1
Love Pyar / ATT DE SHAUKEEN
« on: November 30, 2012, 07:40:38 PM »
ਝੋਨਾ ਵੱਢ ਕੇ ਕਣਕ ਬੀਜਣੀ, ਬਾਪੂ ਹੋਇਆ ਬਿਮਾਰ ..
ਨੀ "ਚੰਡੀਗੜ੍ਹ ਵਾਲੀਏ" ਹੁਣ ਨੀਂ ਮੁੜਦੇ ਯਾਰ ..
ਨੀ "ਚੰਡੀਗੜ੍ਹ ਵਾਲੀਏ "Miss Callan" ਨਾ ਮਾਰ ..
ਨੀ "ਚੰਡੀਗੜ੍ਹ ਵਾਲੀਏ" ਹੁਣ ਨੀਂ ਮੁੜਦੇ ਯਾਰ ..
ਨੀ "ਚੰਡੀਗੜ੍ਹ ਵਾਲੀਏ "Miss Callan" ਨਾ ਮਾਰ ..