September 17, 2025, 04:07:16 AM
collapse

Author Topic: ਜੰਮੀ ਤਾਂ ਲੱਖਾਂ ਦੀ !  (Read 2528 times)

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
ਜੰਮੀ ਤਾਂ ਲੱਖਾਂ ਦੀ !
« on: September 22, 2011, 12:14:18 PM »
ਹਸਪਤਾਲ ਵਿੱਚੋਂ ਟੈਸਟ ਕਰਵਾਉਣ ਮਗਰੋਂ ਜਦ ਨਿੰਦਰ ਨੂੰ ਪਤਾ ਲੱਗਾ ਕਿ ਜੰਮਣ ਵਾਲਾ ਮੁੰਡਾ ਨਹੀਂ, ਕੁੜੀ ਹੈ ਤਾਂ ਉਸਨੂੰ ਤਾਂ ਡੋਬੂ ਹੀ ਪੈਣੇ ਸ਼ੁਰੂ ਹੋ ਗਏ ਕੋਲ ਖੜੀ ਤਾਈ ਕਹਿਣ ਲੱਗੀ, “ਚਿੰਤਾ ਕਾਹਨੂੰ ਕਰਦਾ ਏਂ……? ਜੇ ਕੁੜੀ ਕੁੱਖ ਚ ਕਤਲ ਕਰਵਾ ਦਿੱਤੀ ਤਾਂ ਉਸਦਾ ਮੁੱਲ ਕੌਡੀ ਨਹੀਂ ਪੈਣਾ, ਪਰ ਜੇ ਜੰਮ ਕੇ ਪਾਲ ਪੋਸ ਕੇ ਵਿਆਹੁਣ ਤੋਂ ਬਾਅਦ ਉਸਦਾ ਸੌਦਾ ਹੀ ਕਰ ਦਿੱਤਾ ਜਾਵੇ ਤਾਂ ਲੱਖਾਂ ਦੀ ਹੈ । ਉਹ ਕਿਵੇਂ? ਨਿੰਦਰ ਨੇ ਪੁੱਛਿਆ! ਬਈ ਅੱਜ ਕੱਲ੍ਹ ਆਹੀ ਕੁੱਝ ਤਾਂ ਕਰ ਰਹੇ ਨੇ ਲੋਕ ਹੁਣ ਧੀਆਂ ਕੁਖਾਂ ਚ ਕਤਲ ਕਰਨ ਦੀ ਥਾਂ ਜੰਮ ਕੇ ਵੱਡੀਆਂ ਕਰਕੇ ਚੰਗੇ ਘਰ ਵਿਆਹ ਕੇ, ਉਹਨਾਂ ਉਂਪਰ ਦਾਜ ਦੇ ਝੂਠੇ ਪਰਚੇ ਕਰਵਾ ਕੇ ਲੱਖਾਂ ਪ੍ਰਾਪਤ ਕੀਤੇ ਜਾ ਰਹੇ ਹਨ, ਤੂੰ ਚਿੰਤਾ ਕਾਹਨੂੰ ਕਰਦਾ ਏਂ? ਕੁੜੀ ਫਿਰ ਦੁਬਾਰਾ ਵਿਆਹੀ ਜਾਂਦੀ ਏ । ਕਹਿੰਦੀ ਹੋਈ ਤਾਈ ਅਗਾਂਹ ਚਲੀ ਗਈ ਤੇ ਨਿੰਦਰ ਵੀ ਹੁਣ ਮੁਸਕਰਾਉਂਦਾ ਹੋਇਆ ਲੱਖਾਂ ਦੇ ਸੁਪਨੇ ਦੇਖਣ ਲੱਗਾ।

Punjabi Janta Forums - Janta Di Pasand

ਜੰਮੀ ਤਾਂ ਲੱਖਾਂ ਦੀ !
« on: September 22, 2011, 12:14:18 PM »

Offline █ ▌ﻝαᔕ ▌█

  • Retired Staff
  • Sarpanch/Sarpanchni
  • *
  • Like
  • -Given: 181
  • -Receive: 190
  • Posts: 3441
  • Tohar: 121
  • Gender: Male
  • President of Charra Union
    • View Profile
    • sanu nasha valliata da
  • Love Status: Forever Single / Sdabahaar Charha
Re: ਜੰਮੀ ਤਾਂ ਲੱਖਾਂ ਦੀ !
« Reply #1 on: September 22, 2011, 09:07:02 PM »
ahhhhaaaaa vase mein kafi case sunne a...kurian joothe parche katwondia ne ajj kal

Offline ✿MeHaK✿

  • PJ Mutiyaar
  • Maharaja/Maharani
  • *
  • Like
  • -Given: 143
  • -Receive: 282
  • Posts: 10890
  • Tohar: 38
    • View Profile
  • Love Status: Married / Viaheyo
Re: ਜੰਮੀ ਤਾਂ ਲੱਖਾਂ ਦੀ !
« Reply #2 on: September 22, 2011, 09:23:17 PM »
awwwwwwwwwww eh daaj da rivaaj te hun bouat ghat gia aa.. hun te news vich vi khabra ghat aoundia daaj ware.. coz hun daaj duaj koi munda nai lenda...

Offline EvIL_DhoCThoR

  • PJ Mutiyaar
  • Lumberdar/Lumberdarni
  • *
  • Like
  • -Given: 437
  • -Receive: 209
  • Posts: 2807
  • Tohar: 84
  • Gender: Female
  • _!_ middle finger salute for all as*h*les :D
    • View Profile
  • Love Status: Hidden / Chori Chori
Re: ਜੰਮੀ ਤਾਂ ਲੱਖਾਂ ਦੀ !
« Reply #3 on: September 22, 2011, 11:11:01 PM »
awwwwwwwwwww eh daaj da rivaaj te hun bouat ghat gia aa.. hun te news vich vi khabra ghat aoundia daaj ware.. coz hun daaj duaj koi munda nai lenda...

oh yeah ??? ever u see punjabi news , roj koi machai hundi aa ya fer katal kiti hundi aa .even hospital ch eho jihe cases bahut dekhe mein .

Offline ✿MeHaK✿

  • PJ Mutiyaar
  • Maharaja/Maharani
  • *
  • Like
  • -Given: 143
  • -Receive: 282
  • Posts: 10890
  • Tohar: 38
    • View Profile
  • Love Status: Married / Viaheyo
Re: ਜੰਮੀ ਤਾਂ ਲੱਖਾਂ ਦੀ !
« Reply #4 on: September 22, 2011, 11:12:26 PM »
 :sad: :sad: :sad: :sad: :sad: :sad: mainu lagga hun ghat gia ...

Offline EvIL_DhoCThoR

  • PJ Mutiyaar
  • Lumberdar/Lumberdarni
  • *
  • Like
  • -Given: 437
  • -Receive: 209
  • Posts: 2807
  • Tohar: 84
  • Gender: Female
  • _!_ middle finger salute for all as*h*les :D
    • View Profile
  • Love Status: Hidden / Chori Chori
Re: ਜੰਮੀ ਤਾਂ ਲੱਖਾਂ ਦੀ !
« Reply #5 on: September 22, 2011, 11:14:38 PM »
well kitte na kitte sandhu di v gal sahi aa enj hunda hai but i dun think koi kudi apna he vasiya vasaya ghar ujadna chaugi , baki v ajj kal kalyug aa kuch v ho skda

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਜੰਮੀ ਤਾਂ ਲੱਖਾਂ ਦੀ !
« Reply #6 on: September 22, 2011, 11:26:26 PM »
ਹਸਪਤਾਲ ਵਿੱਚੋਂ ਟੈਸਟ ਕਰਵਾਉਣ ਮਗਰੋਂ ਜਦ ਨਿੰਦਰ ਨੂੰ ਪਤਾ ਲੱਗਾ ਕਿ ਜੰਮਣ ਵਾਲਾ ਮੁੰਡਾ ਨਹੀਂ, ਕੁੜੀ ਹੈ ਤਾਂ ਉਸਨੂੰ ਤਾਂ ਡੋਬੂ ਹੀ ਪੈਣੇ ਸ਼ੁਰੂ ਹੋ ਗਏ ਕੋਲ ਖੜੀ ਤਾਈ ਕਹਿਣ ਲੱਗੀ, “ਚਿੰਤਾ ਕਾਹਨੂੰ ਕਰਦਾ ਏਂ……? ਜੇ ਕੁੜੀ ਕੁੱਖ ਚ ਕਤਲ ਕਰਵਾ ਦਿੱਤੀ ਤਾਂ ਉਸਦਾ ਮੁੱਲ ਕੌਡੀ ਨਹੀਂ ਪੈਣਾ, ਪਰ ਜੇ ਜੰਮ ਕੇ ਪਾਲ ਪੋਸ ਕੇ ਵਿਆਹੁਣ ਤੋਂ ਬਾਅਦ ਉਸਦਾ ਸੌਦਾ ਹੀ ਕਰ ਦਿੱਤਾ ਜਾਵੇ ਤਾਂ ਲੱਖਾਂ ਦੀ ਹੈ । ਉਹ ਕਿਵੇਂ? ਨਿੰਦਰ ਨੇ ਪੁੱਛਿਆ! ਬਈ ਅੱਜ ਕੱਲ੍ਹ ਆਹੀ ਕੁੱਝ ਤਾਂ ਕਰ ਰਹੇ ਨੇ ਲੋਕ ਹੁਣ ਧੀਆਂ ਕੁਖਾਂ ਚ ਕਤਲ ਕਰਨ ਦੀ ਥਾਂ ਜੰਮ ਕੇ ਵੱਡੀਆਂ ਕਰਕੇ ਚੰਗੇ ਘਰ ਵਿਆਹ ਕੇ, ਉਹਨਾਂ ਉਂਪਰ ਦਾਜ ਦੇ ਝੂਠੇ ਪਰਚੇ ਕਰਵਾ ਕੇ ਲੱਖਾਂ ਪ੍ਰਾਪਤ ਕੀਤੇ ਜਾ ਰਹੇ ਹਨ, ਤੂੰ ਚਿੰਤਾ ਕਾਹਨੂੰ ਕਰਦਾ ਏਂ? ਕੁੜੀ ਫਿਰ ਦੁਬਾਰਾ ਵਿਆਹੀ ਜਾਂਦੀ ਏ । ਕਹਿੰਦੀ ਹੋਈ ਤਾਈ ਅਗਾਂਹ ਚਲੀ ਗਈ ਤੇ ਨਿੰਦਰ ਵੀ ਹੁਣ ਮੁਸਕਰਾਉਂਦਾ ਹੋਇਆ ਲੱਖਾਂ ਦੇ ਸੁਪਨੇ ਦੇਖਣ ਲੱਗਾ।


punjabi hun kudiyan vechan wale ho gye ? eda koi v nhi soch sakda k kudi nu change ghar viah k fer daj da jhootha case pa k paise laye jaan ,eh film nhi chaldi koi ,life aa ,

Offline

  • PJ Gabru
  • PJ respect this member
  • *
  • Like
  • -Given: 133
  • -Receive: 238
  • Posts: 26144
  • Tohar: 47
  • Gender: Male
    • View Profile
  • Love Status: Single / Talaashi Wich
Re: ਜੰਮੀ ਤਾਂ ਲੱਖਾਂ ਦੀ !
« Reply #7 on: September 23, 2011, 06:42:06 AM »
mai ajj eh story read kiti

thodi der pehlan ee..
mai sochi janda c ehnu post karn baare nd dekhea ke eh pehlan ee post kiti hoyi ah

waise eh boht galt ho reha ajj kall .. loka di soch kinni ghatiya ho chukki ajj kall..
waise har paase eda ee ho reha .. kade lok sochde c dhee ghar di ijjat ah..
ajj osse ijjat nu vech ke lakha de ho rahe ah..
kithe gayi loka di sharm.. loka di anakh.. hgadh hoyi payi yaar..

bada dukh hunda eho jeha sab read karke..

boht galt ho reha punjab ch boht ee jyada..
punjab barbaadi di raah tey ah mai tan ehi kahunga

Offline EvIL_DhoCThoR

  • PJ Mutiyaar
  • Lumberdar/Lumberdarni
  • *
  • Like
  • -Given: 437
  • -Receive: 209
  • Posts: 2807
  • Tohar: 84
  • Gender: Female
  • _!_ middle finger salute for all as*h*les :D
    • View Profile
  • Love Status: Hidden / Chori Chori
Re: ਜੰਮੀ ਤਾਂ ਲੱਖਾਂ ਦੀ !
« Reply #8 on: September 23, 2011, 09:05:27 AM »

boht galt ho reha punjab ch boht ee jyada..
punjab barbaadi di raah tey ah mai tan ehi kahunga

110 % agree

Offline :P

  • PJ Mutiyaar
  • Lumberdar/Lumberdarni
  • *
  • Like
  • -Given: 85
  • -Receive: 80
  • Posts: 2787
  • Tohar: 40
  • Gender: Female
    • View Profile
  • Love Status: In a relationship / Kam Chalda
Re: ਜੰਮੀ ਤਾਂ ਲੱਖਾਂ ਦੀ !
« Reply #9 on: September 23, 2011, 11:09:32 AM »
kush comment ni kar sakdi kz dnt knw ki eda ho sakda ?i mean in real lyf?

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
Re: ਜੰਮੀ ਤਾਂ ਲੱਖਾਂ ਦੀ !
« Reply #10 on: September 24, 2011, 08:12:06 AM »
ammmmm gall tn ah a ji v ajj kal lokan ne apni izzat pesse di khatir vechni strt krti a.. ajjkal kise nu apni dhi bhen ya maa da ona ni jinna pesse da a.. sidhe shbda ch kaha taan kalyug hai bhai,, and lok ene k beshrm ho chukky a v ethe shair krn ch v shrm aundi mainu....:sad:

 

* Who's Online

  • Dot Guests: 1568
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]