April 26, 2024, 09:52:29 AM

Show Posts

This section allows you to view all posts made by this member. Note that you can only see posts made in areas you currently have access to.


Topics - ਪਤੀ ਪਰਮੇਸ਼ਵਰ

Pages: 1 [2]
21
ਮਾਂ ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ..
ਪਿਤਾ ਕਿਸੇ ਨੂ ਵੀ ਨਹੀਓਂ ਯਾਦ ਰਹਿੰਦਾ...
ਹੁੰਦਾ ਪਿਓ ਵੀ ਰੱਬ ਦਾ ਰੂਪ ਯਾਰੋ...
ਜਿਸ ਦੇ ਸਿਰ ਤੇ ਘਰ ਆਬਾਦ ਰਹਿੰਦਾ
ਓਹਦੇ ਸੀਨੇ ਚ ਵੀ ਇਕ ਦਿਲ ਹੁੰਦਾ ਏ
... ਜੋ ਔਲਾਦ ਦੀ ਖੁਸ਼ੀ ਲਈ ਸਦਾ ਬੇਤਾਬ ਰਹਿੰਦਾ
ਬੇਹਿਸਾਬ ਪਿਆਰ ਨਹੀ ਦੇਖਦਾ ਕੋਈ
ਬਸ ਓਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ....

22
Lok Virsa Pehchaan / ਧੀ -ਪੁੱਤ ਪਾਲਦੀ ਆ ''
« on: January 02, 2012, 01:03:54 AM »
ਹਰ ਇਨਸਾਨ ਕਿਸੇ ਲਾਲਚ ਕਰਕੇ ਹਰ ਕੰਮ ਕਰਦਾ ਹੈ ,
ਪਰ ਦੁਨਿਆ ਚ ਇੱਕ ਮਾਂ ਈ ਆ .............
ਜੋ ਬਿਨਾ ਕਿਸੇ ਲਾਲਚ ਕਰਕੇ ਆਪਣੇ ਧੀ -ਪੁੱਤ
ਪਾਲਦੀ ਆ ''

23
Lok Virsa Pehchaan / ਹੰਝੂਆ ਚ ਬਹਿ ਜਾਣਾ
« on: January 02, 2012, 12:50:19 AM »
ਜਿਸ ਦਿਨ ਤੁਹਾਡੇ ਕਰਕੇ ਮਾਂ -ਬਾਪ ਦੀਆ ਅੱਖਾਂ ਚ ਹੰਝੂ ਅਓਂਦੇ ਜਾ ਆਉਣਗੇ ,
ਯਾਦ ਰੱਖਣਾ , ਓਸ ਦਿਨ ਤੁਹਾਡਾ ਕੀਤਾ ਸਾਰਾ ਧਰਮ.......ਹੰਝੂਆ ਚ ਬਹਿ ਜਾਣਾ ,

24
Shayari / ‘ਮਾਂ’
« on: January 02, 2012, 12:37:55 AM »
ਮਾਪੇ ਮਰਨ ’ਤੇ ਹੋਣ ਯਤੀਮ ਬੱਚੇ,

ਸਿਰੋਂ ਉੱਠ ਜਾਂਦੀ ਐ ਛਾਂ ਲੋਕੋ।

ਜੱਗ ਚਾਚੀਆਂ ਮਾਸੀਆਂ ਲੱਖ ਹੋਵਣ,
ਕੋਈ ਬਣ ਨਹੀਂ ਸਕਦੀ ‘ਮਾਂ’ ਲੋਕੋ

25
ਰੱਬ ਤੋਂ ਪਿਆਰਾ ਕੋਈ ਨਾਮ ਨਹੀ ਹੁੰਦਾ,,,,
ਓਹਦੀ ਨਿਗ੍ਹਾ ਵਿੱਚ ਕੋਈ ਖਾਸ ਜਾ ਆਮ
ਨਹੀ ਹੁੰਦਾ,,,,
ਦੁਨਿਆ ਦੀ ਮੋਹਬਤ ਵਿੱਚ ਹੈ ਧੋਖੇਬਾਜ਼ੀ,,,,,
ਪਰ ਉਸਦੀ ਮੋਹਬਤ ਵਿੱਚ ਕੋਈ ਬਦਨਾਮ
ਨਹੀ ਹੁੰਦਾ ,,,,

26
Introductions / New Friends / satnam waheguru
« on: December 31, 2011, 12:11:20 AM »
☆..ਸਰਬੰਸ ਦਾਨੀ ਸਾਹਿਬ
ਗੁਰੂ ਗੋਬਿੰਦ ਸਿੰਘ
ਜੀ ਮਹਾਰਾਜ ਦੇ ਪ੍ਰਕਾਸ਼
ਉਤਸਵ ਦਿਆ.☆
☆...................ਸਾਰਿਆ ਨੂ ਲਖ
ਲਖ ਵਧਾਈਆ..................

27
Shayari / PYAR
« on: December 20, 2011, 02:02:55 AM »
ਦੋਸਤੀ ਤੋ ਬਾਅਦ ਮੁਹੱਬਤ ਹੋ ਸਕਦੀ ਹੈ, ਪਰ ਕਦੇ
ਮੁਹੱਬਤ ਤੋਬਾਅਦ ਦੋਸਤੀ ਨਹੀ ਹੋ
ਸਕਦੀ _!
ਕਿੳਕਿ ?
ਦਵਾ ਮੋਂਤ ਤੋ ਪਹਿਲਾ ਅਸਰ ਕਰਦੀ ਹੈ ਮੋਂਤ ਤੋ
ਬਾਅਦ  NI--- !!!

Pages: 1 [2]