ਜਿਹੜੇ ਯਾਰ ਨੂੰ ਸੀਨੇ ਲਾ ਕੇ ਸੀਨਾ ਠਾਰ ਲੈਂਦੇ,
ਪੋਹ ਦੇ ਕੋਹਰੇ ਨੇ ਓਹਨਾਂ ਨੂੰ ਕੀ ਕੋਹਣਾ,,,,,,,,,,,,,,,,,,,,,,,,,,
ਜਿਹੜੇ ਮਸਤ ਫਕ਼ੀਰ ਓਸ ਰੱਬ ਤੋਂ ਪਰਦਾ ਨਹੀ ਕਰਦੇ,
ਓਹਨਾਂ ਝੂਠੀ ਦੁਨੀਆ ਮੂਹਰੇ ਕੱਪੜਾ ਕੀ ਪਾਉਣਾ,,,,,,,,,,,,
...
ਪਿਆਰ ਵਿੱਚ ਜ਼ਾਤਾਂ ਨਹੀਂ ਪਰਖ ਹੁੰਦੀਆਂ__,ਪਰਖਿਆ ਸਿਰਫ਼ ਪਿਆਰ ਜਾਂਦਾ ਏ__,
ਸ਼ਕਲਾਂ ਸੋਹਣੀਆਂ ਕੂੜ ਦੇ ਢੇਰ ਬਰਾਬਰ__,ਸਾਂਭਿਆ ਤਾਂ ਬੱਸ ਸੱਚਾ ਦਿਲਦਾਰ ਜਾਂਦਾ
ਏ__,
ਬੇਵਫ਼ਾਈ ਗਾਲ ਦਿੰਦੀ ਉਮਰਾਂ__,ਸੱਚਾ ਪਿਆਰ ਜ਼ਿੰਦਗੀ ਤਾਰ ਜਾਂਦਾ ਏ_