September 28, 2024, 05:52:30 PM

Show Posts

This section allows you to view all posts made by this member. Note that you can only see posts made in areas you currently have access to.


Messages - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 ... 9 10 11 12 13 [14] 15 16 17 18 19 ... 94
261
ਛੱਡ  ਕੇ ਪਿੰਡ ਮੈ  ਆ ਗਿਆ ਵਲੈਤ

ਇਥੇ  ਆ ਕੇ ਹੋ ਗਈ ਮੇਨੂ ਉਮਰਾ ਦੀ ਕੈਦ

ਛੱਡ ਕੇ ਮੈ ਪਿੰਡ ਬੜਾ ਵੱਡਾ  ਧੋਖਾ ਖਾ ਲਿਆ

ਆਪਣੀ ਹੀ ਜਿੰਦ ਨੂ ਕਸੂਤਾ ਰੋਗ ਲਾ ਲਿਆ

ਬਾਪੁ ਦੀਆ ਗਾਲਾ ਨੂ ਅੱਜ ਕੰਨ ਮੇਰੇ ਤਰਸੇ

ਚੇਤੇ ਆਉਂਦੀ ਬੇਬੇ  ਰੋਟੀ ਲਾਹਣ ਵੇਲੇ  ਹਥ ਮੇਰੇ  ਸੜਦੇ 

ਭੈਣ ਦੀ  ਰੱਖੜੀ  ਪਈ ਰਾਹ ਮੇਰਾ ਤੱਕਦੀ

ਯਾਰ ਮੇਰੇ ਕੇਹਂਦੇ ਸਾਰੇ ਤੂ ਤਾ ਪਰਦੇਸੀ ਹੁਣ ਹੋ ਗਿਆ

ਛੱਡ ਕੇ ਤੂ ਯਾਰੀ ਸਾਡੀ ਡਾਲਰਾ ਜੋਗਾ ਰਹ ਗਿਆ

ਦਿਲ ਤਾ ਕਰੇ ਮਾਰ ਉਡਾਰੀ ਭੱਜ ਜਾਵਾ ਪਿੰਡ ਨੂ

ਪਰ ਸ਼ੋੰਕੀ ਚੰਦਰੇ ਦਾ ਕੋਈ ਜੋਰ ਨਾ ਚੱਲੇ


262
Shayari / Re: ਸ਼ਾਮ ਗੁਜਰ ਜਾਂਦੀ ਆ
« on: April 09, 2011, 06:22:35 PM »
eh zindagi mal begana a__
Kahda man tu krda jwana a__
Eh duniya musafir khana a__
Jehda aya ohne tur jana a__
Eh sb os rab da bhana a_
ਇਥੇ ਕਈਆਂ ਨੂੰ ਮਾਣ ਵਫਾਵਾਂ ਦਾ

ਤੇ ਕਈਆਂ ਨੂੰ ਨਾਜ ਅਦਾਵਾਂ ਦਾ

ਅਸੀ ਪੀਲੇ ਪੱਤੇ ਦਰਖਤਾਂ ਦੇ

ਸਾਨੂੰ ਰਹਿੰਦਾ ਖੋਫ ਹਵਾਵਾਂ ਦਾ

263
Shayari / Re: ਦੁਖੜੇ ਯਾਰ ਬਣਾ ਸਾਡੇ
« on: April 09, 2011, 05:37:13 PM »
ਪਿਆਰ 'ਚ ਬੇਵਫਾਈ ਕੋਈ ਨਵੀਂ ਗਲ ਨਈ
ਲਿਖੀ ਯਾਰ ਦੀ ਜੁਦਾਈ ਕੋਈ ਵਖਰੀ ਗਲ
ਨਈ,
ਜੋ ਜ਼ਿੰਦਗੀ 'ਚ ਹੋਣਾ ਉਸਨੂੰ ਕੋਈ ਰੋਕ
ਸਕਦਾ ਨਈ,
ਰਬ ਦਾ ਭਾਣਾ ਕੋਈ ਮੋੜ ਸਕਦਾ ਨਈ,
ਹੋਣ ਲੇਖ ਚੰਗੇ ਤਾ ਸਬ ਹਕ 'ਚ ਹੁੰਦਾ ਏ,
ਨਹੀਂ ਤਾਂ ਯਾਰੋ ਰੋਣਾ ਈ ਪਲੇ ਪੈਦਾਂ ਏ..
ਇਹ ਇਸ਼ਕ ਹੈ ਐਸਾ ਰੋਗ ਚੰਦਰਾ

ਜ਼ਖਮ ਉਮਰਾਂ ਨਾਲ ਜੀਹਦੇ ਭਰਦੇ ਨੇ

ਇਸ ਰੋਗ ਦੇ ਰੋਗੀ ਉਮਰ ਸਾਰੀ ਨਾਂ

ਜਿਉਂਦੇ ਨੇ ਨਾਂ ਮਰਦੇ ਨੇ

ਹੈ ਦਿੰਦਾ ਹਮੇਸ਼ਾਂ ਜੇ ਦਰਦ ਇਸ਼ਕ

ਤਾ ਪਤਾ  ਨਹੀ ਅਸੀਂ  ਇਸ਼ਕ ਕਿਉਂ ਕਰਦੇ ਨੇ ?

264
Shayari / ਸ਼ਾਮ ਗੁਜਰ ਜਾਂਦੀ ਆ
« on: April 09, 2011, 11:50:50 AM »
ਅਸੀਂ ਰੋਜ ਨਸ਼ੇ ਵਿਚ ਹੁੰਦੇ ਆ

ਤੇ ਸ਼ਾਮ ਗੁਜਰ ਜਾਂਦੀ ਆ

ਇਕ ਦਿਨ ਸ਼ਾਮ ਨਸ਼ੇ ਵਿਚ ਹੋਵੇਗੀ

 ਤੇ ਅਸੀਂ ਗੁਜਰ ਜਾਵਾਗੇ

265
ਮਿੱਟਦੀ ਰਾਤ ਦੇ ਦੀਵੇ ਵਾਂਗੂ

ਦੇਕੇ ਰੋਸ਼ਨੀ "ਮੈਂ" ਵੀ ਮੁੱਕ ਜਾਣਾ

ਤਿੜਕੇ ਘੜੇ ਦੇ ਪਾਣੀ ਵਾਂਗੂ

ਬੁੰਦ ਬੁੰਦ ਕਰਕੇ ਸੁੱਕ ਜਾਣਾ

ਕੁਝ ਕਹਿ ਜਾਣੇ ਰਾਜ ਦਿਲਾਂ ਦੇ

ਕੁਝ ਨਾਲ ਵੀ ਲੈਕੇ ਤੁੱਰ ਜਾਣਾ

ਖੁੱਸ਼ ਹੋਣਾ ਕਇਆਂ ਨੇ

ਸ਼ਾਇਦ ਰੋਣ ਗਈਆਂ ਕੁਝ ਅਖੀਆਂ ਵੀ

ਪਰ ਨਾਂ ਚਾਹੰਦੇ ਉਨ੍ਹਾਂ ਅਖੀਆਂ ਨੂੰ.

ਤੋਹਫਾ  ਹੰਝੂਆਂ ਦਾ ਦੇਕੇ ਤੁੱਰ ਜਾਣਾ

ਫ਼ੇਰ ਬਹਿ ਕੇ ਕਿਸੇ ਨੇ ਤਾਰਿਆਂ ਹੇਠ

ਸੋਚਣਾ ਕਦੇ ਲੈਣਾ ਸ਼ਾਇਦ ਨਾਂ ਮੇਰਾ

ਪਰ 'ਮੈਂ" ਦੂਰ ਬੜੀ ਏਸ ਦੂਨਿਆ ਤੋਂ

ਅਖਿਰ ਮਾਰ ਓਡਾਰੀ ਫ਼ੁਰ ਜਾਣਾ

"ਸ਼ੋਕੀ " ਨੇ ਏਸ ਜਹਾਨੋਂ ਤੁੱਰ ਜਾਣਾ

266
Shayari / Re: Bhave ik jhootha jeha hi lara de ja...
« on: April 09, 2011, 03:36:54 AM »
Bhave ik jhootha jeha hi lara de ja...
Umangan d peeng nu ik hulara de ja....
Aapne saaha nal chukawanga karz tera...
Pyar bhareya ik pal udhara de ja....
Gujar jayega umraan da lamma safar vi ....
Bas ik mithi jehi yaad da sahara sahara de ja..
Nit jagdeya na gujre raat meri...
Mera khoya hoya chain dobara de ja..
Hun bahuti na kar soch vichaar, ja dubo de mainu ja kinara de ja.....
ਕਰ ਵੀ ਲੇਦੇਂ ਇਸ਼ਕ਼ ਸਮੁੰਦਰ ਵੀ ਪਾਰ ਅਸੀਂ.

ਸ਼ਾਇਦ ਲੰਘ ਵੀ ਜਾਣਾ ਸੀ ਉਸ ਪਾਰ

ਹੱਥ ਫ਼ੜ ਕੇ ਬਿਠਾਓਣ ਦੀ ਜਿਨ੍ਹਾਂ ਨੂੰ ਸੀ ਗੁਜਾਰ੍ਸ਼  ਕੀਤੀ

ਧੱਕਾ ਓਹੀ ਹੱਥ ਸਾਨੂੰ ਦੇ ਗਏ  ਅਧ ਵਿਚਕਾਰ

267
Shayari / Re: ਮੁਸਕਾਨ ਤੇ ਨਖਰੋ
« on: April 09, 2011, 02:54:29 AM »
kaim aa galib veer =D>

ਉਨਾਂ ਦੋ ਅੱਖਾ  ਦੇ ਤੀਰ ਅੱਜ ਵੀ ਸੀਨੇ ਵਜਦੇ ਨੇ

ਅਜੇ ਵੀ ਉਸ ਦੇ ਨਖਰੇ ਖਾਬਾ ਵਿਚ ਕੋਲ ਆ ਮੇਰੇ ਖੜਦੇ  ਨੇ

ਹੁਣ ਨਾ ਨਾ ਕਰਕੇ ਵੀ ਆਖਾਂ ਚੋਂ ਹਂਝੂ ਸਾਡੇ ਸੁਕ ਗਏ ਨੇ

ਓਹ ਮੁੜਕੇ ਨਹੀਂ ਆਈ  ਨਾ ਆਓਣਾ ਹੁਣ

ਕਰ ਕਰ ਯਾਦ ਉਸ ਨੂੰ ਹੁਣ ਤਾਂ ਲੋਕ ਵੀ ਸਾਨੂੰ ਭੁਲ ਗਏ ਨੇ

268
Shayari / Re: ਛੱਡ ਜਾਣਾ ਸੱਜਣਾ ਨੇ
« on: April 09, 2011, 12:36:56 AM »
ਕਿੰਨੀ ਕੁ ਉਮਰ ਹੁੰਦੀ,ਵੇਖੇ ਹਰ ਸੁਪਣੇ ਦੀ

ਤਰੇੜ ਦੀ ਹੀ ਲੋੜ ਹੁੰਦੀ,ਸ਼ੀਸ਼ੇ ਵਿੱਚ ਟੁੱਟਣੇ ਦੀ

ਕਿੰਨਾ ਚਿਰ ਆਸਾਂ ਦੇ ਤੂੰ,ਗੀਤ ਦਿਲਾ ਗਾਏਂਗਾ

ਛੱਡ ਜਾਣਾ ਸੱਜਣਾ ਨੇ,ਤੂੰ ਇਕੱਲਾ ਰਹਿ ਜਾਏਂਗਾ

ਉਹ ਗੈਰਾਂ ਨਾਲ ਖੁਸ਼ ਨੇ ਤਾਂ,ਖੁਸ਼ ਹੀ ਤੂੰ ਰਹਿਣ ਦੇ

ਰੋਕ ਇਨਾ ਅੱਖੀਆਂ ਨੂੰ,ਨਾ ਭੁਲੇਖੇ ਓਹਦੇ ਪੈਣਦੇ

ਹੋਰ ਕਿੰਨੇ ਵਰੇ ਜ਼ਿੰਦਗੀ ਦੇ,ਉਡੀਕਾਂ 'ਚ' ਲੰਘਾਏਂਗਾ

ਛੱਡ ਜਾਣਾ ਸੱਜਣਾ ਨੇ,ਤੂੰ ਇਕੱਲਾ ਰਹਿ ਜਾਏਂਗਾ


buhat sohna ji

ਹਸਦਾ ਹਸਦਾ ਮੇਂ ਵੀ ਰੋ ਪੈਂਦਾ ਆ
ਤੇਰੇ ਦੁਖਾ ਵਿਚ ਮੇਂ ਵੀ ਹੰਜੂ ਕੈਰ ਲੇੰਦਾ ਆ ,,,,,,,
ਏਹਾ ਨਾ ਸਮਜੀ ਤੂ ਕਲੀ ਆ ,,,,,
ਮੇਂ ਵੀ ਤੇਰੇ ਸਾਥ ਹੋਲੇੰਦਾ ਆ ....
ਹਸਦਾ ਹਸਦਾ ਮੇਂ ਵੀ ਰੋ ਪੈਂਦਾ ਆ
ਤੇਰੇ ਦੁਖਾ ਵਿਚ ਮੇਂ ਵੀ ਹੰਜੂ ਕੈਰ ਲੇੰਦਾ ਆ ,,,,,,,
 
Copy righy by: Preet

Kade ambran de vich chan tareyan de kol,
Kade baddal hawawan, dhupan chavan nu frol ,
Tusi labna ae saanu naale yaad kar rona ,
Asi othe tur jan jithon mud k nai auna.... :sad:



ਜੁਦਾ ਮੇਰੇ ਤੋ ਮੇਰਾ ਪਿਆਰ ਨਾ ਹੋ ਜਾਵੇ,

ਜਿੰਦਗੀ ਮੇਰੀ ਦੁਸ਼ਵਾਰ ਨਾ ਹੋ ਜਾਵੇ,

ਰੱਬਾ ਚੱਲਦੇ ਰੱਖੀ ਮੇਰੇ ਇਹ ਸਾਹ,

ਜਦ ਤੱਕ ਉਸ  ਨੂੰ ਮੇਰੇ ਨਾਲ ਪਿਆਰ ਨਾ ਹੋ ਜਾਵੇ,

269
Na Khushian Ne Sahara Dita Na Hi Gaman Ne,
Diti Koi Dava Yaaro Asi Udhde Rahe Vang Patanga,
Jiven Chaldi Rahi Hava Yaaro,

Kite Zikar Sada Vi Hunda Hovega Koi Sade Lai Vi Ronda Hovega,
Koi Sade Naal Vi Hovega Khafa Yaaro,
Asi Bhatkde Rahe Vang Faqeeran,
Takde Rahe Rabb Vall Vekh Lakeeran,
Sanu Mili Hai Eho Jihi Saja Yaaro...

Beete Dina Da Hisaab Mere Kol Hai,
Ohdian Yaadan Di Kitaab Mere Kol Hai,
Es Gall De Chan Tare Ne Gavah Yaaro......
ਅਸੀਂ ਦੁਖ ਸੁਖ ਆਪਣੇ ਕਹ ਚੱਲੇ

ਤੇਰੀ ਨਗਰੀ ਦੋ ਪਾਲ ਰਹ ਚੱਲੇ
 
ਇਹ ਹੰਜੂ ਅੱਜ ਤਕ ਰੋਕੇ ਸਨ

ਤੇਰੀ ਯਾਦ ਵਿਚ ਓਹ ਵ ਵੇਹ  ਚੱਲੇ

ਸਾਡੇ  ਦਿਲ ਦੀ ਦੁਨਿਆ ਉਜੜ ਗਈ

ਸਾਡੇ ਇਸ਼ਕ਼ ਮੁਨਾਰੇ ਢਹ  ਚੱਲੇ

ਇਹ ਦੁਨਿਆ ਸਿਆਣੇ  ਬੰਦੇਆ ਦੀ

ਅਸਾਂ ਝੱਲੇਆ  ਰਹਨਾ ਸਦਾ ਹੀ ਝੱਲੇ

ਸਾਡੇ ਦਿਲ ਅੰਦਰੀਲੇ ਜਜਬਾਤਾ  ਨੂ

ਕੇਹਨ ਆਏ ਸਾ ਕਹ ਚੱਲੇ

ਅਸੀਂ ਕਿਸੇ ਕਿਨਾਰੇ ਅਟਕੇ ਸਾ

ਅੱਜ ਛੱਲਾ ਆਇਆ  ਵੇਹ ਚੱਲੇ

ਤੇਰੀ ਦੁਨਿਆ ਜਿਵੇ ਜੀ ਸਦਕੇ

ਅਸੀਂ ਜਿਉਂਦੇ  ਕਬਰ ਵਿਚ ਪੈ ਚੱਲੇ 

270
sahi kiha ji tusi

ਇਕ ਧੁੰਦਲੀ ਜੇਹੀ ਉਮੀਦ ਜਾਗਾ ਬੈਠਾ ਹਾ

ਓਹ ਆਵੇਗੀ ਕਦੀ ਤਾ ਝੂਠੀ  ਆਸ ਲਗਾ
ਬੈਠਾ  ਹਾ

ਹੁਣ ਲਗਦਾ ਨਹੀ ਰਿਹਾ "ਸ਼ੋਕੀ" ਦਾ ਕੋਈ ਇਸ ਦੁਨਿਆ ਵਿਚ

ਇਸ ਲਈ ਅੱਜ ਇਕੱਲਾ  ਹੀ ਆਪਣੀ ਚਿਤਾ  ਸਜਾਈ ਬੈਠਾ ਹਾ


ਉਮੀਦਾ ਦੇ ਦੀਵੇ ਅੱਸੀ ਭੁਜਾ ਦਿਤੇ ,,,,,,,,,
ਹੰਨੇਰੇਯਾ ਨੂ ਅੱਸੀ ਅਪਨਾਲਿਯਾ,,,,,
ਮੋਤ ਆਂਦੀ ਆ ਤਹ ਜੀ ਸਦਕੇ ਆਵੇ ,,,,,,,,
ਅੱਸੀ ਆਪਣਾ ਸਬ ਕੁਛ ਗੋਆ ਲਿਯਾ ,,,,,,, 
ਉਮੀਦਾ ਦੇ ਦੀਵੇ ਅੱਸੀ ਭੁਜਾ ਦਿਤੇ ,,,,,,,,,
ਹੰਨੇਰੇਯਾ ਨੂ ਅੱਸੀ ਅਪਨਾਲਿਯਾ,,,,,   
 
Copy right by : Preet Kaur

Thanks you ji so much ji,,,,,,,,,

ਸਾਡਾ ਕਿਯਾ ਹੈ ਯਾਰਾ ਅੱਸੀ ਤਾਹ ਟੂਟੇ ਤਾਰੇ ਆ ,,,,,,,,,,
ਅੱਸੀ ਕਿਸੇ ਨੂ ਕੀ ਸਹਰਾ ਦੇ ਸਕਦੇ ਆ ,,,,,,,,
ਅੱਸੀ ਤਾਹ ਆਪ ਖੁਦ ਬੇ ਸਹਾਰੇ ਆ  .....


ਚਾਹਤ ਸੀਂ ਵੱਧ ਪਾਉਣੇ ਦੀ ਵਤਨੋ ਦੁਰ ਹਾ ਆ ਬੈਠੇ

ਪੱਕਾ ਪਾਉਣ ਦੀ ਖਾਤਿਰ ਕੱਚਾ ਘਰ ਵੀ ਢਾਹ ਬੈਠੇ

ਹਾਸਿਲ ਕਰਨ ਮੁਹੱਬਤ ਆਏ ਸੀਂ ਅਸੀਂ ਗੈਰਾ ਦੀ

ਆਪਣਿਆ ਦਾ ਪਿਆਰ ਵੀ ਹੱਥੋ ਅਸੀਂ ਗੁਆ ਬੈਠੇ

ਚਾਹਤ ਸੀ ਸਹਾਰਾ ਬਣੂਗਾ ਡਿਗਦੇ ਲੋਕਾ ਦਾ "ਸ਼ੋਕੀ "

ਹੁਣ ਆਪ ਸਹਾਰਾ ਲੱਭਦਾ ਹਾ ਐਸੀ ਠੋਕਰ ਖਾ ਬੈਠੇ

271
sahi kiha ji tusi

ਇਕ ਧੁੰਦਲੀ ਜੇਹੀ ਉਮੀਦ ਜਾਗਾ ਬੈਠਾ ਹਾ

ਓਹ ਆਵੇਗੀ ਕਦੀ ਤਾ ਝੂਠੀ  ਆਸ ਲਗਾ
ਬੈਠਾ  ਹਾ

ਹੁਣ ਲਗਦਾ ਨਹੀ ਰਿਹਾ "ਸ਼ੋਕੀ" ਦਾ ਕੋਈ ਇਸ ਦੁਨਿਆ ਵਿਚ

ਇਸ ਲਈ ਅੱਜ ਇਕੱਲਾ  ਹੀ ਆਪਣੀ ਚਿਤਾ  ਸਜਾਈ ਬੈਠਾ ਹਾ


ਉਮੀਦਾ ਦੇ ਦੀਵੇ ਅੱਸੀ ਭੁਜਾ ਦਿਤੇ ,,,,,,,,,
ਹੰਨੇਰੇਯਾ ਨੂ ਅੱਸੀ ਅਪਨਾਲਿਯਾ,,,,,
ਮੋਤ ਆਂਦੀ ਆ ਤਹ ਜੀ ਸਦਕੇ ਆਵੇ ,,,,,,,,
ਅੱਸੀ ਆਪਣਾ ਸਬ ਕੁਛ ਗੋਆ ਲਿਯਾ ,,,,,,, 
ਉਮੀਦਾ ਦੇ ਦੀਵੇ ਅੱਸੀ ਭੁਜਾ ਦਿਤੇ ,,,,,,,,,
ਹੰਨੇਰੇਯਾ ਨੂ ਅੱਸੀ ਅਪਨਾਲਿਯਾ,,,,,   
 
Copy right by : Preet Kaur
ਸੱਟ ਮਾਰ ਗਏ ਦਿਲ ਸਾਡੇ ਤੇ

ਰੂਹ ਜਿਉਦੀ ਸਿਵੇ ਪਹੁੰਚਾ ਦਿੱਤੀ

ਅੱਗ ਸਿਵੇ ਸਾਡੇ ਦੀ ਠੰਡੀ ਸੀ

ਬੇਵਫਾ ਦੀ ਯਾਦ ਨੇ ਭੜਕਾ ਦਿੱਤੀ

ਅਸੀ ਮੋਤ ਦਾ ਦੇਖਿਆ ਨਜਾਰਾ

ਤਾਹੀ ਕੁੱਲੀ ਸਮਸਾਨ ਚ ਪਾ ਦਿੱਤੀ

272
sahi kiha ji tusi

ਇਕ ਧੁੰਦਲੀ ਜੇਹੀ ਉਮੀਦ ਜਾਗਾ ਬੈਠਾ ਹਾ

ਓਹ ਆਵੇਗੀ ਕਦੀ ਤਾ ਝੂਠੀ  ਆਸ ਲਗਾ
ਬੈਠਾ  ਹਾ

ਹੁਣ ਲਗਦਾ ਨਹੀ ਰਿਹਾ "ਸ਼ੋਕੀ" ਦਾ ਕੋਈ ਇਸ ਦੁਨਿਆ ਵਿਚ

ਇਸ ਲਈ ਅੱਜ ਇਕੱਲਾ  ਹੀ ਆਪਣੀ ਚਿਤਾ  ਸਜਾਈ ਬੈਠਾ ਹਾ

273
Shayari / Re: ਛੱਡ ਜਾਣਾ ਸੱਜਣਾ ਨੇ
« on: April 09, 2011, 03:41:04 AM »
Hak jatave koi tere te gair asi seh nahi sakde,
Par bura vi asi tenu keh nahi sakde,
teri marzi tu bulave na bulave,
Par tenu bulaye bina asi reh nahi sakde..
ਅਸੀ ਤਾ ਕਦੇ ਬਦਲੇ ਨਹੀ

ਪਰ ਪਿਆਰ ਬਦਲ ਗਏ ਨੇ

ਜਿੰਦਗੀ ਦੇ ਰਿਸ਼ਤਿਆ ਦੇ

ਸਾਰੇ ਕਿਰਦਾਰ ਬਲਦ ਗਏ ਨੇ

ਰੱਬਾ ਹੋਰ ਕੀ ਵਿਖਾੳਣਾ ਹੈ ਮੇਨੂੰ ,??

ਰੋਕ ਦੇ ਨਬਜ਼ ਮੇਰੀ ਅੱਜ

 ਸਾਡੇ ਸਾਹਾ ਦੇ ਪੇਹਰੇਦਾਰ ਬਦਲ ਗਏ



Hove supne ch tu te jagave koi na
Sochan meriya ch tu te bulave koi na,

Tere khayalan de mukaddme ch saza hoje
Hove umar qaid te chuddave koi na…
ਰੱਬ ਵਲੋ ਇਹ ਕੀ ਕਮਾਲ ਹੋ ਗਿਆ

ਯਾਦ ਤੇਰੀ ਵਿਚ ਰੋ ਰੋ ਬੁਰਾ ਹਾਲ ਹੋ ਗਿਆ

ਸੋਚਏਆ ਸੀ ਨਹੀ ਅਸੀਂ ਕਦੇ ਚਾਹਾਗੇ  ਕਿਸੇ ਨੂ

ਬੜਾ ਸੀ ਸਮਝਾਇਆ  ਆਪਣੇ ਕਮਲੇ ਦਿਲ ਨੂ

ਪਰ ਤੇਰੇ ਨਾਲ ਪਤਾ ਹੀ ਨੀ ਲਗਾ ਕਦ ਪਿਆਰ ਹੋ ਗਿਆ

274
Shayari / Re: ਦੁਖੜੇ ਯਾਰ ਬਣਾ ਸਾਡੇ
« on: April 09, 2011, 03:32:16 AM »
Aadat mainu pai gayi ikali rehan di,
Hauli hauli ro ke dukhde sehan di,
Changa hoya OH dukh de ke door ho gaye,
Lohr hi na payi mainu bedard kehan di,
Log puchde mainu kehda gum kha gaya,
Mere vich himmat nahi oda NAAM lain di... :sad:
ਸਾਨੂ ਅੱਜ ਪਤਾ ਲੱਗਾ ਹਉਂਕੇ ਹੁੰਦੇ ਕੀ

ਸਾਡੇ  ਦਿਲ ਨਾਲ ਖੇਡ ਉਸਦਾ ਭਰ ਗਿਆ ਜੀ

ਕਹਤੋ  ਪਾਇਆ ਸੀ ਪ੍ਯਾਰ ਜੇ ਨਿਭਾਉਣਾ ਨਾਈ ਸੀ ਆਉਂਦਾ

ਤੇਰੇ  ਪਿਆਰ ਨੇ ਸਿਖਾਇਆ  ਮੇਨੂ ਰੋਣਾ ਨਹੀ ਸੀ ਆਉਂਦਾ


275
Shayari / Re: ਛੱਡ ਜਾਣਾ ਸੱਜਣਾ ਨੇ
« on: April 09, 2011, 03:22:59 AM »
Hak jatave koi tere te gair asi seh nahi sakde,
Par bura vi asi tenu keh nahi sakde,
teri marzi tu bulave na bulave,
Par tenu bulaye bina asi reh nahi sakde..
ਅਸੀ ਤਾ ਕਦੇ ਬਦਲੇ ਨਹੀ

ਪਰ ਪਿਆਰ ਬਦਲ ਗਏ ਨੇ

ਜਿੰਦਗੀ ਦੇ ਰਿਸ਼ਤਿਆ ਦੇ

ਸਾਰੇ ਕਿਰਦਾਰ ਬਲਦ ਗਏ ਨੇ

ਰੱਬਾ ਹੋਰ ਕੀ ਵਿਖਾੳਣਾ ਹੈ ਮੇਨੂੰ ,??

ਰੋਕ ਦੇ ਨਬਜ਼ ਮੇਰੀ ਅੱਜ

 ਸਾਡੇ ਸਾਹਾ ਦੇ ਪੇਹਰੇਦਾਰ ਬਦਲ ਗਏ

276
Shayari / ਦੁਖੜੇ ਯਾਰ ਬਣਾ ਸਾਡੇ
« on: April 09, 2011, 03:10:09 AM »
ਦੁਖੜੇ ਯਾਰ ਬਣਾ ਸਾਡੇ

ਬੇਵਫਾ ਬਣ ਕੇ ਤੁਰ ਗਏ ਨੇ

ਵਫਾ ਨਾ ਕਰ ਸਕੇ ਹਾਸੇ

ਖੌਰੇ ਕਿਹੜੇ ਵਹਿਣੀ ਰੁੜ ਗਏ ਨੇ

ਚੰਨ ਜਿਹੀਆਂ ਸ਼ਕਲਾਂ ਵਾਲਿਆਂ ਦੇ

ਦਿਲ ਨੇ ਕਾਲੀ ਰਾਤ ਜਿਹੇ

ਇਹੋ ਜਿਹੀਆਂ ਕਰਦੇ ਨੇ ਗਲਾਂ

ਜੋ ਅੰਬਰੀ ਤਾਰੇ ਜੁੜ ਗਏ ਨੇ

ਗੁਰਬਤ ਵੇਖ ਕੇ ਮੇਰੀ

ਕਿਨਾਰੇ ਕਰ ਲਏ ਸਜਣਾ

ਜਿਨ੍ਹਾ ਦੇ ਵਾਅਦੇ ਮੋਮ ਜਿਹੇ

ਸਮੇ ਦੇ ਸੇਕ ਤੋਂ ਖੁਰ ਗਏ ਨੇ

ਇਹ ਸਚੇ ਆਸ਼ਕ ਨੇ ਜਿਹੜੇ

ਇਹ ਸ਼ਾਇਦ ਨੀਮ-ਪਾਗਲ ਨੇ

ਚੀਰ ਪੱਟ,ਚਾਰ ਕੇ ਮੱਝੀਆਂ

ਦਸੋ ਕੀ ਲੈ ਕੇ ਮੁੜ ਗਏ ਨੇ

ਹਿਜ਼ਰ ਦਾ ਲੰਬਾ ਪੈਂਡਾ ਏ

ਤੁਰ ਤੁਰ ਅਜੇ ਨਹੀ ਥਕਿਆ

ਚਾਹਾ ਮੈ  ਰੋਣਾ ਹੋਰ

ਕਰਾ  ਕੀ ਹੰਝੂ ਥੁੜ ਗਏ ਨੇ

277
Shayari / Re: ਦਿਲ ਤੋੜਣ ਵਾਲੇ
« on: April 09, 2011, 03:03:05 AM »
ਰਾਹ ਭੁੱਲਣ ਵਾਲੇ ਇੱਕ ਦਿਨ ਮੁੜ ਆਉਂਦੇ ਨੇ

ਦਿਲ ਨੁੰ ਰੋਗ ਲਾਉਣ ਵਲੇ ਇੱਕ ਦਿਨ ਪਛਤਾਉਂਦੇ ਨੇ

ਜੇ ਦਿਲ ਚ ਹੋਵੇ ਪਿਆਰ ਸੱਚਾ ਦਿਲ ਤੋੜਣ ਵਾਲੇ

ਆਪ ਆ ਕੇ ਮਨਾਉਂਦੇ ਨੇ



Tere Bagair Yeh Dil Mera Kahi Na Lage,
Tujko Tujse Churalu Agar Bura Na Lage.
Agar Tum Par Marna Hai Toh Is Tarah Maru,
Dil Ko Kya Dhadkan Ko Bhi Pata Na Lage.


ਤੇਰੇ ਖੋਏ ਹੋਏ ਚਿਹਰੇ ਨੂੰ

ਅਸਮਾਨ ਦੇ ਤਾਰਿਆਂ ਚ ਰੋਜ ਲੱਭਦੇ ਫਿਰਦੇ ਆ
 
ਤੈਨੂੰ ਕੀ ਦੱਸੀਏ ਬੇਖ਼ਬਰੇ ਨੀਂ ਆਪੇ ਤੋਂ ਵਿਛੜੇ ਫਿਰਦੇ ਆਂ

278
Shayari / Re: ਮੈਨੂੰ ਖੋਫ ਹੈ
« on: April 09, 2011, 02:44:01 AM »
Guzar Jaati Hai Zindagi, Waqt Kisi Ke Liye Rukta Nahi
Din Aate Hai Chale Jaatey Hai, Aasmaa Kisi Ke Liye Jukhta Nahi
Reh Jaati Hai Kuch Beymani Si Yaadain, Wo Din Wo Raatain,...
ਯਾਦਾ ਵਿੱਚ ਅੱਜ ਵੀ ਤੇਰਾ  ਹੀ ਸਰੂਰ ਆ

ਦਿੱਲ ਦੇ ਕਰੀਬ ਰਹਿ ਕੇ ਵੀ ਨਜ਼ਰਾ ਤੋ ਦੂਰ ਆ

ਮੰਨਿਆ ਕੇ ਤੂ  ਮੇਨੂੰ ਪਿਆਰ ਨਹੀ ਕਰਦੀ

ਪਰ ਅੱਜ ਵੀ ਤਿੱਖੀਆ ਨਜ਼ਰਾ ਨਾਲ ਤੱਕਦੀ ਜਰੂਰ ਆ

279
Shayari / Re: ਛੱਡ ਜਾਣਾ ਸੱਜਣਾ ਨੇ
« on: April 09, 2011, 02:40:37 AM »
ਕਿੰਨੀ ਕੁ ਉਮਰ ਹੁੰਦੀ,ਵੇਖੇ ਹਰ ਸੁਪਣੇ ਦੀ

ਤਰੇੜ ਦੀ ਹੀ ਲੋੜ ਹੁੰਦੀ,ਸ਼ੀਸ਼ੇ ਵਿੱਚ ਟੁੱਟਣੇ ਦੀ

ਕਿੰਨਾ ਚਿਰ ਆਸਾਂ ਦੇ ਤੂੰ,ਗੀਤ ਦਿਲਾ ਗਾਏਂਗਾ

ਛੱਡ ਜਾਣਾ ਸੱਜਣਾ ਨੇ,ਤੂੰ ਇਕੱਲਾ ਰਹਿ ਜਾਏਂਗਾ

ਉਹ ਗੈਰਾਂ ਨਾਲ ਖੁਸ਼ ਨੇ ਤਾਂ,ਖੁਸ਼ ਹੀ ਤੂੰ ਰਹਿਣ ਦੇ

ਰੋਕ ਇਨਾ ਅੱਖੀਆਂ ਨੂੰ,ਨਾ ਭੁਲੇਖੇ ਓਹਦੇ ਪੈਣਦੇ

ਹੋਰ ਕਿੰਨੇ ਵਰੇ ਜ਼ਿੰਦਗੀ ਦੇ,ਉਡੀਕਾਂ 'ਚ' ਲੰਘਾਏਂਗਾ

ਛੱਡ ਜਾਣਾ ਸੱਜਣਾ ਨੇ,ਤੂੰ ਇਕੱਲਾ ਰਹਿ ਜਾਏਂਗਾ



Tere Bichran da dukh Asi seh nahi Sakde,

Bhari Mehfil Wich Kuch Keh NAhi Sakde,

SAde Digde Hanju Padh Ke Vekh, OH V KEHNDE,

Asi Tere Bina reh Ni sakde....
ਬੇਚੈਨ ਰਾਤਾ ਨੁੰ ਰਾਹਤ ਨਹੀ ਆ

ਮੇਨੂੰ ਫੇਰ ਵੀ ਤੇਰੇ ਤੋ  ਕੋਈ ਸ਼ਿਕਾਈਤ ਨਹੀ ਆ

ਮੈ  ਆਪਣਾ ਹੱਕ ਵੀ ਤੇਰੇ ਉਤੇ ਜਤਾਵਾ  ਕਿਵੇ?

ਤੂ  ਚਾਹਤ ਆ ਮੇਰੀ ਅਮਾਨਤ ਨਹੀ ਆ

280

ਮੋੜ ਘੋੜ ਅਸੀ ਉਸੇ ਮੋੜ ਤੇ ਹੀ ਆਉਨੇ ਹਾਂ

ਦਿਲ ਨੂੰ ਉਦਾਸ ਅਸੀ ਆਪ ਕਰ ਲੈਨੇ ਆਂ

ਚੰਗੇ ਛੱਡ ਮਾੜਿਆ ਦੇ ਲੜ ਲੱਗ ਜਾਨੇ ਹਾਂ

ਦਿਲ ਸਾਫ ਕਰਦੇ ਕਰਦੇ ਕੂੜਾ ਕਠ ਕਰ ਲੈਨੇ ਹਾਂ

ਜੀ ਜੀ ਕਰਦੇ ਆਪ ਨੂੰ ਗੁਲਾਮ ਕਰ ਲੈਨੇ ਹਾਂ

ਪਿਆਰ ਵਿਚ ਤਿਖੇ ਵਾਰ ਆਪ ਜ਼ਰ ਲੈਨੇ ਹਾਂ
 

ਦਿਲ ਵਿੱਚ ਦੀ ਗੁਜਰੇ ਹਜਾਰ ਭਾਵੇਂ ਦੁਖਾ ਦੇ ਤੂਫਾਨ,

ਸੱਜਣਾ ਤੂ  ਆਦਤ ਮੁਸਕੁਰਾਉਣ ਦੀ ਨਾ ਛੱਡੀ

ਭਾਵੇ ਕਮੀ ਨਹੀ ਛੱਡਦਾ ਦਾ ਕੋਈ ਦੁਖ ਦੇਣ ਵਿਚ

ਪਰ ਫਿਰ ਵ ਤੂ ਆਪਣੇ  ਯਾਰ ਨਾ ਛੱਡੀ

ਦਿਲ ਵਿੱਚ ਦੀ ਗੁਜਰੇ ਹਜਾਰ ਭਾਵੇਂ ਦੁਖਾ ਦੇ ਤੂਫਾਨ,

ਸੱਜਣਾ ਤੂ  ਆਦਤ ਮੁਸਕੁਰਾਉਣ ਦੀ ਨਾ ਛੱਡੀ

Pages: 1 ... 9 10 11 12 13 [14] 15 16 17 18 19 ... 94