September 16, 2025, 02:11:59 PM
collapse

Author Topic: Desi love letter  (Read 1689 times)

Offline ਕਰਮਵੀਰ ਸਿੰਘ

  • Retired Staff
  • Patvaari/Patvaaran
  • *
  • Like
  • -Given: 503
  • -Receive: 337
  • Posts: 4593
  • Tohar: 205
  • Gender: Male
  • ਿੲਹ ਜੋ ਸ਼ਕਲਾਂ ਸਵਾਰੀਆਂ ਨੇ, ਸੋਹਣਿਆਂ ! ਬਸ ਪਰਦੇਦਾਰੀਆਂ ਨੇ
    • View Profile
  • Love Status: Married / Viaheyo
Desi love letter
« on: April 18, 2012, 10:39:44 PM »
 :break:
ਦੇਸੀ ਲਵ ਲੈਟਰ
.......
ਵੇ happy.....
ਹੁਣ ਆਪਣੇ ਦਿਲ ਤੇ ਪਥਰ ਰੱਖ ਕੇ ਮੈਨੂੰ ਭੁਲ ਜਾਵੀਂ ।
ਹੁਣ ਮੈਂ ਭੋਲੇ ਦੀ ਮੰਗ ਹਾਂ । ਵੇ ਹੁਣ
... ਤੇਰਾਮੇਰਾ ਵਿਵਾਹ ਨਹੀਂ ਹੋ
ਸਕਦਾ ।
...
ਵੇ ਮੇਰੀਆਂ ਫੋਟਾਂ ਅਤੇ ਚਿਟੀਆਂ ਨੂੰ ਛਪਰ ਵਿੱਚ ਛੁਟ
ਦੇਵੀ ।
ਹੋਰ ਨਾ ਕੀਤੇ ਗਲ ਨਾਲ ਲਾ ਬੁਕੀ ਜਾਇਆ ਕਰੀ ।
ਵੇ
ਅੰਨਿਆਂ
ਤੈਨੂੰ ਉਹ ਦਿਨ ਬਹੁਤ ਯਾਦ ਆਉਣਗੇ ਜਦੋਂ ਆਪਾਬਾਬੇ
ਦੇ ਮੇਲੇ
ਤੇ ਮਿਲੇ ਸੀ
ਜਿਥੇ ਆਪਾ 2 ਰੁਪਏ ਦੇ ਗੋਲ ਗਪੇ ਖਾਦੇ ਸੀ ਇਕੋ
ਪਲੇਟ ਵਿੱਚ , ਮੈਨੂੰ ਵੀ ਉਹ ਦਿਨ ਯਾਦ
ਆਉਣ ਗੇ ।
ਹਾਂ ਇੱਕ ਗਲ ਹੋਰ ਜੋ ਤੂੰ ਮੇਲੇ ਤੋਂ ਮੈਨੂੰ ਚੁੰਨੀ ਲੈ ਕੇ
ਦਿਤੀ ਸੀ ਓ
ਸਾਡੇ ਕੱਟੇ ਦੀ ਪੂਛ ਮਝ ਨੇ ਪੈਰ ਨਾਲ ਦੱਬ
ਦਿਤੀ ਸੀ ਉਹ
ਉਸਦੀ ਪੂਛ
ਨਾਲ ਬਨ ਦਿਤੀ ਸੀ ।
ਵੇ ਮੈਂ ਤੈਨੂੰ ਮੇਲੇ ਤੋਂ ਜੋ ਜੁਤੀ ਚੱਕ ਕੇ ਦਿਤੀ ਸੀ ਉਹ
ਵਾਪਿਸ਼
ਕਰ ਦੇਵੀ ਉਹ ਹੁਣ ਭੋਲੇ
ਨੂੰ
ਦੇਣੀ ਹੈ ।
ਤੇਰੀਆਂ ਭੇਜੀਂਆ ਸਾਰੀਆਂ ਚੀਜਾਂ ਮੇ ਇਕਬਾਲ ਕੋਲ
ਭੇਜ ਦਿਤੀਆਂ ਨੇ ਉਸ ਤੋਂ ਲੈ ਲਵੀ ਸਮਾਨ ਚੇਕ ਕਰ
ਲਈ
ਕੀਤੇ ਕੱਡ ਕੇ ਉਹ ਆਪਣੀ ਸਹੇਲੀ ਨੂੰ ਨਾ ਦੇ ਦੇਵੇ ।
ਸਮਾਨ
ਦੀ ਲਿਸਟ ਮੇ ਲਿਫਾਫੇ ਵਿੱਚ ਪਾ ਦਿਤੀ ਹੈ । ਤੈਨੂੰ
ਵਿਆਹ
ਦਾ ਕਾਰਡ ਤਾਂ ਨਹੀਂ
ਦੇ ਰਹੀ ਪਰ ਮੈਨੂੰ ਪਤਾ ਤੂੰ ਜਰੂਰ ਆਵੇਗਾ
ਕਿਉ ਕੀ ਤੈਨੂੰ ਲੱਡੂ ਜਲੇਬੀਆਂ ਬਹੁਤ ਪਸੰਦ ਨੇ ਵੇ
ਕੰਜਰਾਂ ਵਾਂਗੂੰ
ਕੀਤੇ ਗਾਹ ਨਾ ਪਾ ਦੇਵੀ ।
ਵੇ ਮਰ ਜਾਣਿਆ
ਮੈਨੂੰ ਮਾਫ ਕਰ ਦੇਵੀ
ਤੇਰੀ ਨਾ ਹੋਣ ਵਾਲੀ
............... ... ♥ ਬੰਤੋਂ. ♥

Punjabi Janta Forums - Janta Di Pasand

Desi love letter
« on: April 18, 2012, 10:39:44 PM »

Offline RA JA (B@TTH)

  • PJ Gabru
  • Lumberdar/Lumberdarni
  • *
  • Like
  • -Given: 15
  • -Receive: 93
  • Posts: 2349
  • Tohar: 77
  • Gender: Male
  • love is slow suicide
    • View Profile
  • Love Status: Complicated / Bhambalbhusa
Re: Desi love letter
« Reply #1 on: April 18, 2012, 10:46:10 PM »
Karam veere love letter te thek aaa par mainu lagda e incident tuhade nal hoya lagda

Offline ਕਰਮਵੀਰ ਸਿੰਘ

  • Retired Staff
  • Patvaari/Patvaaran
  • *
  • Like
  • -Given: 503
  • -Receive: 337
  • Posts: 4593
  • Tohar: 205
  • Gender: Male
  • ਿੲਹ ਜੋ ਸ਼ਕਲਾਂ ਸਵਾਰੀਆਂ ਨੇ, ਸੋਹਣਿਆਂ ! ਬਸ ਪਰਦੇਦਾਰੀਆਂ ਨੇ
    • View Profile
  • Love Status: Married / Viaheyo
Re: Desi love letter
« Reply #2 on: April 18, 2012, 10:51:22 PM »
Karam veere love letter te thek aaa par mainu lagda e incident tuhade nal hoya lagda
:sad: . :break:


Dukh ta ehe aa kamli ne hun leter likhya jad sab kuj pakka ho gya odan ni dasya jidan mai ehnu pathia chukaunda c

Offline RA JA (B@TTH)

  • PJ Gabru
  • Lumberdar/Lumberdarni
  • *
  • Like
  • -Given: 15
  • -Receive: 93
  • Posts: 2349
  • Tohar: 77
  • Gender: Male
  • love is slow suicide
    • View Profile
  • Love Status: Complicated / Bhambalbhusa
Re: Desi love letter
« Reply #3 on: April 18, 2012, 11:03:24 PM »
22 g hun tusi ehda karo k ohde vivah valle din ohde ghar ja k halwai nal saanj pyo te roti pani ch soda pa deo.....phir aa ou ohnu swaaddd tohda dil break karn da

Offline Oн ν кєнηɗι נαтт gнαιηт αα

  • PJ Gabru
  • Sarpanch/Sarpanchni
  • *
  • Like
  • -Given: 82
  • -Receive: 50
  • Posts: 3672
  • Tohar: 34
  • Gender: Male
  • jatt apni mnave jithe hojave khada :)
    • View Profile
  • Love Status: Complicated / Bhambalbhusa
Re: Desi love letter
« Reply #4 on: April 18, 2012, 11:24:23 PM »
hahaha nyc love letter

Offline jeet Mr.Lonely

  • Retired Staff
  • Raja/Rani
  • *
  • Like
  • -Given: 150
  • -Receive: 224
  • Posts: 9536
  • Tohar: 183
  • Gender: Male
  • Hottest Property On PJ :')
    • View Profile
  • Love Status: Forever Single / Sdabahaar Charha
Re: Desi love letter
« Reply #5 on: April 19, 2012, 01:53:03 AM »
ਵਿਆਹ
ਦਾ ਕਾਰਡ ਤਾਂ ਨਹੀਂ
ਦੇ ਰਹੀ ਪਰ ਮੈਨੂੰ ਪਤਾ ਤੂੰ ਜਰੂਰ ਆਵੇਗਾ
ਕਿਉ ਕੀ ਤੈਨੂੰ ਲੱਡੂ ਜਲੇਬੀਆਂ ਬਹੁਤ ਪਸੰਦ ਨੇ ਵੇ
ਕੰਜਰਾਂ ਵਾਂਗੂੰ
ਕੀਤੇ ਗਾਹ ਨਾ ਪਾ ਦੇਵੀ ।

knjra wangu wah kya pyaar hai banto da :D: :D: :D: :D: :D: :D:

Offline █ ▌ﻝαᔕ ▌█

  • Retired Staff
  • Sarpanch/Sarpanchni
  • *
  • Like
  • -Given: 181
  • -Receive: 190
  • Posts: 3441
  • Tohar: 121
  • Gender: Male
  • President of Charra Union
    • View Profile
    • sanu nasha valliata da
  • Love Status: Forever Single / Sdabahaar Charha
Re: Desi love letter
« Reply #6 on: April 19, 2012, 01:59:51 AM »
haye mein marja ehna pyar :love:

 

Related Topics

  Subject / Started by Replies Last post
2 Replies
2060 Views
Last post February 28, 2015, 09:42:12 PM
by G@RRy S@NDHU
14 Replies
10267 Views
Last post June 21, 2008, 06:28:54 AM
by Tikhe_Teer_Warga
9 Replies
4743 Views
Last post August 27, 2009, 04:01:07 AM
by Tikhe_Teer_Warga
8 Replies
2313 Views
Last post October 24, 2011, 10:22:25 AM
by 💕» ρяєєтι мαη∂ «💕
12 Replies
2426 Views
Last post October 20, 2011, 06:33:55 PM
by 💕» ρяєєтι мαη∂ «💕
13 Replies
11582 Views
Last post December 06, 2012, 05:20:26 AM
by Gujjar NO1
14 Replies
1790 Views
Last post November 16, 2009, 04:22:25 AM
by SonnenKinder
4 Replies
2468 Views
Last post October 20, 2010, 08:45:10 AM
by _尺oยภคк_
love letter

Started by Jail Bird « 1 2  All » Fun Time

20 Replies
6910 Views
Last post June 28, 2011, 08:50:43 AM
by Ms. Gill
2 Replies
1600 Views
Last post April 19, 2012, 01:14:25 PM
by tere_jaan_magron

* Who's Online

  • Dot Guests: 1461
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]