July 07, 2024, 08:08:41 PM

Show Posts

This section allows you to view all posts made by this member. Note that you can only see posts made in areas you currently have access to.


Messages - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 ... 28 29 30 31 32 [33] 34 35 36 37 38 ... 94
641
Shayari / Re: ਚੱਲ ਛੱਡ ਦਿਲਾ ਕਰ PJ ਤੋ logoff
« on: February 23, 2011, 12:07:16 PM »
veer lagda gussa kar geya mera jihra hun log off te gal phunch gayi :sad: :sad: :sad:

642
Shayari / Re: ਮੈ ਦੀਵਾ ਲੱਗਦਾ ਜਿਨਾਂ ਨੂੰ
« on: February 23, 2011, 07:49:21 AM »
bhout wadeya song ee bro ,  :blink: :blink:

644
Shayari / ਪਿਆਰ ਮੁੜ ਨਹੀ ਔ ਪੈਣਾ
« on: February 23, 2011, 07:24:15 AM »
ਟੂੱਟਾ ਜੋ ਪਿਆਰ ਮੁੜ ਨਹੀ ਔ ਪੈਣਾ ਏ,

ਕੋਲ ਬਿਠਾ ਕੇ ਤੇਨੂੰ ਅਸੀਂ ਕਹਿਣਾ ਏ,

ਤੇਰੇ ਕਰਕੇ ਜੋ ਗਿਰੇ ਅਖੀਆਂ ਚੋ ਹੰਝੂ,

ਨੀ ਤੈਥੋ ਇਕ ਇਕ ਹੰਝੂ ਦਾ ਹਿਸਾਬ ਲੈਣਾ ਏ.

645
Shayari / Re: ਤੇਰਾ ਇੰਤਜਾਰ ਨੀ ਕਰਾਂਗੇ
« on: February 22, 2011, 05:43:41 PM »

646
ਤੇਰੇ ਮਿਲਣ ਤੋਂ ਪਹਿਲਾਂ ਕੱਲੇ ਸੀ,

ਤੇਰੇ ਮਿਲਣ ਦੇ ਬਾਅਦ ਵੀ ਕੱਲੇ ਆਂ,

ਦੁਨੀਆ ਦੀ ਗੱਲ ਤਾਂ ਇੱਕ ਪਾਸੇ,

ਤੇਰੀਆਂ ਨਜ਼ਰਾਂ ਵਿੱਚ ਵੀ ਝੱਲੇ ਆਂ..

647
Shayari / Re: ਤੇਰਾ ਇੰਤਜਾਰ ਨੀ ਕਰਾਂਗੇ
« on: February 22, 2011, 01:16:55 PM »
shaunki shayara nu tichra na kar veer :sad:
nahi veer ji mea kato tichra karneya aa :sad:

648
nakl v veer akl naal hi vajdi aa  :cooll:

 lao veer ji apa tuhadi gal man layi   ਤੇਰਾ ਇੰਤਜਾਰ ਨੀ ਕਰਾਂਗੇ wala topic dekho  :pagel:

649
Shayari / ਤੇਰਾ ਇੰਤਜਾਰ ਨੀ ਕਰਾਂਗੇ
« on: February 22, 2011, 08:47:56 AM »
ਟੁਟਿਆ ਯਕੀਨ ਦੂਜੀ ਬਾਰ ਨੀ ਕਰਾਂਗੇ,

ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ,

ਜਾ ਯਾਰਾ ਤੇਰੇ ਗੁਨਾਹ  ਨੇ ਮਾਫ,

ਪਰ ਮੁੜਕੇ ਤੇਰਾ ਇਤਬਾਰ ਨਹੀਂ ਕਰਾਂਗੇ..



Copy Right By: Gill-Galib


chor:▒▒▓▓█ਜੱਟ ਸ਼ੋਕੀ ਕਾਲੇ ਮਾਲ ਦਾ█▓▓▒▒

650
shaunki apa v dono copy right  likheya kariye aj kal chor frde aa :laugh:
hahaha veer mere tou bda chor eathe kihra a geya  :pagel: 8-> X_X X_X X_X

651
Shayari / ਕਲਮ ਇਸ਼ਕ ਦੀ
« on: February 22, 2011, 08:14:48 AM »
ਕੋਈ ਪੱਤਿਆਂ ਤੇ ਨਾਂ ਲਿਖਦਾ ਏ ਕੋਈ ਲਿਖਦਾ ਆਪਣੀਆ ਬਾਹਾ ਤੇ,

ਅਸੀਂ ਕਲਮ ਇਸ਼ਕ ਦੀ ਨਾਲ ਤੇਰਾ ਨਾਂ ਲਿਖ ਬੈਠੈ ਸਾਹਾਂ ਤੇ

652
shaunki veer bahut sohna likheya  =D> =D> =D> =D>
thxx gill veer , akhir veer kis da  :rockon: gill galib da thoda asar ta hona hi aam  :excited: :excited: :excited:

653
ਜਿਨਾ  ਕਰੀ ਸ੍ਕੂਟਰ ਦੇ ਸਵਾਰੀ ਓਹ ਹੀਰੋ  ਹੋਂਡੇ  ਤੇ ਨਹੀ ਚੜਦੇ ,
ਜਿਨਾ ਨੂੰ ਪੈ  ਜਾਵੇ ਚੇਤਕ ਦਾ ਚਸਕਾ ਓਹ ਬੁੱਲੇਟ  ਵੱਲ ਮੂੰਹ ਵੀ ਨਹੀ ਕਰਦੇ
ਚੇਤਕ ਪਿਛੇ ਬੰਨ ਪਟਾਕੇ "ਬਰਾੜ ਜੀ" ਪਿੰਡ ਵੜਦੇ
ਕੁੜੀਆਂ ਕਾਹਦੀਆਂ ਪੱਟ ਹੋਣੀਆ, ਉਹਦੇ ਤੋ ਤਾਂ ਘਰ ਦੇ ਡੰਗਰ ਵੀ ਡਰਦੇ  :laugh: :laugh: :laugh: :laugh: :laugh: :laugh:
     

:Laugh: :laugh: :excited: :Laugh: :Laugh: :laugh: :excited: :Laugh: :Laugh: :laugh: :excited: :Laugh:

654
ਟੱਬਰ ਵੱਡਾ ਘੱਟ ਕਮਾਈ,

ਗਲ ਨੂੰ ਪੈਂਦੀ ਜਦ ਮਹਿੰਗਾਈ,

ਜਦ ਮਾਪੇ ਹੋਣ ਗਰੀਬ,ਤਾਂ ਧੀਆਂ ਮਰਦੀਆਂ ਨੇ,

ਜਦ ਮਾੜੇ ਹੋਣ ਨਸੀਬ,ਤਾ ਧੀਆਂ ਮਰਦੀਆਂ ਨੇ

655
Gup Shup / Re: hii hii hii hawwwwwwww main te pj bhul hi gayii c :P
« on: February 22, 2011, 07:54:32 AM »
dodde kha liya ker,time da pata hi nhi lagda  :rockon:
hahahahah sara din dil udo udo karo hea k nahi gill veere  :cooll: :cooll:

656
bajaj waleya nu chetak dubara kadhna paina burraaaaaaaaaa  :laugh:
ਜਿਨਾ  ਕਰੀ ਸ੍ਕੂਟਰ ਦੇ ਸਵਾਰੀ ਓਹ ਹੀਰੋ  ਹੋਂਡੇ  ਤੇ ਨਹੀ ਚੜ ਦੇ ,

ਜਿਨਾ ਨੂ ਪੈ  ਜਾਵੇ ਚੇਤਕ ਦਾ ਚਸਕਾ ਓਹ ਬੁੱਲੇਟ  ਵਾਲ ਮੁਹ ਵੀ ਨਹੀ ਕਰਦੇ .. X_X X_X X_X

657
hahahah amli jiiiiiiiiiiii gud gud........sohni fotooo aaaaaaaaaaaaaaa thodi dp aaliiiiiii  :laugh: :laugh: :laugh: :laugh:
thxx ji :happy:
 ਮੁੱਲ ਚੰਦਰੀਏ ਪਾਇਆ ਨਾ ਤੂੰ ਸਾਡੇ ਪਿਆਰਾਂ ਦਾ,
ਹਾਲੇ ਤੱਕ ਵੀ ਖੜਾ ਚੇਤਕ ਠਾਣੇ ਯਾਰਾਂ ਦਾ
ਹੁਣ ਠਾਣੇ ਦਾ ਮੁਨਸ਼ੀ ਲੈਂਦਾ ਮੇਚੇ ਯਾਰਾਂ ਦੇ
ਡਿਗੀ ਵਿਚੋ ਡੋਡੇ  ਕੱਢ ਉਹਨੇ ਵੇਚੇ ਯਾਰਾਂ ਦੇ
ਖਸਮਾਂ ਨੂੰ ਖਾਣ ਚਰਚੇ ਤੇਰੇ ਮੇਰੇ ਪਿਆਰਾਂ ਦੇ   
hahahaha  :cooll: :rockon: :rockon: :rockon: :rockon:

658
ਮੇਰਾ ਚੇਤਕ ਪਹੁੰਚ ਗਿਆ ਠਾਣੇ
ਹੁਣ ਮੇਰੇ ਦਿਲ ਦੀਆ ਮੇਰਾ ਰੱਬ ਜਾਣੇ
ਤੇਰੇ ਲਈ ਮੈ ਇਹ ਪੰਗਾ ਪਾ ਲਿਆ
ਤੂੰ ਹਾਲ  ਵੀ ਨਾ ਪੁਛਿਆ ਰਕਾਨੇ
  :rockon:
ਮੁੱਲ ਚੰਦਰੀਏ ਪਾਇਆ ਨਾਂ ਤੂੰ ਸਾਡੇ ਪਿਆਰਾਂ ਦਾ,
ਹਾਲੇ ਤੱਕ ਵੀ ਖੜਾ ਚੇਤਕ ਠਾਣੇ ਯਾਰਾਂ ਦਾ...... :excited: :excited: :excited: :excited:

659
ਸਰਦਾ ਨੀ ਅਵਾਜ ਤੇਰੀ ਸੁਣੀ ਤੋਂ ਬਗੈਰ,

ਹਾਲ ਇੱਦਾਂ ਹੋਇਆ ਹੁਣ ਲੱਗਦੀ ਨਾ ਖੈਰ,

ਬੜਾ ਸੀ ਬਚਾਇਆ, ਪਰ ਓਹਲੇ ਨਾਕਾ ਲਾਇਆ,

 ਕੱਲ ਨਵਾਂ ਹੀ ਮੈਂ ਪੰਗਾ ਇੱਕ ਪਾ ਲਿਆ ਨੀ,

ਇੱਕ ਤੇਰੇ ਫੋਨ ਬਦਲੇ, ਚੇਤਕ ਦਾ ਚਲਾਣ ਮੈਂ ਕਰਾ ਲਿਆ ਨੀ, ਇੱਕ ਤੇਰੇ ਫੋਨ ਬਦਲੇ

660
ਪਤਾ ਨਹੀਂ ਇਹ ਦਿਲ ਕੀ ਸਾਥੋਂ ਕਰਵਾਉਣਾ ਚਾਹੁੰਦਾ ਹੈ,

ਕਿਉਂ ਇਹ ਹਰ ਇਕ ਸੋਹਣੀ ਚੀਜ਼ ਨੂੰ ਅਪਨਾਉਣਾ ਚਾਹੁੰਦਾ ਹੈ,

ਹੈ ਭਾਵੇਂ ਸਭ ਕੁਝ ਕੋਲ ਇਸਦੇ,

ਪਰ ਅਜੇ ਵੀ ਪਤਾ ਨਹੀਂ ਕੀ ਪਾਉਣਾ ਚਾਹੁੰਦਾ ਹੈ,

ਅਸੀਂ ਰਹਿਣਾ ਚਾਹੁੰਦੇ ਹਾਂ ਆਜ਼ਾਦ,

ਪਰ ਲਗਦਾ ਇਹ ਚੰਦਰਾ ਸਾਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ,

ਪਤਾ ਨਹੀਂ ਕੀ ਸਾਥੋਂ ਇਹ ਕਰਵਾਉਣਾ ਚਾਹੁੰਦਾ ਹੈ..

Pages: 1 ... 28 29 30 31 32 [33] 34 35 36 37 38 ... 94