July 05, 2024, 01:46:54 AM

Show Posts

This section allows you to view all posts made by this member. Note that you can only see posts made in areas you currently have access to.


Messages - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 ... 25 26 27 28 29 [30] 31 32 33 34 35 ... 94
581

ਸਾਹਾਂ ਦੀ ਸੰਦਲੀ ਡੋਰ ਨੂੰ ਕੀ ਹੋ ਗਿਆ
ਝੱਲੇ ਨੈਣਾਂ ਨੂੰ ਲੱਗਦਾ ਅੱਜ ਕੋਈ ਮੋਹ ਗਿਆ
ਦਿਲ ਦਰਿਆ ਦੀਆਂ ਛੱਲਾਂ ਅੱਥਰੂ ਕੇਰ ਦਿਤੇ
ਪੀੜ ਦਾ ਕੋਈ ਕੰਡਾ ਸੀਨੇ ਪੋਹ ਗਿਆ

REET
ਤੇਰੇ  ਸਾਹਾ  ਦੀ  ਸੰਦਲੀ  ਡੋਰ੍ਰ ਨੂ ਲਗਦਾ ਕੋਈ  ਛੋਹ  ਗਿਆ,

ਤੇਰੇ ਨੈਣਾ ਨੂ ਹੁਣ ਕਿਸੇ ਦਾ ਦੀਦਾਰ  ਹੋ ਗਿਆ ,

ਇਸ ਨੂ ਹੀ ਤਾ ਕਹਿੰਦੇ  ਨੇ ਪਿਆਰ ਹੋ ਗਿਆ

ਦਿਲ ਦਰਿਆ  ਵਿਚ ਹੁਣ ਤੇਰੇ ਕਈ ਉਬਾਲ  ਆਉਣਗੇ

 ਹੁਣ ਦੇਖੀ  ਤੇਨੁ ਦਿਨ ਵਿਚ ਹੀ ਸੁਪਨੇ  ਆਉਣਗੇ  :pagel: 8-> 8->

582
Shayari / Re: ਪਹਿਲੀ ਉਮਰ ਦਾ ਪਿਆਰ
« on: February 28, 2011, 03:46:57 AM »

583
Shayari / ਪਹਿਲੀ ਉਮਰ ਦਾ ਪਿਆਰ
« on: February 28, 2011, 02:58:27 AM »
ਤੂੰ ਭੁੱਲੇਂਗੀ ਭੁੱਲਣ ਲਈ ਸੁੱਖਣਾ ਵੀ ਸੁੱਖੇਗੀ,

ਪਰ ਦਿਲ ਚੋਂ ਕੱਢ ਕੇ ਯਾਦ ਕਮਲੀਏ ਕਿੱਥੇ ਸੁੱਟੇਗੀ,

ਇੱਕ ਇੱਕ ਤੈਨੂੰ ਬੋਲ ਪਿਆਰਾ ਚੇਤੇ ਆਉਗਾ,

ਨੀ ਪਹਿਲੀ ਉਮਰ ਦਾ ਪਿਆਰ ਕੁਆਰਾ ਚੇਤੇ ਆਉਗਾ,

ਪਹਿਲੀ ਉਮਰ ਦਾ ਪਿਆਰ ਕੁਆਰਾ ਚੇਤੇ ਆਉਗਾ..

584
 :happy: :happy: :happy: :blah: :excited: :excited: :excited:

585
ਤੇਰੇ ਪਿੰਡ ਤੋ ਮੋਗੇ ਦੀਆ ਦੂਰੀਆ

ਮੈ ਚੇਤਕ ਤੇ ਮਿੰਟਾ 'ਚ ਕਰੂ ਪੂਰੀਆ

ਪਟਾਕੇ ਲੈ ਕੇ ਖੜਾ ਹੋਉਗਾ ਬਰਾੜ

ਤੇਰੇ ਪਿੰਡ ਦੇ ਬਾਰ ਮੈ ਤੇ ਪਰਿੰਸ

ਕਰਦੇ ਆਵਾ ਮਾਰੋ ਮਾਰ
 :rockon: :rockon: :rockon:

ਅੱਗੇ ਤੋ ਮੈ ਵੀ  ਹੁਣਾ ਆ ਤਿਆਰ  ਆਉਂਦਿਆ  ਹੀ ਲਾ ਕੇ peg ਚਾਰ ,

ਹੋ ਜਾਣਾ ਕਿਸੇ ਨਾਲ ਪੰਗਾ ਪਾਉਣ  ਨੂ ਤਿਆਰ  :comeon:,

ਫਿਰ ਨਹੀਓ ਡਰ  ਹੋਣਾ ਕਿਸੇ ਦਾ ਖਬੀ ਖਾਨ  ਦਾ,

ਉਦੋ ਹੋਣੇ ਮੇਰੇ ਨਾਲ ਗਾਲਿਬ ,ਬਰਾੜ ,ਪ੍ਰਿੰਸ  ਜਿਹੇ  ਯਾਰ . :superhappy: :superhappy: :excited:

586
Gup Shup / Re: Funny Punjabi One Liners
« on: February 27, 2011, 02:16:45 PM »
ਤੇਰੇ ਯਾਰ ਦੇ ਪੁੱਠੇ ਦਿਨ ਆਏ,ਨੀ ਕਿੱਕਰਾਂ ਨੂੰ ਪਾਵੇ ਜੱਫੀਆਂ। 8-> :hehe: :rockon:

587
ਇਕ ਤਾਂ ਤੇਰੇ ਨਾਲ ਯਾਰੀ ਡੂੰਘੀ ਪੈ ਗਈ
ਗਲ ਚੇਤਕ ਵਾਲੀ ਦਿਲ ਚ ਬਹਿ ਗਈ
ਜਦੋਂ ਬੁਲਾਵੇਂਗਾ,ਮੈ ਭੱਜਿਆ ਆਵਾਂਗਾ
ਬੰਨ ਕੇ ਚੇਤਕ ਤੇ ਪਟਾਕੇ
ਦਿਵਾਲੀ ਤੇ ਮੈਂ ਤੇਰੇ ਘਰ ਆਵਾਂਗਾ


ਵੀਰ ਯਾਰੀ ਤਾ ਰਿਹੰਦੀ  ਉਮਰ ਤਕ ਨਿਬਾਵਾਗੇ ,

ਨਾਲੇ ਚੇਤਕ ਉਤੇ ਝੂਟੇ  ਸਾਰੀ ਪੀ ਜੇ ਜੰਨਤਾ ਨੂ ਦਿਵਾਵਾਗੇ ,

ਬੰਨ ਕੇ ਪਟਾਕੇ ਚੇਤਕ ਨਾਲ ਇਕ ਗੇੜੀ ਆਪਣੇ ਪਿੰਡ ਦੀ ਵੀ ਲਾਵਾਗੇ ,

ਪਤਾ ਲਾਗੂ ਪਿੰਡ ਵਾਲੇਆ  ਨੂ ਵੀ ਕੀ

ਆਇਆ ਮੋਗਾ ਤੋ ਯਾਰ ਸ਼ੋੰਕੀ ਦਾ ਗਾਲਿਬ

ਸ਼ਾਮ ਨੂ ਪੀ ਕੇ  ਰੂੜੀ ਮਾਰਕਾ  ਫਿਰ ਬੱਕਰੇ  ਵੀ  ਬੁਲਾਵਾਗੇ. :excited: :excited: :excited: :excited:

588
ਕੱਢ ਸ਼ੌਕੀ ਗਾਲਿਬ ਨੂੰ ਅੱਜ ਗਾਲ
ਕਰਨੀ ਅੱਜ ਕੰਪਲੇਂਟ ਤੇਰੀ ਯਾਰ
ਇਕ ਪੋਸਟ ਵਧਾਉਣੀ ਮੇਰੇ ਯਾਰਾ
ਕਰਲਾਂਗੇ ਰਾਜ਼ੀਨਾਮਾ ਬਾਰ :happy:


 

ਵੀਰ ਜਦੋ  ਤੇਨੁ ਮੈ ਕੱਡਾ ਗਾਲ, ਉਸ ਤੋ ਪਿਹਲਾ ਰੱਬ ਕੱਡ ਲਵੇ ਮੇਰੇ ਪ੍ਰਾਣ

ਕੋਈ ਵੀ ਮਾਰੀ ਗਲ ਤੇਰੇ ਲਈ ਨਾ ਮੇਰੀ ਜੁਬਾਨੋ ਨਿਕਲੇ  

ਇਹ ਗਲ ਵੀਰੇ ਤੂ ਆਪਣੇ ਦਿਮਾਗ  ਵਿਚੋ ਕੱਡ ਦੇ ,

ਕੀ ਕਦੇ ਸ਼ੋੰਕੀ  ਕਡੇਗਾ ਤੇਨੁ ਗਾਲ

ਸ਼ੋੰਕੀ ਉਨਾ ਵਿਚੋ ਨਹੀ ਹੇਗਾ ਜੋ ਕੱਡ  ਦੇ ਯਾਰਾ ਦੇ ਪਿਠ ਪਿਛੇ ਗਾਲ

ਵੀਰੇ ਮੈ  ਉਨਾ ਵਿਚੋ ਨਹੀ ਆ ਜਿਹੜੇ  ਕਰਦੇ ਯਾਰ ਮਾਰ ..

589
bhout sohna veere tu ta att krayi jana  :happy: :hug: :hug:  :rockon: :excited: :excited: :excited: :excited:

590
Maan-Sanmaan/Respect+ / Re: New Pj Gabhru Gill Galib
« on: February 27, 2011, 09:40:59 AM »
OH balle sada veer gabru ban geya  :pjrocks: thx vicky ji  :hug: mere veer de gabru bnan de khushi ch sareya nu patry mere walo ajo buraaaaaaaaa


591
Shayari / Re: ਜਾਨ ਨੂੰ ਤਲੀ ਤੇ ਧਰਕੇ
« on: February 26, 2011, 02:27:57 PM »
bai harry sentijatt sari gall samj gya lagda veer :rockon:
:sad: :sad: :sad: :sad: :break:

592
Shayari / Re: ਜਾਨ ਨੂੰ ਤਲੀ ਤੇ ਧਰਕੇ
« on: February 26, 2011, 01:43:15 PM »

ਤੂੰ ਚੰਦਰੀਆ ਰਾਤਾਂ ਦੇ ਕਾਰੇ
ਦਸਦਾ ਸ਼ਰੇਆਮ ਪਿਆ
ਤੂੰ ਆਸ਼ਕ ਕੱਚਾ ਲਗਦਾ ਏ
ਕਿਉ ਇਸ਼ਕ ਨੂੰ ਕਾਰ ਬਦਨਾਮ ਰਿਹਾ
 

ਬਦਨਾਮ ਨਹੀ ਕਰਦਾ  ਮੈ ਆਪਣੇ ਪਿਆਰ ਰੂਹਾਨੀ ਨੂ

ਮੈ ਤਾ ਯਾਦ ਕਰ ਕਰ ਰੋ ਰਿਹਾ ਓਹ ਰਾਤ ਤੁਫਾਨੀ ਨੂ

ਕਿਹੋ ਜਹੀ ਸੀ ਓਹ ਰਾਤ  ਮੇਰਾ ਸਬ ਕੁਛ ਲੁੱਟ  ਕੇ  ਲੈ  ਗਈ,

ਓਹ ਚੰਦਰੀ  ਵੀ  ਨਾ ਮੁੜ  ਕਦੇ ਆਈ ਵਸ  ਯਾਦ ਹੀ ਪੱਲੇ  ਰਹ ਗਈ,

593
Shayari / Re: ਜਾਣਾ GF ਦੀ b'day party ਵਿੱਚ
« on: February 26, 2011, 12:49:08 PM »
shaunki aj peg ta nhi lagge  X_X
nahi veere mea nahi penda shrab

shrab kardi ee khrab,

menu ta pehla hi hoyea ishq bukhar .. :happy: 8-> :pagel:

594
Shayari / ਜਾਣਾ GF ਦੀ b'day party ਵਿੱਚ
« on: February 26, 2011, 12:34:21 PM »
ਬਾਪੂ ਝੋਨਾ ਵੱਢੇ,ਬੇਬੇ ਪਾਵੇ ਪੱਠੇ

ਸੂਟ ਟਾਕੀਆਂ ਲਾ ਕੇ ਭੈਣ ਨੇ ਪਾਇਆਂ ਏ

ਜਾਣਾ GF ਦੀ b'day party ਵਿੱਚ

ਪੁੱਤਰ ਤੋਹਫੇ 'ਚ ਸਾੜੀ ਲਿਆਇਆ ਏ,

595
Shayari / ਜਾਨ ਨੂੰ ਤਲੀ ਤੇ ਧਰਕੇ
« on: February 26, 2011, 12:29:52 PM »
ਭਰਦਾ ਨਾ ਸੀ ਦਿਲ ਸਾਡਾ ਹੋ ਜਾਂਦੇ ਤੜਕੇ ਸੀ

ਆਉਂਦੀ ਮੈਨੂੰ ਮਿਲਣ ਜਾਨ ਨੂੰ ਤਲੀ ਤੇ ਧਰਕੇ ਸੀ

ਤੇਰਾ ਭੁਲਦਾ ਭੁਲਦਾ ਚਿਹਰਾ ਅੱਜ ਫਿਰ ਯਾਦ ਦੁਆਤਾ ਨੀ,

ਉਹ ਲੰਘਿਆ ਵੇਲਾ ਖੁਸੀਆਂ ਦਾ ਮੈਨੂੰ ਯਾਦ ਕਰਾਤਾ ਨੀ

ਇਸ ਰਾਤ ਚਾਨਣੀ ਪੋਹ ਦੀ ਨੇ ਮੇਰਾ ਫੱਟ ਦੁਖਾਤਾ ਨੀ

ਉਹ ਲੰਘਿਆ ਵੇਲਾ ਖੁਸੀਆਂ ਦਾ ਮੈਨੂੰ ਯਾਦ ਕਰਾਤਾ ਨੀ.

596
Pics / Re: Miss Reet Kaur
« on: February 26, 2011, 11:15:26 AM »
hi vichare da kinna dil oder gya wife bina :laugh:
lea oh ta hona hi c nale badnam v kar deta te kuch palle v nahi peya mere ta  :sad: :whew: :blah: :angry: :angry:

597
Pics / Re: Miss Reet Kaur
« on: February 26, 2011, 11:07:05 AM »

koi gall nhi je tainu eni sohni kudi mil gayi tan mainu v mil jau koi ,
nahi mere kol ta je tak koi nahi puchi kudi kite tu te nahi lea gayi meri wife nu  :angr: :scared:

598
Pics / Re: Miss Reet Kaur
« on: February 26, 2011, 10:45:57 AM »
tera hi kala maal jeyada khadha hoyeya ta tainu kaali dikhdi aa baakiya layi tan chann vergi aa,tera koi kasoor nhi tainu ranga di pehchan nhi rhi , :laugh: :laugh: :laugh: :laugh:
hun tu jo marji kah reet mea tera guss nahi karna fir ki hoyea rang ta doo tin k hi hunde aa  X_X :happy: :laugh: :laugh: :laugh: :laugh: :laugh: :laugh: :laugh:

599
Pics / Re: HITLER te sai di mehar ho gayi
« on: February 26, 2011, 10:39:02 AM »
chat ch kudiyan naal gallan kerda rehna her vele eh tan hona hi c ,tu nhi parti deni tan teri marji :rockon:
nahi mea nahi kise nal gaalan karda reet nale party de ki gal ajo party kar dene aa jida de tusi meri marry krayi aa uda de party de dewage  :hihpanga: :hihpanga: :hihpanga: :hihpanga: :blah: :happy:

600
Pics / Miss Reet Kaur
« on: February 26, 2011, 10:36:43 AM »
miss Reet Kaur ਨੂ ਇਕ ਸੋਹਣੇ ਜਹੇ ਪੰਜਾਬੀ ਗਬਰੂ ਵਰ ਦੇ ਲੋੜ , ਕੋਈ ਹੈ ਪੰਜਾਬੀ ਜੰਨਤਾ  ਤੇ  ਇਸ ਦੇ ਹਾਮੀ ਭਰਨ ਲਈ ਤਿਆਰ  ???


Pages: 1 ... 25 26 27 28 29 [30] 31 32 33 34 35 ... 94