June 05, 2024, 03:29:43 AM
collapse

Author Topic: ਪੰਜ+ਆਬ = ਸ਼ਰ+ਆਬ  (Read 772 times)

Offline █ ▌ﻝαᔕ ▌█

  • Retired Staff
  • Sarpanch/Sarpanchni
  • *
  • Like
  • -Given: 181
  • -Receive: 190
  • Posts: 3441
  • Tohar: 121
  • Gender: Male
  • President of Charra Union
    • View Profile
    • sanu nasha valliata da
  • Love Status: Forever Single / Sdabahaar Charha
ਪੰਜ+ਆਬ = ਸ਼ਰ+ਆਬ
« on: March 30, 2010, 04:47:42 PM »
ਲੱਗੀ ਨਜ਼ਰ ਪੰਜਾਬ ਨੂੰ .... ਲਾਲਾ ਧਨੀ ਰਾਮ ਚਾਤ੍ਰਿਕ ਨੇ ਪੰਜਾਬ ਦੀ ਸਿਫ਼ਤ ਵਿਚ ਕਵਿਤਾ " ਐ ਪੰਜਾਬ ਕੀ ਸਿਫ਼ਤ ਤੇਰੀ... " ਲਿਖਕੇ ਪੰਜਾਬੀਆਂ ਨੂੰ ਸੱਤਵੇਂ ਅਸਮਾਨ ਤੇ ਬਿਠਾ ਦਿੱਤਾ ਸੀ , ਸਾਰੇ ਦੇਸ-ਦੁਨੀਆਂ ਵਿਚ ਪੰਜਾਬੀਆਂ ਦੀਆਂ ਸਿਫ਼ਤਾਂ ਦੇ ਪੁਲ ਬੰਨ ਦਿੱਤੇ ਸਨ ... ਪੰਜਾਬ ਦੀ ਜਵਾਨੀ-   ਗੱਬਰੂ, ਮੁਟਿਆਰਾਂ, ਸੁਆਣੀਆਂ, ਕਿਸਾਨ, ਦਰਿਆ, ਬਲਦਾਂ ਗਲ ਟੱਲੀਆਂ, ਖੂਹਾਂ ਦਾ ਪਾਣੀ ਤੇ ਕਈ ਕੁਝ........... ਪਰ ਹੁਣ ਪੰਜਾਬੀਆਂ ਦੀ ਸਿਫ਼ਤ ਸੁਣਕੇ ਹਰ ਕੋਈ ਸ਼੍ਅਰਮਸਾਰ   ਹੋ ਰਿਹਾ ਹੈ , ਹੁਣ ਤਾਂ ਜਿਵੇਂ ਇਹੀ ਸੱਚ ਹੈ ਕਿ " ਲੱਗੀ ਨਜ਼ਰ ਪੰਜਾਬ ਨੂੰ ਕੋਈ ਨਜ਼ਰ ਉਤਾਰੋ "
                
             ਸਇਦ ਕਿਸੇ ਨੇ ਸੱਚ ਹੀ ਕਿਹਾ ਹੈ........  ਪੰਜ+ਆਬ = ਸ਼ਰ+ਆਬ


ਅੱਜ nashe ਦੀ ਖਪਤ ਕਰਕੇ ਚਾਹੇ ਉਹ ਸ਼ਰਾਬ, ਸਮੈਕ, ਹੈਰੋਇਨ ਹੋਵੇ ਜਾਂ ਕੋਈ ਹੋਰ ਨਸ਼੍ਆ z ਪੰਜਾਬ ਦਾ ਨਾਂ ਪੰਜ+ਆਬ ਦੀ ਬਜਾਏ ਨਸ਼੍ਆ+ਆਬ ਪੈ ਚੁੱਕਾ ਲੱਗਦਾ ਹੈ z ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ "ਪੰਜਾਬ ਵਿਚ ਨਸ਼੍ਇਆਂ ਦੀ ਸਥਿਤੀ" ਨਾਂ ਦੀ ਹੋਈ ਜੱਨਹਿਤ ਪਟੀਸ਼੍ਅਨ ਦੇ ਸਬੰਧ ਵਿਚ ‘ਸੈਕਟਰੀ, ਸ਼੍ਓਸਲ ਸੁਸਾਇਟੀ ਅਤੇ ਜਨਹਿਤ ਔਰਤਾਂ ਤੇ ਬੱਚਿਆਂ ਦਾ ਵਿਕਾਸ’ ਵਿਭਾਗ ਨੇ ਜਵਾਬ ਦਿੰਦਿਆਂ ਜੋ ਸਰਵੇ ਰਿਪੋਰਟ ਪੇਸ਼੍ਅ ਕੀਤੀ, ਉਹ ਬਹੁਤ ਹੀ ਦਿਲ ਕੰਬਾਊ ਸੀ !!!!!
                                                   ਉਨਾਂ ਦੇ ਮੁਤਾਬਿਕ ਅੱਜ ਪੰਜਾਬ ਦੇ 66 ਫ਼ੀਸਦੀ ਸਕੂਲੀ ਵਿਦਿਆਰਥੀ ਬੱਚੇ ਗੁਟਖਾ ਤੇ ਤੰਬਾਕੂ ਵਰਗੇ nasheele ਪਦਾਰਥਾਂ ਦੇ ਆਦੀ ਹਨ ..... ਹਰ ਤੀਸਰਾ ਲੜਕਾ ਵਿਦਿਆਰਥੀ ਅਤੇ 10ਵੀਂ ਲੜਕੀ (ਵਿਦਿਆਰਥਣ) ਕੋਈ ਨਾ ਕੋਈ nasheela ਪਦਾਰਥ ਲੈਂਦੇ ਹਨ ..... ਇਹੀ ਨਹੀਂ ਸਰਵੇ ਅਨੁਸਾਰ 10 ਵਿਚੋਂ 7 ਕਾਲਜ ਵਿਦਿਆਰਥੀ/ਵਿਦਿਆਰਥਣਾਂ ਨਸ਼ਈ ਹਨ ..... ਸਰਕਾਰ ਵੱਲੋਂ ਅਦਾਲਤ ਵਿਚ ਉਕਤ ਦਾਇਰ ਹਲਫ਼ਨਾਮੇ ਅਨੁਸਾਰ 67 ਫ਼ੀਸਦੀ ਪੇਂਡੂ ਨੌਜਵਾਨ ਅਤੇ 62 ਫ਼ੀਸਦੀ ਸ਼ਹਿਰੀ ਨੌਜਵਾਨ nashe ਦੇ ਆਦੀ ਹਨ , ਇਨ੍ਹਾਂ ਵਿਚੋਂ ਕਈ ਸੁੱਧ-ਬੁੱਧ ਗਵਾਉਣ ਅਤੇ ਕਈ ਮਰਨ ਵਾਂਗ ਨਸ਼ਾ ਕਰਦੇ ਹਨ .....
                           ਪੰਜਾਬ ਦੇ ਨੌਜਵਾਨ ਹਰ ਸਾਲ ਸ਼੍ਅਰਾਬੀ ਤੋਂ ਸ਼੍ਅਰਾਬੀ ਹੋ ਰਹੇ ਹਨ ..... ਪੰਜਾਬ ਦੇ ਆਬਕਾਰੀ ਮਹਿਕਮੇ ਅਨੁਸਾਰ ਪੰਜਾਬੀ ਹਰ ਸਾਲ 19.26 ਕਰੋੜ ਬੋਤਲਾਂ ਸ਼੍ਅਰਾਬ ਡਕਾਰ ਜਾਂਦੇ ਹਨ ..... ਇਸ ਤੋਂ ਇਲਾਵਾ 3.86 ਕਰੋੜ ਬੀਅਰ ਦੀਆਂ ਬੋਤਲਾਂ ਖਾਲੀ ਕਰ ਦਿੰਦੇ ਹਨ.... ਅੱਜ ਹਰ ਨੌਜਵਾਨ ਸਲਾਨਾ ਔਸਤਨ (ਮਰਦ ਤੇ ਔਰਤਾਂ) 12 ਬੋਤਲਾਂ ਸ਼ਰਾਬ ਅਤੇ 4.42 ਬੋਤਲਾਂ ਬੀਅਰ ਪੀ ਜਾਂਦੇ ਹਨ..... ਪੰਜਾਬ ਆਬਕਾਰੀ ਮਹਿਕਮੇ ਵਲੋਂ ਸ਼੍ਅਰਾਬ ਤੋਂ ਸਾਲ 2008-2009 ਵਿਚ ਕਰੀਬ 1,810.72ਕਰੋੜ ਦਾ ਮਾਲੀਆ ਇਕੱਠਾ ਕੀਤਾ ਗਿਆ..... ਇਸ ਤੋਂ ਇਲਾਵਾ ਸਾਲ 2009 ਦੇ ਅੰਤ ਤੱਕ ਹਜ਼ਾਰਾਂ ਪੰਜਾਬੀ ਨੌਜਵਾਨ nashean ਕਰਕੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ..... ਪੰਜਾਬੀ ਹਰ ਵਰ੍ਹੇ ਨਸ਼੍ਅਈ ਤੋਂ ਨਸ਼੍ਅਈ ਹੋ ਰਹੇ ਹਨ..... ਰੋਕਣ ਵਾਲਾ ਕੋਈ ਨਹੀਂ..... nashean ਕਰਕੇ ਨੌਜਵਾਨ ਕੇਵਲ ਆਪਣੇ ਆਪ ਦਾ ਹੀ ਨੁਕਸਾਨ ਨਹੀਂ ਕਰਦੇ ਬਲਕਿ ਇਸ ਨਾਲ ਘਰ ਵਿਚ ਹੀ ਕਲੇਸ ਰਹਿੰਦਾ ਹੈ , ਜਿਸ ਕਰਕੇ ਦਾਜ ਦੀ ਲਾਲਸਾ, ਲੁੱਟ-ਖਸੁੱਟ , ਡਕੈਤੀਆਂ , ਚੋਰੀਆਂ ਆਦਿ ਦਿਨ ਵ ਦਿਨ ਵਾਧਾ ਹੋ ਰਿਹਾ hai.....


so frenz hun eh apne hatth vich hai k apan apne punjab nu nashean to mukt karwaun lai ki kar sakde haan.....


ta k mud
ਪੰਜ+ਆਬ =ਪੰਜ+ਆਬ ban sake
na k
ਪੰਜ+ਆਬ = ਸ਼ਰ+ਆਬ
 
apan ik community bnake chota jeha upraala kita va k jis duara lokan nu nashean to hon wale jaani-maali nuksaan to bcha sakiye,so tusi v apne suggestion jarror deo ta jo apan sab ral milke punjab nu is nashean di daldal vicho fer to duara pehlan wala nasha mukt punjab bna sakiye..... Dhanwaad


http://www.orkut.co.in/Main#Community?cmm=93772010

Database Error

Please try again. If you come back to this error screen, report the error to an administrator.

* Who's Online

  • Dot Guests: 441
  • Dot Hidden: 0
  • Dot Users: 0

There aren't any users online.

* Recent Posts

Test, just a test by XRumerTest
[May 27, 2024, 02:43:19 AM]


PJ te kinnu dekhan nu jii karda tuhada ??? by EvIL_DhoCThoR
[May 13, 2024, 04:00:49 PM]


Majh on sale by Gujjar NO1
[April 07, 2024, 03:08:25 PM]


Best DP of the Week by Gujjar NO1
[March 29, 2024, 03:14:49 PM]


your MOOD now by EvIL_DhoCThoR
[March 26, 2024, 05:58:11 AM]


~~say 1 truth abt the person above ya~~ by Gujjar NO1
[March 21, 2024, 11:04:24 AM]


Hello Old Friends/Friendaynaz by Gujjar NO1
[March 14, 2024, 03:42:51 AM]


This Site Need Fix/Update by Gujjar NO1
[March 13, 2024, 11:48:37 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


Request Video Of The Day by mundaxrisky
[May 23, 2023, 05:23:51 PM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


@pump_upp - best crypto pumps on telegram ! by J.y.o.T
[February 05, 2023, 01:53:09 PM]


What is the first thing you do, when you wake up in the morning? by Cutter
[January 12, 2023, 08:23:23 AM]


Verifpro.net - paypal, ebay, banks, crypto, docs and more! by J.y.o.T
[January 11, 2023, 02:59:45 PM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]