July 05, 2024, 01:42:37 AM

Show Posts

This section allows you to view all posts made by this member. Note that you can only see posts made in areas you currently have access to.


Messages - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 ... 23 24 25 26 27 [28] 29 30 31 32 33 ... 94
541
Pics / Re: hitler te sandhu
« on: March 06, 2011, 01:03:13 PM »
 :D: :D: :D: ena vicho das v de mea koun a tesandhu kihra  :excited: :D: :D: :D: :mean:

542

ਸ਼ੌਕੀ ਜੰਮਿਆ ਤੇ ਮਿਲਣ ਵਧਾਈਆਂ

ਵੱਡਾ ਹੋ ਕੇ ਦਿਲਾਂ ਤੇ ਡਾਕੇ ਮਾਰਦਾ

ਸ਼ੋਕੀ ਨੇ  ਰਖ ਲਏ ਕਬੂਤਰ ਫੀਮ ਖਾਣੇ

ਕਿਸੇ ਦਾ ਸੁਨੇਹਾ ਚੰਦਰੇ ਨਾ ਦੇਣ ਜਾਂਦੇ

ਇਹਨੂੰ ਗੁੜਤੀ  ਵੀ ਦੇ ਗੀ ਦਾਈ ਫੀਮ ਦੀ

ਇਹਦੇ ਕੋਲੋ ਖੁਸ਼ਬੂ ਆਉਦੀ ਫੀਮ ਦੀ
:hug:
:D: :D: :D: :D: :D: thank you veere

543
tainu tan dakaar hi aunde aa ,lagda shaunki di uttri hi nhi aje takk :D: :D: :D:
mea utran v nahi deni jad tak hun mera vyah nahi krynda tu veer  :D: :excited: :excited: :excited: :D:

544

HITLER tu bahut khraabi kiti viah ch ,archectra vala aje tak ulaambhe de riha  :D: :D: :D: :D:
veer hun kuch apni yadgar ta chadni c tuhade vyah ch ki sari umar yaad rahe sareya nu  :D: :D: :D: :D:

545
 :D: :D: :D: :D: :D:veer ji bhout wadeya ,mera ta haasa nahi rukda  :D: :D: :D: tuhade vyah ch ta ronka lag gayi aa   :excited: :excited: :excited:

546
thxx frdss te especially thxx jina ne botala  gift kityea  :love: :love: :excited: :excited: :excited: :excited: :excited:

547
happy birthday veer hitler ih youtube vich hitler veer di picture laayi  :D: :D: :D: :D:
nahi fateh tu dyan nal video dekh eah oh ne jihre menu wish karde ne   :D: :D: :D: :D: :laugh:

548
thank you kamli  :hug: :hug: :hug:

nale tu bhawe gift ch jo marzi de apa akha band kar k kha lena  8-> 8-> 8-> :happy:

549
Pics / Re: SANDHU
« on: March 05, 2011, 01:43:03 PM »
hahaah tiger bro tu ta sire hi la ti   :D: :D: :D: :D: sanhu :D: :D: :D: :D: :D: :D: :D: :D:

550
Shayari / ਯਾਰੀਆਂ ਦਾ ਮੋਹ
« on: March 04, 2011, 04:05:57 PM »
ਟੁੱਟ ਦੀਆਂ ਜੱਗ ਉਤੇ ਤੜੱਕ ਯਾਰੀਆਂ,

ਤਾਂ ਹੀ ਸਾਨੂੰ ਯਾਰੀਆਂ ਦਾ ਮੋਹ ਨਾ ਰਿਹਾ,

ਜਿੰਨਾ ਕੁ ਕਰਦਾ ਕੌਈ ਓਨਾ ਕਰੀ ਜਾਨੇ ਆ,

ਸਾਡਾ ਵੀ ਸੁਭਾਅ ਹੁਣ ਉਹ ਨਾ ਰਿਹਾ

551
Gup Shup / Re: Funny Punjabi One Liners
« on: March 04, 2011, 03:53:30 AM »
ਜਿਹੜੇ ਟੈਂਟ ਵਿੱਚ ਨੀਂ ਤੂੰ ਲੈਣੀਆਂ ਨੇ ਲਾਵਾਂ, ਦਿਨ ਚੜਨੇ ਤੋਂ ਪਹਿਲਾਂ ਅਸੀਂ ਪਾੜ ਦੇਣਾ ਆ  :D: :D: :D:

552
Shayari / ਪਿੰਡ ਦੇ ਮੁੰਡੇ
« on: March 04, 2011, 03:43:04 AM »
ਦੇਸੀ ਦੀ ਬੋਤਲ ਫੜਕੇ,ਥਾਣੇ ਦੇ ਮੁਹਰੇ ਖੜਕੇ,

ਸੁੱਕੀ ਹੀ ਲਾਉਂਦੇ ਨੇ,

ਦੇਖੋ ਹੁਣ "ਪਿੰਡ ਦੇ ਮੁੰਡੇ" ਕੀ ਪੰਗਾ ਪਾਉਂਦੇ ਨੇ,

ਪਹਿਲਾਂ ਇਹ ਪੈੱਗ ਨੇ ਲਾਉਂਦੇ,ਗੱਡੀ ਬੜੀ ਤੇਜ਼ ਭਜਾਉਂਦੇ,

ਡਾਂਗਾਂ ਸੋਟੇ ਤਾਂ ਆਮ ਚਲਾਉਂਦੇ ਨੇ,

ਦੇਖੋ ਹੁਣ ਪਿੰਡ ਦੇ ਮੁੰਡੇ ਕੀ ਪੰਗਾ ਪਾਉਂਦੇ ਨੇ,

ਯਾਰਾਂ ਦੇ ਨਾਲ ਇਹ ਖੜਦੇ,ਵੈਰੀ ਤੋਂ ਕਦੇ ਨਾ ਡਰਦੇ,

ਦਿਲ ਦੇ ਇਹ ਚੰਗੇ ਆ,

ਹੋਇਆ ਕੀ ਮਸਤੀ ਕਰਦੇ ਰੱਬ ਦੇ ਹੀ ਬੰਦੇ ਆ..

553
Shayari / ਕੋਈ ਸਾਡਾ ਵੀ ਹੁੰਦਾ ਸੀ
« on: March 04, 2011, 03:39:56 AM »
ਕਦੇ ਵਜਦਾ ਸੀ ਕੰਡਾ ਸੀਨੇ ਪੈਂਦੀ ਸੀ ਰੜਕ,

ਹੁਣ ਪਥਰ ਦਿੱਲਾ ਨੂ ਕੋਈ ਪੇਂਦਾ ਨਾ ਫ਼ਰਕ ,

ਚਲ ਹੋਰ ਨਹੀ ਤਾਂ ਆਸ਼ਕਾ ਚ ਬੇਹਨ ਜੋਗੇ ਹੋਗੇ,

ਕੋਈ ਸਾਡਾ ਵੀ ਹੁੰਦਾ ਸੀ ਅਸੀਂ ਕੇਹਨ ਜੋਗੇ ਹੋਗੇ...

554
bhout sohna mand veer ji  =D>

ਸੀਨੇ ਤੇ ਚਲਦੀ ਆਰੀ ਦਾ ਦੁੱਖ ਡਾਹਢਾ ਹੁੰਦਾ ਏ

ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ

555
ਯਾਰੋ ਅੱਜ ਮੈ ਇਕ ਅਰਜ ਗੁਜਾਰਾਂ
ਚੇਤਕ ਨਾ ਛੱਡਿਉ ਚਾਹੇ ਛੁਟ ਜਾਣ ਬਹਾਰਾਂ
ਨਜਰਾਂ ਨਾ ਲੱਗ ਜਾਣ ਕਿਤੇ
ਨਿਤ ਮੈ ਚੇਤਕ ਤੋ ਮਿਰਚਾਂ ਵਾਰਾਂ
ਗੱਡੀਆਂ ਕੀ ਰੀਸ ਕਰਨਗੀਆਂ ਮੇਰੇ ਚੇਤਕ ਦੀ
ਇਹਦੇ ਉਤੇ ਮਰਦੀਆਂ ਨੇ ਲੱਖਾਂ ਮੁਟਿਆਰਾਂ

ਬਾਪੂ ਤੇਰਾ ਪੁੱਤ ਲਾਡਲਾ ਇੱਕ ਫਰਮਾਇਸ ਕਰੇ

ਕਰਵਾਦੇ ਖਾਲੀ ਚੇਤਕ ਦੇ ਢੋਲਕੀ  ਜੋ ਫਿਟ ਫਿਟ  ਜੋਰ ਦੀ ਕਰੇ

ਫੇਰ ਸੁਣ ਕੇ ਮੇਰੇ ਚੇਤਕ ਦੀ ਆਵਾਜ਼ OH v ਵੀ ਬਨੇਰੇ ਆਣ ਖੜੇ

ਸੋਖੇ ਹੋਜੁਗੇ ਅੱਖ ਮਟੱਕੇ ਨਾਲੇ ਕੁੱਟ ਖਾਣ ਤੋ ਬਚਜਾਗੇ

ਨਾਲੇ ਨਿੱਤ ਨਿੱਤ OHde ਦੇ ਘਰ ਦੇ ਸਾਹਮਨੇ ਅਸੀ ਹਾਰਨ ਮਾਰਨੋ ਹਟਜਾਗੇ  :D: :D: :D: :D: :D:

556
Help & Suggestions / Re: PLEASE
« on: March 03, 2011, 01:38:30 PM »

 gusse na ho bna denge topic ,per kusse diyan luchiyan khaaniya nhi likhnyan :D:
:D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D:

557

ਕਿਓ ਦੋਸ਼ ਦੇਵੇ ਉਸ ਨੂੰ,ਤੇਰਾ ਹੀ ਰਾਹ ਅਵੱਲਾ ਸੀ
ਇਸ਼ਕੇ ਦੀਆਂ ਰਾਹਾਂ ਔਖੀਆ,ਤੇਰਾ ਹੀ ਦਿਲ ਝੱਲਾ ਸੀ
ਔਖੇ  ਰਾਹਾ ਤੇ ਤੁਰਨਾ ਤਾ ਇਸ਼ਕ਼ ਕਹਾਉਦਾ ਹੈ

ਉਸ ਚੰਦਰੀ ਦੇ ਇਸ਼ਕ਼ ਨੇ ਝੱਲਾ ਕੀਤਾ

ਤਾਹੀ ਤਾ ਅੱਜ HiTLeR ਦੁਨਿਆ ਕੋਲੋ ਝੱਲਾ ਅਖਵਾਦਾ ਹੈ   :sad:

558
ਕੁੱਝ ਕੋਮਲ ਚੇਹਰੇ ਕਲੀਆਂ ਤੋਂ, ਬਣ ਗਏ ਨੇ ਅੱਜ ਖਾਰ ਜਿੰਦੇ,

ਨੀਂ ਤੂੰ ਬਚਦੀ ਬਚਦੀ ਕੰਡਿਆਂ ਤੋਂ ,ਫੁੱਲਾਂ ਤੋਂ ਖਾ ਗਈ ਮਾਰ ਜਿੰਦੇ,

ਦੀਦ ਜੀਹਦੀ ਲਈ ਤਰਸੀਆਂ ਅੱਖੀਆਂ, ਰਾਹੀਂ ਨੈਣ ਵਿਛਾਏ ਸੀ,

ਆਪਣੇ ਵੀ ਨਾ ਹੋਏ ਆਪਣੇ, ਉਹ ਵੀ ਰਹੇ ਪਰਾਏ ਸੀ,

ਜਾਨ ਪਰਾਈ ਕਰ ਬੈਠੀ ਕਿਉਂ ਅੰਤਾਂ ਦਾ ਇਤਬਾਰ ਜਿੰਦੇ,

ਨੀਂ ਤੂੰ ਬਚਦੀ ਬਚਦੀ ਕੰਡਿਆਂ ਤੋਂ ,ਫੁੱਲਾਂ ਤੋਂ ਖਾ ਗਈ ਮਾਰ ਜਿੰਦੇ

559
Shayari / Re: ASI TA
« on: March 03, 2011, 08:15:59 AM »
Asi Ta SACHIYAN Sunonde Aaa____
Jinu Mithiyan Lagdiyan Oh DOST Ban Janda_________
Jinu Korriyan Lagdiyan Oh Sadde DUSHMAN Da DOST Ban Janda___________


veer dushman ve pehla apne hi hunde aa, oh dushman ta badh ch bande  :sad:

560
ਮੈ ਚੱਲਦਾ ਗਿਆ ਓੁਸ ਰਾਹ ਓੁੱਤੇ, ਜਿੱਥੇ ਚੱਲਦਾ ਕੋਈ ਟਾਵਾਂ ਟਾਵਾਂ ਸੀ,

ਓੁਸ ਇਸ਼ਕੇ ਵਾਲੀ ਡੰਡੀ ਤੇ ਮੇਰੇ ਸੱਜਣਾਂ ਦਾ ਪਰਛਾਵਾਂ ਸੀ,

ਬੂਹਾ ਭੇੜ ਲਿਆ ਜਿਹਨੇ ਦੇਖ ਮੇਨੂੰ ਮੇਰੇ ਹੱਥ ਓਹਦਾ ਸਿਰਨਾਵਾਂ ਸੀ,

ਓਹਨੂੰ ਬੂਹਾ ਭੇੜਦੀ ਦੇਖ ਕੇ, ਫਿਰ ਮੇਨੂੰ ਚੇਤਾ ਆਇਆ ਸੀ,

ਜਿਹੜੀ ਅੱਜ ਮੇਰੇ ਤੋ ਲੁਕਦੀ ਏ,ਕਦੀ ਮੰਗਦੀ ਮੇਰੀਆਂ ਦੁਆਵਾਂ ਸੀ..

Pages: 1 ... 23 24 25 26 27 [28] 29 30 31 32 33 ... 94