Ajj hoia joora da judh,,,,
Yamla te Ratnoo de vich,,
Bichari dharti gi hill,,,
Vich Aea dekh Ravi Gill,,,,,
Kehnda Ratnoo hoja chill,,,,,
Mere nal tah eh rojj hi Honda ,,,,,
Na roo ni merie jinde ,,,,,
Hale haga tera gill.....
Beshak PJ wale menu nit ban karde,,,,,,,
Main vi ina nal na karda koi dill,,,,,,
Roj nami id banke anda,,,,,
And kehnda my time pass and time to kill,,,,,,,
Meri gal samj na gusse nal buhata hill,,,,,,,
Ajj sadi nahi chali tah kal nu fir amage name ID te ,,,,,,
Na kar tu chota apna dil ,,,,,,,
Je Buhati yaad pj di aai tenu ,,,,,
Tah fir lelee stress relief koi pil,,,,,
Ajj hoia joora da judh,,,,
Yamla te Ratnoo de vich,,
Bichari dharti gi hill,,,
--------------------------------------
ਅੱਜ ਹੋਇਆ ਜੂਰਾ ਦਾ ਜੁਦ੍ਹ ,,,,,
Yamle ਤੇ Ratnoo ਦੇ ਵਿਚ ,,,,
ਬੀਚਾਰੀ ਧਰਤੀ ਗਈ hill ,,,,,
ਵਿਚ ਆਇਆ ਦੇਖ Ravi Gill ,,,,,
ਕੇਹਂਦਾ Ratnoo ਹੋਜਾ chill ,,,,
ਮੇਰੇ ਨਾਲ ਤਾਹ ਇਹ ਰੋੱਜ ਹੀ ਹੋਂਦਾ ,,,,,,,
ਨਾ ਰੋਓ ਨੀ ਮੇਰੀਏ ਜਿੰਦੇ,,,
ਹਾਲੇ ਹੈਗਾ ਤੇਰਾ gill ,,,,
ਬੇਸ਼ਕ PJ ਵਾਲੇ ਮੇਨੂ ਨਿਤ ban ਕਰਦੇ ,,,,
ਮੈਂ ਵੀ ਇਨਾ ਨਾਲ ਕਰਦਾ ਕੋਈ ਢਿੱਲ,,,,,
ਮੇਰੀ ਗਲ ਸਮਜ ਨਾ gusse ਨਾਲ ਬੁਹਤਾ hill ,,,
ਅੱਜ ਸਾਡੀ ਨਹੀ ਚਲੀ ਤਾਹ ਕਲ ਨੂ ਫਿਰ ਅਮਾਗੇ ਨਾਮੀ id te ,,,,
ਨਾ ਕਰ ਤੂ ਛੋਟਾ ਆਪਣਾ dil ,,,
ਜੇ ਬੁਹਤੀ ਯਾਦ PJ di ਆਈ ਤੇਨੁ ,,,
ਤਾਹ ਫਿਰ ਲੇਲਈ stress relief ਕੋਈ pill ,,,,
ਅੱਜ ਹੋਇਆ ਜੂਰਾ ਦਾ ਜੁਦ੍ਹ ,,,,,
Yamle ਤੇ Ratnoo ਦੇ ਵਿਚ ,,,,
ਬੀਚਾਰੀ ਧਰਤੀ ਗਈ hill ,,,,,
ਵਿਚ ਆਇਆ ਦੇਖ Ravi Gill ,,,,,
ਕੇਹਂਦਾ Ratnoo ਹੋਜਾ chill ,,,,
Copy right by : Preet Kaur