June 26, 2024, 12:55:34 AM

Show Posts

This section allows you to view all posts made by this member. Note that you can only see posts made in areas you currently have access to.


Messages - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 ... 6 7 8 9 10 [11] 12 13 14 15 16 ... 94
201
Shayari / Re: kado tak jhoothi aas di beri vich baitha rha
« on: May 02, 2011, 03:06:25 PM »
bhout ache majnu saab  =D>

202
Pics / Re: Why my feet hurt?
« on: May 02, 2011, 03:04:12 PM »
noxi eddi heel paa k tur ho janda ?

kite kandha ch ta nahi wajdi turdi turdi  :D: :D: :D:

203
Fun Time / Re: KOI BNDA BUNDA MARNA TA DAS
« on: May 02, 2011, 02:31:07 PM »
jehnu tu sheria keh uno didi :balle:

 
 
meinu aj tak kise nu chereya nhi
tu kidhro majnu ban gia fir jad kise nu chereya nahi  tu te fake majnu ee fir

oh dekh lea jihra majnu se us ne ta laila nu ched  ke pathar khade se  :D:

204

ਛੱਡ ਯਾਰ ਹੀ ਦੇ ਗਿਆ ਹਾਰਾਂ

ਪੀੜ ਹਿਜ਼ਰ ਦੀ ਵੱਢ-ਵੱਢ ਖਾਵੇ

ਜ਼ਦ ਦਿਲ ਦੇ ਦਰਦ ਹੀ ਹੋਣ ਹਜ਼ਾਰਾਂ

ਇਸ ਹੱਸਦੀ ਦੁਨੀਆ ਵਿੱਚ ਐਵੇ

ਉਪਰੋ ਹੀ ਹੱਸਦਾ  ਰਹਿਨਾ  ਹਾਂ

ਕੀ ਪਤਾ ਇਸ ਚੰਦਰੀ ਦੁਨੀਆ ਨੂੰ 

ਜਦ ਯਾਦ ਆਉਦੀ ਉਸ ਕਮਲੀ ਦੀ 

ਤਾ ਸਾਰੀ ਸਾਰੀ ਰਾਤ  ਸੋਕ਼ੀ

ਇੱਕਲਾ  ਬੈਠਾ ਰੋਦਾ ਰਹਿੰਦਾ  ਆ


ਲੱਗਦੀ ਵਰਦੀ ਦਾ ਮੇਰੇ ਕੋਕੇ ਦਾ ਲਸ਼੍ਕਰ ਜਦੋ ਪੇਦਾ ਆ ,,,,,,
ਮੇਨੇ ਮਾਰਦਾ ਮੇਨੂ ਏਹਾ ਨਾ ਚੁਪ ਬੇਯਾਂਦਾ  ਆ ,,,,,,,,,,
ਸ਼ਡ ਤੁਰ ਗਿਆ ਦਿਲਾ ਦਾ ਜਾਨੀ,,,,,
ਕਿਉ ਹੁਣ ਤੇਰੀ ਉਹ ਖੈਰ ਖਰਬ ਨਾ ਲੇੰਦਾ ਆ ,,,,
ਲੱਗਦੀ ਵਰਦੀ ਦਾ ਮੇਰੇ ਕੋਕੇ ਦਾ ਲਸ਼੍ਕਰ ਜਦੋ ਪੇਦਾ ਆ ,,,,,,
ਤੇਨੁ ਜਾਨ ਜਾਨ ਕੇਹਨ ਵਾਲਾ ,,,,,,,,,,
ਹੁਣ ਦੱਸ ਜਾਨ ਤੋ ਬਿਨਾ ਕਿਮੇ ਰੇਹਂਦਾ ਆ ,,,,,,,,
2 ਦਿਨਾ ਦਾ ਖੇਡ ਸੀ ਉਹ ਖੇਡ ਕੇ ਚਲਾ ਗਿਆ ,,,,,,,,
ਹੁਣ ਤਮਾਸ਼ਾ ਦੇਖਣ ਨੂ ਜਾਗ ਜੋ ਰੇਹਂਦਾ ਆ ,,,,
ਲੱਗਦੀ ਵਰਦੀ ਦਾ ਮੇਰੇ ਕੋਕੇ ਦਾ ਲਸ਼੍ਕਰ ਜਦੋ ਪੇਦਾ ਆ ,,,,,,
ਮੇਨੇ ਮਾਰਦਾ ਮੇਨੂ ਏਹਾ ਨਾ ਚੁਪ ਬੇਯਾਂਦਾ  ਆ ,,,,,,,,,,

Arsh B.

ਕੈਸੇ  ਉਸ ਕੈ ਬਗੈਰ  ਜੀਏ ਜਾ ਰਹੇ ਹੈ ਹਮ

ਜੇਸੇ ਕੋਈ ਗੁਨਾਹ ਕਿਏ ਜਾ ਰਹੇ ਹੈ ਹਮ

ਕੇਹੇਤੇ ਹੈ ਲੋਗ ਜਿੰਦਾ ਹੂ ਮੈ ਉਸ  ਸੇ ਵਿਛੜ  ਕੈ

ਲੇਕਿਨ ਉਸਕੀ ਜੁਦਾਈ ਮੇ ਵਿਛੜੇ ਹੁਏ ਸਨਮ

ਕੰਧੇ ਪਰ ਆਪਣੀ ਹੀ ਲਾਸ਼ ਲੀਏ ਜਾ ਰਹੇ ਹੈ ਹਮ

ਦਿਲ ਤੋ ਰੋ  ਰਹਾ ਹੈ ਮਗਰ ਆਂਖ ਮੇ ਆਂਸੂ ਨਹੀ

ਰੁਸਬਾ ਨਾ ਹੋ ਜਾਏ ਮੇਰੀ ਫ਼ਰਿਯਾਦ ਸੇ ਕਹੀ

ਇਸ ਡਰ ਸੇ ਆਪਣੇ ਹੋਂਠ ਸੀਏ ਜਾ ਰਹੇ ਹੈ ਹਮ

ਨਾ ਜਾਨੇ ਕੈਸੇ  ਉਸਕੇ ਬਗੈਰ ਜੀਏ ਜਾ ਰਹੇ ਹੈ ਹਮ


ਕਡੀਆ ਦੀ ਵੈਲ ਤੇ ਫੂਲ ਆਪਣੇ ਪ੍ਯਾਰ ਦਾ ਲਈ ਨਾ ,,,,,,,
ਹੱਸਦੇ ਖੇਡ ਦੇ ਦਿਲ ਆਪਣੇ ਨੂ ਤੂ ਇਹ ਰੋਂਗ ਚੰਦਰਾ ਲਈ ਨਾ ,,,,,,,,,,,
ਕਬਰਾ ਤਕ ਇਹ ਪਿਛਾ ਨਾ ਸ਼ਡਦਾ,,,,
ਕੀਤੇ ਜੀਂਦਾ ਲਾਸ਼ ਤੂ ਬਣ ਜਾਈ ਨਾ ,,,,,,,,
ਲਾਖਾ ਦੀ ਜਾਨ ਦਾ ਪਿਆਸਾ ਇਹ,,,,
ਕੀਤੇ ਤੂ ਇਸ ਦਾ ਸ਼ਿਕਾਰ ਹੋ ਜਾਈ ਨਾ ..........
ਮੇਂ ਪ੍ਰੀਤ ਨਾ ਇਸ ਕੋਲੋ ਬਚ ਸਕਿਯਾ ,,,,,,,,,,,
ਤੂ ਇਸ ਦੇ ਅਰਿਕੇ ਆ ਜਾਈ ਨਾ  ,,,,
ਕਡੀਆ ਦੀ ਵੈਲ ਤੇ ਫੂਲ ਆਪਣੇ ਪ੍ਯਾਰ ਦਾ ਲਈ ਨਾ ,,,,,,,
ਹੱਸਦੇ ਖੇਡ ਦੇ ਦਿਲ ਆਪਣੇ ਨੂ ਤੂ ਇਹ ਰੋਂਗ ਚੰਦਰਾ ਲਈ ਨਾ ,,,,,,,,,,,

Arsh B.

ਨਸ਼ੇ ਦੇ ਵਿਚ  ਹਰ ਸ਼ਾਮ ਮੁਕ ਜਾਣੀ ਆ

ਉਸਨੁ ਆਪਣਾ ਬਣਾਉਣ ਦੀ  ਹਰ ਚਾਹਤ ਮੁਕ ਜਾਣੀ ਆ

ਪੱਥਰ ਤਾ ਬਹੁਤ ਪਹਿਲਾ  ਦੇ ਬਣ ਚੁਕੇ ਹਾ

ਹੁਣ  ਹੋਲੀ ਹੋਲੀ ਜਿਸਮ ਚੋ ਜਾਨ ਮੁਕ ਜਾਣੀ ਆ

205
Shayari / Re: INVITATION
« on: May 02, 2011, 12:55:15 PM »
mea v lhnag awa blora singh ji  :happy: :D: X_X

206
ਮਰ ਗਿਆ 'ਓਸਾਮਾ' ਸਭ ਨੇਂ ਬੜਾ ਰੌਲਾ ਪਾਇਆ ਏ,
ਟੀ.ਵੀ ਚੈਨਲ ਵਾਲਿਆਂ ਨੇਂ T.R.P ਵਧਾਓਣ ਲਈ ਬੜਾ ਜ਼ੋਰ ਲਾਇਆ ਏ !

ਇਕ-ਅੱਧੀ ਫੋਟੋ ਮਰ ਰਹੇ ਜੱਟ ਦੀ ਵੀ ਦਿਖਾ ਦਓ,
ਇਹਨਾਂ ਦੀਆਂ ਖੁਦਕੁਸ਼ੀਆਂ ਦਾ ਕਾਰਣ ਵੀ ਦਰਸਾ ਦਓ !

ਕਿੰਨੇ ਮਰੇ ਕਰਜ਼ੇ ਹੇਠ ਕਿੰਨਿਆਂ ਨੇਂ ਹੋਰ ਮਰਨਾ,
ਇਹਨਾਂ ਲਈ 'ਚੈਨਲਾਂ' ਤੇ 'ਸਰਕਾਰਾਂ' ਨੇਂ ਕੁਝ ਵੀ ਨਹੀਂ ਕਰ
ਨਾ
by amrit brar


207
Shayari / Re: shayri
« on: May 01, 2011, 05:46:01 PM »
bhout wadeya majnu saab

ਪੌਣਾਂ ਦੀ ਸੰਗ-ਦਿਲੀ ਨੂੰ ਚੁੱਪ-ਚਾਪ ਸਹਿ ਰਿਹਾਂ ਹਾਂ

ਘਰ ਹਾਂ ਮੈਂ ਰੇਤ ਦਾ ਜੋ ਕਿਸ਼ਤਾਂ ਚ ਢਹਿ ਰਿਹਾਂ ਹਾਂ

208

ਛੱਡ ਯਾਰ ਹੀ ਦੇ ਗਿਆ ਹਾਰਾਂ

ਪੀੜ ਹਿਜ਼ਰ ਦੀ ਵੱਢ-ਵੱਢ ਖਾਵੇ

ਜ਼ਦ ਦਿਲ ਦੇ ਦਰਦ ਹੀ ਹੋਣ ਹਜ਼ਾਰਾਂ

ਇਸ ਹੱਸਦੀ ਦੁਨੀਆ ਵਿੱਚ ਐਵੇ

ਉਪਰੋ ਹੀ ਹੱਸਦਾ  ਰਹਿਨਾ  ਹਾਂ

ਕੀ ਪਤਾ ਇਸ ਚੰਦਰੀ ਦੁਨੀਆ ਨੂੰ 

ਜਦ ਯਾਦ ਆਉਦੀ ਉਸ ਕਮਲੀ ਦੀ 

ਤਾ ਸਾਰੀ ਸਾਰੀ ਰਾਤ  ਸੋਕ਼ੀ

ਇੱਕਲਾ  ਬੈਠਾ ਰੋਦਾ ਰਹਿੰਦਾ  ਆ


ਲੱਗਦੀ ਵਰਦੀ ਦਾ ਮੇਰੇ ਕੋਕੇ ਦਾ ਲਸ਼੍ਕਰ ਜਦੋ ਪੇਦਾ ਆ ,,,,,,
ਮੇਨੇ ਮਾਰਦਾ ਮੇਨੂ ਏਹਾ ਨਾ ਚੁਪ ਬੇਯਾਂਦਾ  ਆ ,,,,,,,,,,
ਸ਼ਡ ਤੁਰ ਗਿਆ ਦਿਲਾ ਦਾ ਜਾਨੀ,,,,,
ਕਿਉ ਹੁਣ ਤੇਰੀ ਉਹ ਖੈਰ ਖਰਬ ਨਾ ਲੇੰਦਾ ਆ ,,,,
ਲੱਗਦੀ ਵਰਦੀ ਦਾ ਮੇਰੇ ਕੋਕੇ ਦਾ ਲਸ਼੍ਕਰ ਜਦੋ ਪੇਦਾ ਆ ,,,,,,
ਤੇਨੁ ਜਾਨ ਜਾਨ ਕੇਹਨ ਵਾਲਾ ,,,,,,,,,,
ਹੁਣ ਦੱਸ ਜਾਨ ਤੋ ਬਿਨਾ ਕਿਮੇ ਰੇਹਂਦਾ ਆ ,,,,,,,,
2 ਦਿਨਾ ਦਾ ਖੇਡ ਸੀ ਉਹ ਖੇਡ ਕੇ ਚਲਾ ਗਿਆ ,,,,,,,,
ਹੁਣ ਤਮਾਸ਼ਾ ਦੇਖਣ ਨੂ ਜਾਗ ਜੋ ਰੇਹਂਦਾ ਆ ,,,,
ਲੱਗਦੀ ਵਰਦੀ ਦਾ ਮੇਰੇ ਕੋਕੇ ਦਾ ਲਸ਼੍ਕਰ ਜਦੋ ਪੇਦਾ ਆ ,,,,,,
ਮੇਨੇ ਮਾਰਦਾ ਮੇਨੂ ਏਹਾ ਨਾ ਚੁਪ ਬੇਯਾਂਦਾ  ਆ ,,,,,,,,,,

Arsh B.

ਕੈਸੇ  ਉਸ ਕੈ ਬਗੈਰ  ਜੀਏ ਜਾ ਰਹੇ ਹੈ ਹਮ

ਜੇਸੇ ਕੋਈ ਗੁਨਾਹ ਕਿਏ ਜਾ ਰਹੇ ਹੈ ਹਮ

ਕੇਹੇਤੇ ਹੈ ਲੋਗ ਜਿੰਦਾ ਹੂ ਮੈ ਉਸ  ਸੇ ਵਿਛੜ  ਕੈ

ਲੇਕਿਨ ਉਸਕੀ ਜੁਦਾਈ ਮੇ ਵਿਛੜੇ ਹੁਏ ਸਨਮ

ਕੰਧੇ ਪਰ ਆਪਣੀ ਹੀ ਲਾਸ਼ ਲੀਏ ਜਾ ਰਹੇ ਹੈ ਹਮ

ਦਿਲ ਤੋ ਰੋ  ਰਹਾ ਹੈ ਮਗਰ ਆਂਖ ਮੇ ਆਂਸੂ ਨਹੀ

ਰੁਸਬਾ ਨਾ ਹੋ ਜਾਏ ਮੇਰੀ ਫ਼ਰਿਯਾਦ ਸੇ ਕਹੀ

ਇਸ ਡਰ ਸੇ ਆਪਣੇ ਹੋਂਠ ਸੀਏ ਜਾ ਰਹੇ ਹੈ ਹਮ

ਨਾ ਜਾਨੇ ਕੈਸੇ  ਉਸਕੇ ਬਗੈਰ ਜੀਏ ਜਾ ਰਹੇ ਹੈ ਹਮ

209
ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,,
ਤੇਰੀ ਹੀ ਅਖ ਕਿਉ ਨਮ ਰਿਹੰਦੀ ਆ ,,,,,,,
ਤੇਰੀ ਇਨਾ ਖ਼ੁਸ਼ਿਯਾ ਵਿਚ ਕੇਹਰੀ ਕਮੀ ਅਜੇ ਵੀ ਰਿਹੰਦੀ ਆ ,,,,,,,,
ਕੇਹਰਾ ਦੁਖ ਜੋ ਤੂ ਚੁਪ ਰਹਕੇ ਸੇਹੰਦੀ ਆ ,,,,,
ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,,
 
Arsh B.
bhout sohna blori ji likhia =D>



ਦਿਲ ਦਾ ਦਰਦ ਜਦ ਸਾਝਾਂ ਕੀਤਾ

ਤਾਂ ਮਜ਼ਾਕ ਉਡਾਇਆ ਲੋਕਾ ਨੇ

ਦੁਖ ਅੰਦਰੋ ਅੰਦਰੀ ਮੈ ਘੁੱਟਦਾ ਰਿਹਾ

ਜਿਵੇ ਖੂਨ ਪੀਦੀਆ ਜ਼ੋਕਾ ਨੇ

ਰੂਹ ਮੇਰੀ ਨੂੰ ਟੋਟੇ-ਟੋਟੇ ਕਰ ਦਿੱਤਾ

ਗਮਾਂ ਦੀਆ ਤਲਵਾਰੀ ਨੋਕਾ ਨੇ

ਸ਼ੋਕੀ ਨੇ ਵੀ ਭਰੀ ਜਵਾਨੀ ਵਿਚ  ਮੁੱਕ ਜਾਣਾ

ਤੇ ਬਾਤ ਨਾ ਪੁੱਛਣੀ ਲੋਕਾ ਨੇ


loka di shad tu apni suna,,,,,,,
dhabe hoie dukha to dhoor tu laha,,,,,,
eh loka tah ronde nu ruhande ne,,,,,,,
khush hoke thora khushi nu bula,,,,,,
 
buhat sona likhya ji,,,,,,,,tusi ,,,,,,,,,,,
lao ji apni suna den aa

ਮੈਂ ਉਸਕੇ ਹਾਥੋ ਮੇਂ ਥਾ ਟੂਟੇ ਹੁਏ ਸ਼ੀਸ਼ੇ ਕੀ ਤਰਾਂ

ਬੜੀ ਉਮੀਦ ਥੀ ਕੀ ਬਿਖਰਨੇ ਨਹੀ ਦੇਗਾ

ਬਾਸ ਗਿਰਾਯਾ ਕੁਛ ਇਸ ਅਦਾ ਸੇ

ਕਿ ਸਿਮਟਨੇ ਕੀ ਆਸ ਨਾ ਰਹੀ


Thanks ji,,,,,,,,,,,,eh sade walo ji

ਇਨਾ ਬੇਏਤਬਾਰ ਲੋਕਾ ਤੇ ਭਰੋਸਾ ਕਰ ਕੇ ,,,,,
ਜਿੰਦਗੀ ਉਜਾਰ ਦਿਤੀ ,,,,,,,,
ਅਵਾਦ ਹੋਣ ਦੀ ਫਿਰ ਕੋਸ਼ਿਸ਼ ਨਾ ਕੀਤੀ ,,,,,,,,,,
ਜੂਹੀ ਸੁਕੇ ਪਤੇ ਦੀ ਤਰ੍ਹਾ ਭੁਰ ਭੁਰ ਕੇ ਆਪਣੀ ਹੋਂਦ ਵੀ ਅੱਜ  ਗੋਵਾ ਦਿਤੀ ,,,,
ਇਨਾ ਬੇਏਤਬਾਰ ਲੋਕਾ ਤੇ ਭਰੋਸਾ ਕਰ ਕੇ ,,,,,
ਜਿੰਦਗੀ ਉਜਾਰ ਦਿਤੀ ,,,,,,,,

Arsh B.


ਹਰ ਕੋਈ ਇਸ਼ਕ ਵਿੱਚ ਖਾਦੇ ਧੋਖੇ ਨਾਲ
ਕਿਊਂ ਅੱਖੀਆਂ ਚੋਂ ਨੀਰ ਵਗਾਉਂਦਾ ਹੈ?

ਲਾਕੇ ਪਹਿਲਾਂ ਸੋਹਨਿਆ ਨਾਲ
ਕਿਊਂ ਦਿਲ ਦੇ ਫੱਟ ਵਖਾਉਂਦਾ ਹੈ?

ਰਿਸ਼ਤਾ ਦਿਲ ਦਾ ਅੱਖੀਆਂ ਨਾਲ
ਸੱਟ ਦਿਲ ਤੇ ਹੋਵੇ ਤੇ ਅੱਖੀਆਂ ਚੋਂ ਹੰਝੂ ਆਂਊਂਦਾ ਹੈ

ਚਾਅ  ਨਾਲ ਲਾਈ ਯਾਰੀ ਹੂੰਦੀ
ਫਿਰ ਹੱਥੀ ਦੁਖਾਂ ਨੂੰ ਸਾੜ ਵਹਾਊਂਦਾ ਹੈ

ਅਜੀਬ ਹੁੰਦਾ ਇਹ ਚੰਦਰਾ ਇਸ਼ਕ ਸ਼ੋਕੀ
ਜੋ ਕਿਸੇ-ਕਿਸੇ ਨੂੰ ਹੀ ਰਾਸ ਆਊਂਦਾ ਹੈ


ਹੁੰਜੁ ਹੋਕੇ ਦਿਲ ਤੇ ਲਾਗਿਯਾ ਚੋਟ੍ਤਾ ,,,,,,,,,
ਇਹੀ ਤਾਹ ਇਸ਼ਕ਼ ਦਿਯਾ ਸੋਗਾਤਾ ਨੇ ,,,,,,
ਬਚ ਨਾ ਪਾਆਇਆ ਕੋਈ ਵੀ ਇਸ ਤੋ ,,,,,,,
ਨਾ ਸੁਤੀਯ ਕੀਨਿਯਾ ਲਾਬ੍ਹਿਯਾ ਰਾਤਾ ਨੇ ,,,,,,
ਹੁੰਜੁ ਹੋਕੇ ਦਿਲ ਤੇ ਲਾਗਿਯਾ ਚੋਟ੍ਤਾ ,,,,,,,,,
ਇਹੀ ਤਾਹ ਇਸ਼ਕ਼ ਦਿਯਾ ਸੋਗਾਤਾ ਨੇ ,,,,,,
ਹੋਸਲਾ ਨਾ ਹਾਰੀ ਤੂ ਰੂਕੇ ਅਖਿਯਾ ਨਾ ਗਾਲੀ ,,,,,,,
ਚੁਪ ਰੇਹ ਕੇ ਵੀ ਕੇਈ ਵਾਰ ਬਣ ਜਾਂਦਿਯਾ ਬਾਤਾ ਨੇ ,,,,,,,,
ਹੁੰਜੁ ਹੋਕੇ ਦਿਲ ਤੇ ਲਾਗਿਯਾ ਚੋਟ੍ਤਾ ,,,,,,,,,
ਇਹੀ ਤਾਹ ਇਸ਼ਕ਼ ਦਿਯਾ ਸੋਗਾਤਾ ਨੇ ,,,,,,

Arsh B .

ਕੋਈ ਰੁਖਸਤ ਹੋਇਆ ਨਾ ਦੁਨੀਆ ਤੋ

ਛੱਡ ਯਾਰ ਹੀ ਦੇ ਗਿਆ ਹਾਰਾਂ

ਪੀੜ ਹਿਜ਼ਰ ਦੀ ਵੱਢ-ਵੱਢ ਖਾਵੇ

ਜ਼ਦ ਦਿਲ ਦੇ ਦਰਦ ਹੀ ਹੋਣ ਹਜ਼ਾਰਾਂ

ਇਸ ਹੱਸਦੀ ਦੁਨੀਆ ਵਿੱਚ ਐਵੇ

ਉਪਰੋ ਹੀ ਹੱਸਦਾ  ਰਹਿਨਾ  ਹਾਂ

ਕੀ ਪਤਾ ਇਸ ਚੰਦਰੀ ਦੁਨੀਆ ਨੂੰ 

ਜਦ ਯਾਦ ਆਉਦੀ ਉਸ ਕਮਲੀ ਦੀ 

ਤਾ ਸਾਰੀ ਸਾਰੀ ਰਾਤ  ਸੋਕ਼ੀ

ਇੱਕਲਾ  ਬੈਠਾ ਰੋਦਾ ਰਹਿੰਦਾ  ਆ

210
Shayari / Re: ਤਾ ਕੀ ਕਰੀਏ
« on: May 01, 2011, 02:14:40 PM »
thx majnu saghi muskan & barrod singh ji

211

ਆਸ਼ਕ ਹੁੰਦੇ ਫੁੱਲਾਂ ਵਰਗੇ

ਹੁਸਨ ਦੇਖ ਕੇ  ਖਿੜ ਜਾਂਦੇ

ਜੇ ਕੋਈ ਛੇੜੇ ਛਿੜ ਜਾਂਦੇ

ਜਾਨ ਦੀ ਬਾਜ਼ੀ ਲਾ ਦਿੰਦੇ

ਕੰਡਿਆਂ ਨਾਲ ਯਾਰੀ ਲਾ ਲੈਂਦੇ

ਜੇ ਕੋਈ ਰੁੱਸੇ ,ਮੁਰਝਾ ਜਾਂਦੇ

ਤੇ ਝਿੜਕ ਦਿੱਤੇ ਮਰ ਜਾਂਦੇ

ਗਾਲਿਬ ਕੁਛ ਤਾਂ ਹੈ ਪਾਕ ਮੁਹਬਤਾਂ ਵਿਚ

ਏਵੈ ਤਾਂ ਨਹੀਂ ਆਸ਼ਿਕ਼ਾਂ ਦੀ ਕੋਮ ਅਜੇ ਜਿਓੰਦੀ ਏ

212
Jokes Majaak / Re: ***Galib & His Wife***
« on: May 01, 2011, 01:48:24 PM »
 :loll: :loll: :loll: dekh lao sade veer galib ji kine samjhdar ne  :cooll:

213

 
bai aukha aa janta da
dhokhe khaan da chaska pai gya lagda
veer janta sari kato badnam karda nam hi lea de sidha eathe kihra goli mran lage aa
tu badnam hon nu tiyar reh kar ,tere nam mai nhi le sakda veer  :smile:
galib veer mera nam len tou sang lagdi tenu  :loll: nale apa badnam hoyea ne hor kina k badnam hona?

214
hahahahahhahaahhaa nam ta tainu v pta mainu v sab nu pta aa lol
fir darde kato aa len tou awe bujhrta payi jande a sare   :lost:

na kar kise nu badnam yaar khud v badnam ho jaavega
ohna de hatho barbad hoya  vch naam tera v aavega
bai mea ta kise nu badnam nahi karda  :sad:

ਹਿੰਮਤ ਕਰ ਜੇ ਕਠਿਨਾਈਆਂ ਨੇ

ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ

ਜਿਨਾਂ ਠੋਕਰ ਨੂੰ ਠੋਕਰ ਮਾਰੀ ਹੈ

ਉਨਾਂ ਨੂੰ ਹੀ ਰਾਸ ਠੋਕਰਾਂ ਆਈਆਂ ਨੇ


215
hahahahahhahaahhaa nam ta tainu v pta mainu v sab nu pta aa lol
fir darde kato aa len tou awe bujhrta payi jande a sare   :lost:

216
Shayari / Re: ਗਾਲਿਬ ਦਾ ਚੇਤਕ
« on: May 01, 2011, 01:09:44 PM »
veer brar da hi chuk ke leyanda chetak :cooll: mea kiha kite tusi chetak nu bhula hi na deyo yaad kra dewa time nal :pagel:
na na ehnu nhi bhula da veer mai, kal nu chaluga hahahah
jad marji chlao galib veer chetak tuhadi amant aa

217

 
bai aukha aa janta da
dhokhe khaan da chaska pai gya lagda
veer janta sari kato badnam karda nam hi lea de sidha eathe kihra goli mran lage aa

218
Shayari / Re: ਗਾਲਿਬ ਦਾ ਚੇਤਕ
« on: May 01, 2011, 01:00:58 PM »
veer brar da hi chuk ke leyanda chetak :cooll: mea kiha kite tusi chetak nu bhula hi na deyo yaad kra dewa time nal :pagel:

219
Shayari / ਗਾਲਿਬ ਦਾ ਚੇਤਕ
« on: May 01, 2011, 12:48:19 PM »
ਪਾਣੀ ਵਾਂਗ ਗਾਲਿਬ ਪੈਟਰੋਲ ਫੂਕਦਾ

ਫਿਟ ਫਿਟ ਕਰੇ ਚੇਤਕ ਜਾਂਦਾ ਛੁਕਦਾ

ਵਿਹਲਾ  ਜੋ ਹੁੰਦਾ ਉਦੋ ਦਿਲ ਪਰਚਾਣ ਲਈ

ਚੁੱਕ ਲਿਆ ਚੇਤਕ ਹੁਣ ਫਿਰ ਗਾਲਿਬ ਨੇ

ਤੇਰੇ ਪਿਛੇ ਗੇੜੇ  ਲਾਉਣ ਲਈ

220

 
ਗਰਨੇਡ ਸਿਆਂ ਤੇਰੀ ਪੀ ਜੇ ਤੇ

ਆਸ਼ਿਕ ਨਿੱਤ ਧੋਖਾ ਖਾਂਦੇ ਨੇ

ਕਿੱਕਰਾਂ ਦਾ ਬਾਗ ਲਵਾ ਦੇ

ਬੈਠੇ ਦਾਤਣਾ ਤਾਂ ਕਰੀ ਜਾਣਗੇ
 
hanji galib veer nale jaffia payun nu moj ho jaugi :loll:

Pages: 1 ... 6 7 8 9 10 [11] 12 13 14 15 16 ... 94