June 28, 2024, 08:52:11 PM

Show Posts

This section allows you to view all posts made by this member. Note that you can only see posts made in areas you currently have access to.


Messages - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 ... 11 12 13 14 15 [16] 17 18 19 20 21 ... 94
301
veer sadme ta menu eda lagde aa jiwe bande nu desi geo lagda hunda eah ta rehndi umar tak lagde rehne aa hor sunao tusi kiwe oo

302
Maan-Sanmaan/Respect+ / Re: Pj muteyaar saghi
« on: April 06, 2011, 05:06:23 PM »
congratulation saghiee =D> =D>

lao mea thode din aye nahi pj te adha pj jwaan ho geya  :cooll:

303
congratulation dilraj  =D> =D>

304

ਮੇਰਾ ਇਕ ਯਾਰ ਗੁੰਮ ਹੈ ਗੰਮੁ ਹੈ

ਸੋਹਣਾ ਦਿਲਦਾਰ ਗੁੰਮ ਹੈ ਗੰਮੁ ਹੈ

ਨਾਮ ਰੱਖਿਆ ਸੀ ਸ਼ੌਂਕ ਨਾ ਸ਼ੌਂਕੀ

ਗੁੰਮ ਹੈ-ਗੰਮੁ ਹੈ-ਗੁੰਮ ਹੈ-ਗੰਮੁ ਹੈ

ਹਰ ਸਾਹ ਤੇਰੀ ਮੰਗਦਾ ਏ ਖੈਰ ਵੇ

ਤੇਰੇ ਹਾਂ ਬਸ ਤੇਰੇ, ਨਹੀ ਹਾਂ ਗੈਰ ਵੇ

ਰਾਹ ਸਾਡੇ ਦਿਲ ਦਾ ਆਪ ਤੂੰ ਸੀ ਲਭਿਆ

ਜਾਣ ਲਗੇ ਤੂੰ ਆਪਣਾ ਰਾਹ ਵੀ ਨਾ ਦੱਸਿਆ

ਜੇ ਕਿਤੇ ਪੜਦਾ ਸੁਣਦਾ ਹੋਵੇ

ਉਹਨੂੰ ਮੇਰੀ ਯਾਰੀ ਦਾ ਵਾਸਤਾ

ਇਕ ਵਾਰੀ ਆ ਕੇ ਮਿਲ ਜਾਵੇ

ਸ਼ੇਅਰ ਕੋਈ ਲਿਖਿਆ ਨਾ ਜਾਂਦਾ

ਮੇਰੇ ਇਕ ਯਾਰ ਗੁੰਮ ਹੈ ਗੰਮੁ ਹੈ

ਨਾਮ ਰੱਖਿਆ ਸੀ ਸ਼ੌਂਕ ਨਾ ਸ਼ੌਂਕੀ

ਗੁੰਮ ਹੈ-ਗੰਮੁ ਹੈ-ਗੁੰਮ ਹੈ-ਗੰਮੁ ਹੈ
:hug: :hug: :hug: :hug:
 
 
 
 
ਮੈ  ਤਾ ਮੈ  ਤਾ ਮਰ ਹੀ ਗਿਆ ਸੇ ਗਾਲਿਬ ਵੀਰ ਤੇਰੇ ਪਿਆਰ ਨੇ ਕਬਰਾ ਵਿਚੋ ਉਠਾ ਕੇ ਲਇਆ ਆਉਂਦਾ ਵਾਪਸ :hug:

305
Maan-Sanmaan/Respect+ / Re: 2 Global Mod Promotions March 2011
« on: April 06, 2011, 03:56:33 PM »
Congratulation kudrat ji & sarpanch saab  =D> =D>

306
ਚੰਨ-ਤਾਰਿਆਂ ਨਾਲ ਸੀ ਸਾਂਝ ਪਹਿਲਾਂ

ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ

ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ

ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ


307
Shayari / Re: ***Chan-Chan***
« on: April 06, 2011, 03:43:09 PM »
Sanu Chann-Chann Na keh Sajna,
Asi Ambron Tutte Taare Ha,
Sanu Ena Na Tang Kariya Kar,
Asi Pehalan Hi Gaman De Maare ha,
Sada Mud-Mud Maran Nu Ji Karda,
Asi Jeunde Na Kise De Sahare Ha,
Sada Ena Na Imtihaan Leya Kar,
Asi Thodiyan Umraan Wale Ha…..

ਪਤਾ ਨਹੀਂ ਕੀ ਮੇਰੇ ਤੋਂ ਜ਼ਮਾਨਾ ਚਹੁੰਦਾ ਹੈ

ਮੇਰਾ ਦਿਲ ਤੋੜ ਕੇ ਮੈਨੂੰ ਹਸਾਉਣਾ ਚਹੁੰਦਾ ਹੈ

ਪਤਾ ਨਹੀਂ ਕਿਹੜੀ ਗੱਲ ਝੱਲਕਦੀ ਹੈ ਮੇਰੇ ਚੇਹਰੇ ਤੋਂ

ਕਿ ਹਰ ਕੋਈ ਮੈਨੂੰ ਅਜ਼ਮਾਉਣਾ ਚਹੁੰਦਾ ਹੈ

308
Shayari / Re: ਅੱਜ ਦਿਲ ਬੜਾ ਹੈ ਉਦਾਸ
« on: April 06, 2011, 03:31:54 PM »

ਦਿਲ ਸਦਾ ਹੀ ਉਦਾਸ ਮੇਰਾ ਰਹਿੰਦਾ

ਮੈ ਝੂਠਾ ਹਾ ਪਰ ਅੱਜ ਸੱਚ ਕਹਿ ਰਿਹਾਂ

ਕਦੇ ਕਦੇ ਖੁਸ਼ੀ ਲੈ ਕੇ ਆਉਦਾ ਹਾਂ ਉਧਾਰੀ

ਮੇਰੇ ਦਿਲ ਵਿਚ ਇਕ ਗਮਾਂ ਦੀ ਹੈ ਸਵਾਰੀ

ਭੈੜੀ ਪਤਾ ਹੀ ਨੀ ਲੱਗਾ ਕਦੋ ਚੜਗੀ ਸਵਾਰੀ

ਬੜਾ ਜੋਰ ਲਾਉਨਾ ਉਤਰਦੀ ਨੀ ਆੜੀ
 

ਅਜ ਨਾ ਪੁਛੋ ਹਾਲ ਦਿਲ ਦਾ

ਏ ਚੰਦਰਾ ਗਾਲਿਬ  ਬੁਹਤ ਉਦਾਸ ਹੈ

ਓਹਦੇ ਲਈ ਤਾ ਅਸੀ ਕੱਖਾਂ ਦੇ ਵੀ ਨਹੀ

ਪਰ ਕੌਣ ਦਸੇ ਦਿਲ ਦੀ ਸਵਾਰੀ  ਨੂ

ਕੇ ਓ ਸਾਡੇ ਲਈ ਕਿੰਨੇ ਖਾਸ ਹੈ

309
bhout sohna galib veer  =D>

310
Shayari / ਜੋ ਮੇਰਾ ਹੋ ਨਹੀ ਪਾਇਆ
« on: March 23, 2011, 05:14:44 PM »
ਸਮੁੰਦਰ  ਪੀੜ ਕਾ ਅੰਦਰ

ਲੇਕਿਨ  ਮੈ ਰੋ  ਨਹੀ ਸਕਤਾ

ਜੇ ਆਂਸੂ ਪਿਆਰ ਕਾ ਮੋਤੀ ਹੈ

ਇਸੇ ਮੈ ਖੋ  ਨਹੀ ਸਕਤਾ

ਮੇਰੀ ਚਾਹਤ  ਕੋ ਅਪਨਾ ਤੂ

ਬਨਾ ਲੇਨਾ ਮਗਰ  ਸੁਨ ਲੇ

ਜੋ ਮੇਰਾ ਹੋ ਨਹੀ ਪਾਇਆ

ਵੋ ਤੇਰਾ
ਹੋ ਨਹੀ ਸਕਤਾ

Dr Kumar Vishvas

311
ਰੱਸਤਿਆ ਵਿੱਚ ਪੱਥਰਾ ਦੀ ਕਮੀ ਨਹੀ ਆ

ਦਿੱਲ ਵਿੱਚ ਟੁੱਟੇ ਹੋਏ ਸੁਪਨਿਆ  ਦੀ ਕਮੀ ਨਹੀ ਆ

ਚਾਹੁੰਦਾ ਹਾ ਉਹਨਾ ਨੂੰ ਆਪਣਾ ਬਣਾਉਣਾ

ਪਰ ਉਹਨਾ ਕੋਲ ਵੀ ਆਪਣੇਆ ਦੀ ਕਮੀ ਨਹੀ ਆ

312
ਕਦੇ ਜ਼ਖਮ ਹੋ ਜਾਂਦਾ ਸਮੁੰਦਰੋਂ ਡੂੰਗਾ ਤੇ

ਕਦੇ ਨਿੱਕੀ ਜੇਹੀ ਖੁਸ਼ੀ ਅੰਬਰੀਂ ਲਾ ਦਿੰਦੀ

ਕਿਸੇ ਦਾ ਬਣ ਜਾਂਦਾ ਸਾਥ ਜਨਮਾਂ ਦਾ

ਤੇ ਕਿਸੇ ਦੀ ਉਡੀਕ ਹੀ ਉਮਰ ਲੰਘਾ ਦਿੰਦੀ

313
VEER HLAT EDHAR VI TERE VEER DE EAHO AA  :sad:

314
Lyrics / Re: ਹਿਟਲਰ In love ਓ ਬੇਬੀ
« on: March 23, 2011, 03:06:06 PM »
veer hun love lub kithe  :sad: :sad:
tu nhi khosh hon ,tere li ta shiv da hi kuj likhna pena  mainu lagda bai  :huhh:
likh deo veere  jo v likhna

315
Lyrics / Re: ਹਿਟਲਰ In love ਓ ਬੇਬੀ
« on: March 23, 2011, 02:58:25 PM »
veer hun love lub kithe  :sad: :sad:

316
Shayari / ਕਿਉ ਰੋਂਦਾ ਹੈ ਇਨਸਾਨ
« on: March 23, 2011, 12:13:21 PM »
ਕਿਉ ਰੋਂਦਾ ਹੈ ਇਨਸਾਨ

ਹੱਸਣ ਦੇ ਬਾਅਦ

ਜਿਉਣਾ  ਤਾਂ ਫਿਰਵੀ ਪੈਦਾ ਹੈ

ਸਭ ਕੁੱਝ ਗਵਾਉਣ ਦੇ ਬਾਅਦ

ਦਿਲ ਨੇ ਕਿਹਾ  ਕਰ ਲਵਾ ਤੁਹਾਨੂ ਯਾਦ

ਕੀ ਪਤਾ ਅੱਖ ਹੀ ਨਾ ਖੁੱਲੇ

ਅੱਜ ਸੋਣ ਦੇ ਬਾਅਦ

317
Shayari / Re: ਮਤ ਪੁਛ ਕੇ
« on: March 23, 2011, 12:06:18 PM »
veer ji eathe menu kihra ena ne gold medal  de k sanmanit kita sade dowa nal hundi mari hi aa veer  :sad:

318

ਸਾਡੇ ਦਰਦਾ ਦੇ ਵਿਹੜੇ

ਲਾ ਦੇ ਪਿਆਰ ਵਾਲਾ ਝਾੜੂ

ਖਿਲਰੇ ਪਏ ਨੇ ਪੱਤੇ ਪਿਆਰ ਦੇ

ਕਿਸੇ ਖੂੰਜੇ ਵਿਚ ਲਾ ਦੇ   

veer sade vehre ta kise ne warna nahi tu pyar wala jahru de ass layi betha :sad:

319
Shayari / Re: ਮਤ ਪੁਛ ਕੇ
« on: March 23, 2011, 11:57:52 AM »
ਮਤ ਪੁਛ ਕੇ  ਕਿਆ ਹਾਲ ਹੈ ਮੇਰਾ  ਤੇਰੇ ਆਗੇ

ਤੂ ਦੇਖ ਕੇ ਕਿਆ  ਰੰਗ ਹੈ ਤੇਰਾ ਮੇਰੇ ਆਗੇ

Galib

     nice but samjh ne aye  :loll:  ,thats means kudi kali ya munda kala (black) ya phir kuch hor yaa phir kuch ve ne? :loll:
dilraj teri samjh tou bhar aa eah :sad:
  taanhe te tuhanu keha samjaun nu :sad:
harry gall chat ch hi smjoda tusi chat ja k smj lo  :laugh:
veer hun kite jan nu dil nahi karda mea ta koi khoo khata labhda jis ch chaal  mar ke  mar mur jawa  :sad:
bai  mainu  v nal le ji  :cry:
nahi veer teri badi lod a apj nu mea ta eathe extra pec aa jis da dil karda aa k time pas kar k chla janda :sad: tusi te kohenoor de heere warge oo

320
Shayari / Re: ਮਤ ਪੁਛ ਕੇ
« on: March 23, 2011, 11:50:11 AM »
ਮਤ ਪੁਛ ਕੇ  ਕਿਆ ਹਾਲ ਹੈ ਮੇਰਾ  ਤੇਰੇ ਆਗੇ

ਤੂ ਦੇਖ ਕੇ ਕਿਆ  ਰੰਗ ਹੈ ਤੇਰਾ ਮੇਰੇ ਆਗੇ

Galib

     nice but samjh ne aye  :loll:  ,thats means kudi kali ya munda kala (black) ya phir kuch hor yaa phir kuch ve ne? :loll:
dilraj teri samjh tou bhar aa eah :sad:
  taanhe te tuhanu keha samjaun nu :sad:
harry gall chat ch hi smjoda tusi chat ja k smj lo  :laugh:
veer hun kite jan nu dil nahi karda mea ta koi khoo khata labhda jis ch chaal  mar ke  mar mur jawa  :sad:

Pages: 1 ... 11 12 13 14 15 [16] 17 18 19 20 21 ... 94