June 30, 2024, 11:07:59 PM

Show Posts

This section allows you to view all posts made by this member. Note that you can only see posts made in areas you currently have access to.


Messages - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 ... 13 14 15 16 17 [18] 19 20 21 22 23 ... 94
341
ਇੱਕ ਦਿਨ ਤੇਰੇ ਨਾਲ ਰੁੱਸ ਕੇ ਵੇਖਣਾ ਹੈ

ਤੇਰੇ ਮਨਾੳਣ ਦਾ ਅੰਦਾਜ ਵੇਖਣਾ ਹੈ

ਅਜੇ ਤਾ ਦੋ ਪੱਲ ਹੀ ਨਾਲ ਚੱਲੀ ਹੈ

ਕਦ ਤੱਕ ਨਾਲ ਚੱਲੇਗੀ ਇਹ ਵੇਖਣਾ ਹੈ!

343
kuch nahi was wase hi saghi :sad:

344
Shayari / Re: ਸ਼ੋਕੀ ਮਰਜਾਣੇਆ
« on: March 20, 2011, 07:02:14 PM »
thx saghi nakhro dilraj noor & shokeen

345
ਪਹਿਲਾ ਆਪ ਹੀ ਪਿਆਰ-ਪਿਆਰ ਕਰਦੀ ਸੀ

ਆਪ ਹੀ ਛੱਡ ਕੇ ਕਹਿੰਦੀ ਮੈਨੂੰ ਤਾ ਮੇਰੀ ਜਵਾਨੀ ਤੇ ਮਾਣ ਆ

ਹੈਰਾਨ ਹੋ ਗਈ ਮੈਨੂੰ ਜਿਉਂਦਾ  ਦੇਖ ਕੇ

ਮੈ ਕਿਹਾ ਚੰਦਰੀਏ ਮੇਰੀ ਵੀ ਤੇਰੇ ਸਾਹਾ ਵਿਚ ਜਾਨ ਆ

346
Shayari / ਸ਼ੋਕੀ ਮਰਜਾਣੇਆ
« on: March 20, 2011, 05:38:41 PM »
ਚੰਗਾ  ਆਖਦੇ  ਨੇ  ਕਾਹਤੋ ਸਾਰੇ ਲੋਕ ਚੰਗੇ ਨੂ

ਪਰ ਮਾੜੇ  ਨੂ ਤਾ ਚੰਗਾ ਕਦੇ  ਕਹੰਦਾ  ਕੋਈ ਨਹੀ

ਖੁਸ਼ੀ ਦੱਸੋ  ਕਿਸੇ ਨੂ ਨਹੀ ਲਗਦੀ ਵੇ ਚੰਗੀ

ਜਾਣ ਬੁਝ  ਕੇ ਵੀ ਦੁਖਾ  ਵਿਚ ਪੈਂਦਾ ਕੋਈ ਨਹੀ

ਸ਼ੋਕੀ ਮਰਜਾਣੇਆ  ਸਾਰੇ ਚੰਗੇ ਆ ਨੂ ਚਾਹੁੰਦੇ  ਨੇ
 
ਤੇਰੇ ਕੋਲ ਤਾ ਦੋ ਪਲ ਬੇਹਂਦਾ ਕੋਈ ਨਹੀ

ਆਪ ਏ ਲੋਕੀ ਕਹੰਦੇ ਰੱਬ ਸਾਰੇਆ  ਵਿਚ ਵਸਦਾ

ਕਿਓ ਮਾੜੇ ਵਿਚ ਰੱਬ ਕਦੇ ਰਹੰਦਾ ਕਿਓ ਨਹੀ ?

347
Shayari / Re: khushi
« on: March 20, 2011, 05:14:18 PM »
ਹੱਸਦੇ ਸੀ ਤਾ ਲੌਕੀ ਸ਼ੱਕ ਕਰਦੇ ਸੀ

ਅੱਜ ਉਦਾਸ ਹਾ ਤਾ ਲੌਕੀ ਤਾਹਨੇ ਜੜਦੇ ਨੇ

ਮੈਨੂੰ ਸਮਝ  ਨਾ ਆਵੇ ਇਸ ਦੁਨਿਆ ਦੇ ਵਹਿਣਾ

 ਦੀ ਇਹ ਕਿਸ ਪਾਸੇ ਨੂੰ ਵਰਦੇ ਨੇ

348
Shayari / Re: khushi
« on: March 20, 2011, 05:09:17 PM »
oye dukhi aatma ...aoni pri pic wale niane nu kyn dukhi kita ro ro k
saghi ਉਸ ਦੀ ਕਿਸਮਤ ਵਿਚ ਵ ਮੇਰੇ ਵਾਂਗ ਦੁਖ ਧੱਕੇ  ਹੀ ਲਿਖੇ ਆ


349
Shayari / Re: khushi
« on: March 20, 2011, 05:04:04 PM »
ਮੇਰੀ ਕਿਸਮਤ ਵਿੱਚ

ਦੁੱਖ ਹੀ ਲਿਖੇ ਨੇ

ਤਾ ਕੀ ਹੋਇਆ,

 ਰੱਬ ਨੇ ਉਹਦੀ

ਖੁਵਾਹਿਸ਼ ਤਾ ਪੂਰੀ ਕਰਤੀ

bhout sohna dilraj kaur

350
Shayari / ਮੈਨੂੰ ਮੋਤ ਕਦੋ ਹੈ ਆਉਣੀ
« on: March 20, 2011, 02:42:21 PM »
ਕੋਈ ਪੁਛਦਾ ਖੁਦਾ ਤੋ ਧਨ ਦੋਲਤ

ਕੋਈ ਪੁਛਦਾ ਦਿਲ ਦਾ ਹਾਣੀ

ਮੇਰਾ ਇਕੋ ਸਵਾਲ ਖੁਦਾ ਤੋ

ਮੈਨੂੰ ਮੋਤ ਕਦੋ ਹੈ ਆਉਣੀ

351
sssa harry te vadia likheya ..
ssa saghie thx & sarpanch 22 tuhda v thx
pehla kudi nu kar la thnx meri koi gal nhi :thaa:
sarpanch veer tu v nal hi ee tu kihra kudi nalo vakh ee

352
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 20, 2011, 01:43:00 PM »
ਲਾਓ ਜੀ ਗਾਲਿਬ  ਵੀਰ ਨੇ ਮੇਰਾ ਵਿਆਹ ਸਿਰੇ ਲਾ ਦਿਤਾ

ਆਪਣੇ ਸਿਰ ਤੇ ਜੋ ਚੁੱਕਇਆ  ਸੀ ਦਿਨਾ ਤੋ ਭਾਰ ਓਹ ਅੱਜ ਲਾਹ ਦਿਤਾ

ਮੇਰੀ ਨਖਰੋ  ਨਾਲ ਬਣਾ ਕੇ  ਜੋੜੀ ,ਗਾਲਿਬ ਨੇ ਆਪਣਾ ਫਰਜ ਨਿਭਾ
ਦਿਤਾ

ਹੁਣ  ਟੈਨਸ਼ਨ ਫ੍ਰੀ  ਹੋ ਕੇ ਗਾਲਿਬ ਭਾਬੀ ਨਾਲ ਖੜ ਕੇ  ਮਿਨਾ ਮਿਨਾ ਮੁਸਕਰਾਂ  ਦਿਤਾ

353
sssa harry te vadia likheya ..
ssa saghie thx & sarpanch 22 tuhda v thx

354

ਸ਼ੌਂਕੀ ਵਿਆਹ ਤੇਰੇ ਦੇ  ਚਰਚੇ ਹੋ ਗੇ

ਗਿਲ ਦੇ ਵਿਆਹ ਤੇਰੇ ਵਿਚ ਖਰਚੇ ਹੋ ਗੇ

ਨਾ ਤੇਰੇ ਪਲੇ ਨਾ ਮੇਰੇ ਪਲੇ ਦੋਨੋ ਕਖੋਂ ਹੌਲੇ ਹੋ ਗੇ

ਵਿਆਹ  ਦੇ ਚਰਚੇ  ਹੀ ਲੈ  ਬੇਠੇ  ਮੇਨੂ

ਖਰਚੇ ਦੀ ਕੋਈ ਪਰਵਾਹ ਨਹੀ

ਹਥ ਪੱਲੇ   ਸਾਡੇ ਕੀ ਪੈਣਾ ਸੀ

ਜਦ ਦਿਲ ਵਿਚ ਹੀ ਕਿਸੇ ਦੇ ਚਾਹਤ  ਨਹੀ

355
ਅਸੀਂ  ਆਉਂਦੇ  online ਯਾਰਾ ਵੇ

ਭਾਵੇ ਇਸ਼ਕ਼   ਵਿਚ ਪਾਇਆ ਮਾਰਾ ਵੇ

ਦਿਲ ਤੋੜਿਆ  ਇਥੇ  ਮੁਟਿਆਰਾ ਨੇ

ਪਰ ਫਿਰ ਵੀ PJ ਤੇ  ਫੇਰਾ ਪਾ ਲਈਦਾ 

ਇਕ ਗੇੜੀ  ਸੱਜਣਾ  ਦੇ ਪਰੋਫਾਇਲ ਦੀ ਲਾ ਕੇ

ਅਸੀਂ ਆਪਣਾ  ਦਿਲ ਸਮਝਾ ਲਈਦਾ

ਓਹ ਤਾ ਸਾਨੂ ਦੇਖ  ਕੇ ਹੀ ਮੁਹ  ਘੁਮਾ ਲੇਂਦੇ

ਝੱਟ Logout ਦਾ ਬਟਨ ਦਬਾ ਦੇਂਦੇ

ਅਸੀਂ ਫਿਰ ਵੀ  ਨਹੀ ਬੁਰਾ ਮਨਾਇਦਾ

ਪਰ PJ ਤੇ ਦਿਨ ਵਿਚ ਇਕ ਫੇਰਾ  ਤਾ ਜਰੂਰ  ਲਈਦਾ

356
Shayari / ਰੰਗ ਮਿਤਰਾ ਦਾ ਪੱਕਾ
« on: March 20, 2011, 10:34:55 AM »
ਕੁੜੀ ਰੱਜ ਕੇ ਸਨੱਖੀ

ਰੰਗ ਮਿਤਰਾ ਦਾ ਪੱਕਾ

ਹੁੰਦੀ ਜਾਦੀ ਆ ਜਵਾਨ

ਦੁੱਧ ਪਿਦਾ ਮੈ ਵੀ ਕੱਚਾ

ਕੁੜੀ ਪੱਟ ਦੀ ਬਹਾਰਾ

ਮੈ ਵੀ ਮਾਰੀ ਜਾਵਾ ਮਾਰਾ

ਲੈਲਾ ਰੰਗ ਦੀ ਸੀ ਕਾਲੀ

ਪਰ ਮਜਨੂੰ ਆਸ਼ਿਕ਼ ਸੀ ਪੱਕਾ

ਕੁੜੀ ਰੱਜ ਕੇ ਸਨੱਖੀ

ਰੰਗ ਮਿਤਰਾ ਦਾ ਪੱਕਾ

359
ਖੁਦ  ਨੂ  ਨਹੀ ਯਕੀਨ ਆਉਦਾ, ਕੀ ਤੇਨੁ ਏਨਾ ਚਾਹ ਬੇਠੇ

ਨਾ ਆਪਣੀ ਨਾ ਜੱਗ ਦੀ ਸਬ ਦੀ , ਸੂਰਤ ਭੁਲਾ ਬੈਠੇ

ਚੰਗੀ ਭਲੀ ਸੀ ਵਸਦੀ ਦੁਨਿਆ ,ਕਿੰਝ ਹਥੀ ਕਰ ਤਬਾਹ ਬੈਠੇ
 
ਮੰਜਿਲ ਮਿਲਣ ਦਾ ਨਾਮ ਹੀ ਨਹੀ ,ਕਦਮ ਕਿਸ ਰਾਹ ਵੱਲ ਵਧਾ ਬੈਠੇ
 
ਰੀਝ ਤਾ ਸੀ ਕੁਝ ਹੋਰ ਜੀਉਣ ਦੀ ,ਪਰ ਤੇਰੇ ਵਾਂਗੂ ਜਿੰਦਗੀ ਤੋ ਵੀ ਧੋਖਾ ਖਾ ਬੈਠੇ

ਸਚੀ ਹੈਰੀ ਨੂ ਯਕੀਨ ਨਹੀ ਆਉਂਦਾ ,ਕੀ ਤੇਨੁ ਏਨਾ ਚਾਹ ਬੈਠੇ

360
ਲੰਗ ਗਿਆ ਬਚਪੱਨ ਆ ਗਈਆ ਨੇ ਜਵਾਨੀਆ

ਦੁਨੀਆ ਦਾਰੀ ਨੂੰ ਵੇਖਾ ਅਜੇ ਆਈਆ ਨਹੀ ਸ਼ਤਾਨੀਆ

ਕਦੀ ਆਪਣਾ ਖਿਡੋਣਾ ਜਦ ਹੱਥੀ ਟੁੱਟ ਜਾਣਾ

ਫੇਰ ਉੱਚੀ ਉੱਚੀ ਰੌ
ਣਾ ਤੇ ਚੁੱਪ ਕਿਤੇ ਸੌ ਜਾਣਾ

ਹੁੰਦੀ ਵੱਧ ਹੁਣ ਪੀੜ ਜਦ ਖਾਣੇ ਪੇਂਦੇ ਠੇਡੈ

ਅੱਜ ਜਰਾ ਵੀ ਨਹੀ ਰੌਨਾ ਤੇ ਸਾਰੀ ਰਾਤ ਨਹੀੳ ਸੌਣਾ

ਪਾਏ ਬਟੂਏ ਚ ਪੇਸਿਆ ਦੀ ਜਰਾ ਨਹੀ ਖੁਸ਼ੀ

ਅੱਜ ਬੜੇ ਚੇਤੇ ਅੳਦੀਆ ਉਹ ਤੇਲੀਆ ਚਵਾਨੀਆ

ਮੇਂ ਇਹ ਕਰੁਗਾ ਮੇ ਉਹ ਕਰੁਗਾ ਮੇ ਉਹ ਬਣੁਗਾ,

ਹੁਣ ਜੇ ਉਹ ਨਾ ਬਣ ਹੋਆ ਤਾ ਮੇ ਕੀ ਕਰੁਗਾ

Pages: 1 ... 13 14 15 16 17 [18] 19 20 21 22 23 ... 94