 10 Din Pehle . . .??? Nirmal Baba :--> Khaan Mile theyyy. . . ??? Boy : "KAKE DE DHABHE" Tey . . Nirmal Baba :--> Kya Khilaaya thaa use . .?? Boy : Baba ji,,,,Makki ki Roti aur Sarson ka Saag vid "LASSI".. . Nirmal baba :--> Bas yahi se kirpa ruki hai jao aur . . . ..Aisaa krro use "CCD" Lai jaoo....COFEE Pilaao Aur Apne Ghar Lai Jaao......Kirpaa Aanai Shuru Ho jaayegi____ ____:p :p :p Aashribaad Hai . . .. Agar Aur Koi Smassyaa hai toh Account Mein 5,000 Rs Jmaa Krvaado......Shaktiaan Aur Jyadaa Kirpaa krengii. . .lolzzzzzzzzz
Nirmal Baba bare tuhade ki vichaar aa , comment karo..
15
« on: April 20, 2012, 05:13:57 PM »
ਨਾ ਪਹਿਲਾ ਜਿਹਾ ਪੰਜਾਬ ਰਿਹਾ ਤੇ ਨਾ ਬੋਹੜਾਂ ਦੀਆਂ ਉਹ ਛਾਵਾਂ ਪੁੱਤ ਇਥੋਂ ਦੇ ਨਸ਼ੇ ਨੇ ਖਾ ਲਏ ਨਾ ਪਹਿਲਾ ਵਰਗੀਆ ਮਾਵਾਂ ਹੁਣ ਸੋਚਣਾ ਛੱਡ ਦਓੁ ਮੁੜ ਤੁਹਾਡੇ ਤੋਂ ਦੁਨੀਆਂ ਕੰਬੂਗੀ ਦੱਸ ਲੱਕ 28 ਵਾਲੀ......... ਕਿਵੇਂ ਨਲੂਆ ਜੰਮੂਗੀ ।।
ਸ਼ੇਰਾਂ ਦੇ ਹੱਥ ਮੂੰਹ ਵਿੱਚ ਪਾ ਕੇ ਦੱਸ ਪਾੜੂ ਕਿਹੜਾ ਜਵਾੜੇ ਪਹਿਲਵਾਨ ਵੀ ਟਾਵੇਂ-ਟਾਵੇਂ ਹੁਣ ਸੁੰਨੇ ਪਏ ਅਖਾੜੇ ਜਿਹੜੇ ਡਾਈਟਿੰਗ ਕਰ-ਕਰ ਜੰਮੇ ਉਹੋਂ ਜਵਾਨੀ ਰੰਬੂਗੀ ਦੱਸ ਲੱਕ 28 ਵਾਲੀ.......... ਕਿਵੇਂ ਨਲੂਆ ਜੰਮੂਗੀ ।।
ਧਰਮ ਦੇ ਨਾ ਅੱਜਕਲ੍ਹ ਇੱਥੇ ਕਿਹੜਾ ਹੈ ਦੱਸ ਲੜਦਾ ਕਰ ਅਰਦਾਸਾਂ ਦੱਸ ਦਓੁ ਕਿਹੜਾ ਗਲ ਹਾਕਮ ਦਾ ਫੜਦਾ ਕਾਬਲ ਤੱਕ ਹੁਣ ਪਹੁੰਚਣਾ ਔਖਾ ਇਹੇ ਫੌਜ ਤਾਂ ਲਗਦਾ ਇਥੇ ਹੀ ਹੰਬੂਗੀ ਦੱਸ ਲੱਕ 28 ਵਾਲੀ......................... ਕਿਵੇਂ ਨਲੂਆ ਜੰਮੂਗੀ ।।
ਨਾ ਬੋਲੀ - ਨਾ ਸੱਭਿਆਚਾਰ - ਨਾ ਪਹਿਲਾ ਵਰਗੇ ਜੁੱਸੇ ਅਮਰ ਵੇਲ ਨਾਲ ਯਾਰੀ ਲਾ ਕੇ ਅਸੀ ਜੜ੍ਹਾ ਨਾਲ ਫਿਰਦੇ ਰੁੱਸੇ ਸਾਡੇ ਗੱਭਰੂਓ ਮਟਿਆਰੋ ਆਪਣੀ ਹੋਂਦ ਨੂੰ ਅੱਜ ਸੰਭਾਲੋਂ ਜਦ ਅਣਖ਼ ਕੌਮ ਦੀ ਜਾਗੂ ਇਹੇ ਹਨੇਰੀ ਠੰਮੂਗੀ ਫਿਰ ਉਹਦੋਂ ਧੀ ਪੰਜਾਬ ਦੀ ਮੁੜਕੇ ਨਲੂਆਂ ਜੰਮੂਗੀ।।
16
« on: April 20, 2012, 03:21:15 PM »
ਦੇਸੀ ਲਵ ਲੈਟਰ ....... ਵੇ happy..... ਹੁਣ ਆਪਣੇ ਦਿਲ ਤੇ ਪਥਰਰੱਖ ਕੇ ਮੈਨੂੰ ਭੁਲ ਜਾਵੀਂ । ਹੁਣ ਮੈਂ ਭੋਲੇ ਦੀ ਮੰਗ ਹਾਂ । ਵੇ ਹੁਣ ... ਤੇਰਾਮੇਰਾ ਵਿਵਾਹ ਨਹੀਂ ਹੋ ਸਕਦਾ । ... ਵੇ ਮੇਰੀਆਂ ਫੋਟਾਂ ਅਤੇ ਚਿਟੀਆਂ ਨੂੰ ਛਪਰ ਵਿੱਚ ਛੁਟ ਦੇਵੀ । ਹੋਰ ਨਾ ਕੀਤੇ ਗਲ ਨਾਲ ਲਾ ਬੁਕੀ ਜਾਇਆ ਕਰੀ । ਵੇ ਅੰਨਿਆਂ ਤੈਨੂੰ ਉਹ ਦਿਨ ਬਹੁਤ ਯਾਦ ਆਉਣਗੇ ਜਦੋਂ ਆਪਾਬਾਬੇ ਦੇ ਮੇਲੇ ਤੇ ਮਿਲੇ ਸੀ ਜਿਥੇ ਆਪਾ 2 ਰੁਪਏ ਦੇ ਗੋਲ ਗਪੇ ਖਾਦੇ ਸੀ ਇਕੋਪਲੇਟ ਵਿੱਚ , ਮੈਨੂੰ ਵੀ ਉਹ ਦਿਨ ਯਾਦ ਆਉਣ ਗੇ । ਹਾਂ ਇੱਕ ਗਲ ਹੋਰ ਜੋ ਤੂੰ ਮੇਲੇ ਤੋਂ ਮੈਨੂੰ ਚੁੰਨੀ ਲੈ ਕੇ ਦਿਤੀ ਸੀਓ ਸਾਡੇ ਕੱਟੇ ਦੀ ਪੂਛ ਮਝਨੇ ਪੈਰ ਨਾਲ ਦੱਬ ਦਿਤੀਸੀ ਉਹ ਉਸਦੀ ਪੂਛ ਨਾਲ ਬਨ ਦਿਤੀ ਸੀ । ਵੇ ਮੈਂ ਤੈਨੂੰ ਮੇਲੇ ਤੋਂ ਜੋ ਜੁਤੀ ਚੱਕ ਕੇ ਦਿਤੀ ਸੀ ਉਹ ਵਾਪਿਸ਼ ਕਰ ਦੇਵੀ ਉਹ ਹੁਣ ਭੋਲੇ ਨੂੰ ਦੇਣੀ ਹੈ । ਤੇਰੀਆਂ ਭੇਜੀਂਆ ਸਾਰੀਆਂ ਚੀਜਾਂ ਮੇ ਇਕਬਾਲ ਕੋਲ ਭੇਜ ਦਿਤੀਆਂ ਨੇ ਉਸ ਤੋਂ ਲੈਲਵੀ ਸਮਾਨ ਚੇਕ ਕਰ ਲਈ ਕੀਤੇ ਕੱਡ ਕੇ ਉਹ ਆਪਣੀਸਹੇਲੀ ਨੂੰ ਨਾ ਦੇ ਦੇਵੇ । ਸਮਾਨ ਦੀ ਲਿਸਟ ਮੇ ਲਿਫਾਫੇ ਵਿੱਚ ਪਾ ਦਿਤੀ ਹੈ । ਤੈਨੂੰ ਵਿਆਹ ਦਾ ਕਾਰਡ ਤਾਂ ਨਹੀਂ ਦੇ ਰਹੀ ਪਰ ਮੈਨੂੰ ਪਤਾਤੂੰ ਜਰੂਰ ਆਵੇਗਾ ਕਿਉ ਕੀ ਤੈਨੂੰ ਲੱਡੂ ਜਲੇਬੀਆਂ ਬਹੁਤ ਪਸੰਦ ਨੇ ਵੇ ਕੰਜਰਾਂ ਵਾਂਗੂੰ ਕੀਤੇ ਗਾਹ ਨਾ ਪਾ ਦੇਵੀ। ਵੇ ਮਰ ਜਾਣਿਆ ਮੈਨੂੰ ਮਾਫ ਕਰ ਦੇਵੀ ਤੇਰੀ ਨਾ ਹੋਣ ਵਾਲੀ ............... ... ♥ ਬੰਤੋਂ. ♥
17
« on: April 20, 2012, 03:04:43 PM »
ਮੈਂ ਔਰਤ ਦੀ ਕੀ ਸਿਫਤ ਕਰਾਂ , ........ ਇਨਸਾਨ ਖੁਦ ਔਰਤ ਦਾ ਜਾਇਆ ਹੈ, ਮੈਂ ਮਾਂ ਆਪਣੀ ਦੇ ਰੂਪ ਵਿਚੋਂ , ......... ਹਰ ਵਾਰ ਹੀ ਰੱਬ ਨੂੰ ਪਾਇਆ ਹੈ, ਇਕ ਔਰਤ ਮੇਰੀ ਦਾਦੀ-ਮਾਂ ........ਜਿਸ ਕਰ ਕੇ ਮੇਰੇ ਬਾਪ ਦੀ ਮੇਰੇ ਸਿਰ ਤੇ ਛਾਇਆ ਹੈ, ਮੈਂ ਬੈਠ ਜਿਹਨਾ ਦੇ ਮੋਢੇ ਤੇ ....... ਝੂਟਾ ਕੁੱਲ ਜਹਾਨ ਦਾ ਪਾਇਆ ਹੈ, ਇਕ ਔਰਤ ਮੇਰੀ ਭੈਣ ਵੱਡੀ ........ਜਿਸ ਬਚਪਨ ਨਾਲ ਲੰਘਾਇਆ ਹੈ,
18
« on: January 19, 2012, 09:15:17 AM »
ਜਿਹੜੇ ਕੁੱਖ ਵਿੱਚ ਕਤਲ ਕਰਵਾੳਣ ਧੀਆਂ, ਉਹ ਮਾਪੇ ਨਹੀ ਹੁੰਦੇ..... ......ਜਿਹੜੇ ਬਿਨ ਗੱਲ ਤੋ ਟੁੱਟ ਜਾਣ, ਉਹ ਰਿਸਤੇ ਨਾਤੇ ਨਹੀ ਹੁੰਦੇ.... ਕਹਿਣ ਸਿਆਣੇ ਝੂਠ ਦੀਆਂ ਕੋਈ ਨੀਹਾਂ, ਨਹੀ ਹੁੰਦੀਆਂ.... .......ਜੋ ਮਾਪਿਆਂ ਦੀ ਪੱਤ ਰੋਲ ਦੀਆਂ, ਉਹ ਧੀਆਂ ਨਹੀ ਹੁੰਦੀਆਂ ......
19
« on: January 04, 2012, 12:43:30 AM »
ਵੀਣੀ ਤਾ ਉਹੀ ਏ_ਵੰਗਾ ਥਾਂ ਚੂੜਾ ਏ ____
____ਸਾਡੇ ਦਿਲ ਦੀ ਰੱਤ ਦਾ ਵੀ_ਰੰਗ ਚੜਿਆ ਗੂੜਾ ਏ____
ਵਾਦੇ ਤੋੜੇ_ਖਤ ਵੀ ਮੋੜੇ_ਸੋਚਿਆ ਇੱਕ ਵਾਰ ਨਹੀਂ____
_____ਸਾਹ ਤੇ ਸੱਜਣ ਪਰਾਏ ਲੱਗਣ ਦੋਵਾਂ ਤੇ ਏਤਬਾਰ ਨਹੀਂ____
20
« on: January 02, 2012, 01:35:01 AM »
ਦੁਨੀਆਂ ਦਾ ਕੋਈ ਵੀ ਰਿਸ਼ਤਾ ਮਾਂ ਬਰੋਬਰ ਆ ਨਹੀਂ ਸਕਦਾ .. ਕੋਈ ਵੀ ਪੁੱਤ ਮਾਂ ਦਾ ਕਰਜ਼ਾ ਕਿਸੇ ਜਨਮ ਵੀ ਲਾਹ ਨਹੀਂ ਸਕਦਾ , ਬਦ - ਕਿਸਮਤ ਥਾਂ ਕਦਰ ਇਹਦੀ ਜਿਸ ਥਾਂ ਨਹੀ ਪੈਂਦੀ ..ਦੁਨੀਆਂ ਸੁਨੀ ਹੋ ਜਾਵੇ ਜਦ ਮਾਂ ਨਹੀਂ ਰਹਿੰਦੀ....!!!
|