May 23, 2013, 07:20:38 PM

Author Topic: fb status  (Read 221 times)

Offline preet_trackan_wala

  • Bhoond/Bhoondi
  • Like
  • -Given: 0
  • -Receive: 3
  • Posts: 32
  • Tohar: 2
  • Gender: Male
  • preetgill
    • View Profile
fb status
« on: December 25, 2011, 02:23:13 AM »
lo vi mitro hun apni fb id te pao shandar status



 :blowout: :blowout: :blowout: :blowout: :blowout: :blowout: :blowout:


Pappu ਨੇ FACEBOOK ਤੇ ACCOUNT
ਬਣਾ ਲਿਆ
.
.
.
.
... .
ਉਸਨੂੰ ਇਹ ਨੀ ਸਮਝ ਆ ਰਿਹਾ ਸੀ ਕਿ.....
.
..
.
WALL ਤੇ ਕੀ ਲਿਖੇ ?
.
.
.
ਬਹੁਤ ਸੋਚਣ ਦੇ ਉਸਨੇ ਲਿਖਿਆ...."ਇਥੇ ਪਿਸ਼ਾਬ
ਕਰਨਾ ਮਨਾ ਹੈ"...









ਕਾਹਦੀ ਕੁੜੀ ਮੈਂ ਯਾਰੋ ਫਸਾ ਲਈ ਏ ,
ਬਸ ਮੁਸੀਬਤ ਹੀ ਗਲ ਪਾ ਲਈ ਏ ,
ਇਲਾਜ਼ ਕੋਈ ਨਹੀ ਮੇਰੇ ਕੋਲ ਇਸ਼ਕ਼ ਦੀ ਐਸੀ ਖਾਰਸ ਦਾ,

ਹੁਣ ਤਾਂ ਬਸ ਦੋ ਹੀ ਕੰਮ ਆ ਮੇਰੇ ਕੋਲ,
ਇਕ ਚਾਰਜ ਦਾ ਤੇ ਦੂਜਾ ਰੀਚਾਰਜ ਦਾ,
ਸਾਰਾ-ਸਾਰਾ ਦਿਨ ਉਹ ਫੋਨ ਕੰਨ ਤੋਂ ਨਾ ਲਾਉਂਦੀ ਏ,

ਕੰਮ ਦੀ ਗੱਲ ਤਾਂ ਕੋਈ ਕਰਦੀ ਨਹੀ,
ਬਸ ਫਾਲਤੂ ਦੀਆਂ ਗੱਲਾਂ ਸੁਣਾਉਂਦੀ ਏ,
ਭੁਲਾ ਦਿੰਦੀ ਹੈ ਚੇਤਾ ਮੈਨੂੰ ਕਰਨ ਵਾਲੇ ਕੰਮ-ਕਾਰਜ ਦਾ,
ਹੁਣ ਤਾ ਬਸ ਦੋ ਹੀ ਕੰਮ ਆ ਮੇਰੇ ਕੋਲ,
ਇਕ ਚਾਰਜ ਤੇ ਦੂਜਾ ਰੀਚਾਰਜ ਦਾ








ਇਹ ਨਹੀ ਪਤਾ ਕਿ " ਪਿਆਰ" ਵਿੱਚ ਬੇਵਫਾਈ ਕਿਉ ਮਿਲਦੀਹੈ ?
--ਬਸ ਏਨਾ ਪਤਾ ਹੈ ਕਿ ਜੇ ਦਿਲ ਭਰ ਜਾਵੇ --
--ਤਾਂ ਲੋਕ ਕਿਤੇ ਹੋਰ ਦਿਲ ਲਗਾ ਲੈਂਦੇ ਨੇ--




ਇਹ ਦੁਨਿਆ ਕੋਠਾ ਕੰਜਰੀ ਦਾ , ਇਥੇ ਜਿਸਮ-ਜਵਾਨੀ ਵਿਕਦੀ ਹੈ ,

ਇਥੇ ਅਕਲਾ ਦੇ ਮੁੱਲ ਘਟ ਪੈਂਦੇ , ਇਥੇ ਸ਼ਕਲ ਸੁਹਾਨੀ ਵਿਕਦੀ ਹੈ |




ਉਸਨੇ ਕਿਹਾ
ਤੇਰਾ ਸੁਪਨਾ ਕੀ ਏ ?
ਮੈਂ ਕਿਹਾ
….. ਮੇਰੇ ਬਹੁਤ ਸੁਪਨੇ ਨੇ
ਉਸਨੇ ਹੱਸ ਕੇ ਕਿਹਾ
ਮਤਲਬ ਤੇਰਾ ਕੋਈ ਸੁਪਨਾ ਈ ਨਹੀਂ ਏ

ਫਿਰ ਪਤਾ ਨਹੀਂ ਕਦੋਂ
ਓਹ ਮੇਰਾ ਸੁਪਨਾ ਬਣ ਗਈ
ਪਰ
ਨਾ ਉਸਨੇ ਫਿਰ ਕਦੇ ਪੁਛਿਆ
ਤੇ ਨਾ ਮੈਂ ਦੱਸਿਆ
ਕਿ ਮੇਰਾ ਸੁਪਨਾ ਕੀ ਏ

ਤੇ ਹੁਣ ਉਹ ਨਹੀਂ ਏ
ਮੇਰੇ ਕੋਲ
ਉਹਦਾ ਸੁਪਨਾ ਹਾਲੇ ਵੀ ਏ

ਤੇ ਓਹੀ ਸਵਾਲ
ਮੈਂ ਹਰ ਕਿਸੇ ਨੂੰ
ਪੁਛਦਾ ਰਹਿਨਾ
ਤੇਰਾ ਸੁਪਨਾ ਕੀ ਏ







ਤੇਰਾ ਪਿਆਰ Semester System ਨੀਂ . . . ਹਰ

6 ਮਹੀਨੇ ਬਾਅਦ ਬਦਲ ਜਾਂਦਾ





ਅੱਖਾਂ ਯਾਰ ਦੇ ਨਸ਼ੇ ਦੇ ਵਿੱਚ ਹੋਣ ਡੁੱਬੀਆਂ, ਤੇ ਬਿਨ ਪੀਤੇ ਹੀ ਸਾਨੂੰ ਸਰੂਰ ਹੋਵੇ...
ਅੱਖਾਂ ਖੋਲਾਂ ਤੇ ਹੋਵੇ ਦੀਦਾਰ ਉਸਦਾ, ਅੱਖਾਂ ਮੀਚਾਂ ਤੇ ਉਸਦਾ ਹੀ ਨੂਰ ਹੋਵੇ...




ਜੇ ਛੇੜਨ ਹੀ ਲੱਗਿਐਂ ਤਾਂ ਕੋਈ ਗੱਲ ਰੂਹਾਨੀ ਛੇੜ,
ਐਵੇਂ ਨਾ ਦਿਲ ਦੁਖਾ, ਨਾ ਕੋਈ ਦਰਦ ਕਹਾਣੀ ਛੇੜ..




ਬਾਪੂ Tera ਗਾਲਾ kad ਦਾ Jado ਲਾਵਾ Teri ਗਲੀ Vich ਬੁੱਲੇਟ Te ਗੇੜੀਆ





ਵੇ ਹੋਰ ਇਂਤਜਾਰ ਨਾ ਕਰਵਾ
ਹੁਣ ਤਾਂ ਮੇਰੀ ਮੜੀ ਦਾ ਦਿਵਾ ਵੀ ਬੁਝਣ ਵਾਲਾ ਏ..




ਲੱਖ ਵਾਰੀ ਸੌਂਹ ਖਾਦੀ,
ਨਹੀ ਲੈਣਾ ਅੱਜ ਤੋਂ ਉਸਦਾ ਨਾਮ |
ਪਰ ਜਿੰਨੀ ਵਾਰੀ ਸੌਂਹ ਖਾਦੀ,
ਸੌਂਹ ਖਾਦੀ ਲੈ ਕੇ ਉਸਦਾ ਨਾਮ ...






 

Related Topics

  Subject / Started by Replies Last post
14 Replies
621 Views
Last post May 11, 2011, 03:33:05 PM
by @@JeEt@@
9 Replies
397 Views
Last post June 08, 2011, 03:57:58 AM
by ҂ ȿḉặᵰɗἷἧäѷїѧҋ↔ᶀɍǐȶĩṧӊ ₰
your love status?

Started by Ms. Gill « 1 2 ... 6 7 » Gup Shup

133 Replies
3130 Views
Last post October 31, 2011, 01:54:25 PM
by Parv...
22 Replies
802 Views
Last post September 08, 2011, 01:07:54 AM
by @@JeEt@@
0 Replies
223 Views
Last post December 25, 2011, 01:54:11 AM
by preet_trackan_wala
16 Replies
638 Views
Last post February 11, 2012, 12:13:58 PM
by JATT KHADKU KHADA!
11 Replies
526 Views
Last post February 07, 2013, 06:29:35 AM
by ਵਿਹਲਾ ਜੱਟ..ਕੱਡ ਕੇ ਹਟੁ ਤੇਰੇ ਵੱਟ
4 Replies
948 Views
Last post February 19, 2012, 01:10:07 PM
by ★ ÏŅĐËŖ ŚȞËŖĠÏĻĻ ★
2 Replies
207 Views
Last post February 28, 2012, 08:54:45 AM
by Gabbarr Singh
7 Replies
315 Views
Last post August 25, 2012, 04:41:09 AM
by -sArKaRi_SaAnD-

* Who's Online

  • Dot Guests: 70
  • Dot Hidden: 0
  • Dot Users: 0

There aren't any users online.

* Recent Posts

HappY BirThdaY • » ρяєєт ∂нαℓιωαℓ « • by /<ΔηⓦΔя
[February 14, 2013, 07:06:48 PM]


Gangs of Social Media : Valentine\'s Day Special.. by /<ΔηⓦΔя
[February 14, 2013, 07:05:51 PM]


What color are you wearing today... ???? by GaganDeep-
[February 14, 2013, 06:18:57 PM]


***Santra Kha Ke*** by ~N@wty Munda~
[February 14, 2013, 06:03:28 PM]


happy birthday to ma darling doll neha by ѕʌɴɪʌ♥™
[February 14, 2013, 05:37:25 PM]


$HAPPY BIRTHDAY GIA$ by ⊱✸zєђਰੀlเ ןคttเ✸⊰
[February 14, 2013, 05:36:43 PM]


maa by laraki_jatti
[February 14, 2013, 04:44:24 PM]


Thought of the day by ღ ʝØℛÐ₳ℕ ツ
[February 14, 2013, 01:11:39 PM]


Quote of the Day!! by ღ ʝØℛÐ₳ℕ ツ
[February 14, 2013, 01:09:18 PM]


7 Cardinal rules in life.... by ღ ʝØℛÐ₳ℕ ツ
[February 14, 2013, 01:06:05 PM]


eh ishq bimari eh ...ravinder grewal by laraki_jatti
[February 14, 2013, 12:18:26 PM]


chota jelly ma fav one by laraki_jatti
[February 14, 2013, 12:08:51 PM]


pyar wadda hunda ja nafrat by laraki_jatti
[February 14, 2013, 11:33:40 AM]


ਪਰੌਣੀ by ਡੱਬ Ch ਅਸਲਾ __ Das Ki ਮਸਲਾ __
[February 14, 2013, 11:05:23 AM]


ਕੋਰੇ ਕਾਗਜ by ਡੱਬ Ch ਅਸਲਾ __ Das Ki ਮਸਲਾ __
[February 14, 2013, 10:59:52 AM]


ਮਾਂ ਕੋਲ by ਡੱਬ Ch ਅਸਲਾ __ Das Ki ਮਸਲਾ __
[February 14, 2013, 10:51:39 AM]


Post karo DC Radio baarey anthing Dj Feedbacks/Interviews/Highlights/Recordings! by gujjar NO1
[February 14, 2013, 10:45:29 AM]


friendship by ♥♥♥♥♥BATTH♥♥♥♥♥
[February 14, 2013, 10:29:56 AM]


pyar humko b hai pyar tumko b hai by laraki_jatti
[February 14, 2013, 10:28:33 AM]


Valentine 's day in INDIA only by ★raman preet★
[February 14, 2013, 10:07:13 AM]


jasmine.......... by laraki_jatti
[February 14, 2013, 10:01:11 AM]


rabb dekhya kine kine by ★raman preet★
[February 14, 2013, 09:55:29 AM]


:love: by dil2011
[February 14, 2013, 09:28:56 AM]


soon to be a part of my family by gaggan
[February 14, 2013, 09:26:01 AM]


aayi boooo by ♥~sikaari bazz~♥
[February 14, 2013, 09:09:03 AM]