June 28, 2024, 08:50:56 PM

Show Posts

This section allows you to view all posts made by this member. Note that you can only see posts made in areas you currently have access to.


Messages - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 ... 10 11 12 13 14 [15] 16 17 18 19 20 ... 94
281
ਖਬਰ ਮਿਲੀ ਹੈ ਸਾਨੂ ਕੀ ਊਹ ਸਾਡੇ ਤੋ ਬੇ ਮੁਖ  ਹੋਗਏ,,,,,
ਸਾਨੂ ਵਿਚ ਮਾਜਦਾਰ ਸ਼ਡ...
ਆਪ ਜਾ ਕੇ ਕਿਨਾਰੇ ਪੈ ਖਲੋ ਗਏ ,,,,,,
ਜੋ ਉਮਾਰਾ ਸਾਥ ਦੇਣ ਦਾ ਕੋਉਲ ਕਰਾਰ ਕਰਦੇ ਸੀ  ,,,,,,,,,
ਅਜ ਆਪਣੇ ਕਹੇ ਬੋਲਾ ਤੇ ਬੋਲ ਕਬੋਲ ਹੋ ਗਏ,,,,,
 
Copy righy by: Preet Kaur
bhout sohna likhyea blori ji =D>

ਦੁਖੜੇ ਯਾਰ ਬਣਾ ਸਾਡੇ

ਬੇਵਫਾ ਬਣ ਕੇ ਤੁਰ ਗਏ ਨੇ

ਵਫਾ ਨਾ ਕਰ ਸਕੇ ਹਾਸੇ

ਖੌਰੇ ਕਿਹੜੇ ਵਹਿਣੀ ਰੁੜ ਗਏ ਨੇ

282
Shayari / Re: ਮੈਨੂੰ ਖੋਫ ਹੈ
« on: April 08, 2011, 09:16:19 AM »
ਕਦੇ ਸੋਚੀਆ ਨਹੀਂ ਸੀ ਇਹ ਸਿਲਾ ਮਿਲਣਾ ਉਹਨੂੰ ਗਲ੍ ਲਾਉਣ ਤੋਂ ਬਾਅਦ

ਹੰਝੂਆਂ ਦਾ ਤੋਹਫਾ ਮਿਲਣਾ ਕੁਝ ਪਲ ਮੁਸਕਰਾਉਣ ਤੋਂ ਬਾਅਦ

ਉਹਨੂੰ ਹੈ ਸ਼ੱਕ ਕੇ ਮੈਂ ਉਸਦੇ ਲਈ ਜਾਨ ਨਹੀਂ ਦੇ ਸਕਦਾ

ਪਰ ਮੈਨੂੰ ਖੋਫ ਹੈ ਕੇ ਉਹ ਰੋਵੇਗੀ ਬਹੁਤ ਮੈਨੂੰ ਅਜ਼ਮਾਉਣ ਤੋਂ ਬਾਅਦ


ਤੂੰ ਬੈਠਾ ਸੋਚੀਂ ਜਾਈਂ ਉਹਨੇ ਤੇਰਾ ਗਲ ਘੁੱਟ ਦੇਣਾ
ਮੁਸਕਰਾਉਣਾ ਛੱਡ ਉਹਨੇ ਤੈਨੂੰ ਰੋਣ ਵੀ ਨਹੀ ਦੇਣਾ
ਤੈਨੂੰ ਹੀ ਸ਼ੱਕ ਹੈ ਕਿ ਉਹ ਤੇਰੀ ਜਾਨ ਨਹੀ ਲੈ ਸਕਦੀ
ਉਹਨੇ ਜਾਨ ਤੇਰੀ ਕੱਢਣੀ ਤੇ ਕੁਝ ਕਹਿਣ ਵੀ ਨਹੀ ਦੇਣਾ

 
ਕੀ ਹੈ ਜਾਤ ਮੇਰੀ, ਮੈਨੂੰ ਕੁਝ ਵੀ ਸਮਝ ਨਾ ਆਵੇ ਨਾ

ਜੋ ਚਾਹਦਾ ਹਾ ਮੈ ਜਿਦਗੀ ਤੋਂ, ਮੈਨੂੰ ਕਦੀ ਮਿਲ ਪਾਵੇ ਨਾ

ਹਰ ਰਾਹ ਚ ਮੈਨੂੰ ਦਿਸਦੇ ਮੋੜ ਬੜੇ, ਕੋਈ ਸਿਦੇ ਰਾਹ ਪਾਨ ਵਾਲਾ ਆਵੇ ਨਾ

ਜਿਦਂਗੀ ਮੇਰੀ ਇਕ ਖੇਡ ਬਣਗੀ ਹਰ ਕੋਈ ਖੇਡ ਜਾਵੇ, ਪਰ ਮੇਰੇ ਤੋਂ ਖੇਡੀ ਜਾਵੇ ਨਾ,

283
Shayari / Re: ਮੈਨੂੰ ਖੋਫ ਹੈ
« on: April 08, 2011, 09:05:03 AM »
thx sekhon 22

284
ਜਿਸ ਦਿਨ ਦੇਖਿਆ ਸੀ ਸੁਪਨਾ ਅਬਾਦ ਹੋਣ ਦਾ

 ਨਾ ਆਇਆ ਖਿਆਲ ਦਿਲ ਦੇ ਬਰਬਾਦ ਹੋਣ ਦਾ

ਸ਼ਾਇਦ ਮੈ  ਕਿਸੇ ਦੇ ਕਾਬਿਲ ਹੀ ਨਹੀਂ

 ਕਿਵੇਂ ਕਰੀਏ ਦਾਅਵਾ "ਕਿਸੇ" ਨੂੰ ਯਾਦ ਆਉਣ ਦਾ

att likhyea galib veer
=D>

o patandera aje kasr aa koi yaad kern di ,main tan tainu bahut yaad kerda ,hun teriyan yaada hai hi kudiyan kol ne main ki kra  :blah:
nahi nahi veer tusi ena yad kita tuhadi yaad hi kich leyai nahi waps ayun de koi lachan ta nahi se,eah ta mea awe chbla marda rehna veer

285
ਜਿਸ ਦਿਨ ਦੇਖਿਆ ਸੀ ਸੁਪਨਾ ਅਬਾਦ ਹੋਣ ਦਾ

 ਨਾ ਆਇਆ ਖਿਆਲ ਦਿਲ ਦੇ ਬਰਬਾਦ ਹੋਣ ਦਾ

ਸ਼ਾਇਦ ਮੈ  ਕਿਸੇ ਦੇ ਕਾਬਿਲ ਹੀ ਨਹੀਂ

 ਕਿਵੇਂ ਕਰੀਏ ਦਾਅਵਾ "ਕਿਸੇ" ਨੂੰ ਯਾਦ ਆਉਣ ਦਾ

att likhyea galib veer
=D>

286
Shayari / ਮੈਨੂੰ ਖੋਫ ਹੈ
« on: April 08, 2011, 08:48:57 AM »
ਕਦੇ ਸੋਚੀਆ ਨਹੀਂ ਸੀ ਇਹ ਸਿਲਾ ਮਿਲਣਾ ਉਹਨੂੰ ਗੱਲ੍ ਲਾਉਣ ਤੋਂ ਬਾਅਦ

ਹੰਝੂਆਂ ਦਾ ਤੋਹਫਾ ਮਿਲਣਾ ਕੁਝ ਪੱਲ ਮੁਸਕਰਾਉਣ ਤੋਂ ਬਾਅਦ

ਉਹਨੂੰ ਹੈ ਸ਼ੱਕ ਕੇ ਮੈਂ ਉਸਦੇ ਲਈ ਜਾਨ ਨਹੀਂ ਦੇ ਸਕਦਾ

ਪਰ ਮੈਨੂੰ ਖੋਫ ਹੈ ਕੇ ਉਹ ਰੋਵੇਗੀ ਬਹੁੱਤ ਮੈਨੂੰ ਅਜ਼ਮਾਉਣ ਤੋਂ ਬਾਅਦ

287
Shayari / Re: **Ma**
« on: April 08, 2011, 01:15:35 AM »
ਕੁਝ ਕਰਜ ਮੇਰੇ ਸਿਰ ਮਾਂ ਦੀ ਲੋਰੀ ਦਾ

ਕੁਝ ਕਰਜ ਮੇਰੇ ਸਿਰ ਬਾਪੂ ਦੀ ਹਰ ਗੱਲ ਕੋਰੀ ਦਾ

ਕੁਝ ਕਰਜ ਮੇਰੇ ਸਿਰ ਪੋਹ-ਮਾਘ ਦੀਆਂ ਰਾਤਾਂ ਦਾ

ਕੁਝ ਮੇਰੇ ਸਿਰ ਦਾਦੀ ਮਾਂ ਦੀਆਂ ਬਾਤਾਂ ਦਾ

ਸੱਬ ਤੋਂ ਵੱਡਾ ਕਰਜ ਮੇਰੇ ਸਿਰ ਓਸ ਸੱਚੇ ਰੱਬ ਦਾ

ਸਦਾ ਕੋਸ਼ਿਸ਼ ਕਰਦਾ  ਹਾਂ ਕੇ ਵਿਚਰਾਂ ਵਿੱਚ ਓਸਦੇ ਭਾਣੇ

ਕੁਝ ਕਰਜ ਮੇਰੇ ਸਿਰ ਯਾਰਾਂ ਦੇ ਜੋ ਕਦੇ ਉਤਾਰੇ ਨਹੀਂ ਜਾਣੇ

288
Shayari / ਦਿਲ ਤੋੜਣ ਵਾਲੇ
« on: April 08, 2011, 01:10:10 AM »
ਰਾਹ ਭੁੱਲਣ ਵਾਲੇ ਇੱਕ ਦਿਨ ਮੁੜ ਆਉਂਦੇ ਨੇ

ਦਿਲ ਨੁੰ ਰੋਗ ਲਾਉਣ ਵਲੇ ਇੱਕ ਦਿਨ ਪਛਤਾਉਂਦੇ ਨੇ

ਜੇ ਦਿਲ ਚ ਹੋਵੇ ਪਿਆਰ ਸੱਚਾ ਦਿਲ ਤੋੜਣ ਵਾਲੇ

ਆਪ ਆ ਕੇ ਮਨਾਉਂਦੇ ਨੇ

289
Shayari / ਛੱਡ ਜਾਣਾ ਸੱਜਣਾ ਨੇ
« on: April 08, 2011, 12:13:23 AM »
ਕਿੰਨੀ ਕੁ ਉਮਰ ਹੁੰਦੀ,ਵੇਖੇ ਹਰ ਸੁਪਣੇ ਦੀ

ਤਰੇੜ ਦੀ ਹੀ ਲੋੜ ਹੁੰਦੀ,ਸ਼ੀਸ਼ੇ ਵਿੱਚ ਟੁੱਟਣੇ ਦੀ

ਕਿੰਨਾ ਚਿਰ ਆਸਾਂ ਦੇ ਤੂੰ,ਗੀਤ ਦਿਲਾ ਗਾਏਂਗਾ

ਛੱਡ ਜਾਣਾ ਸੱਜਣਾ ਨੇ,ਤੂੰ ਇਕੱਲਾ ਰਹਿ ਜਾਏਂਗਾ

ਉਹ ਗੈਰਾਂ ਨਾਲ ਖੁਸ਼ ਨੇ ਤਾਂ,ਖੁਸ਼ ਹੀ ਤੂੰ ਰਹਿਣ ਦੇ

ਰੋਕ ਇਨਾ ਅੱਖੀਆਂ ਨੂੰ,ਨਾ ਭੁਲੇਖੇ ਓਹਦੇ ਪੈਣਦੇ

ਹੋਰ ਕਿੰਨੇ ਵਰੇ ਜ਼ਿੰਦਗੀ ਦੇ,ਉਡੀਕਾਂ 'ਚ' ਲੰਘਾਏਂਗਾ

ਛੱਡ ਜਾਣਾ ਸੱਜਣਾ ਨੇ,ਤੂੰ ਇਕੱਲਾ ਰਹਿ ਜਾਏਂਗਾ

290
thx noor & shekoon

292
Pics / Re: feem
« on: April 07, 2011, 11:40:27 AM »
ਜਦ ਮੈਂ ਛੋਟਾ ਸੀ ਤਾ ਬੜੀ  ਚਾਹ  ਪੀਂਦਾ ਸੀ

ਅਫੀਮ  ਕਿਤੇ ਨਹੀ ਮਿਲਦੀ ਸੀ

ਫਿਰ ਮੈ ਇਮਲੀ ਖਾ ਕੇ ਅਫੀਮ 

ਦੀ  ਫ਼ਿਲਿੰਗ ਲੇਂਦਾ ਸੀ


293
Shayari / Re: je tu eda hi rawauna .
« on: April 07, 2011, 10:55:55 AM »
ਛੱਡਕੇ ਜਹਾਨ ਅਸੀ ਮੁੜਕੇ ਨੀ ਆਉਣਾ

ਫਿਰ ਤੇਰੀ ਦੁਨੀਆਂ ਤੇ ਫੇਰਾ ਨਹੀ ਪਾਊਣਾ

ਗਮਾਂ ਦੇ ਸੇਕ ਵਿੱਚ ਰਾਖ ਬਣ ਜਾਵਾਂਗੇ

ਫੇਰ ਤੈਨੂੰ ਸੱਜਣਾ  ਜਰੂਰ ਚੇਤੇ ਆਵਾਂਗੇ

294
ਪਤਾ ਨਹੀਂ ਕੀ ਮੇਰੇ ਤੋਂ ਜ਼ਮਾਨਾ ਚਹੁੰਦਾ ਹੈ

ਮੇਰਾ ਦਿਲ ਤੋੜ ਕੇ ਮੈਨੂੰ ਹਸਾਉਣਾ ਚਹੁੰਦਾ ਹੈ

ਪਤਾ ਨਹੀਂ ਕਿਹੜੀ ਗੱਲ ਝੱਲਕਦੀ ਹੈ ਮੇਰੇ ਚੇਹਰੇ ਤੋਂ

ਕਿ ਹਰ ਕੋਈ ਮੈਨੂੰ ਅਜ਼ਮਾਉਣਾ ਚਹੁੰਦਾ ਹੈ

295

 
ਉਡ ਗਇਆਂ ਪੰਛੀਆਂ ਨੂੰ ਵਾਜਾਂ ਕਾਹਨੂੰ ਮਾਰਦੈਂ
ਮੋਤੀਆਂ ਜਿਹੇ ਹੰਝੂ ਐਂਵੇਂ ਗੈਰਾਂ ਉਤੋਂ ਵਾਰਦੈਂ

 
ਮੈਂ  ਭੱਖੜਾ ਸੀ  ਟਿੱਬਿਆਂ ਦਾ 

ਤੇ ਓਹ ਫੁੱਲਾਂ ਲੱਦੀ ਵੇਲ

ਇੱਕ ਮੋਹ ਜਿਹਾ ਚੰਦਰਾ ਪੈ ਗਿਆ ਸੀ

ਉਂਝ ਉਹਦਾ  ਮੇਰੇ ਨਾਲ  ਕੀ ਸੀ ਮੇਲ

296
ਦਮ ਤੋੜਦੀਆਂ ਹਸਰਤਾਂ ਦੀ ਜਾਨ ਬਣਕੇ ਆ

ਸੁੰਨੀਆਂ ਇਹ
ਦਿਲ  ਦੀਆ ਮਹਿਫਲਾਂ ਮਹਿਮਾਨ ਬਣਕੇ ਆ

ਤਿੜਕ ਰਹੀਆਂ ਸਧਰਾਂ ਰੁਲ ਰਹੀ ਹੈ ਆਬਰੂ

ਦਿਲ ਨੂੰ ਢਾਰਸ ਦੇਣ ਲਈ ਸਨਮਾਨ ਬਣਕੇ ਆ

ਖੁਦਗਰਜ਼ੀ ਦਾ ਜੋਰ ਰਿਸ਼ਤੇ ਗਵਾਚ ਜਾਣਗੇ

ਸਾਝਾਂ ਦੇ ਤਾਣੇ ਜੋ ਬੁਣੇ ਇਨਸਾਨ ਬਣਕੇ ਆ

ਅਨਹੋਣੀ ਕੋਈ ਆਰਜ਼ੂ ਅੱਖਾਂ ਦੇ ਵਿਚ ਤੈਰਦੀ

ਵਜੂਦ ਜੋ ਤਲਾਸ਼ਦਾ ਉੁਹ ਹਾਣ ਬਣਕੇ ਆ

ਗਰੀਬ ਜਿਹੀ ਰੁੱਤ ਹੈ ਸੁਪਨੇ ਬੇਰੰਗ ਹੋਣਗੇ

ਕਰਜੇ ਮਾਰੀ ਆਤਮਾ ਧਨਵਾਨ ਬਣਕੇ ਆ

ਭਾਵੇ ਕੱਡ ਕੇ ਤੂ ਮੇਰੇ ਜਿਸਮ  ਵਿਚੋ  ਮੇਰੀ ਜਾਨ ਲੈ ਜਾਵੀ

ਵਸ ਇਕ ਵਾਰ ਓਹ ਪਹਿਲਾ  ਵਾਲੀ ਮੇਰੀ ਜਾਨ ਬਣ ਕੇ ਆ

297
Shayari / Re: PJ wale challe tour te
« on: April 07, 2011, 09:24:03 AM »
galib veer menu jhna de vich dbo hi denda ta wadeya rehna se  :sad:

298
Shayari / Re: ਬਲਦੀ ਅੱਗ ਸੀਨੇ ਵਿਚ
« on: April 07, 2011, 09:19:46 AM »
thxx sareya da

299
veer sadme ta menu eda lagde aa jiwe bande nu desi geo lagda hunda eah ta rehndi umar tak lagde rehne aa hor sunao tusi kiwe oo

goli maar sadmeya nu ,tera te nakhro da talaak likhde aaa hun  :D:
na na eah julam na kari veer kuch yaada nal hi rehan te bande nu jeyun da shara milyea rehnda  :sad:

300
Shayari / ਬਲਦੀ ਅੱਗ ਸੀਨੇ ਵਿਚ
« on: April 07, 2011, 08:52:33 AM »
ਬਲਦੀ ਅੱਗ ਸੀਨੇ ਵਿਚ ਲੈ ਕੇ ਸਾਥ ਹੰਢਾਈਏ ਕਿਸ ਤਰਾਂ ?

ਹਰ ਇਕ ਚਿਹਰਾ ਅਜਨਬੀ ਹੈ ਯਾਰ ਬਣਾਈਏ ਕਿਸ ਤਰਾਂ ?

ਨਫਰਤਾਂ ਦੇ ਤੀਰ ਖਾ ਕੇ ਪੀ ਕੇ ਜ਼ਹਿਰ ਜੁਦਾਈ ਦਾ

ਇਸ਼ਕ,ਮੁਹੱਬਤ ਪਿਆਰ ਵਾਲੇ ਸੋਹਲੇ ਗਾਈਏ ਕਿਸ ਤਰਾਂ ?

ਦਿਨ ਤਾਂ ਲੰਘ ਜਾਂਦਾ ਹੈ ਮਿਲਣ ਦੇ ਸੁਪਨੇ ਦੀ ਆਸ

ਕਾਲੀ ਲੰਮੀ ਤੇ ਡਰਾਉਣੀ ਰਾਤ ਲੰਘਾਈਏ ਕਿਸ ਤਰਾਂ?

ਪੀੜ ਤਾਂ ਟੁਟਣ ਦੀ ਹੈ ਉਹ ਫੁੱਲ ਹੈ ਜਾਂ ਦਿਲ ਹੈ

ਬਾਗ ਵਿਚੋਂ ਟਹਿਕਦਾ ਫੁੱਲ ਤੋੜ ਲਿਆਈਏ ਕਿਸ ਤਰਾਂ ?

ਬਿਖੜੇ ਰਾਹਾਂ ਦਾ ਪੈਂਡਾ ਵਿਸਰ ਗਿਆ ਹੈ ਕਾਫਿਲਾ ਵੀ

ਇਕੱਲੇ ਤੁਰ ਕੇ ਜਿ਼ੰਦਗੀ ਦਾ ਪੰਧ ਮੁਕਾਈਏ ਕਿਸ ਤਰਾਂ ?

Pages: 1 ... 10 11 12 13 14 [15] 16 17 18 19 20 ... 94