April 06, 2026, 06:52:24 AM
collapse

Author Topic: piche ki bachda  (Read 1523 times)

Offline Oн ν кєнηɗι נαтт gнαιηт αα

  • PJ Gabru
  • Sarpanch/Sarpanchni
  • *
  • Like
  • -Given: 82
  • -Receive: 50
  • Posts: 3672
  • Tohar: 34
  • Gender: Male
  • jatt apni mnave jithe hojave khada :)
    • View Profile
  • Love Status: Complicated / Bhambalbhusa
piche ki bachda
« on: July 26, 2012, 01:01:38 PM »
ਯਾਰੀ ਵਾਲੇ ਖਾਤੇ ਵਿੱਚੋਂ ਸ਼ਿਕਵੇ ਲੜਾਈਆਂ ਦਾ
ਹਿਸਾਬ ਕੱਢ ਦੇਈਏ, ਪਿੱਛੇ ਕੀ ਬੱਚਦਾ ,
ਪਿਆਰ ਦੀ ਕਹਾਣੀ ਵਿੱਚੋਂ ਸੱਜਣਾਂ ਦਾ ਦਿੱਤਾ
ਜੇ ਜਵਾਬ ਕੱਢ ਦੇਈਏ, ਪਿੱਛੇ ਕੀ ਬੱਚਦਾ,
ਬਾਕੀ ਜ਼ਿੰਦਗੀ ਤਾਂ ਐਵੇਂ ਬੋਝ ਜਿਹਾ ਢੋਣਾ ਏ ,
ਸੋਲ੍ਹਵੇਂ ਤੋਂ ਵੀਹਵੇਂ ਤੱਕ ਹੋ ਲੈਂਦਾ ਹੋ ਹੋਣਾ ਏ ,
ਕੀਮਤੀ ਵਰੇਸ ਇਹਨੂੰ ਯਾਦਾਂ ਵਿੱਚੋਂ ਆਖ ਕੇ ,
ਖਰਾਬ ਕੱਢ ਦੇਈਏ, ਪਿੱਛੇ ਕੀ ਬੱਚਦਾ ,
ਪਿਆਰ ਦੀ ਕਹਾਣੀ ਵਿੱਚੋਂ ਸੱਜਣਾਂ ਦਾ ਦਿੱਤਾ
ਜੇ ਜਵਾਬ ਕੱਢ ਦੇਈਏ, ਪਿੱਛੇ ਕੀ ਬੱਚਦਾ,
ਸੋਹਣੇ ਚਿਹਰੇ ਖਿੜੇ ਹੋਏ , ਹਾਸਿਆਂ ਦਾ ਮੁੱਲ ਏ ,
ਬੁੱਲ੍ਹਾਂ ਉੱਤੇ ਨੱਚਦੇ, ਦਿਦਾਸਿਆਂ ਦਾ ਮੁੱਲ ਏ ,
ਆਸ਼ਕਾਂ ਦੀ ਅੱਖ ਵਿੱਚ , ਰਹਿਣ ਵਾਲੇ ਸੋਹਣਿਆਂ ਦੇ,
ਖਾਬ ਕੱਢ ਦੇਈਏ , ਪਿੱਛੇ ਕੀ ਬੱਚਦਾ ,
ਪਿਆਰ ਦੀ ਕਹਾਣੀ ਵਿੱਚੋਂ ਸੱਜਣਾਂ ਦਾ ਦਿੱਤਾ
ਜੇ ਜਵਾਬ ਕੱਢ ਦੇਈਏ, ਪਿੱਛੇ ਕੀ ਬੱਚਦਾ,
ਗੱਲ ਕਰੋ ਉਨ੍ਹਾਂ ਦੀ ਜੋ ਦਿੰਦੀਆਂ ਸਰੂਰ ਨੇ ,
ਕਈ ਥਾਵਾਂ ਕੁੱਝ ਗੱਲਾਂ ਨਾਲ ਮਸ਼ਹੂਰ ਨੇ,
ਸ਼ਹਿਰ ਲਖ਼ਨਊ ਵਿੱਚੋਂ ਸ਼ਾਇਰੀ, ਸ਼ਰਾਬ ਤੇ
ਨਵਾਬ ਕੱਢ ਦੇਈਏ ਪਿੱਛੇਂ ਕੀ ਬੱਚਦਾ,
ਪਿਆਰ ਦੀ ਕਹਾਣੀ ਵਿੱਚੋਂ ਸੱਜਣਾਂ ਦਾ ਦਿੱਤਾ
ਜੇ ਜਵਾਬ ਕੱਢ ਦੇਈਏ, ਪਿੱਛੇ ਕੀ ਬੱਚਦਾ,

Punjabi Janta Forums - Janta Di Pasand

piche ki bachda
« on: July 26, 2012, 01:01:38 PM »

Offline Gujjar NO1

  • Admin
  • PJ love this Member
  • *
  • Like
  • -Given: 1604
  • -Receive: 886
  • Posts: 12223
  • Tohar: 769
  • Gender: Male
    • View Profile
  • Love Status: Hidden / Chori Chori
Re: piche ki bachda
« Reply #1 on: July 26, 2012, 01:11:29 PM »
main read taan nai kar skhda
bass ina kehna chouna jidha marji ginoooo
bachda bass gujar hi aa :D:

Offline Oн ν кєнηɗι נαтт gнαιηт αα

  • PJ Gabru
  • Sarpanch/Sarpanchni
  • *
  • Like
  • -Given: 82
  • -Receive: 50
  • Posts: 3672
  • Tohar: 34
  • Gender: Male
  • jatt apni mnave jithe hojave khada :)
    • View Profile
  • Love Status: Complicated / Bhambalbhusa
Re: piche ki bachda
« Reply #2 on: July 26, 2012, 01:13:06 PM »
lol ok bro

 

Related Topics

  Subject / Started by Replies Last post
1 Replies
3696 Views
Last post November 07, 2008, 08:08:19 AM
by wasim
16 Replies
3486 Views
Last post November 28, 2009, 08:52:34 AM
by Singhsaab
1 Replies
1314 Views
Last post January 24, 2010, 03:13:28 PM
by ╞→ਖੰਡ ਦਾ ਖੇਡੋਣਾ←╡
10 Replies
2909 Views
Last post March 01, 2011, 04:06:51 AM
by @@JeEt@@
0 Replies
1153 Views
Last post May 20, 2011, 03:48:03 AM
by @@JeEt@@
4 Replies
5727 Views
Last post August 13, 2011, 12:00:32 PM
by @@JeEt@@
1 Replies
921 Views
Last post November 08, 2011, 09:45:51 PM
by
0 Replies
3713 Views
Last post November 09, 2011, 02:09:52 PM
by Inder Preet (5)
5 Replies
1763 Views
Last post December 16, 2012, 10:17:33 AM
by PrEEт Jαтт
0 Replies
1253 Views
Last post June 02, 2015, 11:58:15 AM
by Gundeep kaur

* Who's Online

  • Dot Guests: 3134
  • Dot Hidden: 0
  • Dot Users: 0

There aren't any users online.

* Recent Posts

which pj member do u miss ryt now? by Gujjar NO1
[March 10, 2026, 11:37:25 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]