June 30, 2024, 11:28:34 PM

Show Posts

This section allows you to view all posts made by this member. Note that you can only see posts made in areas you currently have access to.


Messages - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 ... 15 16 17 18 19 [20] 21 22 23 24 25 ... 94
381
Congratulations nakhro  =D> :superhappy: :superhappy: :superhappy: :superhappy: =D>

382
ਕਹਿੰਦੇ ਨੇ ਜਿੰਨਾ ਦੇ ਜਾਂਦੇ ਵਿਛੜ ਪਿਆਰੇ

ਸਾਰੀ-ਸਾਰੀ ਰਾਤ ਰਹਿੰਦੇ ਗਿਣਦੇ ਨੇ ਤਾਰੇ

ਅਸੀ ਰੋ-ਰੋ ਕੇ ਨੈਣ ਨੇ ਗਵਾਏ.

ਨੀ ਦੱਸ ਅਸੀ ਕੀ ਗਿਣੀਏ

ਸਾਨੂੰ ਤਾਰੇ ਵੀ ਨਜਰ ਨਾ ਆਏ

383
Shayari / Re: ਮੌਤ ਇਸ਼ਕ ਦੀ
« on: March 19, 2011, 07:36:22 AM »
ishq  te dard doven ikathe hi aaunde aa jinha bach sakde bachloo
ਅਸਾਂ ਤਾਂ ਜਵਾਨੀ ਵਿਚ ਏਹੋ ਕੁਝ ਵੇਖਿਆ 

ਆਪੇ ਦਿਲ ਬਾਲਿਆ ਤੇ ਆਪੇ ਬਹਿ ਕੇ ਸੇਕਿਆ 


ehnha sohna kiven likh laina aa tuuuuuu shooo sad
ਕਾਹਦਾ ਲਿਖਣਾ ਹੁੰਦਾ ਸਾਡੇ ਜਿਹੇ ਉਜੜੇਆ  ਦਾ

ਯਾਦਾ ਅਪਣਿਆ ਅੱਖਰਾ ਚ ਸਮੋਈ ਜਾਨੇ ਆ

ਹੋਈ ਜਾਦੇ ਨੇ ਮਸਹੂਰ ਦਿਨੋ ਦਿਨ ਸਾਡੇ ਸੱਜਣ

ਬੱਸ ਏਸੇ ਖੁਸੀ ਚ ਹੀ ਬਦਨਾਮ ਹੋਈ ਜਾਨੇ ਆ

384
Shayari / Re: Tum jao hum se door......... new
« on: March 19, 2011, 06:06:07 AM »
ਹਰ ਕਿਸੇ ਨੂੰ ਅਸੀ ਨਹੀ ਅਜ਼ਮਾੳਦੇ

ਜਣੇ ਖਣੇ ਨੂੰ ਅਸੀ ਕਦੇ ਨਹੀ ਸਤਾੳਦੇ,

ਸਤਾੳਦੇ ਹਾ ਸਿਰਫ ਦਿੱਲ ਵਿੱਚ ਰਹਿਣ

ਵਾਲਿਆ ਨੂੰ ਗੈਰਾ ਨਾਲ ਤੇ

ਅਸੀ ਨਜ਼ਰ ਵੀ ਨਹੀ ਮਿਲਾੳਦੇ

385
Shayari / Re: Katoon si chubti hai tanhai.............. new
« on: March 19, 2011, 06:03:00 AM »
ਹੋਵੇ ਜੇ ਵਖਤ ਬੁਰਾ, ਜਖ਼ਮ ਫੁੱਲ ਵੀ ਦੇ ਜਾਂਦੇ ਨੇ ,

ਸੰਭਲ ਕੇ ਮਹਿਕਾਂ ਦੀ ਨਗਰੀ ਪੈਰ ਪਾਇਆ ਕਰ

386
Shayari / Re: Kosis bhut ki khushi dene ki.............. new
« on: March 19, 2011, 05:57:23 AM »
ਦਿੱਲ ਜਦ ਟੁੱਟ ਜਾਦਾ ਹੈ ਤਾ ਤੇਨੂੰ ਯਾਦ ਕਰਦਾ ਹਾ

ਆਪਣਾ ਸਮਝ ਕੇ ਦਿੱਲ ਦੀ ਹਰ ਬਾਤ ਕਰਦਾ ਹਾ

ਨਾਦਾਨ ਸਮਝ ਕੇ ਮਾਫ ਕਰ ਦਿਆ ਕਰ

ਜਦ ਕਿਤੇ ਭੁੱਲ ਭੁਲੇਖੇ ਤੇਨੂੰ ਪਰੇਸ਼ਾਨ ਕਰਦਾ ਹਾ

387
ਬਹੁਤ ਰੋਂਦੀ ਏ ਇੱਹ ਅੱਖ ਕਿਸੇ ਨੂੰ ਯਾਦ ਕਰਕੇ

ਇੱਕ ਲਾਸ਼ ਜੀ ਰਹੀ ਏ ਦਿਨ ਵਿੱਚ ਕਈ ਵਾਰ ਮਰ ਕੇ

ਮੈਨੂੰ ਪਤਾ ਸੀ ਗਮ ਹੀ ਮਿਲਨੇ ਨੇ ਇੱਸ਼ਕ਼ ਵਿੱਚ ਅੰਤ ਨੂੰ

ਫਿਰ ਕਿਉਂ ਖੁੱਸ਼ ਕੀਤਾ  ਸੀ ਪਿਆਰ ਦਾ ਇਜ਼ਹਾਰ ਕਰਕੇ

388
Shayari / Re: ਮੌਤ ਇਸ਼ਕ ਦੀ
« on: March 19, 2011, 05:43:01 AM »
ishq  te dard doven ikathe hi aaunde aa jinha bach sakde bachloo
ਅਸਾਂ ਤਾਂ ਜਵਾਨੀ ਵਿਚ ਏਹੋ ਕੁਝ ਵੇਖਿਆ 

ਆਪੇ ਦਿਲ ਬਾਲਿਆ ਤੇ ਆਪੇ ਬਹਿ ਕੇ ਸੇਕਿਆ 

389
Shayari / Re: ਅਸੀਂ ਵੀ ਗੈਰ ਬਣ ਗਏ
« on: March 19, 2011, 05:07:41 AM »
te jinha nu tsi sari zindagi gair banayi baithe ss ohi ajjj apnnee bane baithe nee lolz
ਰਾਤ ਦੇ ਹਨੇਰੇ ਵਿੱਚ ਉਹਨੇ ਮੇਰੀ ਹਥੇਲੀ  ਤੇ ਉਗੱਲ ਨਾਲ ਲਿਖੇਆ ਸੀ,

ਮੇਨੂੰ ਤੇਰੇ ਨਾਲ ਪਿਆਰ ਹੈ

ਪਤਾ ਨਹੀ ਕਿਵੇ ਦੀ ਸ਼ਿਆਹੀ ਸੀ ਉਹ ਲਫਜ਼ ਮਿੱਟਦੇ ਵੀ ਨਹੀ ਤੇ ਦਿੱਖਦੇ ਵੀ ਨਹੀ,

390
ਇਸ਼ਕ ਦੇ ਵਿੱਚ ਜਿੱਤ, ਕਿਸਮਤ ਵਾਲੇ ਹੱਥ ਆਉਂਦੀ ਏ

ਕਈ ਬਣ ਜਾਂਦੇ ਰਾਜੇ, ਕਈਆਂ ਨੂੰ ਮੰਗਣ ਲਾਉਂਦੀ ਏ

ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ

ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ..


391
ਅਸੀਂ ਹਾਸੇਆ ਵਿਚ ਨੀਦ ਗਵਾ ਕੇ, ਨੇ ਦਾਰੂ ਵਿਚੋ ਲਭਦੇ  ਪਏ

392
Shayari / ਮੌਤ ਇਸ਼ਕ ਦੀ
« on: March 19, 2011, 03:24:02 AM »
ਮੌਤ ਇਸ਼ਕ ਦੀ ਦੇਖ ਕੇ ਲੋਕ ਹੱਸੇ

ਲੋਕ ਸਮਝੇ ਨਾ ਇਸ਼ਕ ਤਾ ਰੱਬ ਹੁੰਦਾ

ਇੱਥੇ ਇਸ਼ਕ ਨੇ ਸਦਾ ਹੀ ਅਮਰ ਰਹਿਣਾ

ਨਾ ਇਸ਼ਕ ਮਰਦਾ ਨਾ ਕਦੇ ਰੱਬ ਮਰਦਾ

393
Shayari / ਮੋਤ ਨਾਲ ਯਾਰੀ
« on: March 19, 2011, 03:05:57 AM »
ਮੋਤ ਨਾਲ ਯਾਰੀ ਹੋਵੇ ਇਸ਼ਕ ਅੱਲੜਾ ਦਾ

ਨਾਤੇ ਸਾਡੇ ਜਿੰਦਗੀ ਨਾਲੋ ਤੁੜਾਈ ਦਿੱਤੇ

394
Shayari / ਅਸੀਂ ਵੀ ਗੈਰ ਬਣ ਗਏ
« on: March 19, 2011, 03:02:19 AM »
ਯਾਰਾਂ ਲਈ ਘੁਮੇ ਅਸੀਂ ਬਨਕੇ ਅਵਾਰਾ.

ਲੋਕਾ ਦੀ ਨਿਗਾਹ ਦੀ ਵਿਚ ਵੈਲੀ ਅਸੀਂ ਬਣ ਗਏ.

ਯਾਰਾ ਵਲ ਚਲੀ ਗੋਲੀ ਅੱਗੇ ਸੀਨੇ ਸਾਡੇ ਤਣ ਗਏ.

ਫਿਰ  ਵੀ ਨਾ ਉਨਾ ਨੂ ਸਾਡੀ ਯਾਰੀ  ਤੇ ਯਕੀਨ

ਅੱਜ ਯਾਰ ਦੇ ਨਿਗਾਹ  ਚ ਅਸੀਂ ਵੀ ਗੈਰ ਬਣ ਗਏ

395
Introductions / New Friends / Re: Happy Birthday Guglo Muglo
« on: March 18, 2011, 01:15:59 PM »
Happy Birthday Guglo :superhappy: :superhappy: :superhappy: =D>

396
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 18, 2011, 01:10:06 PM »
ਅਸੀ ਮਾੜੇ ਸਾਡੇ ਯਾਰ ਮਾੜੇ,
ਅਸੀ ਮਾੜੇ ਹੀ ਬੰਦੇ ਆ,
ਇੰਨਾ bewafa ਕੁੜੀਆ ਨਾਲੋ,
 ਅਸੀ amli ਠੇਕਿਆ ਤੇ ਹੀ ਚੰਗੇ ਆ !

oh mama hun ta mea vyahyea geya hun nahi amli  reha mea :loll:

397
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 18, 2011, 01:08:58 PM »
:Laugh: :Laugh: :Laugh: :Laugh: :Laugh: :Laugh: :Laugh: :Laugh: :Laugh:
nakhro has na doli time kudi rondi hunda a dand ni kad di..


mein ta hasdi aaa kuki ehnha da ki barosa aa ik dujhe nu labhde labhde meinu hi shad jaaan so ehvin dimag hileya ro ro ke makeup khrab kara
 :Laugh: :Laugh: :Laugh: :Laugh:
lea tenu chdan layi thoda eda lama chkar payea b ahwe sari brat eathe rah jawe tenu ta lea k hi jana  8-> 8-> :mean:

398
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 18, 2011, 01:07:59 PM »
:Laugh: :Laugh: :Laugh: :Laugh: :Laugh: :Laugh: :Laugh: :Laugh: :Laugh:
nakhro has na doli time kudi rondi hunda a dand ni kad di..
aje doli kithe chali aa saghi aje ta sarpanch huni talli hunde aa :loll: galib sareya nu sabhda firda

399

 
ਕੋਸ਼ਿਸ਼ ਰਹਿੰਦੀ ਗਾਲਿਬ ਦੀ ਗੱਲ ਸਿਰੇ ਲੱਗ ਜਾਵੇ

ਰੰਗ ਹਜ਼ਾਰਾ ਬਦਲ ਦਾ ਹੈ ਗਾਲਿਬ ਮੌਸਮ ਚਾਹੇ ਦੋ ਹੀ ਨੇ

ਵਿਆਹ  ਤਾ ਤੂ ਮੇਰਾ ਸਿਰੇ ਨਾ ਲਾਇਆ

ਅੱਧ  ਵਿਚਾਲੇ  ਛਡ ਗਿਆ

ਸਾਰੇ ਮੇਨੂ ਮਾਰਨ ਤਾਹਨੇ

ਕਹੰਦੇ ਵਿਚੋਲਾ  ਸਰਪੰਚ ਨਾਲ

ਲੜ ਕੇ  ਭਜ ਗਿਆ

400
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 18, 2011, 12:59:37 PM »
shonki da viah taan ho gya hun nakhro di doli ghar lai k jaan ton dar lagda...  :blah:
 
nakho aini khatanaak a... :Laugh: :Laugh: :Laugh: :Laugh: :Laugh: :Laugh: :Laugh: :Laugh: :Laugh: :Laugh: :Laugh: :Laugh: :Laugh: :Laugh:

ku mein kha chali aaa das bhala dar lagda huh
 :Laugh: :Laugh: :Laugh: :Laugh: :Laugh: :Laugh: :Laugh: :Laugh:

oh taan shonki nu ya gill nu pta hou jehde hun eder nu muh hi ni krde.... :D: :D: :D: :D:

haye haye ki ga saghiye mein ehnhi mari aaa huh
lea tenu koun kehda tu mari ee tu te chan da tukda  :love: nakhro

Pages: 1 ... 15 16 17 18 19 [20] 21 22 23 24 25 ... 94