ਇੱਕ ਨਿੱਕਾ ਜਿਹਾ ਬਾਲ , ਜੀਹਦੇ ਫਟੇ ਹੋਏ ਕੱਪੜੇ ਤੇ ਖਿਲਰੇ ਹੋਏ ਵਾਲ, ਜਦੋਂ ਸਿਰਫ ਇੱਕ ਰੁਪਏ ਲਈ ਲੋਕਾਂ ਅੱਗੇ ਹੱਥ ਫੈਲਾਉਂਦਾ... ਰੱਬਾ ਉਦੋਂ ਤੇਰੀ ਹੋਂਦ ਉੱਤੇ ਸ਼ੱਕ ਜਿਹਾ ਪੈਂਦਾ .