September 29, 2024, 10:26:46 AM

Show Posts

This section allows you to view all posts made by this member. Note that you can only see posts made in areas you currently have access to.


Messages - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 ... 42 43 44 45 46 [47] 48 49 50 51 52 ... 94
921
Jokes Majaak / Re: shergill de job...
« on: January 31, 2011, 01:27:35 PM »
 :laugh: :laugh: :laugh: :laugh: :laugh:

922
:laugh: :laugh: :laugh: :laugh:
:wait: :wait: :happy: :happy:

923
veer tu Sarpanch te mai Lumberdar mainu gallan ch na fsaya kar, veer ban ke :happy:
hahha nahi nahi mea lare layun wala sarpanch nahi aa  22 jihre gaalan nal ghar pura kar dende aa  :cooll: :rockon:

924
ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਉ
  ਮਾਂ ਦੀ ਠੰਡੀ ਛਾਂ ਉਹ ਦੁਨੀਆ ਵਾਲਿਉ :happy:


ya hun thik ee :happy: :happy: :hug:

925
veer tu ta meri maa nalo ve bhera,gall di jarh tak jana /:)
veer maa nalo chga koi nahi hunda tusi bhera kahi jande oo :sad:

928
veer main sara din bolda rehina, oh kyi vaar haase naal keh dinde hai ena ni bhonki da hunda :laugh:
:blah: :blah: ha eda ta hoo sakda  veer :hihpanga:

929
hahaa rab nu v apne nal hi rla leya  :laugh: :laugh: :laugh: :laugh:

930
na na na veer na maari meri ta maa mainu kehndi hai  :sad:
veer eda kade nahi hoo sakda  :woried:

931
22 ji tusi ta cute oo :happy: koun kehda tuhanu eda  us da  :thaa: :thaa:haal karna apa 8->

932
Gup Shup / Re: Funny Punjabi One Liners
« on: January 31, 2011, 09:14:31 AM »
♥ਇਸ਼ਕ ♥dE ਵਿੱਚ ToppeR♀ ਕਾਕਾ PadHan cH ਹੋ ਗਿਆ LaZy, ♀ USA ♪♪ਦੀ ਨਖਰੋ PiChE ਹੋਇਆ ਫਿਰੇ cRaZy♥_

933
Jokes Majaak / Mand ne apni bhabhi da khoon kar dita,
« on: January 31, 2011, 08:52:08 AM »

Maan saab :Mand ne apni bhabhi da khoon kar dita,

Sandhu: ??why???why????......???????????????

Maan saab: jado v Mand apne kisse v dost nu puchda ke tu phone te kehde naal gal karda peya??te dost kehnda hai"""teri bhabhi naal"""" !!!  :laugh: :laugh: :laugh:

934
Jokes Majaak / Re: HiTler &Teacher
« on: January 31, 2011, 08:47:21 AM »

936
Jokes Majaak / HiTler &Teacher
« on: January 31, 2011, 08:38:31 AM »

Teacher:- kal tusi chutti kyu kiti si?

HiTler:- sir ghar wich zaruri kam si.

Teacher:- "Oh i See"...

HiTler:-sir oh ni ayi si. main hi milan gya si.... :pagel: :laugh:

937
ਇੱਕ ਫੋਟੋ ਨੇ ਬੜਾ ਰਵਾਇਆ,,ਕੱਚੇ ਘਰ ਦਾ ਚੇਤਾ ਆਇਆ.......

ਬਾਪੂ ਖੇਤਾਂ ਵਿੱਚ ਖਲੋਤਾ.....

...ਮੱਕੀ ਗੋਡ ਰਿਹਾ ਏ ਛੋਟਾ....
......
ਉਹੀ ਚਰੀ ਤੇ ਉਹੀ ਟੋਕਾ,ਉਹੀ ਮੱਝੀਆਂ ਗਾਈਆਂ ਨੇ..।

ਪਰਦੇਸਾਂ ਵਿੱਚ ਪਿੰਡ ਦੀਆਂ ਕੁੱਝ ਤਸਵੀਰਾਂ ਆਈਆਂ ਨੇ╰

938
Shayari / ਉਮਰਾਂ ਦਾ ਗਮ ਲਾ ਤਾ
« on: January 31, 2011, 08:32:23 AM »
ਕੀਤੀ ਸੀ ਚੈਟ ਬਥੇਰੀ,

ਕਰੀਆਂ ਸੀ ਫੋਨ ਤੇ ਗੱਲਾਂ....

ਸੁੱਤੇ ਨਾ ਰਾਤ ਰਾਤ ਭਰ,
......
ਬੜੀਆਂ ਸੀ ਮਾਰੀਆਂ ਮੱਲਾਂ....

ਵਿੱਚ ਨਵੀਂ ਚੜ੍ਹੀ ਜਵਾਨੀ,

ਮਨ ਨੂੰ ਸੀ ਝਮਲਾ ਤਾ....

ਨੈੱਟ ਤੋਂ ਪੱਟੀ ਹੋਈ ਨੇ ਉਮਰਾਂ ਦਾ ਗਮ ਲਾ ਤਾ.

939
Gup Shup / ajj da vichar 2
« on: January 31, 2011, 08:24:37 AM »
ਠੰਡ ਤੇ ਬੇਜ਼ਤੀ____ਬੰਦਾ ਜਿਨੀ ਮਹਿਸੂਸ ਕਰੇ ਉਨੀ ਹੀ ਲਗਦੀ ਆ .. :pagel: :pagel:

940
Jokes Majaak / ਮੇਰੇ ਮਰਨ ਪਿੱਛੌਂ ਤੂੰ ਨੀ
« on: January 31, 2011, 08:16:25 AM »
ਮੇਰੇ ਮਰਨ ਪਿੱਛੌਂ ਤੂੰ ਨੀ,,

ਇੱਕ ਮੇਰਾ ਫਰਜ ਨਿੱਭਾ ਦੇਵੀਂ,,
 
ਚੁਕਿਆ ਹੌਊ ਜਿਨਾਂ ਮੈਨੂੰ,,

ਓਹਨਾ ਨੂੰ 2-2 ਤੋਲੇ ਕਾਲਾ ਮਾਲ ਖਵਾ ਦੇਵੀਂ. :love:

Pages: 1 ... 42 43 44 45 46 [47] 48 49 50 51 52 ... 94