Members
Total Members: 9218
Latest: sainidelhi
Stats
Total Posts: 47959
Total Topics: 9174
Online Today: 55
Online Ever: 92
(December 26, 2008, 09:56:20 PM)
Users Online
Users: 6
Guests: 33
Total: 39
Recent Topics
[Today at 05:40:42 AM]

[Today at 05:39:29 AM]

[Today at 05:33:58 AM]

[Today at 05:31:33 AM]

[Today at 05:29:45 AM]

[Today at 05:23:08 AM]

[Today at 05:18:51 AM]

[Today at 05:17:25 AM]

[Today at 05:16:44 AM]

[Today at 05:03:41 AM]

[Today at 04:56:29 AM]

[Today at 04:55:43 AM]

[Today at 04:51:41 AM]

[Today at 04:37:50 AM]

[Today at 04:32:47 AM]

[Today at 04:31:28 AM]

[Today at 04:28:08 AM]

[Today at 04:23:16 AM]

[Today at 04:12:44 AM]

[Today at 03:28:30 AM]

[Today at 03:11:00 AM]

[Today at 02:53:14 AM]

[Today at 02:38:43 AM]

[January 05, 2009, 11:27:39 PM]

[January 05, 2009, 11:24:36 PM]
Pages: [1]   Go Down
Print
Author Topic: Sanu Kehde Aya Punjabi...    (Read 400 times)
~ਪੰਜਾਬੀਕੁੜੀ~
Administrator
Sarpanch/Sarpanchni
*****

Okat: +14/-0
Offline Offline

Gender: Female
Posts: 2980


Kitte Tutt Nah Jan Churrian.Shad Mirta Ve Meri Bah


View Profile WWW Awards
« on: September 12, 2007, 07:09:28 PM »


ਸਾਨੂੰ ਕਹਿੰਦੇ ਆ ਪੰਜਾਬੀ,ਟੌਰ ਰੱਖੀਦੀ ਨਵਾਬੀ,
ਨਹੀਓਂ ਕਰੀਦੀ ਖਰਾਬੀ,ਅਜਮਾਕੇ ਵੇਖ ਲਓ....
ਇਹ ਇਤਿਹਾਸ ਦੀ ਸੱਚਾਈ,ਅਜਮਾਕੇ ਵੇਖ ਲਓ....
ਨਹੀਓ ਕਰਦੇ ਮਖੌਲ,ਅਜਮਾਕੇ ਵੇਖ ਲਓ....
ਜਿੱਥੇ ਲਾਉਂਦੇ ਆ ਪਰੀਤ,ਮਾੜੀ ਰੱਖੀਦੀ ਨੀ ਨੀਤ,
ਸਾਡੇ ਪੁਰਖਾਂ ਦੀ ਰੀਤ,ਅਜਮਾਕੇ ਵੇਖ ਲਓ....
ਅਸੀਂ ਗੱਭਰੂ ਜਵਾਨ,ਕਰੀਏ ਫਤਿਹ ਹਰ ਮੈਦਾਨ,
ਸਾਡੀ ਵੱਖਰੀ ਏ ਸ਼ਾਨ,ਅਜਮਾਕੇ ਵੇਖ ਲਓ....
ਲਏ ਜੀਹਨਾਂ ਜਾਣਕੇ ਪੰਗੇ,ਸੱਭ ਕੀਲੀ ਉੱਤੇ ਟੰਗੇ,
ਕਦੇ ਮੁੱੜਕੇ ਨਾ ਖੰਘੇ,ਅਜਮਾਕੇ ਵੇਖ ਲਓ...
ਸਾਡੀ ਵੀਰਾਂ ਨਾਲ ਸਰਦਾਰੀ,ਇਹ ਜਾਣੇ ਦੁਨੀਆਂ ਸਾਰੀ,
ਨਹੀਓਂ ਕਰੀਦੀ ਗੱਦਾਰੀ,ਅਜਮਾਕੇ ਵੇਖ ਲਓ....
ਵੈਰ ਪਾਈਏ ਸਦਾ ਝੱਟ,ਸੱਖਤ ਚੋਬਰਾਂ ਦੇ ਪੱਟ,
ਨਹੀਓਂ ਕਿਸੇ ਨਾਲੋਂ ਘੱਟ,ਅਜਮਾਕੇ ਵੇਖ ਲਓ....
ਰੋਅਬ ਪਾਈਦਾ ਨੀ ਫੋਕਾ,ਕੱਢ ਵੇਖੋ ਲੇਖਾ-ਜੋਖਾ,
ਕਦੀ ਕਰੀਦਾ ਨੀ ਧੋਖਾ,ਅਜਮਾਕੇ ਵੇਖ ਲਓ....
ਅਸੀਂ ਸ਼ੇਰਾਂ ਜਿਹੇ "ਜੱਟ",ਡੂੰਘੀ ਮਾਰਦੇ ਆ ਸੱਟ,
ਕੱਢਈਏ ਵੈਰੀਆਂ ਦੇ ਵੱਟ,ਅਜਮਾਕੇ ਵੇਖ ਲਓ....
ਸਾਡੇ ਗੀਤ ਆ ਅਵੱਲੇ,ਕਰ ਦਿੰਦੇ ਬੱਲੇ-ਬੱਲੇ,
ਹੋ ਨਹੀਓਂ ਕਿਸੇ ਨਾਲੋਂ ਥੱਲੇ,ਅਜਮਾਕੇ ਵੇਖ ਲਓ....
« Last Edit: November 13, 2007, 05:17:36 AM by ~PunjabiKudi~ » Logged

ਰਾਹਾਂ ਦੇ ਆਬਾਦ ਕਰਨ ਦੀ ਲੋੜ ਨਹੀਂ, ਕੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ,
ਨਹੀਂ ਹੁੰਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ, ਅਸੀਂ ਅੱਤ ਹਾਂ ਹੋਈ ਤਬਾਹੀ ਦੇ,ਬਰਬਾਦ ਕਰਨ ਦੀ ਲੋੜ ਨਹੀਂ,
ਕੰਮ ਕਿਸੇ ਦੇ ਆਉਣੇ ਵਾਲੇ ਨਹੀਂ,ਕਿਤੇ ਪੂਰੀ ਪਾਉਣੇ ਵਾਲੇ ਨਹੀਂ, ਬਸ ਭੁੱਲੇ-ਵਿਸਰੇ ਚੰਗੇ ਆਂ ਸਾਨੂੰ ਯਾਦ ਕਰਨ ਦੀ ਲੋੜ ਨਹੀਂ,
ਤੁਸੀਂ ਚੰਗਿਆਂ ਤੋਂ ਵੀ ਰਹੋ ਚੰਗੇ,ਅਸੀਂ ਚੰਗੇ ਮਾੜਿਆਂ ਤੋਂ ਮਾੜੇ, ਸਦਾ ਰਹੋ ਕੋਸਦੇ ਧੰਨਵਾਦ ਕਰਨ ਦੀ ਲੋੜ ਨਹੀਂ !
 
Pages: [1]   Go Up
Print
« previous next »
Jump to:  

Page created in 0.118 seconds with 29 queries.
| DholCutz Bhangra Radio | Punjabi Janta Chat Forum | Punjabi Janta Videos | PunjabiTube Videos | Punjabi Bhangra Songs Albums | Download Punjabi Bhangra Albums | Search Download Songs (eSnips) | Watch Free TV (Hindi Punjabi Sports) | Desi Forum | Desi Videos | Desi Media Videos | Desi Images | Download Youtube Videos | Download Popular Videos | Youtube Downloader | Punjabi Music Bhangra Videos | Bhangra Lyrics | Punjabi Lok Virsa Videos | UrbanGen Lyrics | mySpace Codes | mySpace Layouts | Pimp MySpace | Play Online Games | Free Games | Arcade Games | Play Flash Games | Play UrbanGen Games | UrbanGen Share | urbanGen | Sikh Sangeet | Sikh Sangeet Forum | Sikh SangeetGallery | Sikh Sangeet Uploader | Sikh Sangeet Directory | Russell Motel Inn (Russell, KS) |