October 09, 2024, 06:06:07 AM

Show Posts

This section allows you to view all posts made by this member. Note that you can only see posts made in areas you currently have access to.


Topics - ਜੱਟ ਸ਼ੋਕੀ ਕਾਲੇ ਮਾਲ ਦਾ

Pages: [1] 2 3 4 5 6 ... 16
1
Shayari / ਕੁੜੀਆ ਸ਼ਹਿਰ Palermo ਦੀਆ
« on: August 18, 2011, 12:29:04 PM »
ਸ਼ਹਿਰ Palermo ਦੀਆ

ਕੁੜੀਆ ਵੀ ਬੰਬ ਨੇ

ਡੱਬ ਚ ਰਿਵਾਲਵਰ

ਪੀਦੀਆ ਇਹ ਭੰਗ ਨੇ


ਟੁੰਨ ਜਹਿਆ ਹੋ ਕੇ

ਇਹ ਬੱਕਰੇ  ਬੁਲਾਦੀਆ
 
ਐਰੇ  ਗੈਰੇ ਨਾਲ ਤਾ ਇਹ

ਅਖ ਨਹੀ ਮਿਲਾਦੀਆ

ਪਿਆਰ ਦੇ ਚੱਕਰਾ ਵਿੱਚ

ਜਿੰਦ ਨਹੀ ਗਵਾਦੀਆ

ਕਰੇ ਕੋਈ purpose

ਤਾ ਮੂਹ ਤੇ ਸੁਣਾਦੀਆ
 
ਕਹਿੰਦੀਆ ਅੱਜ ਸਾਡੇ ਉਤੇ

ਕੱਲ ਕਿਸੇ ਹੋਰ ਨਾਲ ਤਿਆਰ

ਤੇਰੇ ਵਰਗੇ ਆਸ਼ਕ ਤਾਂ

ਅਸੀਂ ਵੇਖੇ ਨੇ ਹਜ਼ਾਰ

ਇਹ ਕਹਿ ਕੇ ਓਹ ਯਾਰੋ

ਲਾਉਂਦਿਆ ਡੰਡ ਨੇ


ਸ਼ਹਿਰ Palermo ਦੀਆ

ਕੁੜੀਆ ਵੀ ਬੰਬ ਨੇ

ਡੱਬ ਚ ਰਿਵਾਲਵਰ

ਪੀਦੀਆ ਇਹ ਭੰਗ ਨੇ

ਸਾਰੀ ਸਾਰੀ ਰਾਤ

ਸਿਫ਼ਟਾ ਨੇ ਲਾਉਦੀਆ

ਜਾਨ ਤਲੀ ਧਰ ਕੇ

ਕੰਮ ਸਿਰੇ ਚੜਾਦੀਆ

ਬਾਪੂ ਦੇ ਸਿਰ ਤੇ ਨਹੀ

ਖੁਦ ਇਹ ਕਮਾਦੀਆ

ਰਾਤੀ ਕੰਮ ਕਰ ਦਿਨੇ ਐਸ਼ ਉੜਾਦੀਆ

ਆਪਣੀ ਹੀ ਮਸਤੀ ਵਿਚ

ਰਹਿਣਾ ਕੰਮ ਇਨਾ ਦਾ

powder [Cocaine] ਤੋ ਬਿਨਾ ਨਹੀ
 
ਗੁਜਾਰਾ ਇਨਾ ਦਾ

ਕਰੇ ਕੋਈ ਤਿੰਨ ਪੰਜ

ਦੇਦਿਆ ਇਹ ਟੰਗ ਨੇ


ਸ਼ਹਿਰ Palermo ਦੀਆ

ਕੁੜੀਆ ਵੀ ਬੰਬ ਨੇ

ਡੱਬ ਚ ਰਿਵਾਲਵਰ

ਪੀਦੀਆ ਇਹ ਭੰਗ ਨੇ

2
Shayari / ਪਿੰਡ ਦੀ ਯਾਦ
« on: June 22, 2011, 12:19:40 AM »
ਉਹ ਇੱਕ ਲੰਡਾ ਸਾਇਕਲ ਨਾ ਪਿੱਛਲੀ ਬਰੇਕ ਨਾ ਹੀ ਖੱਬਾ ਪੈਂਡਲ

ਰੱਖਿਆ ਸੀ ਚਾਹ ਢਾਉਣੇ ਲੀ ਭਾਵੇ ਵਿੰਗਾ ਸੀ ਹੈਂਡਲ

ਵੱਟਾ ਤੇ ਬਹਿ ਸੂਟੇ ਨਾਲ ਚਾਹ ਸੀ ਬੜੀ ਪੀਤੀ

ਮੋਟਰ ਤੇ ਹੀ ਨਹਾ ਲੈਣਾ ਬੜਾ ਸੀ ਹੁੰਦਾ ਚਾਅ ਜਦ ਹੁੰਦੀ ਦਿਨ ਤੇ ਫੁੱਲ ਬੱਤੀ

ਠੰਡੀ A.C ਵਰਗੀ ਹਵਾ ਜਾਮਣ ਦੀ ਸੀ ਸੰਘਣੀ ਬੜੀ

ਹਾਏ ਉਏ ਕਿਵੇ ਤੋੜਾ ਇਹ ਯਾਦਾ ਵਾਲੀ ਲੜੀ

ਹਰ ਅਉਦੇ-ਜਾਂਦੇ ਸਾਹ ਨਾਲ ਯਾਦ ਪਿੰਡ ਦੀ ਹੈ ਜੁੜੀ

3
ਇਹ ਦੁਨਿਆ ਦਾ ਦੱਸ ਕੀ ਕਰੀਏ

ਇਹ ਤਾਂ ਚੰਨ ਨੂ ਵੀ ਦਾਗੀ ਕੇਹਂਦੇ ਨੇ

ਕੀ ਮੇਰੀ ਓਹਦੀ ਗੱਲ ਸੱਜਣਾ

ਇਹ ਤਾਂ ਸੋਫੀ ਨੂ ਵੀ ਸ਼ਰਾਬੀ ਕੇਹਂਦੇ ਨੇ

ਆਪ ਪੀਂਦੇ ਨੇ ਹਰ ਮੌਸਮ ਵਿਚ

ਸਾਡੇ ਪੀਣ ਨੂ ਬਰਬਾਦੀ ਕੇਹਂਦੇ ਨੇ

ਅਸੀਂ ਜਦ ਵੀ ਕਰੀ ਗੱਲ ਇਸ਼ਕ਼ ਦੀਆ ਚੋਟਾਂ ਦੀ

ਇਹ ਹਰ ਗਲ ਨੂ ਕਿਤਾਬੀ ਕੇਹਂਦੇ ਨੇ

ਕਿਓ ਪੀ ਪੀ ਮੈਂ ਮੁਕ ਗਿਆ ਸੀ ?

ਇਹ ਰਾਜ਼ ਨਾ ਕਿਸੇ ਨੂ ਪਤਾ

ਵੱਸ ਇਕੋ ਪੀਣ ਦੀ ਆਦਤ ਨੂ ਤਾ ਇਹ ਮੇਰੀ ਖ਼ਰਾਬੀ ਕੇਹਂਦੇ ਨੇ

4
Shayari / ਇਹ ਕਿਸ ਦੀ ਅੱਜ ਯਾਦ ਹੈ ਆਈ?
« on: June 09, 2011, 01:12:55 PM »
ਇਹ ਕਿਸ ਦੀ ਅੱਜ ਯਾਦ ਹੈ ਆਈ

ਚੰਨ ਦਾ ਲੌਂਗ ਬੁਰਜੀਆਂ ਵਾਲਾ,ਪਾ ਕੇ ਨੱਕ ਵਿਚ ਰਾਤ ਹੈ ਆਈ
 
ਪੁਰਤ ਪਲੇਠੀ ਦਾ ਮੇਰਾ ਬਿਰਹਾ,ਫਿਰੇ ਚਾਨਣੀ ਕੁੱਛੜ ਚਾਈ

ਇਹ ਕਿਸ ਦੀ ਅੱਜ ਯਾਦ ਹੈ ਆਈ


ਉੱਡਦੇ ਬੱਦਲਾਂ ਦਾ ਇਕ ਖੰਡਰ

ਵਿਚ ਚੰਨੇ ਦੀ ਮੱਕੜੀ ਬੈਠੀ,ਬਿੱਟ-ਬਿੱਟ ਵੇਖੇ ਭੁੱਖੀ-ਭਾਣੀ

ਤਾਰਿਆਂ ਵੱਲੇ ਨੀਝ ਲਗਾਈ ,ਰਿਸ਼ਮਾਂ ਦਾ ਇਕ ਜਾਲ ਵਿਛਾਈ

ਇਹ ਕਿਸ ਦੀ ਅੱਜ ਯਾਦ ਹੈ ਆਈ



ਅੰਬਰ ਦੇ ਅੱਜ ਕੱਲਰੀ ਥੇਹ ਤੇ

ਤਾਰੇ ਜੀਕਣ ਰੁਲਦੇ ਠੀਕਰ,ਚੰਨ ਕਿਸੇ ਫੱਕਰ ਦੀ ਦੇਹਰੀ

ਵਿਚ ਰਿਸ਼ਮਾਂ ਦਾ ਮੇਲਾ ਲੱਗਾ,ਪੀੜ ਮੇਰੀ ਅੱਜ ਵੇਖਣ ਆਈ

ਇਹ ਕਿਸ ਦੀ ਅੱਜ ਯਾਦ ਹੈ ਆਈ



ਉਫਕ ਜਿਵੇਂ ਸੋਨੇ ਦੀ ਮੁੰਦਰੀ

ਚੰਨ ਜਿਵੇਂ ਵਿੱਚ ਸੁੱਚਾ ਥੇਵਾ,ਧਰਤੀ ਨੂੰ ਅੱਜ ਗਗਨਾਂ ਭੇਜੀ

ਪਰ ਧਰਤੀ ਦੇ ਮੇਚ ਨਾ ਆਈ

ਵਿਰਥਾ ਸਾਰੀ ਗਈ ਘੜਾਈ

ਇਹ ਕਿਸ ਦੀ ਅੱਜ ਯਾਦ ਹੈ ਆਈ



ਰਾਤ ਜਿਵੇਂ ਕੋਈ ਕੁੜੀ ਝਿਊਰੀ

ਪਾ ਬੱਦਲਾਂ ਦਾ ਪਾਟਾ ਝੱ
ਗਾ

ਚੁੱਕੀ ਚੰਨ ਦੀ ਚਿੱਬੀ ਗਾਗਰ

ਧਰਤੀ ਦੇ ਖੂਹੇ ਤੇ ਆਈ

ਟੁਰੇ ਵਿਚਾਰੀ ਊਂਧੀ ਪਾਈ

ਇਹ ਕਿਸ ਦੀ ਅੱਜ ਯਾਦ ਹੈ ਆਈ



5
Introductions / New Friends / Noxious Happy Birthday
« on: June 06, 2011, 11:59:53 AM »
Happy Birthday Noxi :happy:

Enjoy your day
:excited: :excited: :excited: :excited:

Hope all your wishes come true
:rabb: :rabb: :rabb:

6
ਗੈਰਾਂ ਦੇ  ਸੁਪਨਿਆ ਦੀ ਬਣ ਗਈ ਜੇ ਤੂ ਮਾਲਕ

ਫਿਰ ਸਾਡੇ ਕਿਹੜਾ ਸੁਪਨਿਆ ਵਿਚ ਆਉਣ ਵਾਲੇ ਮੁਕ ਗਏ

ਗੈਰਾਂ ਨਾਲ ਕਰੇ ਜੇ ਤੂ ਹੱਸ-ਹੱਸ ਗੱਲਾਂ

ਫੇਰ ਸਾਨੂ ਕਿਹੜਾ ਹੱਸ ਕੇ ਬੁਲਾਉਣ ਵਾਲੇ ਮੁਕ ਗਏ

ਕਰਦੀ ਪਸੰਦ ਜੇ ਤੂ ਕਿਸੇ ਹੋਰ ਨੂ

ਤਾ "ਪੰਨੂ " ਨੂ ਕਿਹੜਾ ਜੱਗ ਵਿਚ  ਚਾਹੁਣ ਵਾਲੇ ਮੁਕ ਗਏ

ਤੂ ਤੇ ਮਾਰ ਕੇ ਸੁੱਟ ਗਈ ਸੀ "ਸ਼ੋਕੀ" ਨੂ

ਕੀਤੀ ਰੱਬ ਨੇ ਮੇਹਰ ਸਾਨੂ ਬਚਾਉਣ ਵਾਲੇ ਮਿਲ ਗਏ

ਜੇ ਤੂ ਬਣ ਗਈ ਗੈਰਾਂ ਦੀ ਖੁਸ਼ੀ

ਤਾ ਸਾਨੂ ਵੀ ਤੇਰੇ ਤੋ ਵੀ ਵੱਧ ਚਾਹੁਣ ਵਾਲੇ ਮਿਲ ਗਏ

7
Shayari / ਰੂਹਾਂ ਦੇ ਹਾਣੀ
« on: May 14, 2011, 05:45:26 PM »
ਹੱਥ ਘੁੱਟ ਕੇ ਫੜ ਲੈ ਵੇ ਸੱਜਣਾ

ਹਾਲੇ ਸਾਡੀ ਉਮਰ ਨਿਆਣੀ

ਮੈਂ ਸੁਣਿਆ ਦੁਨਿਆ ਦੇ ਮੇਲੇ ਚ

ਵਿੱਛੜ ਗਏ ਕਈ ਰੂਹਾਂ ਦੇ ਹਾਣੀ

8
Shayari / ਪ੍ਰੀਤੋ
« on: May 14, 2011, 03:55:52 PM »

9
Sports Khelan / Jinder Mahal (Tiger Raj Singh) on Smackdown
« on: May 11, 2011, 03:01:20 PM »
Jinder Mahal (Tiger Raj Singh) on Smackdown!- Smackdown 29/4/11


WWE SmackDown 5/6/11 Jinder Mahal Talks with Ranjin Singh

10
Shayari / ਮੁਦਤਾ ਬਾਅਦ ਕਲ ਰਾਤੀ
« on: May 08, 2011, 11:01:28 AM »
ਮੁਦਤਾ ਬਾਅਦ ਕਲ ਰਾਤੀ ਉਸ ਨਾਲ yahoo ਮੁਲਾਕਾਤ ਹੋ ਗਈ

ਬੜੀ ਦੇਰ ਤੋ ਅੱਖੀਆ ਵਿਚ ਸੋਕਾ ਸੀ ਉਦੋ ਫਿਰ ਬਰਸਾਤ ਹੋ ਗਈ

ਕਿੰਝ ਭੁਲਾਵਾ ਉਸ ਦੀਆ ਯਾਦਾ ਨੂ

ਪੂਰੀ ਜਿੰਦਗੀ ਤੋ ਲੰਬੀ ਕਲ ਰਾਤ ਹੋ  ਗਈ

11
Shayari / ਅਨਜਾਣ ਹਾ ਇਸ ਜੱਗ ਤੋ
« on: May 07, 2011, 03:09:24 PM »
ਵੇ ਦਿਲਾ ਕਿਸੇ ਦਾ ਐਨਾ ਇੰਤਜ਼ਾਰ ਨਾ ਕਰਇਆ ਕਰ 

ਦਿਲ ਦੇ ਰਾਜ਼ ਖੋਲਣ ਦੀ ਇਹ ਭੁਲ ਤੂ ਵਾਰ ਵਾਰ  ਨਾ ਕਰਇਆ ਕਰ
 
ਇਹ ਤੂ ਸਮਝ ਲੈ ਕੇ ਕੋਈ ਨਹੀ ਹੈ ਇਥੇ ਤੇਰਾ ਸ਼ੋਕੀ
 
ਤੂ ਬਹੁਤ ਅਨਜਾਣ ਹੈ ਇਸ ਜੱਗ ਤੋ
 
ਇਥੇ ਕਿਸੇ ਦੇ ਵਾਧੇ ਦਾ ਐਨਾ ਏਤਬਾਰ ਨਾ ਕਰਇਆ ਕਰ

12
ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ

ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਔਖਾ ਏ

ਥੋਹਰ ਤੇ ਉੱਗੇ ਫੁੱਲ ਵਾਂਗ ਹੈ ਜਿੰਦਗੀ

ਮੇਰੇ ਲਈ ਜਿਉਣ ਦਾ ਖਿਆਲ ਬੜਾ ਔਖਾ ਏ

ਕੁਝ ਪਲ ਦੇ ਵਿੱਚ ਹੈ ਡੇਰ ਹੋ ਜਾਣੀ

ਕਿਸੇ ਲਾਸ਼ ਤੋ ਪੁੱਛਣਾ ਹਾਲ ਬੜਾ ਔਖਾ ਏ

ਕਿਸੇ ਰੁੱਖ ਲਈ ਪਤਝੜ ਦੇ ਦਿਨ ਬੜੇ ਸੁੱਨੇ

ਜਿਵੇ ਮੇਰੇ ਲਈ ਵਿਛੋੜੇ ਦਾ ਬੜਾ ਔਖਾ ਏ

ਮੌਤ ਤੇ ਜਿੰਦਗੀ ਚ ਬਸ ਐਨਾ ਕੁ ਫਾਸਲਾ

ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਬੜਾ ਔਖਾ ਏ

ਅੱਗ ਲੱਗੀ ਹੈ ਸ਼ੋਕੀ  ਦੇ ਜਿਗਰ ਅੰਦਰ

ਪੀਤੇ ਬਿਨਾ ਹੋਣਾ ਬੇਹਾਲ ਬੜਾ ਔਖਾ

13
ਸਾਡੇ ਵਰਗੇ ਉਜੜਿਆ  ਦਾ

ਕੀ ਜੀਣਾ ਤੇ ਕੀ ਮਰਨਾ ਏ

ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ

ਤੇ ਅਸੀਂ ਪੈਰ-ਪੈਰ ਤੇ ਹਰਨਾ ਏ

ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ

ਨਾ ਮਰਨ ਦਾ ਗਮ ਕਿਸੇ ਕਰਨਾ ਏ

ਸਾਡੀ ਬੇਵੱਸ ਲਾਸ਼ ਨੂੰ ਵੇਖ

ਨਾ ਦਿਲ ਕਿਸੇ ਦਾ ਭਰਨਾ ਏ

ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ

ਨਾ ਫ਼ੁੱਲ ਕਿਸੇ ਨੇ ਧਰਨਾ ਏ

14
ਮਰ ਗਿਆ 'ਓਸਾਮਾ' ਸਭ ਨੇਂ ਬੜਾ ਰੌਲਾ ਪਾਇਆ ਏ,
ਟੀ.ਵੀ ਚੈਨਲ ਵਾਲਿਆਂ ਨੇਂ T.R.P ਵਧਾਓਣ ਲਈ ਬੜਾ ਜ਼ੋਰ ਲਾਇਆ ਏ !

ਇਕ-ਅੱਧੀ ਫੋਟੋ ਮਰ ਰਹੇ ਜੱਟ ਦੀ ਵੀ ਦਿਖਾ ਦਓ,
ਇਹਨਾਂ ਦੀਆਂ ਖੁਦਕੁਸ਼ੀਆਂ ਦਾ ਕਾਰਣ ਵੀ ਦਰਸਾ ਦਓ !

ਕਿੰਨੇ ਮਰੇ ਕਰਜ਼ੇ ਹੇਠ ਕਿੰਨਿਆਂ ਨੇਂ ਹੋਰ ਮਰਨਾ,
ਇਹਨਾਂ ਲਈ 'ਚੈਨਲਾਂ' ਤੇ 'ਸਰਕਾਰਾਂ' ਨੇਂ ਕੁਝ ਵੀ ਨਹੀਂ ਕਰ
ਨਾ
by amrit brar


15
Shayari / ਗਾਲਿਬ ਦਾ ਚੇਤਕ
« on: May 01, 2011, 12:48:19 PM »
ਪਾਣੀ ਵਾਂਗ ਗਾਲਿਬ ਪੈਟਰੋਲ ਫੂਕਦਾ

ਫਿਟ ਫਿਟ ਕਰੇ ਚੇਤਕ ਜਾਂਦਾ ਛੁਕਦਾ

ਵਿਹਲਾ  ਜੋ ਹੁੰਦਾ ਉਦੋ ਦਿਲ ਪਰਚਾਣ ਲਈ

ਚੁੱਕ ਲਿਆ ਚੇਤਕ ਹੁਣ ਫਿਰ ਗਾਲਿਬ ਨੇ

ਤੇਰੇ ਪਿਛੇ ਗੇੜੇ  ਲਾਉਣ ਲਈ

16
Shayari / ਤਾ ਕੀ ਕਰੀਏ
« on: April 30, 2011, 07:18:29 PM »
ਬੰਨ ਕੇ ਜਿਹੜੇ  ਟੁੱਟਦੇ  ਵਿਚਕਾਰ 

ਉਨਾ ਰੇਸ਼ਮੀ ਡੋਰਾ ਦਾ ਹੁਣ ਕੀ ਕਰੀਏ

ਖੁਭ ਜਾਂਦੇ ਜਿਹੜੇ ਸੀਨੇ ਪਰ

ਇਸੇ ਮਿਠੇ ਤੀਰ ਦਾ ਕੀ ਕਰੀਏ



ਭੁਲਣਾ ਖੁਦ ਨੂ ਕੋਈ ਸੋਖੀ ਗੱਲ ਨਹੀ

ਪਰ ਵਕ਼ਤ ਬੁਰੇ ਨੂ ਵੀ ਤਰਲਾ ਕੀ ਕਰੀਏ

ਆਪਣੇ ਅੱਪ ਤੋ ਵੀ ਨਫਰਤ ਦੇ ਵਜਾ ਤਾ ਕੋਈ ਖਾਸ ਨਹੀ

ਵੱਸ ਜੱਦ ਸਿਰ ਚੱੜ ਜਾਵੇ ਪਿਆਰ ਤਾ ਹਿਲਾ ਕੀ ਕਰੀਏ



ਬਣ ਗਿਆ ਜੋ ਸੋਚਿਆ  ਵੀ ਨਹੀ ਸੀ

ਬਿਨ ਮੰਗਿਆ ਤੇਰੇ ਤੋਫਿਆ ਨੂ ਦਰਕਾਰ ਵੀ ਕੀ ਕਰੀਏ

ਫੇਰ ਮਿਲਾਗੇ  ਦੇ ਆਸ ਤਾ ਤੇਨੁ ਦੇ ਦੇਵਾ

ਪਰ ਜੇ ਉਮਰੋ ਲੰਬਾ ਹੋਜੇ ਇੰਤਜ਼ਾਰ ਤਾ ਕੀ ਕਰੀਏ



ਤੇਰੇ ਦਿਤੇ ਦੁਖਾ ਨਾਲ ਜਿਉਣਾ ਕੋਈ  ਔਖਾ ਨਹੀ ਸੀ

ਪਰ ਹੁਣ ਜਦ ਖੁੱਦ ਨੂ ਹੀ ਲਿਆ ਮਾਰ ਤਾ ਕੀ ਕਰੀਏ

ਸ਼ੋਕੀ ਮੋਏ  ਨੂ ਕੋਈ ਬਹੁਤਾ  ਚਿਰ ਨਹੀ ਹੋਇਆ

ਪਰ ਭੁਲ ਗਏ ਏਨੀ  ਛੇਤੀ ਸੋਹਣੇ ਸੱਜਣ ਤਾ ਕੀ ਕਰੀਏ

17
ਤੂੰ ਉਹ ਪਲ ਹੈ ਮੇਰੀ ਜਿੰਦਗੀ ਦਾ

ਜਿਹਨੂੰ ਭੁਲਾਇਆ ਨਹੀ ਜਾਣਾ

ਮੈਂ ਤੇਰੀ ਯਾਦ ਚ ਹੰਝੂਆ ਚ ਡੁੱਬ ਜਾਣਾ

ਪਰ ਤੇਰੇ ਤੋ ਬਚਾਇਆ ਨਹੀ ਜਾਣਾ

ਅਸੀ ਦੂਰ ਹੁੰਦੇ ਹੁੰਦੇ ਵੱਖ ਹੋ ਜਾਣਾ

ਪਰ ਤੇਰੇ ਤੋ ਦੂਰੀਆ ਦਾ ਫਰਕ ਮਿਟਾਇਆ ਨਹੀ ਜਾਣਾ

ਜੇ ਕਦੇ ਟਕਰੇ ਕਿਸੇ ਮੋੜ ਤੇ ਤਾਂ ਮੈਨੂੰ ਉਮੀਦ ਆ ਕਮਲੀਏ

ਤੇਰੇ ਕੋਲੋ ਤਾ ਸ਼ੋਕੀ
ਨੂੰ ਹੱਸ ਕੇ ਬੁਲਾਇਆ ਵੀ ਨਹੀ ਜਾਣਾ

18
Shayari / ਸੱਚੀ ਪ੍ਰੀਤ
« on: April 13, 2011, 03:56:54 PM »
ਫੁੱਲ ਸਜਦੇ ਸਦਾ ਟਾਹਣੀਆ  ਤੇ

ਸੁੰਘ ਲਈਏ ਪਰ ਕਦੇ ਤੋੜੀਏ ਨਾ


ਜੇਕਰ ਤੋੜੀਏ ਤਾ ਸਾਂਬਨ ਦੀ ਕਸਮ ਉੱਤੇ


ਐਵੇਂ ਹੱਥ ਵਿਚ ਕਦੇ ਮਰੋੜੀਏ ਨਾ


ਯਾਰਾ ਕਰੀਏ ਜਿਸਨੂੰ ਪਿਆਰ ਇਕ ਵਾਰੀ

ਮੁੱਖ ਕਦੇ ਫਿਰ ਊਸ ਤੋਂ ਮੋੜੀਏ ਨਾ

ਜੇ ਪਾਉਣੀ  ਹੋਵੇ ਤਾਂ ਪ੍ਰੀਤ ਸੱਚੀ ਪਾਈਏ

ਐਵੇਂ ਨਾਤਾ ਕਿਸੇ ਨਾਲ ਜੋੜੀਏ ਨਾ

19
ਸਾਡੇ ਸੱਜਣ ਸੋਹਣੇ ਲਗਦੇ ਨੇ

ਪਰ ਨੀਤਾਂ ਮਾੜੀਆ ਰਖਦੇ ਨੇ

ਪਹਿਲਾ ਦਿਲ ਤੇ ਹੱਥ ਰਖਦੇ ਨੇ

ਫਿਰ ਦਰਦ ਅਵੱਲਾ ਦਿੰਦੇ ਨੇ

ਸਾਡੀ ਫਿਤਰਤ ਤੋ ਥੋੜੇ ਵੱਖ ਜੇਹੇ

ਥੋੜਾ ਨਖਰਾ ਜਿਹਾ ਵੀ ਰਖਦੇ ਨੇ

ਸਾਨੂੰ  ਸ਼ੋਕ ਹੈ ਹੁਸਨ ਮਾਨਣ ਦਾ

ਉਹ ਸੋਹਣਾ ਮੁੱਖ ਲੁਕਾ ਕੇ ਰਖਦੇ ਨੇ

ਅਸੀ ਦਿਲ ਲਈ ਬੈਠੇ ਹੱਥਾ ਵਿੱਚ

ਤੇ ਉਹ ਰੂਪ ਸਾਣ ਤੇ ਲਾ ਕੇ ਰਖਦੇ ਨੇ

ਜਿਹਨੂੰ ਜਾਨ ਬਣਾਈ ਬੈਠੇ ਹਾ

ਉਹ ਸ਼ੋਕ ਜਾਨ ਲੈਣ ਦਾ ਰਖਦੇ ਨੇ

20
ਡਰ ਸੀ ਸਾਨੂ ਸਮੁੰਦਰਾ ਦਾ
 
ਡੋਬ  ਦਿਤਾ ਸਾਨੂ ਕਿਨਾਰੇ   ਨੇ

ਧੁਪ ਤੋ ਡਰਦੇ  ਅਸੀਂ ਰਾਤ ਲੱਭੀ

ਜ਼ਖਮੀ ਕਰ ਦਿਤਾ ਸਾਨੂ ਤਾਰਿਆ ਨੇ
 
ਕੋਈ ਇਕ ਮਾਰਦਾ ਸਾਨੂ ਤਾ ਅਸੀਂ ਜਰ ਜਾਂਦੇ
 
ਪਰ ਮਾਰਿਆ ਸਾਨੂ ਸਾਰਿਆ ਨੇ

ਬੇਗਾਨੇ  ਮਾਰਦੇ ਤਾ ਹੱਸ ਕੇ ਮਾਰ ਜਾਂਦੇ

ਪਰ ਮਾਰੇਆ "ਸ਼ੋਕੀ" ਨੂ ਜਾਨ ਤੋ ਪਿਆਰੇਆ ਨੇ

Pages: [1] 2 3 4 5 6 ... 16