This section allows you to view all posts made by this member. Note that you can only see posts made in areas you currently have access to.
Messages - ਜੱਟ ਸ਼ੋਕੀ ਕਾਲੇ ਮਾਲ ਦਾ
Pages: 1 ... 34 35 36 37 38 [39] 40 41 42 43 44 ... 94
761
« on: February 09, 2011, 11:52:56 AM »
sahi gall aa veer brar tan bahla hi twa la giya ,chal koi na kditan ooth pahar thulle avega hi :cooll:
hahaah thik aa veer chal apa dowe ooth de wait karde aa kado phar thle ayunda jad v ayea apa nale sut lena :happy: :hug:
762
« on: February 09, 2011, 11:51:09 AM »
ਮੁਸੀਬਤਾਂ 'ਚੋ ਹੀ ਨਿਕਲ ਆਸ਼ਕ ਬਣਿਆ ਜਾਂਦਾ ਕੱਚਿਆਂ ਤੇ ਤਰਨਾ ਪੈਂਦਾ ਸੀਨੇ ਤੀਰ ਜ਼ਰਨਾ ਪੈਂਦਾ ਯਾਰਾ ਨਾਲ ਔਖੇ ਵੇਲੇ ਖੜਨਾ ਪੈਂਦਾ
ਸਹੀ ਗੱਲ ਆ ਗਿੱਲ ਵੀਰ , ਪਰ ਅਪਾ ਭਾਵੇ ਸੀਨੇ ਤੇ ਤੀਰ ਜਰੀਏ ਜਾ ਨਾ ਭਾਵੇ ਕੱਚਿਆਂ ਉਤੇ ਤਰਏ ਜਾ ਨਾ , ਯਾਰਾ ਨਾਲ ਆਪਾ ਔਖੇ ਵੇਲੇ ਜਰੂਰ ਖੜਦੇ ਹਾ ਯਾਰਾ ਲਈ ਤਾ ਜਾਨ ਹਾਜਰ ਏ ..
763
« on: February 09, 2011, 11:40:47 AM »
siraaaaaaaaaaaaaaaaaaaaaaaaaaaaaaaa :laugh: :laugh: :laugh: :laugh: :laugh: :laugh: vese veer eh mainu kiha k Shaunki nu :omg
ahahaa lagda brar sade bullat de lassi hi kar geya gill veer :cooll:
764
« on: February 09, 2011, 07:17:43 AM »
ਵਿਹਲੇ TIME ਬਣਾਈਆ ਜੋ,ਸੂਰਤਾਂ ਨੇ ਮਾਰਨਾ,
ਕਾਲਜ਼ੇ ਨੂੰ ਛਿੱਲਦੀਆ ਮੂਰਤਾਂ ਨੇ ਮਾਰਨਾ,
ਲਿਸ਼ਕਣ ਬਿਜਲੀਆ ਕਿਸੇ ਤੇ ਤਾਂ ਪੈਣੀਆ,
ਆਸ਼ਕਾ ਦੀ ਜਾਨ ਤੇ ਮੂਸੀਬਤਾਂ ਹੀ ਰਹਿਣੀਆ..!
765
« on: February 09, 2011, 06:56:35 AM »
ਬੁਲਿਟ ਦੇ ਪਿੱਛੇ ਲਿਖਵਾਇਆ ਬੰਬੂਕਾਟ
ਭੱਜੇ ਤਾਂ ਸਾਈਲੈਂਸਰ ਚੋ ਨਿੱਕਲਦੀ ਲਾਟ
ਪੁੱਤ ਜੱਟਾਂ ਦੇ ਨਾ ਐਕਟਿਵਾ ਉੱਤੇ ਜੱਚਦੇ
ਜਦੋਂ ਵੱਜਦੇ ਪਟਾਕੇ ਉਦੋਂ ਵੈਰੀ ਮੱਚਦੇ ਨੀ,ਜਦੋਂ ਵੱਜਦੇ ਪਟਾਕੇ ਉਦੋਂ ਵੈਰੀ ਮੱਚਦੇ ਠਾਹ!!! :excited: :laugh:
766
« on: February 09, 2011, 03:19:09 AM »
balle o nice aa.................amli
:happy: :happy: :blink:
767
« on: February 09, 2011, 03:18:28 AM »
ਦਾਰੂ ਮੈਂ ਪੀਣੀ, ਹੁਲਾਰਾ ਤੈੰਨੂ ਵੀ ਔਣਾ,
ਇਸ਼ਕ ਮੈਂ ਕੀਤਾ, ਤੇ ਵੇਖੀਂ ਕਮਲੀ ਤੂੰ ਵੀ ਹੋਣਾ
:superhappy: :superhappy: :superhappy:
nice veer =D>
 gill veer :happy: :hug:
768
« on: February 08, 2011, 06:03:15 PM »
769
« on: February 08, 2011, 05:45:13 PM »
ਮਰ ਮੈਂ ਵੀ ਜਾਣਾ, ਜਿਓਂ ਤੈਥੋਂ ਵੀ ਨੀ ਹੋਣਾ,
ਦਿਲ ਮੇਰਾ ਟੁੱਟਣਾ, ਅੱਖਾਂ ਤੇਰੀਆਂ ਨੇ ਵੀ ਰੋਣਾ,
ਨੀਂਦ ਮੇਰੀ ਉੱਡਣੀ ਰਾਤ ਨੂੰ ਤੂੰ ਵੀ ਨੀ ਸੌਣਾ,
ਦਾਰੂ ਮੈਂ ਪੀਣੀ, ਹੁਲਾਰਾ ਤੈੰਨੂ ਵੀ ਔਣਾ,
ਇਸ਼ਕ ਮੈਂ ਕੀਤਾ, ਤੇ ਵੇਖੀਂ ਕਮਲੀ ਤੂੰ ਵੀ ਹੋਣਾ
770
« on: February 08, 2011, 02:52:05 PM »
oh balle gill veere tu ta sine agg layi jana greeb de , :happy: :hug: nale j tusi menu ਐਂਕਰ ਬਣਨ nu kah deta mea eda de lina hi bolnyea :happy: :happy: ਬਡ਼ੀ ਚੰਗੀ ਆ ਦਵਾਈ,ਜਿਹੜੀ ਬੋਤਲਾ ਚ ਪਾਈ,
ਐਵੇ ਲੋਕੀ ਆਖਦੇ ਖਰਾਬ ਗੋਰੀਏ,
ਚਿਤ ਕਰੇ ਉਦੇ ਉਤੋ ਵਾਰ ਦੇਵਾ ਜਾਨ,
ਜਿਹੜੇ 22 ਨੇ ਬਣਾਈ ਆ ਸਰਾਬ ਗੋਰੀਏ ...
771
« on: February 08, 2011, 10:08:05 AM »
LAI HO GYI NA SAALI KISMAY HI KHARAB AA KOI NA HOR KES NU TRY KARDA....... :break: :break: :break: :break: :break: :laugh: :laugh: :laugh: :laugh: :laugh: :laugh:
tu koi bakri bukri ghear la tiger eathe jida de hlat aa kise ne haa nahi karni :pagel: :pagel:
772
« on: February 08, 2011, 10:01:21 AM »
NA TA HO LAIN DE FER HAS LAI............ :blah: :blah: :blah:
773
« on: February 08, 2011, 09:55:43 AM »
SIMAR I LOVE U..............U MARRY ME
:Laugh: :Laugh: :Laugh: :Laugh: :Laugh: :Laugh: :Laugh: :Laugh: :Laugh: :Laugh:
774
« on: February 08, 2011, 07:28:10 AM »
ah nikke motte nasheya ch ta bahyie pa ge jattan nu,nhi ta jatt kale maal tu elava kise cheez nu hath ni lauda si :happy:
:sad: :wait: :wait: chalo 22 bhayea ne v traki kar layi ajj kal oh v bhuki nu muh marde swere uthde hi :happy:
775
« on: February 08, 2011, 07:25:16 AM »
afeem de naal chaaa, paundi side raah gud nal khao bhukki, fency peevo suki murge naal peo sharab. kade na howe mood kharab mehfil ch malke jarda, AMLI gal sire di karda
khushboo ROYAL STAG di katt ni hundi peen naal jindagi amli di kade kat ni hundi naal howe je botal de saath mitra da.. AMLYAN di jindagi jannat naalo kat nahi hundi.
8-> 8-> X_X
776
« on: February 08, 2011, 04:24:51 AM »
jihra kam na khrab lage oh bahyie de sir pa dao :happy: :happy: :happy:
777
« on: February 08, 2011, 04:20:23 AM »
dhokha te ho chukeya ji hun asi amli day banaya va 8 feb nu
hanji kainth 22 tusi sare sath dao asi amkiya de haqa khtir lrage te amliya nu una da haq jroor dwawage X_X happy amli day :balle: :balle: :balle: :balle: :rockon: :rockon: :excited:
778
« on: February 07, 2011, 03:58:14 PM »
saal vich sare day aunde aa jiwe ki rose day, valentine day, eah oh day kade amli day nahi ayea te na hi sunyea ee kade :sad: chalo ji ajj tou ik new day mnawage Amli Day jani ki 8 feb amliyea de nam :excited: chlo ajo sare ral k amliya de khusi dugni karyee ...[/size]
ਜਰਦੇ ਦੀ ਰੋਟੀ, ਡੋਡਿਆ ਦਾ ਸਾਗ !
ਦਾਰੂ ਦੀ ਲੱਸੀ, ਫੀਮ ਦਾ ਅੱਚਾਰ !
ਮੁਬਾਰਕ ਹੋਵੇ ਤੁਹਾਨੂੰ ਇਹ ਸਾਡਾ ਅਮਲੀਆ ਦਾ ਤਿਉਹਾਰ
HaPpY AmLi dAy [/size]
779
« on: February 07, 2011, 03:40:46 PM »
ਡੋਲੀ ਵਿਚੋ ...
ਹੀਰ ਵਾਜਾਂ ਮਾਰਦੀ ਏ ਰਾਝੇ ਨੂੰ,
ਕਹਿੰਦੀ . . . . . . . . . . . . . . . . . . . . . . . . . . . . . . . . . . . .. . .
. . .. . ਘਰ ਜਾਕੇ FACEBOOK Check ਕਰ ਲਈ ...
ਵਿਆਹ ਵਾਲੀਆ ਫੋਟੋਆ ਪਾਈਆ ਨੇ.. :pagel: :pagel:
780
« on: February 07, 2011, 02:15:55 PM »
gusse vich sohna lagda 8-> ik vaar hor muh vatt ke dikhayi :pagel:
:hihpanga:sohne ne sohna hi lagna kamli X_X :laugh:
Pages: 1 ... 34 35 36 37 38 [39] 40 41 42 43 44 ... 94
|