June 30, 2024, 11:16:11 PM

Show Posts

This section allows you to view all posts made by this member. Note that you can only see posts made in areas you currently have access to.


Messages - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 ... 14 15 16 17 18 [19] 20 21 22 23 24 ... 94
361
Shayari / Re: ਗਏ ਓਹੀ ਸੱਜਣ ਮਾਰ
« on: March 19, 2011, 07:35:25 PM »
ਰਾਤਾ ਨੂ ਉਠ ਉਠ ਰੋਂਦੇ ਸੀ

ਚੁਪ ਦਾ ਵਾਸਾ ਹਰ ਪਾਸੇ
ਸੀ

ਉਹਨੇ ਕਦੇ ਵਾਪਿਸ ਨਹੀ ਆਉਣਾ

ਉਹਦੇ ਲਈ ਸਾਡਾ ਪਿਆਰ ਤਾ ਇਕ ਤਮਾਸ਼ਾ ਸੀ

362
Shayari / ਕੁਝ ਆਪ ਬਰਬਾਦ ਹੋਏ
« on: March 19, 2011, 07:27:34 PM »
ਦੁਖ ਕਿਹਨੂ  ਸੁਣਾਵਾ

ਦੁਨਿਆ ਸਾਰੀ ਬੇਗਾਨੀ  ਏ

ਜਿਹਨੂ ਅਸੀਂ ਚਾਹਦੇ ਸੀ

ਉਨਾ ਦੇ ਨਜ਼ਰ ਗੈਰਾ ਦੀ ਦੀਵਾਨੀ ਏ

ਗੁਜਰੇ ਕਲ ਦੇ ਇਹ ਹੀ ਕਹਾਣੀ ਏ

ਕੁਝ ਆਪ ਬਰਬਾਦ ਹੋਏ

ਕੁਝ ਸੱਜਣਾ ਦੇ ਮੇਹਰਬਾਨੀ ਏ

363
Shayari / Re: ਅੱਖ ਭਰ ਦਿੰਦੀ ਤੇਰੀ ਯਾਦ
« on: March 19, 2011, 07:12:30 PM »
vadia likheya a dukhi aatma..
thx saghiee

364
Shayari / Re: ਅੱਖ ਭਰ ਦਿੰਦੀ ਤੇਰੀ ਯਾਦ
« on: March 19, 2011, 07:12:05 PM »
puchan te v  ajj kal sach koun dasda  :dnk:

harry sare lok iko jahe nahi hundeeeee kayi hunde aa jo sacha pyar karde aa soo hamesha negative na dekhooo
sache pyar vich jhooth bolna jrrori hunda ?

jaroori ta nahi but kayi war zindagi ch ese mod hunde aa jo sanu jhooth da sahara lain lai majburr kar dindi aa but time aun te sach dasdoo
ha eah ta gal manda mea ,par har time ta  nahi eah mod ayunde ki war war jhooth bolna pawe ,

365
ਪਿਆਰ ਕਰਨਾ ਏਨਾ ਸੋਖਾ ਜਿਵੇ ਮਿੱਟੀ ਤੇ ਮਿੱਟੀ ਲਿਖਣਾ

ਪਿਆਰ ਨਿਬਾਉਣਾ  ਉਨਾ ਹੀ ਔਖਾ ਜਿਵੇ ਪਾਣੀ ਤੇ ਪਾਣੀ ਲਿਖਣਾ

366
Shayari / Re: ਅੱਖ ਭਰ ਦਿੰਦੀ ਤੇਰੀ ਯਾਦ
« on: March 19, 2011, 07:04:09 PM »
puchan te v  ajj kal sach koun dasda  :dnk:

harry sare lok iko jahe nahi hundeeeee kayi hunde aa jo sacha pyar karde aa soo hamesha negative na dekhooo
sache pyar vich jhooth bolna jrrori hunda ?

367
Shayari / Re: ਅੱਖ ਭਰ ਦਿੰਦੀ ਤੇਰੀ ਯਾਦ
« on: March 19, 2011, 07:01:43 PM »
puchan te v  ajj kal sach koun dasda eathe dunyea kehndi kuch aa te kardi kuch aa   

368
Shayari / ਅੱਖ ਭਰ ਦਿੰਦੀ ਤੇਰੀ ਯਾਦ
« on: March 19, 2011, 06:51:25 PM »
ਸਾਉਣੋ ਪਹਿਲਾਂ ਇੱਕ ਵਾਰੀ ਅੱਖ ਭਰ ਦਿੰਦੀ ਤੇਰੀ ਯਾਦ

ਦਿਲ ਮੰਗਦਾ ਖੈਰਾਂ ਤੇਰੀਆਂ ਜਦ ਵੀ ਰੱਬ ਧਿਆਉਂਦੇ ਹਾਂ

ਤੂੰ ਕੀ ਜਾਣੇ ਸੱਜਣਾ ਕਿ ਅਸੀਂ ਕਿੱਦਾਂ ਜਿਉਂਨੇ ਆਂ

ਤੂੰ ਆਵੇਂ ਸਾਨੂੰ ਯਾਦ ਬਹੁਤ, ਕੀ ਅਸੀਂ ਵੀ ਚੇਤੇ ਆਉਂਨੇ ਆਂ

370
ਕਹਿੰਦੇ ਨੇ ਜਿੰਨਾ ਦੇ ਜਾਂਦੇ ਵਿਛੜ ਪਿਆਰੇ

ਸਾਰੀ-ਸਾਰੀ ਰਾਤ ਰਹਿੰਦੇ ਗਿਣਦੇ ਨੇ ਤਾਰੇ

ਅਸੀ ਰੋ-ਰੋ ਕੇ ਨੈਣ ਨੇ ਗਵਾਏ.

ਨੀ ਦੱਸ ਅਸੀ ਕੀ ਗਿਣੀਏ

ਸਾਨੂੰ ਤਾਰੇ ਵੀ ਨਜਰ ਨਾ ਆਏ

herry tu pj pat dena sara ,bai ke ho gya sada veer aj ka sed shayari kari janda,likhan da ta sira la ta veer tu  =D>
 
keyo mjak karda veer tu ,

371
Shayari / Re: ਬਦਨਾਮ ਅਸੀਂ
« on: March 19, 2011, 04:24:45 PM »
:sad: :sad:

372
Shayari / Re: ਮੌਤ ਇਸ਼ਕ ਦੀ
« on: March 19, 2011, 04:19:22 PM »
thx ji

373
Shayari / Re: ਚੁੱਪ ਕੀਤੀਆ ਵਹੁਟੀਆ
« on: March 19, 2011, 03:48:41 PM »
ਵੱਖਰੇ ਸੁਭਾਅ ਦੇ ਸੱਜਣ ਪਿਆਰੇ

ਕਦੇ ਗੁੱਸਾ ਜਿਆ ਆਓਦਾਂ ਕਦੇ ਲੱਗ ਦੇ ਪਿਆਰੇ

ਗੱਲ ਗੁੱਸੇ ਵਾਲੀ ਕਰਦੇ ਗੁੱਸਾ ਹੋਣ ਵੀ ਨਈ ਦਿੰਦੇ

ਪਹਿਲਾ ਦਿਲ ਤੋਡ ਦਿੰਦੇ ਫੇਰ ਰੋਣ ਵੀ ਨਾ ਦਿੰਦੇ


374
Shayari / Re: ਚੁੱਪ ਕੀਤੀਆ ਵਹੁਟੀਆ
« on: March 19, 2011, 03:09:40 PM »
ਅਸੀਂ ਕਿਸੇ ਦਾ ਪਿਆਰ ਕੀ ਹਾਸਲ ਕਰਨਾ

ਅਸੀਂ ਤੇ ਵੱਸ ਹਸਾਉਣ  ਜੋਗੇ ਰਹ ਗਏ

ਸਾਨੂ ਕਿਸ ਨੇ  ਆਪਣਾ ਬਣਾਉਣਾ

ਅਸੀਂ ਤੇ ਗੈਰ  ਕਹਾਉਣ ਜੋਗੇ ਰਹ ਗਏ

ਹੁਣ ਤਾ ਮੇਰੀ ਤਨਹਾਈ ਵੀ ਰੁੱਸ ਗਈ ਮੇਰੇ ਕੋਲੋ

ਓਹ ਵੀ  ਖਫਾ ਹੋ ਗਈ ,ਦੇਖ ਕੇ ਮੇਰੇ ਮਾੜੇ ਹਾਲ

ਓਹ ਵੀ  ਅਲਵਿਦਾ ਕਹ ਗਈ

375
Shayari / Re: ਚੁੱਪ ਕੀਤੀਆ ਵਹੁਟੀਆ
« on: March 19, 2011, 02:48:05 PM »
ਅਸੀਂ ਵੀ ਚਾਹਿਆ ਹਰ ਮੰਜ਼ਿਲ ਕਰੀਬ ਹੋਵੇ

ਹਰ ਵਕਤ ਸਾਥ ਓਹਦਾ ਨਸੀਬ ਹੋਵੇ

ਪਰ ਉਥੇ ਰੱਬ ਤੇਰਾ ਕੀ ਕਰੁ ਗਾਲਿਬ ਵੀਰ

ਜਿਥੇ ਇਨਸਾਨ ਖੁਦ ਹੀ ਬਦਨਸੀਬ ਹੌਵੇ

376
ਤਾਰੇ ਵੀ ਪੁਛਣ  ਮੇਨੂ

ਵੇ ਤੂ ਸਾਨੂ ਤਕਦਾ ਤਕਦਾ  ਥਕਦਾ ਨਹੀ ?

ਕੀ ਏ ਤੇਰੇ ਦਿਲ ਦਾ ਰਾਜ਼

ਤੂ ਸਾਨੂ ਵੀ ਕਿਓ ਦਸਦਾ ਨਹੀ ?

ਮੈ  ਵੀ ਹੱਸ ਕੇ ਜਵਾਬ ਦਿਤਾ ਆਪਣੇ ਯਾਰਾ ਨੂ

ਹੁੰਦਾ ਪਿਆਰ ਏਨਾ ਸੋਖਾ ਨਹੀ

ਮੈ ਤਕਦਾ ਹੈ ਕੋਣ ਹੈ  ਮੇਰੀ "ਜਾਨ"  ਤੋ ਵੀ ਸੋਹਨਾ  ਏਨਾ

"ਰੱਬ ਸੱਚੇ" ਨੇ ਬਣਾਇਆ ਏਨਾ ਪਿਆਰਾ ਉਸ ਨੂ ਹੋਰ ਕੋਈ ਮੇਨੂ ਦਿਸਦਾ ਹੀ ਨਹੀ

377
Shayari / Re: ਅਗਰ ਵੋ ਦੇਖ ਲੇ ਤੋ
« on: March 19, 2011, 01:47:15 PM »
ਜਬ ਮਿਲੋ ਕਿਸੀ ਸੇ ਤੋ  ਜਰਾ  ਦੂਰ  ਕੀ ਯਾਰੀ  ਰਖਣਾ

ਅਕਸਰ ਜਾਨ ਲੇ ਲੇਤੇ  ਹੈ ਸੀਨੇ  ਸੇ ਲਗਨੇ  ਵਾਲੇ

378
Shayari / ਬਦਨਾਮ ਅਸੀਂ
« on: March 19, 2011, 01:17:56 PM »

ਸੁਪਨੇ ਵਿੱਚ ਇਕ ਰੁਖ ਤੇ

ਲਿਖਿਆ ਰਾਤੀਂ ਆਪਣਾ ਨਾਮ ਅਸੀਂ

ਦਿਨ ਚੜ੍ਹਦੇ ਨੂੰ ਹੋ ਗਏ

ਸਾਰੇ ਜੰਗਲ ਵਿੱਚ ਬਦਨਾਮ ਅਸੀਂ

379
Shayari / Re: ਮੌਤ ਇਸ਼ਕ ਦੀ
« on: March 19, 2011, 01:13:30 PM »

yaar herry tu ta ser kara ta veer bhout shona likhya  att aa veer   =D>
thxx galib veer likhna kithe ayunda  was tuhde wal dekh 2-4 chabla mar deyi deya veer

380
ਗਾਲਿਬ  ਮਾਰ ਤਾਹਨਾ ਆਖਿਆ ਹੀਰ ਤਾਈ

ਦੇਖ ਤੇਰੇ ਇਸ਼ਕ ਨੇ ਕੰਨ ਪੜਵਾਈ ਦਿੱਤੇ

ਮਾਲਕ ਸੀ ਜਿਹੜੇ ਕਦੇ ਤਖਤ ਹਜਾਰੇ ਦੇ

ਤੂੰ ਤਾ ਉਹ ਮਾਹੀ ਮਾਲ ਦੇ ਬਣਾਈ ਦਿੱਤੇ

ਵੈਰ ਘੱਤਿਆ ਨਾਲ ਸੀ ਭਾਈ ਭਾਬੀਆ ਦੇ

ਡੇਰੇ ਸਾਡੇ ਤੂੰ ਵਿੱਚ ਪ੍ਰਦੇਸੀ ਲੁਆਈ ਦਿੱਤੇ

ਈਨ ਮੰਨਦੇ ਸੀ ਨਾ ਕਿਸੇ ਅਹਿਲਕਾਰ ਦੀ

ਗੋਰਖ ਨਾਥ ਦੇ ਪੈਰੀ ਨੇ ਉਹ ਢਾਈ ਦਿੱਤੇ

ਮੋਤ ਨਾਲ ਯਾਰੀ ਹੋਵੇ ਇਸ਼ਕ ਅੱਲੜਾ ਦਾ

ਨਾਤੇ ਸਾਡੇ ਜਿੰਦਗੀ ਨਾਲੋ ਤੁੜਾਈ ਦਿੱਤੇ

Pages: 1 ... 14 15 16 17 18 [19] 20 21 22 23 24 ... 94