September 20, 2025, 09:01:53 AM
collapse

Author Topic: ਅਸੀਂ ਅਸੀਂ ਆਂ ... Mera paindu BachPan  (Read 3233 times)

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
ਅਸੀਂ ਅਸੀਂ ਆਂ ... Mera paindu BachPan
« on: December 30, 2011, 09:42:24 AM »
ਅਸੀਂ ਦਰਦ ਭਰੀਆਂ ਗਜਲਾਂ ਨੀ ਸੁਣਦੇ,
ਈਦੂ ਸ਼ਰੀਫ ਰਜਬ ਅਲੀ ਸੁਣਦੇ ਆਂ
ਅਸੀਂ ਕੋਲਾਵੇਰੀ ਤੇ ਨੀ ਖੰਡੇ ਦੀ ਧਾਰ ਤੇ ਨੱਚਦੇ ਆਂ
ਰੂੜੀਆਂ ਕੋਲੋਂ ਲੰਘਣ ਲੱਗਿਆਂ ਨੱਕ ਨੀ ਢਕਦੇ
ਅਸੀਂ ਤਾਂ ਰੂੜੀਆਂ ਤੇ ਖੇਡੇ ਈ ਬੜਾਂ,
ਛਟੀਆਂ ਦੇ ਕੰਨੂਆਂ ਤੇ ਖੇਡੇ,
ਰੋੜੇ ਮਾਰ ਮਾਰ ਬੇਰੀਆਂ ਤੋਂ ਬੇਰ ਲਾਹੁੰਦੇ ਆਂ,
ਜੰਤਰ ਦੇ ਡੰਡੇ ਮੂਹਰੇ ਤਾਰ ਦੀ ਕੁੰਡੀ ਬਣਾਕੇ ਜਾਮਣਾਂ ਲਾਹੰਦੇ ਬੱਕਰੀਆਂ ਆਲੇ ਮੇਜਰ ਕੀ ਜਾਮਣ ਤੋਂ,
ਬੇਬੇ ਦੇ ਲੱਖ ਸਮਝਾਉਣ ਤੇ ਵੀ ਕਿ ਜਾਮਣਾਂ ਦਾ ਦਾਗ ਨੀ ਜਾਂਦਾ, ਅਸੀਂ ਬੜੇ ਝੁੱਗੇ ਲਵੇੜਦੇ,
ਮੱਕੀ ਚृਰੀ ਕੁਤਰਣ ਲੱਗਿਆਂ ਕੋਈ ਕਾਣਾ ਟਾਂਡਾ ਸਾਡੇ ਲਹੂ ਰੰਗੇ ਛਿੱਟੇ ਪਾ ਜਾਂਦਾ,
ਰੁੱਗ ਲਾਉੰਦੇਆਂ ਨੂੰ ਬਾਪੂ ਨੇ ਕਹਿਣਾ "ਹੱਥ ਨਾ ਦੇਲੀਂ",
ਟੋਕੇ ਮੂਹਰੇ ਹੋਏ ਨੂੰ ਕਹਿਣਾ "ਏਹਦੇ ਨਾਲ ਤੇਰੇ ਡੌਲੇ ਬਣਨਗੇ"
ਰਾਤ ਨੂੰ ਪਿੰਡ ਵਿਚਾਲੇ ਥੜੇ ਤੇ ਤਰਕਸ਼ੀਲਾਂ ਦੇ ਮੇਲੇ ਦੇਖਦੇ ਆਂ,
ਅਸੀਂ ਸਰਬੱਤ ਦੇ ਭਲੇ ਲਈ ਰੱਖੇ ਸਹਿਜ ਪਾਠ ਦੇ ਭੋਗ ਤੇ ਗੁਰੂ ਘਰ ਨਿਸ਼ਕਾਮ ਸੇਵਾ ਕਰਦੇ ਆਂ,
ਪਿੰਡ ਦੀ ਬੁੜੀ ਨੂੰ ਬਾਂਹ ਫੜ ਕੇ ਬੱਸੋਂ ਤਾਰਦੇ ਆਂ,
ਅੱਗੋਂ ਉਹ ਅਸੀਸਾਂ ਦੀ ਝੜੀ ਲਾ ਦਿੰਦੀ ਆ "ਜੁਗ ਜੁਗ ਜੀ ਪੁੱਤ ਜਵਾਨੀਆਂ ਮਾਣ"
ਅਸੀਂ ਵੀ ਪੁੱਛਦੇ ਆਂ "ਤਕੜੀ ਆਂ ਬੇਬੇ, ਕੱਟੇਂਗੀ ਐਤਕੀਂ ਦੇ ਸਿਆਲ ਕਿ ਨਹੀਂ" ਅੱਗੋਂ ਉਹ ਹੱਸ ਕੇ ਕਹਿੰਦੀ ਆ "ਦੁਰ ਫਿੱਟੇ ਮੂੰਹ ਦਫਾ ਹੋਣਿਆਂ" ਸੱਬਲ ਨਾਲ ਕਿੱਲਾ ਗੱਡਣ ਲਈ ਟੋਏ ਪੱਟਦੇ ਆਂ ,
ਟੋਏ ਦੀਆਂ ਜੜਾਂ ਚ ਰੋੜੇ ਰੱਖਦੇ ਆਂ, ਕਿ ਕਿੱਲਾ ਹਿੱਲੇ ਨਾ ਛੇਤੀ,
ਕੌੜ ਮੱਝ ਦੇ ਗਲ ਚ ਬਹਾਂ ਪਾਉਣੇ ਆਂ ਕਿ ਭੱਜੇ ਨਾ,
ਕੱਟਰੂਆਂ ਦੇ ਮੂੰਹਾਂ ਤੇ ਛਿੱਕਲੀਆਂ ਪਾਉਣੇ ਆਂ,
ਸੰਨੀ ਰਲਾਉਣ ਤੋਂ ਪਹਿਲਾਂ ਖਲ ਭਿਔਂ ਕੇ ਰੱਖਦੇ ਆਂ,
ਸ਼ੈਂਕਲ ਦੇ ਵਿਚਾਲੇ ਆਟਾ ਦਾਣਾ ਪਿਹਾ ਕੇ ਬੋਰੀ ਰੱਖ ਕੇ ਲਿਆਉਣੇ ਆਂ,
ਕਿਸੇ ਵਿਆਹ ਸਾਹੇ ਤੇ ਨਵਾਂ ਕੁੜਤਾ ਪਜਾਮਾ ਸਵਾਉਣੇ ਆਂ,
ਬੇਸ਼ੱਕ ਬਾਪੂ ਨੇ ਖੂੰਡਾ ਸਾਡੇ ਤੇ ਅੱਜ ਤੱਕ ਬਾਹਲਾ ਵਰਤਿਆ ਨੀ ਪਰ ਸਾਨੂੰ ਖੂੰਡੇ ਤੋਂ ਡਰ ਬਹੁਤ ਲੱਗਦਾ,
ਬੇਬੇ ਬੇਸ਼ੱਕ ਨਿੱਤ ਕੁੱਟਦੀ ਆ ਪਰ ਸਾਡੇ ਤੇ ਅਸਰ ਈ ਕੋਈ ਨੀ,
ਜਦੋਂ ਜਾਲੀ ਖੁੱਲੀ ਛੱਡੀ ਚੋਂ ਬਿੱਲੀ ਦੁੱਧ ਡੋਲ ਜਾਂਦੀ ਆ ਬੇਬੇ ਘੋਟਣਾ ਫੇਰ ਚੱਕ ਲੈਂਦੀ ਆ,
ਮੂਹਰੇ ਮੂਹਰੇ ਅਸੀਂ ਮਗਰ ਮਗਰ ਬੇਬੇ, ਕੰਧਾਂ ਕੋਠੇ ਟੱਪ ਦੇ ਆਂ ਅਸੀਂ,
ਬੇਬੇ ਪਿੱਛੋਂ ਹੋਕਰਾ ਮਾਰਦੀ "ਤੂੰ ਘਰੇ ਵੜੀਂ ਸਹੀ",
ਨਾਲੇ ਦੁਪੈਹਰੇ ਮਿੱਤ ਪਾਉਣੇ ਗੋਲੀਆਂ ਖੇਡਦੇ ਨੂੰ ਬਾਜ ਮਾਰਦੀ ਆ "ਵੇਹ ਚਾਹ ਪੀਲਾ"
ਕੰਚ ਦੀਆਂ ਗੋਲੀਆਂ ਬੋਤਲਾਂ ਚ ਭਰ ਕੇ ਅਸੀਂ ਪਸ਼ੂਆਂ ਆਲੇ ਘਰੇ ਤੂੜੀ ਆਲੀ ਸਬਾਤ ਚ ਨੱਪ ਦਿੰਨੇ ਆਂ
ਬਨੌਟੀਪਣ, ਈਰਖਾ, ਗੁੱਸਾ ਸਾਡੇ ਤੋਂ ਕੋਹਾਂ ਦੂਰ ਆ,
ਸਾਡੇ ਘਰਾਂ ਦੇ ਵੇਹੜੇਆਂ ਵਾਂਗੂ ਸਾਡੇ ਜੇਰੇ ਖੁੱਲੇ ਡੁੱਲੇ ਨੇ
ਬਾਜ਼ਾਂ ਆਲੇ ਦੀ ਰਜਾ ਚ ਰਹਿਨੇ ਆਂ ਅਸੀਂ,
ਜੋ ਹੋ ਰਿਹੈ ਓਹੀ ਕਰ ਰਿਹੈ, ਕੋਈ ਗਿਲਾ ਨੀ,
ਅਸੀਂ ਤਿਆਰ ਆਂ ਜਿੱਦੇਂ ਬਾਜ਼ਾਂ ਆਲੇ ਆਵਾਜ ਮਾਰੀ,
ਜਿੱਦੇਂ ਨਗਾਰਾ ਗੂੰਜਿਆ,
ਤੇਗਾਂ ਮਿਆਨਾਂ ਚੋਂ ਬਾਹਰ ਲਿਸ਼ਕਣਗੀਆਂ,
ਵੈਰੀ ਸੋਧੇ ਜਾਣਗੇ
« Last Edit: December 30, 2011, 10:09:01 AM by ╳ мя gαяяy ѕαη∂нυ™╳ »

Punjabi Janta Forums - Janta Di Pasand

ਅਸੀਂ ਅਸੀਂ ਆਂ ... Mera paindu BachPan
« on: December 30, 2011, 09:42:24 AM »

Offline Happy married life oye hahahaha

  • PJ Mutiyaar
  • Patvaari/Patvaaran
  • *
  • Like
  • -Given: 125
  • -Receive: 97
  • Posts: 4267
  • Tohar: 16
  • Gender: Female
  • asi jeaunde han ya moye..kise nu fark nhi
    • View Profile
  • Love Status: Divorced / Talakshuda
Re: ਅਸੀਂ ਅਸੀਂ ਆਂ ... Mera paindu BachPan
« Reply #1 on: December 30, 2011, 10:04:18 AM »
bahut hi nyc likheya sandhu ji... =D> =D>  nd sahi keha pinda ch eda hi hunda :smile:

Offline Oн ν кєнηɗι נαтт gнαιηт αα

  • PJ Gabru
  • Sarpanch/Sarpanchni
  • *
  • Like
  • -Given: 82
  • -Receive: 50
  • Posts: 3672
  • Tohar: 34
  • Gender: Male
  • jatt apni mnave jithe hojave khada :)
    • View Profile
  • Love Status: Complicated / Bhambalbhusa
Re: ਅਸੀਂ ਅਸੀਂ ਆਂ ... Mera paindu BachPan
« Reply #2 on: December 30, 2011, 10:50:43 AM »
very gud 22,,bahla vdia likheya.

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
Re: ਅਸੀਂ ਅਸੀਂ ਆਂ ... Mera paindu BachPan
« Reply #3 on: December 30, 2011, 10:55:43 AM »
thnxxxx lonely 22..

bahut hi nyc likheya sandhu ji... =D> =D>  nd sahi keha pinda ch eda hi hunda :smile:
thnxx jappo g,, :smile: taahi tn likhya aw

Offline ❀◕ Sahiba ◕❀

  • PJ Mutiyaar
  • Jimidar/Jimidarni
  • *
  • Like
  • -Given: 49
  • -Receive: 46
  • Posts: 1979
  • Tohar: 12
  • Gender: Female
  • ਢਾਕੇ ਦੀ ਮਲਮਲ ਵਰਗੀ ਦਾ ਕੌਈ ਬੂਜੜ ਕੀ ਮੁਲ ਤਾਰੂ ਗਾ.
    • View Profile
  • Love Status: Forever Single / Sdabahaar Charha
Re: ਅਸੀਂ ਅਸੀਂ ਆਂ ... Mera paindu BachPan
« Reply #4 on: December 30, 2011, 12:55:34 PM »
garry tu ta fatte chuk dite  =D> =D> =D>

Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
Re: ਅਸੀਂ ਅਸੀਂ ਆਂ ... Mera paindu BachPan
« Reply #5 on: December 30, 2011, 01:11:14 PM »
 =D> =D> =D> =D> =D>  sahi kiha garry bai tu ta att kara ti .. =D>

Offline ÐèṤἷḷ¡

  • PJ Gabru
  • Jimidar/Jimidarni
  • *
  • Like
  • -Given: 25
  • -Receive: 38
  • Posts: 1791
  • Tohar: 22
  • Gender: Male
    • View Profile
  • Love Status: Married / Viaheyo
Re: ਅਸੀਂ ਅਸੀਂ ਆਂ ... Mera paindu BachPan
« Reply #6 on: December 30, 2011, 02:51:17 PM »
bahut wadiyaa 22 ji

but ahde ch kolaveri wadi payi a  :D:

Offline Dhaliwal.

  • PJ Mutiyaar
  • Sarpanch/Sarpanchni
  • *
  • Like
  • -Given: 52
  • -Receive: 135
  • Posts: 3596
  • Tohar: 64
  • Gender: Female
  • alwz cheat on exams
    • View Profile
  • Love Status: Single / Talaashi Wich
Re: ਅਸੀਂ ਅਸੀਂ ਆਂ ... Mera paindu BachPan
« Reply #7 on: December 30, 2011, 03:17:37 PM »
gud job garry
bhut vadyia likhea =D> =D> =D>

Offline ★raman preet is back★

  • PJ Gabru
  • Raja/Rani
  • *
  • Like
  • -Given: 36
  • -Receive: 65
  • Posts: 8147
  • Tohar: 14
  • Gender: Male
  • yaar mast malang
    • View Profile
  • Love Status: Single / Talaashi Wich
Re: ਅਸੀਂ ਅਸੀਂ ਆਂ ... Mera paindu BachPan
« Reply #8 on: December 30, 2011, 03:24:55 PM »
bahaut att hai ji

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
Re: ਅਸੀਂ ਅਸੀਂ ਆਂ ... Mera paindu BachPan
« Reply #9 on: January 01, 2012, 10:48:17 AM »
thnxxxxxxx sbhhhh da :hug:

Offline cнιяρу νιвєѕ ツ

  • PJ Mutiyaar
  • Vajir/Vajiran
  • *
  • Like
  • -Given: 202
  • -Receive: 348
  • Posts: 7313
  • Tohar: 118
  • Gender: Female
  • Hasmukh Kuri
    • View Profile
  • Love Status: In a relationship / Kam Chalda
Re: ਅਸੀਂ ਅਸੀਂ ਆਂ ... Mera paindu BachPan
« Reply #10 on: January 01, 2012, 11:48:57 AM »
awesome garry ji  =D>

Offline marjana_jugnoo

  • Choocha/Choochi
  • Like
  • -Given: 0
  • -Receive: 0
  • Posts: 13
  • Tohar: 0
  • Gender: Male
  • PJ Vaasi
    • View Profile
Re: ਅਸੀਂ ਅਸੀਂ ਆਂ ... Mera paindu BachPan
« Reply #11 on: January 01, 2012, 11:56:55 AM »
kaimzzzz

Offline ਦਿਲਰਾਜ -ਕੌਰ

  • PJ Mutiyaar
  • Sarpanch/Sarpanchni
  • *
  • Like
  • -Given: 432
  • -Receive: 239
  • Posts: 3310
  • Tohar: 67
  • Gender: Female
    • View Profile
  • Love Status: Married / Viaheyo
Re: ਅਸੀਂ ਅਸੀਂ ਆਂ ... Mera paindu BachPan
« Reply #12 on: January 01, 2012, 03:55:58 PM »
bohat vadiya  :okk:

Offline !

  • PJ Gabru
  • Lumberdar/Lumberdarni
  • *
  • Like
  • -Given: 39
  • -Receive: 85
  • Posts: 2084
  • Tohar: 50
  • Gender: Male
  • ੴ ਮੈ਼ ਕੁੱਝ ਵੀ ਨਹੀ਼ ਵਾਹਿਗੁਰੂ ਤੇਰੇ ਬਿਨਾਂ ੴ
    • View Profile
  • Love Status: Forever Single / Sdabahaar Charha
Re: ਅਸੀਂ ਅਸੀਂ ਆਂ ... Mera paindu BachPan
« Reply #13 on: January 01, 2012, 03:58:04 PM »
KAint eh 22 ji

Offline Jass_Brar

  • Choocha/Choochi
  • Like
  • -Given: 0
  • -Receive: 0
  • Posts: 20
  • Tohar: 0
  • Gender: Male
  • PJ Vaasi
    • View Profile
    • http://youtu.be/S2hXAjoqeZQ
  • Love Status: Complicated / Bhambalbhusa
Re: ਅਸੀਂ ਅਸੀਂ ਆਂ ... Mera paindu BachPan
« Reply #14 on: January 01, 2012, 07:52:28 PM »
bhut vadyia likhea bro =D> =D>

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
Re: ਅਸੀਂ ਅਸੀਂ ਆਂ ... Mera paindu BachPan
« Reply #15 on: January 03, 2012, 12:47:56 AM »
thnxxx g tuhada v :hug:

Offline @~ਸ੍ਹੌਕੀਨ кαυя~@

  • PJ Mutiyaar
  • Jimidar/Jimidarni
  • *
  • Like
  • -Given: 49
  • -Receive: 27
  • Posts: 1160
  • Tohar: 17
  • Gender: Female
  • :ღ●•PUNJABAN ਹੱਸਦੀ ਦਿਲਾ ਦੇ ਵਿੱਚ ਵੱਸਦੀ ●•ღ
    • View Profile
  • Love Status: Forever Single / Sdabahaar Charha
Re: ਅਸੀਂ ਅਸੀਂ ਆਂ ... Mera paindu BachPan
« Reply #16 on: January 03, 2012, 01:02:23 AM »
bahut vadiya likheya g,,,,,,,,,,,, tuc ta bachpann de sare din chette kratr assi apne ketha ch eve ambb todide hunde c,  =D> =D> =D>

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
Re: ਅਸੀਂ ਅਸੀਂ ਆਂ ... Mera paindu BachPan
« Reply #17 on: January 03, 2012, 09:40:22 AM »
hnjiii :smile:

 

Related Topics

  Subject / Started by Replies Last post
11 Replies
3859 Views
Last post September 26, 2008, 01:20:08 PM
by PuNjAbAn_KuRhI
Bachpan..

Started by ~PunjabiKudi~ « 1 2 ... 5 6 » Gup Shup

107 Replies
28985 Views
Last post December 07, 2012, 07:19:18 AM
by PrEEт Jαтт
30 Replies
3800 Views
Last post August 21, 2009, 12:56:43 AM
by ●๋•dểکí вïllø
1 Replies
998 Views
Last post March 26, 2011, 06:49:02 AM
by $$MaStaNa$$
19 Replies
2310 Views
Last post May 28, 2011, 02:37:57 PM
by @@JeEt@@
3 Replies
924 Views
Last post June 10, 2011, 05:40:40 AM
by anonymous
8 Replies
1206 Views
Last post September 02, 2011, 10:20:36 AM
by $$ TARN JI $$
0 Replies
580 Views
Last post September 02, 2011, 10:55:44 AM
by $$ TARN JI $$
0 Replies
536 Views
Last post September 02, 2011, 11:18:57 AM
by $$ TARN JI $$
2 Replies
901 Views
Last post September 14, 2011, 09:05:26 AM
by @@JeEt@@

* Who's Online

  • Dot Guests: 1231
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]