June 28, 2016, 10:51:20 AM
collapse

Author Topic: ਪਰ ਬਦਲੇ ਨਾ ਦਿਨ ਜੱਟ ਦੇ,,,  (Read 709 times)

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 126
  • Posts: 1974
  • Tohar: 83
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
ਪਰ ਬਦਲੇ ਨਾ ਦਿਨ ਜੱਟ ਦੇ,,,
« on: January 22, 2012, 05:49:10 AM »
ਘਰ ਪੰਡਤਾਂ ਦੇ ਪੱਤਰੀ ਵਿਖਾ ਕੇ ਵੇਖ੍ਲੀ,
ਵਾਹ ਜਿਥੋਂ ਤੱਕ ਲੱਗੀ ਆਪਾਂ ਲਾ ਕੇ ਵੇਖ੍ਲੀ,
ਮਰ ਮਰ ਯਾਰੋ ਨਿੱਤ ਦਿਨ ਕੱਟਦੇ,
ਭਾਵੇਂ ਲੱਖ ਬਦਲੀਆਂ ਸਰਕਾਰਾਂ,
ਪਰ ਬਦਲੇ ਨਾ ਦਿਨ ਜੱਟ ਦੇ।

ਅਸੀਂ ਕਰਕੇ ਕਮਾਈਆਂ ਜਗਾਏ ਭਾਗ ਜਿਹਨਾ ਦੇ ਸੁੱਤੇ,
ਆ ਕੇ ਓਹੀ ਹੁਕਮ ਚਲਾਉਣ ਸਾਡੇ ਉੱਤੇ,
ਸਾਡੀਆਂ ਜੜ੍ਹਾਂ ਨੂੰ ਨਿੱਤ ਰਹਿਣ ਪੱਟਦੇ,
ਭਾਵੇਂ ਲੱਖ ਬਦਲੀਆਂ...

ਕਿੰਨੀਆਂ ਹੀ ਬਜ਼ੁਰਗਾਂ ਦੀਆਂ ਲੰਘੀਆਂ ਨੇ ਪੀੜੀਆਂ 
ਪਰ ਸਾਡੇ ਸਿਰਾਂ ਉੱਤੇ ਯਾਰੋ ਕਰਜੇ ਦੀਆਂ ਪੀਰੀਆਂ,
ਜਿਉਣ ਜੋਗੇ ਛੱਡੇ ਨਾਈਓ ਯਾਰੋ ਇਸ ਸੱਟ ਨੇ
ਭਾਵੇਂ ਲੱਖ ਬਦਲੀਆਂ...

ਬੱਸ ਇਕ ਤੇਰੀ ਓਟ ਸਾਨੂੰ ਹੁਣ ਵਾਜਾਂ ਵਾਲਿਆ,
ਸਾਨੂੰ ਤੇ ਨਿੱਤ ਦਿਆਂ ਹੋਉਕਿਆਂ ਨੇ ਖਾ ਲਿਆ,
ਰੁਲ੍ਹੇ  ਯਾਰੋ ਨਿੱਤ ਜਿੰਮੀਦਾਰ ਵੱਟ ਤੇ,
ਭਾਵੇਂ ਲੱਖ ਬਦਲੀਆਂ...॥
_____________

Punjabi Janta Forums - Janta Di Pasand

ਪਰ ਬਦਲੇ ਨਾ ਦਿਨ ਜੱਟ ਦੇ,,,
« on: January 22, 2012, 05:49:10 AM »

Offline RA JA (B@TTH)

  • PJ Gabru
  • Lumberdar/Lumberdarni
  • *
  • Like
  • -Given: 15
  • -Receive: 90
  • Posts: 2347
  • Tohar: 74
  • Gender: Male
  • love is slow suicide
    • View Profile
Re: ਪਰ ਬਦਲੇ ਨਾ ਦਿਨ ਜੱਟ ਦੇ,,,
« Reply #1 on: January 22, 2012, 05:54:25 AM »
sahi gal aaa jnab

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 126
  • Posts: 1974
  • Tohar: 83
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
Re: ਪਰ ਬਦਲੇ ਨਾ ਦਿਨ ਜੱਟ ਦੇ,,,
« Reply #2 on: January 22, 2012, 09:53:05 AM »
sukriya,,,

Offline ਦਿਲਰਾਜ -ਕੌਰ

  • PJ Mutiyaar
  • Sarpanch/Sarpanchni
  • *
  • Like
  • -Given: 431
  • -Receive: 239
  • Posts: 3285
  • Tohar: 67
  • Gender: Female
    • View Profile
Re: ਪਰ ਬਦਲੇ ਨਾ ਦਿਨ ਜੱਟ ਦੇ,,,
« Reply #3 on: January 22, 2012, 04:43:09 PM »
Bohat vadiya likhya aulakh sahab  :okk:

Offline sUlTaNpUrIyA cHeEmA

  • Lumberdar/Lumberdarni
  • ****
  • Like
  • -Given: 13
  • -Receive: 27
  • Posts: 2998
  • Tohar: 8
  • Gender: Male
  • kam aoun na sunakhiya naara aukhe vele yaar kharde
    • View Profile
Re: ਪਰ ਬਦਲੇ ਨਾ ਦਿਨ ਜੱਟ ਦੇ,,,
« Reply #4 on: January 22, 2012, 09:07:49 PM »
Oye dangro kisse di vadiya shayari te agle nu thankx ta kar deya Karo...hadh aa yaar thankx  lokan di vi..main mostly dekheya bakvaas posts te thankx Kari Jaan GE..te chaj di post te bahut vadiya likh ke taffy chakar...even yaar staff Cho vi ni eh kam karda..kehra kahi vahouni aa button hi click karna hunda..PJ di eh sabh to vaddi problem aa

Offline sahib..

  • PJ Gabru
  • Patvaari/Patvaaran
  • *
  • Like
  • -Given: 11
  • -Receive: 167
  • Posts: 5915
  • Tohar: 70
  • Gender: Male
  • “Real stupidity beats artificial intelligence ever
    • View Profile
Re: ਪਰ ਬਦਲੇ ਨਾ ਦਿਨ ਜੱਟ ਦੇ,,,
« Reply #5 on: January 22, 2012, 09:12:11 PM »
sahi gl aa .....  :thinking: :thinking:

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 126
  • Posts: 1974
  • Tohar: 83
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
Re: ਪਰ ਬਦਲੇ ਨਾ ਦਿਨ ਜੱਟ ਦੇ,,,
« Reply #6 on: January 23, 2012, 09:45:50 AM »
sukriya,,,

Offline sahib..

  • PJ Gabru
  • Patvaari/Patvaaran
  • *
  • Like
  • -Given: 11
  • -Receive: 167
  • Posts: 5915
  • Tohar: 70
  • Gender: Male
  • “Real stupidity beats artificial intelligence ever
    • View Profile
Re: ਪਰ ਬਦਲੇ ਨਾ ਦਿਨ ਜੱਟ ਦੇ,,,
« Reply #7 on: January 23, 2012, 09:49:42 AM »
come come aulakh bai

 

* Who's Online

* Recent Posts

I'm new by garaarι ѕιngн
[Today at 10:44:28 AM]


intro by angelic devil
[Today at 05:17:39 AM]


Best DP of the Week by Gabbar Singhh
[Today at 04:25:05 AM]


When was the last time you.. by The Goru
[Today at 02:25:57 AM]


Thr€€ -- M€gic -- Words ..... ??? by The Goru
[Today at 02:18:38 AM]


Request Video Of The Day by The Goru
[Today at 02:17:24 AM]


Kaun Jittu Euro Cup? by Jatt Mullanpuria
[June 27, 2016, 11:30:38 PM]


tusi bohut _______ ho ?? by Apna Punjab
[June 27, 2016, 11:11:59 PM]


Hello friends by mundaxrisky
[June 27, 2016, 05:37:31 PM]


Legendary Qwal AMJAD SABRI Shot Dead In Pakistan. by mundaxrisky
[June 27, 2016, 05:34:47 PM]


Part #2 Song you are listening to? by { ƤΩƝƘΩĴ }
[June 27, 2016, 11:06:42 AM]


True or False by { ƤΩƝƘΩĴ }
[June 27, 2016, 11:04:13 AM]


~~say 1 truth abt the person above ya~~ by { ƤΩƝƘΩĴ }
[June 27, 2016, 10:59:32 AM]


Joke of the day by egsjpr
[June 27, 2016, 05:42:42 AM]


Quit watching TV. by Jatt Mullanpuria
[June 27, 2016, 12:05:30 AM]


Picture of Day by MyselF GhainT
[June 26, 2016, 04:05:53 PM]


My another complete project by Gujjar no1
[June 26, 2016, 01:20:51 PM]


London Brige Is Fallin Dwn Fallin Dwn , Congrats MYSELF G@BREXIT lol by kerfufle™
[June 26, 2016, 01:46:32 AM]


Gurbani shabad collection by janta by ਕਰਮਵੀਰ ਸਿੰਘ
[June 26, 2016, 01:20:07 AM]


Re: ajj din di shuruat tusi kis nu dekh ke kiti,,,,, 8-> 8-> 8-> by ਕਰਮਵੀਰ ਸਿੰਘ
[June 26, 2016, 01:10:35 AM]


tusi kehrhi cheez dekh k bohut khush hunde o?? by mundaxrisky
[June 25, 2016, 05:30:01 PM]


agle janam vich ki ban na pasand karoge?? by MyselF GhainT
[June 24, 2016, 02:36:01 PM]


ਪੁਰਾਣੇ ਆਮ ਬੋਲੀ ਚ ਵਰਤੇ ਜਾਣ ਸ਼ਬਦ ਜੋ ਕੇ ਅਲੋਪ ਹੀ ਹੋ ਰਹੇ ਹਨ , by sukhdeepbunty6
[June 24, 2016, 12:50:03 AM]